Wednesday , 16 January 2019
Breaking News
You are here: Home » INTERNATIONAL NEWS (page 6)

Category Archives: INTERNATIONAL NEWS

ਨੌਜਵਾਨਾਂ ਲਈ ਬਦਲਣਾ ਪਵੇਗਾ ਸਿਲੇਬਸ : ਪ੍ਰਧਾਨ ਮੰਤਰੀ ਮੋਦੀ

ਜੋਹਾਨਸਬਰਗ, 26 ਜੁਲਾਈ (ਪੀ.ਟੀ.)- ਦਖਣੀ ਅਫ਼ਰੀਕਾ ਦੇ ਜੋਹਾਨਸਬਰਗ ‘ਚ ਹੋ ਰਹੇ ਬ੍ਰਿਕਸ ਸੰਮੇਲਨ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਆਪਣੇ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਨੂੰ ਅਜਿਹੇ ਢੰਗ ਨਾਲ ਤਿਆਰ ਕਰਨਾ ਪਵੇਗਾ, ਜਿਸ ਨਾਲ ਉਹ ਨੌਜਵਾਨ ਨੂੰ ਭਵਿਖ ਲਈ ਤਿਆਰ ਕਰ ਸਕੇ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਤਕਨਾਲੋਜੀ ‘ਚ ਤਬਦੀਲੀ ... Read More »

ਕਵੇਟਾ ਬੰਬ ਧਮਾਕਾ: ਆਈਐਸਆਈਐਸ ਅੱਤਵਾਦੀ ਜੱਥੇਬੰਦੀ ਨੇ ਲਈ ਜ਼ਿੰਮੇਵਾਰੀ

ਇਸਲਾਮਾਬਾਦ- ਪਾਕਿਸਤਾਨ ’ਚ ਹੋ ਰਹੀਆਂ ਆਮ ਚੋਣਾਂ ਵਿਚਾਲੇ ਬਲੋਚਿਸਤਾਨ ਦੇ ਕਵੇਟਾ ’ਚ ਹੋਏ ਇ¤ਕ ਆਤਮਘਾਤੀ ਬੰਬ ਧਮਾਕੇ ’ਚ 31 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ ‘ਚ 45 ਲੋਕ ਜ਼ਖ਼ਮੀ ਹੋਏ ਹਨ।ਇਹ ਧਮਾਕਾ ਪੁਲਿਸ ਦੇ ਇ¤ਕ ਵਾਹਨ ਦੇ ਨਜ਼ਦੀਕ ਹੋਇਆ।ਆਤਮਘਾਤੀ ਹਮਲਾਵਰ ਪੋਲਿੰਗ ਸਟੇਸ਼ਨ ਦੇ ਅੰਦਰ ਦਾਖ਼ਲ ਹੋਣਾ ਚਾਹੁੰਦਾ ਸੀ। ਧਮਾਕਾ ਪੂਰਬੀ ਬਾਈਪਾਸ ਦੇ ਕਰੀਬ ਹੋਇਆ ਹੈ। ਇਹ ਧਮਾਕਾ ਕੌਮੀ ... Read More »

ਪਾਕਿਸਤਾਨ ’ਚ ਵੋਟਿੰਗ ਸੰਪੰਨ, ਚੋਣ ਸਬੰਧਿਤ ਹਿੰਸਾ ’ਚ 35 ਦੀ ਮੌਤ

ਕਵੇਟਾ ’ਚ ਆਤਮਘਾਤੀ ਬੰਬ ਧਮਾਕਾ, ਨਤੀਜਾ ਅਗਲੇ 24 ਘੰਟਿਆਂ ’ਚ ਇਸਲਾਮਾਬਾਦ, 25 ਜੁਲਾਈ- ਪਾਕਿਸਤਾਨ ਦੀ ਰਾਜਨੀਤੀ ’ਚ ਅੱਜ ਦਾ ਦਿਨ ਬਹੁਤ ਖਾਸ ਸੀ। ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਪਈਆਂ ਵੋਟਾਂ ’ਚ ਲਗਭਗ 10 ਕਰੋੜ 60 ਲ¤ਖ ਵੋਟਰਾਂ ਨੇ ਪਾਕਿਸਤਾਨ ਦਾ ਭਵਿੱਖ ਤੈਅ ਕਰਨਾ ਸੀ।ਪਾਕਿਸਤਾਨੀ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਦੀ ਤਹਿਰੀਕ ਏ ਇਨਸਾਫ਼ ਤੇ ਜੇਲ੍ਹ ‘ਚ ਬੰਦ ਸਾਬਕਾ ... Read More »

ਪਾਕਿਸਤਾਨ ’ਚ ਚੋਣਾਂ ਭਲਕੇ

ਇਸਲਾਮਾਬਾਦ, 24 ਜੁਲਾਈ (ਪੀ.ਟੀ.)- ਪਾਕਿਸਤਾਨ ‘ਚ ਬੁਧਵਾਰ ਨੂੰ ਕੇਂਦਰ ਤੇ ਸੂਬਿਆਂ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਥੇ ਦੋ ਮਹੀਨਿਆਂ ਤੋਂ ਚਲ ਰਹੇ ਚੋਣ ਪ੍ਰਚਾਰ ਦਾ ਦੌਰ ਸੋਮਵਾਰ ਅਧੀ ਰਾਤ ਨੂੰ ਖ਼ਤਮ ਹੋ ਗਿਆ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਮੁਖੀ ਇਮਰਾਨ ਖਾਨ, ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੇ ਸ਼ਹਿਬਾਜ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਬਿਲਾਵਲ ਭੁਟੋ ਨੇ ਚੋਣ ... Read More »

ਅਮਰੀਕਾ ਦੇ ਮੈਕਸੀਕੋ ਸੂਬੇ ’ਚ ਹੋਈਆਂ ਓਲੰਪਿਕ ਖੇਡਾਂ ’ਚ ਦੋ ਪੰਜਾਬੀਆਂ ਨੇ ਚਮਕਾਇਆ ਪੰਜਾਬ ਦਾ ਨਾਂਅ

ਨਿਊਯਾਰਕ, 24 ਜੁਲਾਈ(ਰਾਜ ਗੋਗਨਾ)- ਬੀਤੇ ਦਿਨ ਮੈਕਸੀਕੋ ਸੂਬੇ ਦੇ ਸੋਹਣੇ ਸ਼ਹਿਰ ਐਲਬਾਕਰਕੀ ਵਿਚ 40ਵੀਆਂ ਸੀਨੀਅਰ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਗਿਆ। ਇਹਨਾੰ ਖੇਡਾਂ ਵਿਚ ਦੁਨੀਆੰ ਭਰ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ।ਇਹ ਖੇਡਾਂ ਸਥਾਨਿਕ ਟ੍ਰੈਕ ਐਂਡ ਫੀਲਡ ਖੇਤਰ ਵਿਚ ਕਰਵਾਈਆਂ ਗਈਆਂ।ਇਹਨਾਂ ਖੇਡਾੰ ਵਿਚ ਫਰਿਜ਼ਨੋ ਸ਼ਹਿਰ ਦੇ ਦੋ ਪੰਜਾਬੀ ਸੀਨੀਅਰ ਗਭਰੂਆੰ ਨੇ ਵੀ ਹਿਸਾ ਲਿਆ ਤੇ ਕਈ ਮੈਡਲ ... Read More »

ਅਕਾਲ ਚੈਨਲ ਨੇ ਸਾਜਨਪ੍ਰੀਤ ਨੂੰ ਦਿੱਤੀ ਨਵੀਂ ਜ਼ਿੰਦਗੀ

ਲੰਡਨ, 23 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਅਕਾਲ ਚੈਨਲ ਨੇ ਇਕ ਵਾਰ ਫੇਰ ਜੋ ਕਿਹਾ ਸੀ ਉਹ ਪੂਰਾ ਕਰ ਦਿਖਾਇਆ ਸਾਧ ਸੰਗਤ ਦੇ ਸਹਿਯੋਗ ਨਾਲ ਅਕਾਲ ਚੈਨਲ ਵਲੋਂ ਸਾਜਨਪ੍ਰੀਤ ਸਿੰਘ ਨੂੰ ਨਵੀਂ ਜ਼ਿੰਦਗੀ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਸਨੂੰ ਪੂਰਾ ਕਰਦੇ ਹੋਏ ਹੁਣ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਸਾਜਨਪ੍ਰੀਤ ਦੀਆਂ ਦੋਵੇਂ ਆਰਟੀਫਿਸ਼ਲ ਲਤਾਂ ਲਗਾਉਣ ਦਾ ਸਫਲ ਆਪਰੇਸ਼ਨ ਹੋ ... Read More »

ਟੋਰੰਟੋ ’ਚ ਗੋਲੀਬਾਰੀ, ਹਮਲਾਵਰ ਸਮੇਤ 3 ਦੀ ਮੌਤ

12 ਜ਼ਖਮੀਆਂ ’ਚ ਇੱਕ 9 ਸਾਲਾ ਬੱਚੀ ਵੀ ਸ਼ਾਮਿਲ ਟੌਰੰਟੋ, 23 ਜੁਲਾਈ (ਹਰਬੰਸ ਬੁੱਟਰ)- ਟੋਰੰਟੋ ਵਿੱਚ ਬੀਤੀ ਰਾਤ ਇਕ ਬੰਦੂਕਧਾਰੀ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ਵਿੱਚ ਦੋ ਮੌਤਾਂ ਹੋ ਗਈਆਂ ਹਨ। ਅਤੇ 12 ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚੋਂ 8 ਜਾਂ 9 ਸਾਲ ਉਮਰ ਦੀ ਇੱਕ ਬੱਚੀ ਦੀ ਹਾਲਤ ਬੇਹੱਦ ਚਿੰਤਾਜਨਕ ਦੱਸੀ ਗਈ ਹੈ। ਫਾਇਰਿੰਗ ਕਰਨ ਵਾਲਾ ਵਿਅਕਤੀ ਵੀ ... Read More »

ਅਫ਼ਗ਼ਾਨਿਸਤਾਨ ਹਵਾਈ ਅੱਡੇ ’ਚ ਬੰਬ ਧਮਾਕਾ-10 ਲੋਕਾਂ ਦੀ ਮੌਤ

ਕਾਬੁਲ, 22 ਜੁਲਾਈ (ਪੀ.ਟੀ.)- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅ¤ਡੇ ਦੇ ਸਰਕਲ ’ਚ ਇਕ ਆਤਮਘਾਤੀ ਬੰਮ ਧਮਾਕੇ ’ਚ ਘੱਟੋ-ਘੱਟ 10 ਲੋਕ ਮਾਰੇ ਗਏ ਹਨ। ਇਸ ਆਤਮਘਾਤੀ ਬੰਬ ਧਮਾਕੇ ’ਚ ਸੈਂਕੜੇ ਲੋਕ ਜ਼ਖਮੀ ਹੋਏ ਹਨ। ਇਹ ਆਤਮਘਾਤੀ ਹਮਲਾ ਅਫਗਾਨਿਸਤਾਨ ਦੇ ਸਾਬਕਾ ਉ¤ਪ ਰਾਸ਼ਟਰਪਤੀ ਅਬਦੁਲ ਰਸ਼ੀਦ ਦੋਸਤੁਮ ਦੀ ਇੱਕ ਸਾਲ ਬਾਅਦ ਹੋਈ ਦੇਸ਼ ਵਾਪਸੀ ਕਰਕੇ ਕੀਤਾ ਗਿਆ। Read More »

ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀ ਮੁਲਾਕਾਤ

ਟਰੰਪ ਨੇ 11 ਵਾਰ ਪੁਤਿਨ ਦੀ ਕੀਤੀ ਪ੍ਰਸੰਸਾ, ਸਿਖਰ ਵਾਰਤਾ ਨੂੰ ਚੰਗੀ ਸ਼ੁਰੂਆਤ ਦੱਸਿਆ ਹੇਲਸਿੰਕੀ, 16 ਜੁਲਾਈ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਨਲੈਂਡ ਦੇ ਹੇਲਸਿੰਕੀ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ।ਇਸ ਦੌਰਾਨ, ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਫੀਫਾ ਵਿਸ਼ਵ ਕਪ ਦੇ ਸਫਲ ਆਯੋਜਨ ਦੀ ਵਧਾਈ ਦਿਤੀ। ਇਸ ਬੈਠਕ ਦੌਰਾਨ ਟਰੰਪ ਨੇ ਕਿਹਾ ਕਿ ਸਾਡੇ ਕੋਲ ... Read More »

ਸੁਸ਼ਮਾ ਸਵਰਾਜ ਵੱਲੋਂ ਬਹਿਰੀਨ ਦੇ ਰਾਜਕੁਮਾਰ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਭਾਰਤ-ਬਹਿਰੀਨ ਦੋ ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਮਨਾਮਾ, 15 ਜੁਲਾਈ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬਹਿਰੀਨ ਦੇ ਪ੍ਰਧਾਨ ਮੰਤਰੀ ਖ਼ਲੀਫ਼ਾ ਬਿਨ ਸਲਮਾਨ-ਅਲ-ਖ਼ਲੀਫ਼ਾ ਨਾਲ ਮੁਲਾਕਾਤ ਕੀਤੀ ਅਤੇ ਦੋ-ਪ¤ਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ।ਦ¤ਸਣਯੋਗ ਹੈ ਕਿ ਸੁਸ਼ਮਾ ਸਵਰਾਜ ਕ¤ਲ ਬਹਿਰੀਨ ਦੋ ਦਿਨਾ ਦੌਰੇ ’ਤੇ ਪਹੁੰਚੇ ਸਨ।ਸੁਸ਼ਮਾ ਸਵਰਾਜ ਨੇ ਆਪਣੇ ਹਮਰੁਤਬਾ ਅਤੇ ਭਾਰਤ ਦੇ ਨੇੜਲੇ ... Read More »

COMING SOON .....


Scroll To Top
11