Thursday , 20 September 2018
Breaking News
You are here: Home » INTERNATIONAL NEWS (page 32)

Category Archives: INTERNATIONAL NEWS

ਸ. ਜੱਸੀ ਦੀ ਅਗਵਾਈ ’ਚ ਅਮਰੀਕੀ ਸਿੱਖ ਵਫਦ ਵੱਲੋਂ ਮੋਦੀ ਨਾਲ ਵਿਸ਼ੇਸ਼ ਮੁਲਾਕਾਤ- ਸਿੱਖ ਮੰਗਾਂ ਬਾਰੇ ਮੈਮੋਰੰਡਮ ਦਿੱਤਾ

ਵਾਸ਼ਿੰਗਟਨ ਡੀਸੀ, 8 ਅਕਤੂਬਰ (ਡਾ. ਗਿੱਲ)- ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕਾ ਦੀ ਦੂਜੀ ਫੇਰੀ ਦੌਰਾਨ ਭਾਵੇਂ ਸਿੱਖਾਂ ਨੂੰ ਪਹਿਲੀ ਫੇਰੀ ਵਾਂਗ ਸਮਾਂ ਨਹੀਂ ਮਿਲਿਆ ਪਰ ਭਾਰਤੀ ਅੰਬੈਸੀ ਵੱਲੋਂ ਕੀਤੀ ਕੋਸ਼ਿਸ਼ ਨੇ 6 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਨੇ ਪਿਛਲੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਸਿੱਖਾਂ ਦੀਆਂ ਅਤੇ ਸਾਂਝੀਆਂ ਮੰਗਾਂ ਦਾ ਮੈਮੋਰੰਡਮ ਦਿੱਤਾ ਗਿਆ ਸੀ, ... Read More »

ਦਾਦਰੀ ਵਰਗੀਆਂ ਘਟਨਾਵਾਂ ਨਾਲ ਦੇਸ਼ ਦਾ ਖ਼ਰਾਬ ਹੁੰਦਾ ਹੈ ਅਕਸ : ਅਰੁਣ ਜੇਤਲੀ

ਨਿਊਯਾਰਕ, 6 ਅਕਤੂਬਰ (ਪੀ. ਟੀ.)- ਉੱਤਰ ਪ੍ਰਦੇਸ਼ ’ਚ ਗਾਂ ਦਾ ਮਾਸ ਖਾਣ ਦੀ ਅਫ਼ਵਾਹ ’ਤੇ ਇਕ ਵਿਅਕਤੀ ਨੂੰ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦੇਣ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਦੇਸ਼ ਦਾ ਅਕਸ ਖ਼ਰਾਬ ਹੋ ਰਿਹਾ ਹੈ।ਉਨ੍ਹਾਂ ਨੇ ਕੋਲੰਬੀਆ ਯੂਨੀਵਰਸਿਟੀ ’ਚ ਇਕ ਲੈਕਚਰ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ... Read More »

ਸ: ਸੁਖਬੀਰ ਸਿੰਘ ਬਾਦਲ ਦੀਆਂ ਵੀਡੀਓ ਕਾਨਫਰੰਸਾਂ ਲਈ ਅਮਰੀਕਾ ’ਚ ਭਾਰੀ ਉਤਸ਼ਾਹ : ਜਸਪ੍ਰੀਤ ਸਿੰਘ ਅਟਾਰਨੀ

ਸੈਕਰਾਮੈਂਟੋ, 5 ਅਕਤੂਬਰ (ਪੀ.ਟੀ.)- ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀਆਂ ਅਹਿਮ ਮੀਟਿੰਗਾਂ ਸ: ਜਸਪ੍ਰੀਤ ਸਿੰਘ ਅਟਾਰਨੀ ਚੇਅਰਮੈਨ ਹਾਈ ਪਾਵਰ ਕੋਰ ਕਮੇਟੀ ਦੀ ਪ੍ਰਧਾਨਗੀ ਹੇਠ ਇੰਡਿਆਨਾ ਅਤੇ ਸਿਨਸਿਨਾਟੀ ਓਹੀਓ ਵਿਖੇ ਹੋਈਆਂ। ਇਨ੍ਹਾਂ ਮੀਟਿੰਗਾਂ ਵਿਚ ਸ: ਬਲਦੇਵ ਸਿੰਘ ਸੱਲ੍ਹਾ ਪ੍ਰਧਾਨ ਮਿਡਵੈਸਟ ਅਤੇ ਮੈਂਬਰ ਕੋਰ ਕਮੇਟੀ, ਮੁਖਤਾਰ ਸਿੰਘ ਹੈਪੀ ਹੀਰ ਮੈਂਬਰ ਕੋਰ ਕਮੇਟੀ, ਬਚਨ ਸਿੰਘ ਗਿੱਲ ਚੇਅਰਮੈਨ ਮਿਡਵੈਸਟ ਅਤੇ ਮੈਂਬਰ ਕੋਰ ਕਮੇਟੀ, ਸ: ਗੁਰਪ੍ਰੀਤ ... Read More »

ਕੋਰ ਕਮੇਟੀ ਅਕਾਲੀ ਦਲ ਅਮਰੀਕਾ ਵੱਲੋਂ ਅਹੁਦੇਦਾਰਾਂ ਦੀ ਨਿਯੁਕਤੀ ’ਚ ਤਬਦੀਲੀਆਂ

ਵਾਸ਼ਿੰਗਟਨ ਡੀਸੀ, 2 ਅਕਤੂਬਰ (ਡਾ. ਗਿੱਲ)- ਪਿਛਲੇ ਦਿਨੀਂ ਨਿਊਯਾਰਕ ਵਿਖੇ ਕੋਰ ਕਮੇਟੀ ਦੀ ਮੀਟਿੰਗ ਜਸਪ੍ਰੀਤ ਸਿੰਘ ਅਟਾਰਨੀ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਆਪਸੀ ਸਹਿਮਤੀ ਉਪਰੰਤ ਕੁਝ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਵਿੱਚ ਤਬਦੀਲੀ ਕੀਤੀ ਗਈ ਸੀ। ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਸਟੇਟ ਪੱਧਰ ਦੀ ਨਿਯੁਕਤੀ ਸਥਾਨਕ ਕਮੇਟੀ ਖੁਦ ਕਰ ਸਕਦੀ ਹੈ। ਸੋ ਇਸ ਸਬੰਧੀ ਸਪਸ਼ਟ ਕੀਤਾ ਜਾਂਦਾ ਹੈ ... Read More »

ਜਥੇਦਾਰਾਂ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਬਾਰੇ ਫਰੈਂਕਫਰਟ ’ਚ ਪੰਥਕ ਇਕੱਠ 27 ਨੂੰ’

ਫਰੈਂਕਫਰਟ/ਜਰਮਨੀ, 26 ਸਤੰਬਰ (ਪੀ. ਟੀ.)- ਜਿਉਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਦੂਜੇ ਜਥੇਦਾਰਾਂ ਵੱਲੋਂ ਅਚਾਨਕ ਹੀ ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਦੀ ਨਕਲ ਕਰਨ ਵਾਲੇ ਮਾਮਲੇ ਚੋਂ ਬਰੀ ਕਰਦਾ ਮਾਫੀਨਾਮਾ ਜਾਰੀ ਕੀਤਾ ਗਿਆ ਤਾਂ ਦੇਸ਼, ਵਿਦੇਸ਼ ਦੀਆਂ ਸਿੱਖ ਸੰਗਤਾਂ ਹੈਰਾਨ ਰਹਿ ਗਈਆਂ। ਵਿਦੇਸ਼ੀ ਸਿੱਖਾਂ ... Read More »

ਭਾਰਤੀਆਂ ਵੱਲੋਂ ਡੇਂਗੂ ਨੂੰ ਕੰਟਰੋਲ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਸਹਾਇਤਾ ਰਾਸ਼ੀ ਦਾ ਚੈ¤ਕ ਭੇਟ

ਨਿਊਯਾਰਕ, 26 ਸਤੰਬਰ (ਡਾ. ਗਿੱਲ)- ਭਾਰਤੀ ਹਮੇਸ਼ਾ ਹੀ ਲੋੜਵੰਦਾਂ ਨੂੰ ਆਫਤ ਸਮੇਂ ਮਦਦ ਕਰਦੇ ਹਨ, ਭਾਵੇਂ ਇਹ ਪ੍ਰਸਥਿਤੀਆਂ ਹੜ੍ਹਾਂ ਦੀਆਂ ਹੋਣ ਜਾਂ ਭੁਚਾਲ ਆਦਿ ਦੀਆਂ ਉਨ੍ਹਾਂ ਵੱਲੋਂ ਹਮੇਸ਼ਾ ਹੀ ਭਾਰਤ ਦੀ ਬੇਹਤਰੀ ਵੱਲ ਕਦਮ ਵਧਾਇਆ ਹੈ ਤਾਂ ਜੋ ਦੁਖੀਆਂ ਅਤੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਕੇ ਗੌਰਵਮਈ ਵਿਰਸੇ ਨੂੰ ਉਜਾਗਰ ਕੀਤਾ ਹੈ। ਇਸ ਤਰ੍ਹਾਂ ਹੀ ਇੱਕ ਭਾਰਤੀ ਵਫਦ ਆਤਮਾ ਸਿੰਘ ... Read More »

ਸੰਯੁਕਤ ਰਾਸ਼ਟਰ ’ਚ ਪਾਕਿ ਵੱਲੋਂ ਕਸ਼ਮੀਰ ਮੁ¤ਦਾ ਚੁ¤ਕਣ ’ਤੇ ਭਾਰਤ ਦੇਵੇਗਾ ਜ਼ੋਰਦਾਰ ਜਵਾਬ

ਨਿਊਯਾਰਕ, 25 ਸਤੰਬਰ (ਪੀ. ਟੀ.)- ਰਿਪੋਰਟਾਂ ਮੁਤਾਬਿਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸੰਯੁਕਤ ਰਾਸ਼ਟਰ ਦੇ ਆਪਣੇ ਭਾਸ਼ਣ ‘ਚ ਭਾਰਤ-ਪਾਕਿ ਨਿਯੰਤਰਨ ਰੇਖਾ ‘ਤੇ ਗੋਲੀਬਾਰੀ ਦਾ ਮੁ¤ਦਾ ਚੁ¤ਕ ਸਕਦਾ ਹੈ। ਭਾਰਤ ਨੇ ਪਹਿਲਾ ਹੀ ਕਹਿ ਰ¤ਖਿਆ ਹੈ ਕਿ ਜੇ ਪਾਕਿਸਤਾਨ ਕਸ਼ਮੀਰ ਦਾ ਮੁ¤ਦਾ ਚੁ¤ਕੇਗਾ ਤਾਂ ਭਾਰਤ ਉਸ ਦਾ ਜ਼ੋਰਦਾਰ ਜਵਾਬ ਦੇਵੇਗਾ। ਸੂਤਰਾਂ ਨੇ ਇਹ ਵੀ ਦ¤ਸਿਆ ਕਿ ਨਿਯੰਤਰਨ ਰੇਖਾ ‘ਤੇ ਗੋਲੀਬਾਰੀ ... Read More »

ਭਾਰਤ ਤੇਜ਼ ਕਰੇ ਆਰਥਿਕ ਸੁਧਾਰ : ਪ੍ਰਮੁੱਖ ਅਮਰੀਕੀ ਉਦਯੋਗਪਤੀਆਂ ਵੱਲੋਂ ਮੰਗ

ਨਿਊਯਾਰਕ, 25 ਸਤੰਬਰ (ਪੀ. ਟੀ.)- ਅਮਰੀਕਾ ਦੇ ਪ੍ਰਮੁੱਖ ਉਦਯੋਗਪਤੀਆਂ ਨੇ ਭਾਰਤ ਵਿੱਚ ਆਰਥਿਕ ਸੁਧਾਰ ਤੇਜ਼ ਕਰਨ ਦੇ ਨਾਲ ਹੋਰ ਕਦਮ ਉਠਾਏ ਜਾਣ ਦੀ ਮੰਗ ਕੀਤੀ ਹੈ, ਜਿਸ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸੁਧਾਰ ਪ੍ਰਕਿਰਿਆ ਤੇਜ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸ੍ਰੀ ਮੋਦੀ ਨੇ ਉਦਯੋਗਪਤੀਆਂ ਨੂੰ ਭਾਰਤ ਵਿੱਚ ਮੌਜੂਦ ਵਿਸ਼ਾਲ ਮੌਕਿਆਂ ਦਾ ... Read More »

ਅਮਰੀਕਾ ’ਚ ਨਹੀਂ ਹੋਵੇਗੀ ਮੋਦੀ ਅਤੇ ਸ਼ਰੀਫ ਵਿਚਾਲੇ ਮੁਲਾਕਾਤ

ਨਿਊਯਾਰਕ, 24 ਸਤੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੇ ਮੌਜੂਦਾ ਦੌਰੇ ‘ਚ ਆਪਣੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ ਨਾਲ ਦੋ ਪੱਖੀ ਬੈਠਕ ਨਹੀਂ ਹੋਵੇਗੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਹੁਣ ਤੱਕ ਅਜਿਹੇ ਕਿਸੇ ਦੋ ਪੱਖੀ ਬੈਠਕ ਦਾ ਪ੍ਰੋਗਰਾਮ ਤੈਅ ਨਹੀਂ ਹੈ। ਮੋਦੀ ਤੇ ਸ਼ਰੀਫ ਦੋਵੇਂ ਹੀ ਇਕ ਹੀ ਹੋਟਲ ‘ਚ ਠਹਿਰੇ ਹਨ। ਇਹ ਪੁੱਛੇ ਜਾਣ ‘ਤੇ ... Read More »

ਗਾਇਕ ਹਰਭਜਨ ਮਾਨ ਤੇ ਗੁਰਸੇਵਕ ਮਾਨ ਨੂੰ ਜਸਪ੍ਰੀਤ ਸਿੰਘ ਅਟਾਰਨੀ ਨੇ ਸ਼ੋਅ ਕਰਨ ਵਾਸਤੇ ਦੁਆਇਆ ਅਮਰੀਕਾ ਦਾ ਵੀਜ਼ਾ

ਸੈਕਰਾਮੈਂਟੋ, 22 ਸਤੰਬਰ (ਪੀ. ਟੀ.)- ਇਮੀਗ੍ਰੇਸ਼ਨ ਵਕੀਲ ਸ. ਜਸਪ੍ਰੀਤ ਸਿੰਘ ਅਟਾਰਨੀ ਨੇ ਆਪਣੀਆਂ ਵਕਾਲਤੀ ਪ੍ਰਾਪਤੀਆਂ ਵਿਚ ਵਾਧਾ ਕਰਦੇ ਹੋਏ ਪ੍ਰਸਿੱਧ ਗਾਇਕ ਹਰਭਜਨ ਮਾਨ ਤੇ ਗੁਰਸੇਵਕ ਮਾਨ ਨੂੰ ਸ਼ੋਅ ਕਰਨ ਵਾਸਤੇ ਵੀਜ਼ਾ ਦੁਆਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸੇ ਤਰ੍ਹਾਂ ਉਨ੍ਹਾਂ ਬੀਤੇ ਹਫਤੇ 5 ਵਿਅਕਤੀਆਂ ਨੂੰ ਰਾਜਸੀ ਸ਼ਰਨ ਦੁਆਉਣ ਅਤੇ 3 ਵਿਅਕਤੀਆਂ ਨੂੰ ਸਿਟੀਜ਼ਨਸ਼ਿਪ ਦੁਆਉਣ ਵਿਚ ਮਾਅਰਕਾ ਮਾਰਿਆ। ਇਸ ਸਬੰਧੀ ਸ. ... Read More »

COMING SOON .....
Scroll To Top
11