Tuesday , 18 September 2018
Breaking News
You are here: Home » INTERNATIONAL NEWS (page 40)

Category Archives: INTERNATIONAL NEWS

ਆਪ ਦੇ ਵਿਸ਼ਵ ਸਮਰਥਕਾਂ ਨੇ ਆਗੂਆਂ ਨੂੰ ਕੀਤੀ ਏਕਤਾ ਦੀ ਅਪੀਲ

ਵਾਸ਼ਿੰਗਟਨ, 4 ਮਾਰਚ (ਪੀ. ਟੀ.)- ਆਪ ਦੇ ਵ¤ਧ ਰਹੇ ਅੰਦਰੂਨੀ ਕਲੇਸ਼ ਵਿਚਕਾਰ ਉਸ ਦੇ ਪ੍ਰਵਾਸੀ ਭਾਰਤੀ ਸਮਰਥਕਾਂ ਨੇ ਪਾਰਟੀ ਦੀ ਅਗਵਾਈ ਨੂੰ ਏਕਤਾ ਬਣਾ ਕੇ ਰ¤ਖਣ ਦੀ ਅਤੇ ਆਪਣੇ ਮਤਭੇਦਾਂ ਨੂੰ ਸ਼ਾਂਤੀ ਨਾਲ ਸੁਲਝਾਉਣ ਦੀ ਅਪੀਲ ਕੀਤੀ ਹੈ। ਦੁਨੀਆ ਭਰ ਦੀਆਂ ‘ਪ੍ਰਵਾਸੀ ਆਪ ਬਰਾਂਚਾਂ‘ ਨੇ ਪਾਰਟੀ ਆਗੂਆਂ ਨੂੰ ਸਹਿਜਤਾ ਤੇ ਇ¤ਕਜੁ¤ਟਤਾ ਦੀ ਅਪੀਲ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ‘ਹੈਸ਼ਟੈਗ ਯੂਨਾਇਟਿਡਆਪ‘ ... Read More »

ਅਮਰੀਕਾ ਤੇ ਦ¤ਖਣੀ ਕੋਰੀਆ ਖਿਲਾਫ ਉ¤ਤਰੀ ਕੋਰੀਆ ਵੱਲੋਂ ਬੇਰਹਿਮੀ ਨਾਲ ਹਮਲੇ ਦਾ ਸੰਕਲਪ

ਸਿਓਲ, 2 ਮਾਰਚ (ਪੀ. ਟੀ.)- ਅਮਰੀਕਾ ਤੇ ਦ¤ਖਣੀ ਕੋਰੀਆ ਦੇ ਸਲਾਨਾ ਸੰਯੁਕਤ ਫ਼ੌਜੀ ਅਭਿਆਸ ਸ਼ੁਰੂ ਕਰਨ ਦੇ ਉ¤ਤਰ ਕੋਰੀਆ ਨੇ ਅ¤ਜ ਸਮੁੰਦਰ ‘ਚ ਮਿਸਾਈਲਾਂ ਦਾਗੀਆਂ ਤੇ ਦੋਵਾਂ ਦੇਸ਼ਾਂ ਦੇ ਖ਼ਿਲਾਫ਼ ‘ਬੇਹਰਮੀ ਨਾਲ ਹਮਲੇ‘ ਕਰਨ ਦਾ ਸੰਕਲਪ ਲਿਆ। ਦ¤ਖਣੀ ਕੋਰੀਆ ਦੀ ਸੰਵਾਦ ਕਮੇਟੀ ਯੋਨਹਪ ਨੇ ਦ¤ਸਿਆ ਕਿ ਉ¤ਤਰੀ ਕੋਰੀਆ ਨੇ ਸੋਲ ਤੇ ਵਾਸ਼ਿੰਗਟਨ ਦੇ ਫ਼ੌਜੀ ਅਭਿਆਸ ਦੀ ਸ਼ੁਰੂਆਤ ਤੋਂ ਪਹਿਲਾਂ ਪੂਰਬੀ ... Read More »

ਸ਼੍ਰੋਮਣੀ ਅਕਾਲੀ ਦਲ ਯੂ ਐਸ ਏ ਦੇ ਸੀਨੀਅਰ ਨੇਤਾ ਹਰਜੀਤ ਸਿੰਘ ਹੁੰਦਲ ਵੱਲੋਂ ਮੀਟਿੰਗਾਂ ਦਾ ਸਿਲਸਿਲਾ

ਵਸ਼ਿੰਗਟਨ ਡੀਸੀ, 1 ਮਾਰਚ (ਡਾ. ਗਿੱਲ)- ਸ਼੍ਰੋਮਣੀ ਅਕਾਲੀ ਦਲ ਦੀ ਮਿਊਂਸੀਪਲ ਚੋਣਾਂ ਦੀ ਜਿੱਤ ਤੋਂ ਬਾਅਦ ਐਨ ਆਰ ਆਈ ਅਕਾਲੀ ਵਰਕਰਾਂ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜਿੱਥੇ ਜਿੱਤ ਦੀ ਖੁਸ਼ੀ ਵਿੱਚ ਹਰਜੀਤ ਸਿੰਘ ਹੁੰਦਲ ਸੀਨੀਅਰ ਨੇਤਾ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਹੰਗਾਮੀ ਮੀਟਿੰਗ ਜੀਵਲ ਰੈਸਟੋਰੈਂਟ ਵਿੱਚ ਕੀਤੀ। ਜਿਸ ਵਿੱਚ ਮੈਟਰੋਪੁਲਿਟਨ ਏਰੀਏ ਦੀਆਂ ਪ੍ਰਮੁੱਖ ਸੰਸਥਾਵਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ... Read More »

ਸਿ¤ਖ ਨੌਜਵਾਨ ਨਾਲ ਨਸਲੀ ਵਿਹਾਰ ਕਰਨ ਵਾਲੇ ਗੋਰੇ ਨੂੰ ਜੁਰਮਾਨਾ

ਲੰਡਨ, 28 ਫਰਵਰੀ (ਪੀ. ਟੀ.ਂ)-ਚੰਗੇ ਕੰਮਾਂ ਲਈ ਜਦੋਂ ਕੋਈ ਤੁਰਦਾ ਹੈ ਤਾਂ ਕਈ ਵਾਰ ਉਸ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ? ਅਜਿਹਾ ਹੀ ਵਾਕਿਆ ਮਾਲਸਬਰੀ ਦੇ ਰਹਿਣ ਵਾਲੇ 24 ਸਾਲਾ ਸਿ¤ਖ ਨੌਜਵਾਨ ਨਵਜੋਤ ਸਿੰਘ ਸੌਹਨੇ ਨਾਲ ਹੋਇਆ, ਜਿਸ ਨੂੰ ਨਸਲੀ ਗਾਲ੍ਹਾਂ ਦਾ ਸਾਹਮਣਾ ਕਰਨਾ ਪਿਆ ? 27 ਜਨਵਰੀ ਨੂੰ ਹੀਲਸ ਚੈਰਿਟੀ ਸੈਂਟਰ ਦੇ ਬਾਹਰ ... Read More »

ਭਾਰਤੀ ਨਾਗਰਿਕ ’ਤੇ ਅਮਰੀਕੀ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ’ਤੇ ਗਵਰਨਰ ਨੇ ਮੰਗੀ ਮੁਆਫੀ

ਵਾਸ਼ਿੰਗਟਨ, 18 ਫਰਵਰੀ (ਪੀ. ਟੀ.)- ਅਲਬਾਮਾ ਦੇ ਗਵਰਨਰ ਨੇ ਕਿ 57 ਸਾਲਾਂ ਭਾਰਤੀ ਨਾਗਰਿਕ ਸੁਰੇਸ਼ ਭਾਈ ਪਟੇਲ ’ਤੇ ਬਲ ਪ੍ਰਯੋਗ ਨੂੰ ਮੰਦਭਾਗਾ ਦੱਸਿਆ ਤੇ ਘਟਨਾ ਲਈ ਮੁਆਫੀ ਮੰਗੀ।ਪੁਲਿਸ ਨੇ 6 ਫਰਵਰੀ ਨੂੰ ਭਾਰਤੀ ਨਾਗਰਿਕ ਸੁਰੇਸ਼ ਭਾਈ ਪਟੇਲ ਨਾਲ ਕੁੱਟਮਾਰ ਕੀਤੀ ਸੀ।ਜਿਸ ਕਾਰਨ ਉਹ ਕੁਝ ਹੱਦ ਤੱਕ ਲਕਵਾ ਗ੍ਰਸਤ ਹੋ ਗਏ ਹਨ। ਗਵਰਨਰ ਰੋਬਰਟ ਬੇਂਟਲੇ ਨੇ ਅਲਬਾਮਾ ਲਾਅ ਇਨਫੋਰਸਮੈਂਟ ਏਜੰਸੀ ਨੂੰ ... Read More »

ਆਈਐਸ ਦੇ ਅੱਤਵਾਦੀਆਂ ਵੱਲੋਂ ਮਿਸਰ ਦੇ 21 ਈਸਾਈਆਂ ਦਾ ਸਿਰ ਕਲਮ

ਕਾਹਿਰਾ, 16 ਫਰਵਰੀ (ਪੀ. ਟੀ.)- ਅੱਤਵਾਦੀ ਸਮੂਹ ਇਸਲਾਮਿਕ ਸਟੇਟ (ਆਈਐਸ) ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ’ਚ ਕਥਿਤ ਤੌਰ ’ਤੇ ਇਹ ਵਿਖਾਇਆ ਗਿਆ ਹੈ ਕਿ ਇਸਦੇ ਅੱਤਵਾਦੀਆਂ ਨੇ ਮਿਸਰ ਦੇ ਘੱਟ ਤੋਂ ਘੱਟ 21 ਈਸਾਈ ਬੰਧਕਾਂ ਦਾ ਸਿਰ ਕਲਮ ਕਰ ਦਿੱਤਾ ਹੈ। ਆਨਲਾਈਨ ਜਾਰੀ ਵੀਡੀਓ ’ਚ ਵਿਖਾਇਆ ਗਿਆ ਹੈ ਕਿ ਬੰਧਕ ਨਾਰੰਗੀ ਰੰਗ ਦਾ ਸੂਟ ਪਹਿਨੇ ਹੋਏ ਹਨ ਤੇ ... Read More »

ਕੋਪੇਨਹੇਗਨ ’ਚ ਗੋਲੀਬਾਰੀ ਦੌਰਾਨ 2 ਦੀ ਮੌਤ, ਹਮਲਾਵਰ ਵੀ ਮਾਰਿਆ ਗਿਆ

ਕੋਪੇਨਹੇਗਨ, 15 ਫਰਵਰੀ (ਪੀ. ਟੀ.)- ਕੋਪੇਨਹੇਗਨ ‘ਚ ਗੋਲੀਬਾਰੀ ਦੀਆਂ ਦੋ ਘਟਨਾਵਾਂ ‘ਚ ਦੋ ਲੋਕਾਂ ਦੀ ਮੌਤ ਤੇ ਪੰਜ ਹੋਰਾਂ ਦੇ ਜ਼ਖਮੀ ਹੋਣ ਦੇ ਕੁਝ ਘੰਟਿਆਂ ਬਾਅਦ ਅਧਿਕਾਰੀਆਂ ‘ਤੇ ਗੋਲੀਬਾਰੀ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ। ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਅੱਜ ਦੱਸਿਆ ਕਿ ਪੁਲਿਸ ਹੁਣ ਤੱਕ ਜਾਂਚ ਪੜਤਾਲ ਕਰ ਰਹੀ ਹੈ ਕਿ ... Read More »

ਪੇਸ਼ਾਵਰ ’ਚ ਸ਼ੀਆ ਮਸਜਿਦ ਉੱਤੇ ਅੱਤਵਾਦੀ ਹਮਲਾ

22 ਮਰੇ, 60 ਤੋਂ ਵਧ ਜ਼ਖਮੀ ਪੇਸ਼ਾਵਰ, 13 ਫਰਵਰੀ (ਪੀ. ਟੀ.)- ਪਾਕਿਸਤਾਨ ’ਚ ਪੇਸ਼ਾਵਰ ਦੀ ਇਕ ਸ਼ੀਆ ਮਸਜਿਦ ’ਚ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ।ਹਮਲੇ ’ਚ 22 ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਮਲੇ ’ਚ 60 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸਾਰੇ ਲੋਕ ਸ਼ੁੱਕਰਵਾਰ ਦੀ ਨਮਾਜ਼ ਪੜ੍ਹਨ ਲਈ ਆਏ ਸਨ।ਉਸੇ ਦੌਰਾਨ ਅੱਤਵਾਦੀਆਂ ਨੇ ਮਸਜਿਦ ਦੇ ਬਾਹਰ ਧਮਾਕਾ ... Read More »

ਕਰਫਿਊ ਖਤਮ ਹੋਣ ਤੋਂ ਪਹਿਲਾ ਇਰਾਕ ਦੀ ਰਾਜਧਾਨੀ ’ਚ ਬੰਬ ਧਮਾਕਾ, 40 ਮਰੇ

ਬਗਦਾਦ, 8 ਫਰਵਰੀ (ਪੀ. ਟੀ.)- ਬਗਦਾਦ ‘ਚ ਕਰੀਬ ਇਕ ਦਹਾਕੇ ਤੋਂ ਜਾਰੀ ਕਰਫਿਊ ਖਤਮ ਹੋਣ ਤੋਂ ਕੁਝ ਘੰਟੇ ਪਹਿਲੇ ਇਰਾਕ ਦੀ ਰਾਜਧਾਨੀ ‘ਚ ਬੰਬ ਧਮਾਕੇ ‘ਚ ਘੱਟ ਤੋਂ ਘੱਟ 40 ਲੋਕਾਂ ਦੀ ਜਾਨ ਚਲੀ ਗਈ।ਪੁਲਿਸ ਨੇ ਦੱਸਿਆ ਕਿ ਰਾਜਧਾਨੀ ਦੇ ਨਜ਼ਦੀਕ ਇਕ ਆਤਮਘਾਤੀ ਹਮਲਾਵਰ ਨੇ ਸੜਕ ‘ਤੇ ਖੁਦ ਨੂੰ ਧਮਾਕੇ ਨਾਲ ਉਡਾਅ ਲਿਆ ਜਿਸ ਨਾਲ 22 ਲੋਕਾਂ ਦੀ ਮੌਤ ਹੋ ... Read More »

ਤਾਇਵਾਨ ’ਚ 58 ਮੁਸਾਫਰਾਂ ਸਮੇਤ ਜਹਾਜ਼ ਡਿੱਗਾ, 15 ਮਰੇ

ਤਾਈਪੇ, 4 ਫਰਵਰੀ (ਪੀ. ਟੀ.)- ਕੁੱਲ 58 ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਯਾਤਰੀ ਜਹਾਜ਼ ਤਾਇਵਾਨ ਦੀ ਰਾਜਧਾਨੀ ਤਾਈਪੇ ਦੇ ਬਾਹਰੀ ਇਲਾਕੇ ‘ਚ ਅੱਜ ਇਕ ਨਦੀ ‘ਚ ਡਿੱਗ ਗਿਆ। ਜਿਸ ਕਾਰਨ 15 ਲੋਕਾਂ ਮੌਤ ਹੋ ਜਾਣ ਦੀ ਖ਼ਬਰ ਹੈ। ਖ਼ਬਰਾਂ ਮੁਤਾਬਿਕ ਅਜੇ 10 ਲੋਕਾਂ ਨੂੰ ਬਚਾਇਆ ਗਿਆ ਹੈ ਤੇ ਬਹੁਤ ਸਾਰੇ ਲੋਕ ਜਹਾਜ਼ ਅੰਦਰ ਫਸੇ ਹੋਏ ਹਨ। ਟਰਾਂਸ ਏਸ਼ੀਆ ... Read More »

COMING SOON .....
Scroll To Top
11