Saturday , 22 September 2018
Breaking News
You are here: Home » INTERNATIONAL NEWS (page 50)

Category Archives: INTERNATIONAL NEWS

2015 ’ਚ ਮਿਲਣਗੀਆਂ ਛੁੱਟੀਆਂ ਹੀ ਛੁੱਟੀਆਂ

ਨਵੀਂ ਦਿੱਲੀ 12 ਅਕਤੂਬਰ (ਪੀ. ਟੀ.)- ਸਾਲ 2015 ਨੌਕਰੀਪੇਸ਼ਾ ਲੋਕਾਂ ਦੇ ਲਈ ਇਕ ਚੰਗੀ ਖਬਰ ਲੈ ਕੇ ਆਉਣ ਵਾਲਾ ਹੈ। ਅਗਲੇ ਸਾਲ ਨੌਕਰੀਪੇਸ਼ਾ ਲੋਕਾਂ ਨੂੰ ਕੁਲ 76 ਛੁ¤ਟੀਆਂ ਮਿਲਣ ਵਾਲੀਆਂ ਹਨ ਜਿਸ ‘ਚ ਐਤਵਾਰ ਵੀ ਸ਼ਾਮਲ ਹੈ।ਸਾਲ 2015 ’ਚ 24 ਅਜਿਹੀਆਂ ਛੁੱਟੀਆਂ ਹਨ ਜੋ ਵਰਕਿੰਗ ਡੇਜ਼ ‘ਚ ਪੈਣਗੀਆਂ ਜਿਸ ਦਾ ਫਾਇਦਾ ਕਰਮਚਾਰੀਆਂ ਨੂੰ ਮਿਲੇਗਾ। 2015 ‘ਚ ਰਿਪਬਲਿਕ ਡੇ, ਮਹਾਸ਼ਿਵਰਾਤਰੀ, ਦੁਸਹਿਰਾ ... Read More »

ਫਰਾਂਸ ਵਿਚ ਰਹਿ ਰਹੇ ਸਿੱਖਾਂ ਦੀਆਂ ਦਸਤਾਰ ਪ੍ਰਤੀ ਮੁਸ਼ਕਲਾਂ ਵਿਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ – ਅੰਮ੍ਰਿਤਸਰ ਅਕਾਲੀ ਦਲ

ਪੈਰਿਸ, 11 ਅਕਤੂਬਰ (ਪੀ. ਟੀ.)- 2004 ਤੋਂ ਜੋ ਫਰਾਂਸ ਸਰਕਾਰ ਨੇ ਕਾਨੂੰਨ ਪਾਸ ਕੀਤਾ ਹੈ ਜਿਸ ਕਾਰਣ ਫਰਾਂਸ ਵਿਚ ਰਹਿ ਰਹੇ ਸਿੱਖਾਂ ਦੇ ਬੱਚੇ ਦਸਤਾਰ (ਪਟਕਾ) ਪਹਿਣ ਕੇ ਸਕੂਲ ਨਹੀਂ ਜਾ ਸਕਦੇ, ਆਈ.ਡੀ .ਤੇ ਦਸਤਾਰ ਵਾਲੀ ਫੋਟੋ ਨਹੀਂ ਲਗਵਾ ਸਕਦੇ, ਫਰਾਂਸ ਵਿਚ ਰਹਿ ਰਹੇ ਦਸਤਾਰਧਾਰੀ ਸਿੱਖਾਂ ਤੇ ਉਹਨਾਂ ਦੇ ਬੱਚਿਆਂ ਲਈ ਬੜਾ ਜਲਾਲਤ ਦਾ ਵਿਸ਼ਾ ਹੈ, ਇਸ ਜਲਾਲਤ ਦਾ ਲਗਾਤਾਰ ... Read More »

ਪਾਕਿਸਤਾਨੀ ਰੇਂਜਰਜ਼ ਨੇ ਗੋਲੀਬਾਰੀ ਨੂੰ ‘ਛੋਟੇ ਪੱਧਰ’ ਦੀ ਜੰਗ ਦੱਸਿਆ

ਲਾਹੌਰ, 11 ਅਕਤੂਬਰ (ਪੀ. ਟੀ.)- ਪਾਕਿਸਤਾਨ ਰੇਂਜਰਜ਼ ਨੇ ਸਿਆਲਕੋਟ ਦੀ ਸਰਹੱਦ ‘ਤੇ ਭਾਰਤੀ ਗੋਲੀਬਾਰੀ ਨੂੰ ਦੋ ਦੇਸ਼ਾਂ ਵਿਚਕਾਰ ਹੋਣ ਵਾਲੀ ਇਕ ਛੋਟੇ ਪੱਧਰ ਦੀ ਜੰਗ ਦੱਸਿਆ । ਰੇਂਜਰਜ਼ ਦੇ ਡੀ.ਜੀ. ਮੇਜਰ ਜਨਰਲ ਤਾਹਿਰ ਜਾਵੇਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਕੇਵਲ ਜੰਗਬੰਦੀ ਦੀ ਉਲੰਘਣਾ ਨਹੀਂ ਕਰ ਰਿਹਾ ਬਲਕਿ ਉਹ ਪਾਕਿਸਤਾਨ ਦੇ ਨਾਲ ‘ਛੋਟੇ ਪੱਧਰ‘ ਦੀ ਜੰਗ ਵੀ ਕਰ ਰਿਹਾ ਹੈ। ... Read More »

ਕਸ਼ਮੀਰ ਮੁੱਦੇ ਦੇ ਹੱਲ ਲਈ ਆਪਣੇ ਸਪਸ਼ਟ ਬਹੁਮਤ ਦਾ ਇਸਤੇਮਾਲ ਕਰਨ ਮੋਦੀ : ਇਮਰਾਨ

ਲਾਹੌਰ, 11 ਅਕਤੂਬਰ (ਪੀ. ਟੀ.)- ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਤੇ ਤਹਿਰੀਕ ਏ ਇਨਸਾਫ਼ ਪਾਰਟੀ ਦੇ ਪ੍ਰਧਾਨ ਇਮਰਾਨ ਖ਼ਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਸ਼ਮੀਰ ਮੁੱਦੇ ਦੇ ਹੱਲ ਲਈ ਆਪਣੇ ਸਪਸ਼ਟ ਬਹੁਮਤ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਖ਼ਾਨ ਨੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਮੋਦੀ ਨੂੰ ਮੁਫ਼ਤ ‘ਚ ਸਲਾਹ ਦਿੰਦੇ ... Read More »

ਮਲਾਲਾ ਨੇ ਨਰਿੰਦਰ ਮੋਦੀ ਅਤੇ ਨਵਾਜ਼ ਸ਼ਰੀਫ ਨੂੰ ਦਿੱਤਾ ਸੱਦਾ

ਲੰਦਨ, 11 ਅਕਤੂਬਰ (ਪੀ. ਟੀ.)- ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮ ਰੁਤਬਾ ਨਵਾਜ਼ ਸ਼ਰੀਫ ਨੂੰ ਪੁਰਸਕਾਰ ਵੰਡ ਸਮਾਰੋਹ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸਮਾਰੋਹ ‘ਚ ਪਾਕਿਸਤਾਨ ਦੀ ਮਲਾਲਾ ਅਤੇ ਭਾਰਤ ਦੇ ਕੈਲਾਸ਼ ਸਤਿਆਰਥੀ ਨੂੰ ਸ਼ਾਂਤੀ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਮਲਾਲਾ ਨੇ ਕਿਹਾ ... Read More »

ਇਬੋਲਾ ਨਾਲ ਨਜਿੱਠਣ ਲਈ ਭਾਰਤ ਦੇ ਰਿਹਾ ਹੈ ਸਹਿਯੋਗ

ਵਾਸ਼ਿੰਗਟਨ, 9 ਅਕਤੂਬਰ (ਏਜੰਸੀ)- ਇਬੋਲਾ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਦੇ ਯਤਨਾਂ ‘ਚ ਆਰਥਿਕ ਮਦਦ ਦੇਣ ਵਾਲੇ ਪ੍ਰਮੁੱਖ ਪੰਜ ਦੇਸ਼ਾਂ ‘ਚ ਭਾਰਤ ਵੀ ਸ਼ਾਮਲ ਹੈ। ਅਮਰੀਕੀ ਵਿਦੇਸ਼ ਮੰਤਰੀ ਜਾਹਨ ਕੈਰੀ ਦੁਆਰਾ ਜਾਰੀ ਰਿਪੋਰਟ ਅਨੁਸਾਰ ਭਾਰਤ ਨੇ ਇਸ ਘਾਤਕ ਬਿਮਾਰੀ ਨਾਲ ਨਜਿੱਠਣ ਲਈ 1.25 ਕਰੋੜ ਡਾਲਰ ਦਾ ਯੋਗਦਾਨ ਦਿੱਤਾ ਹੈ। ਯੂ.ਐਨ. ਇਬੋਲਾ ਰਿਸਪਾਂਸ ਦੀ ਇਸ ਸੂਚੀ ‘ਚ ਅਮਰੀਕਾ 11.38 ਕਰੋੜ ਡਾਲਰ ... Read More »

ਜ਼ਹਿਰੀਲੀ ਸ਼ਰਾਬ ਪੀਣ ਨਾਲ ਪਾਕਿਸਤਾਨ ’ਚ 21 ਮਰੇ

ਕਰਾਚੀ, 9 ਅਕਤੂਬਰ (ਪੀ. ਟੀ.)- ਪਾਕਿਸਤਾਨ ਦੇ ਸ਼ਹਿਰ ਕਰਾਚੀ ‘ਚ ਈਦ ਮੌਕੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਘੱਟੋ-ਘੱਟ 21 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਿੰਦਗੀ ਲਈ ਜੂਝ ਰਹੇ ਹਨ। ਜਿਨਾਹ ਹਸਪਤਾਲ ‘ਚ ਮੈਡੀਕੋ ਲੀਗਲ ਅਫ਼ਸਰ ਡਾ. ਸੀਮੀ ਜਮਾਲੀ ਨੇ ਕਿਹਾ ਕਿ ਹੁਣ ਤੱਕ 21 ਵਿਅਕਤੀਆਂ ਦੀ ਮੌਤ ਹੋਈ ਹੈ ਤੇ ਲਗਭਗ 15 ਹੋਰ ਵਿਅਕਤੀਆਂ ਦਾ ਇਲਾਜ ਚੱਲ ਰਿਹਾ ... Read More »

ਸ਼ਾਹਿਦ ਬਾਵਾ ਕਤਲ ਕੇਸ ’ਚ 9 ਨੂੰ ਉਮਰ ਕੈਦ

ਕੋਜ਼ੀਕੋਡੇ (ਕੇਰਲਾ), 9 ਅਕਤੂਬਰ (ਪੀ. ਟੀ.)- ਇੱਥੇ ਇੱਕ ਵਿਸ਼ੇਸ਼ ਅਦਾਲਤ ਨੇ ਕੇਰਲਾ ਦੇ ਕੋਜ਼ੀਕੋਡੇ ਨੇੜਲੇ ਕੋਡੀਯਾਥੁਰ ‘ਚ ਢਾਈ ਸਾਲ ਪਹਿਲਾਂ ਵਾਪਰੇ ਸ਼ਾਹਿਦ ਬਾਵਾ ਕਤਲ ਕੇਸ ‘ਚ 9 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਐਸ. ਕ੍ਰਿਸ਼ਨਾ ਕੁਮਾਰ ਨੇ ਉਕਤ ਕਤਲ ਕੇਸ ਦੀ ਸੁਣਵਾਈ ਕਰਦਿਆਂ ਦੋਸ਼ੀਆਂ ਨੂੰ ਜੁਰਮਾਨਾ ਭਰਨ ਦੇ ਆਦੇਸ਼ ਵੀ ਦਿੱਤੇ ਹਨ। Read More »

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਗਿਲਾਨੀ ਦੇ ਬੇਟੇ ਖਿਲਾਫ ਹੱਤਿਆ ਦਾ ਮਾਮਲਾ

ਲਾਹੌਰ, 9 ਅਕਤੂਬਰ (ਪੀ. ਟੀ.)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਦੇ ਬੇਟੇ ਅਬਦੁਲ ਕਾਦਿਰ ਦੇ ਸੁਰੱਖਿਆ ਕਰਮਚਾਰੀ ਨੇ ਵੀ.ਆਈ.ਪੀ. ਆਵਾਜਾਈ ਲਈ ਰਸਤੇ ਤੋਂ ਨਾ ਹਟਣ ਦੇ ਕਾਰਨ ਮੋਟਰ ਸਾਈਕਲ ‘ਤੇ ਸਵਾਰ ਇਕ ਨੌਜਵਾਨ ਨੂੰ ਕਥਿਤ ਤੌਰ ‘ਤੇ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਕਾਦਿਰ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਤਨਵੀਰ ਜਾਵੇਦ ਨਾਮਕ ਵਿਅਕਤੀ ਨੇ ... Read More »

ਸੰਯੁਕਤ ਰਾਸ਼ਟਰ ਵੱਲੋਂ ਭਾਰਤ ਪਾਕਿ ਨੂੰ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ

ਸੰਯੁਕਤ ਰਾਸ਼ਟਰ, 8 ਅਕਤੂਬਰ (ਪੀ. ਟੀ.)- ਭਾਰਤ-ਪਾਕਿਸਤਾਨ ਵਿਚਕਾਰ ਸਰਹੱਦ ‘ਤੇ ਲਗਾਤਾਰ ਜਾਰੀ ਤਣਾਅ ਦੇ ਵਿਚਕਾਰ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਦੋਵਾਂ ਦੇਸ਼ਾਂ ਨੂੰ ਕੂਟਨੀਤਕ ਤੇ ਗੱਲਬਾਤ ਜਰੀਏ ਮੁੱਦੇ ਹੱਲ ਕਰਨ ਦੀ ਅਪੀਲ ਕੀਤੀ ਹੈ। ਬਾਨ ਕੀ ਮੂਨ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਇਸ ਸਬੰਧ ‘ਚ ਜਾਣਕਾਰੀ ਦਿੱਤੀ। ਗੌਰਤਲਬ ਹੈ ਕਿ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਪਾਕਿਸਤਾਨ ... Read More »

COMING SOON .....
Scroll To Top
11