Sunday , 20 January 2019
Breaking News
You are here: Home » INTERNATIONAL NEWS (page 31)

Category Archives: INTERNATIONAL NEWS

ਸੁਸ਼ਮਾ ਨਾਲ ਪੂਰਨ ਗ¤ਲਬਾਤ ਬਹਾਲ ਕਰਨ ’ਤੇ ਧਿਆਨ ਹੋਵੇਗਾ : ਅਜ਼ੀਜ਼

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਭਾਰਤ – ਪਾਕ ਸੰਬੰਧਾਂ ‘ਚ ਬ¤ਝੀਆਂ ਗੰਢਾਂ ਦੇ ਕੁ¤ਝ ਹ¤ਦ ਤ¤ਕ ਖੁ¤ਲਣ ਦੀ ਗ¤ਲ ਸਵੀਕਾਰ ਕਰਦੇ ਹੋਏ ਕਿਹਾ ਕਿ ਇਸ ਹਫ਼ਤੇ ਤੈਅ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਲ ਉਨ੍ਹਾਂ ਦੀ ਗ¤ਲਬਾਤ ‘ਚ ਦੋਵਾਂ ਦੇਸ਼ਾਂ ‘ਚ ਪੂਰਨ ਗ¤ਲ ਬਾਤ ਪ੍ਰਕਿਰਿਆ ਬਹਾਲ ਕਰਨ ‘ਤੇ ਧਿਆਨ ਦਿ¤ਤਾ ਜਾਵੇਗਾ। ਅਜ਼ੀਜ਼ ਨੇ ... Read More »

ਸਾਊਥ ਏਸ਼ੀਅਨ ਆਗੂਆਂ ਵੱਲੋਂ ਅਮਰੀਕੀ ਫੌਜ ਦੇ ਜਰਨੈਲਾਂ ਨਾਲ ਵਿਚਾਰਾਂ ਸਾਂਝੀਆਂ

ਵਾਸ਼ਿੰਗਟਨ ਡੀਸੀ, 7 ਦਸੰਬਰ (ਡਾ. ਗਿੱਲ)- ਮੈਰੀਲੈਂਡ ਗਵਰਨਰ ਐਡਮਨਿਸਟ੍ਰੇਸ਼ਨ ਵੱਲੋਂ ਦੁਪਹਿਰ ਭੋਜ ਅਮਰੀਕੀ ਫੌਜ ਦੇ ਅਧਿਕਾਰੀਆਂ ਨਾਲ ਕੀਤਾ ਗਿਆ, ਜਿਸ ਵਿੱਚ ਸਾਊਥ ਏਸ਼ੀਅਨ ਕਮਿਸ਼ਨਰ ਜਸਦੀਪ ਸਿੰਘ ਜੱਸੀ ਅਤੇ ਡਾਇਰੈਕਟਰ ਸਟੇਟ ਫਾਰ ਸੋਸ਼ਲ ਚੇਂਜ ਸਾਜਿਦ ਤਰਾਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਗਵਰਨਰ ਮੈਰੀਲੈਂਡ ਤਰਫੋਂ ਸਟੀਵ ਐਡਮ ਧਾਰਮਿਕ ਮਾਮਲਿਆਂ ਦੇ ਡਾਇਰੈਕਟਰ ਸ਼ਾਮਿਲ ਹੋਏ। ਜਿੱਥੇ ਇਸ ਮੀਟਿੰਗ ਵਿੱਚ ਆਰਮੀ ਜਰਨੈਲ ਫਰੈਂਕ ਮੁਥ ਅਤੇ ... Read More »

ਪੇਸ਼ਾਵਰ ਸਕੂਲ ਹਮਲੇ ’ਚ ਸ਼ਾਮਲ ਚਾਰ ਅੱਤਵਾਦੀਆਂ ਨੂੰ ਫਾਂਸੀ

ਇਸਲਾਮਾਬਾਦ, 2 ਦਸੰਬਰ (ਪੀ. ਟੀ.)- ਪਾਕਿਸਤਾਨ ਨੇ ਅੱਜ ਚਾਰ ਅੱਤਵਾਦੀਆਂ ਨੂੰ ਫਾਂਸੀ ਦੇ ਦਿੱਤੀ ਗਈ।ਇਹ ਅੱਤਵਾਦੀ ਘਿਣਾਉਣੇ ਪੇਸ਼ਾਵਰ ਸਕੂਲ ਹਮਲੇ ‘ਚ ਸ਼ਾਮਲ ਸਨ। ਇਹ ਤਾਲੀਬਾਨੀ ਹਮਲਾ ਪਿਛਲੇ ਸਾਲ 16 ਦਸੰਬਰ ਨੂੰ ਪੇਸ਼ਾਵਰ ਸਕੂਲ ‘ਤੇ ਹੋਇਆ ਸੀ। ਜਿਸ ‘ਚ ਕਰੀਬ 150 ਲੋਕ ਮਾਰੇ ਗਏ ਸਨ ਜਿਨ੍ਹਾਂ ‘ਚ ਵੱਧ ਸਕੂਲੀ ਬੱਚੇ ਸਨ। ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਰਹੀਲ ਸ਼ਰੀਫ ਨੇ ਅੱਤਵਾਦੀਆਂ ਦੀ ... Read More »

ਸ. ਕਰਨੈਲ ਸਿੰਘ ਬਾਠ ਬਣੇ ਯੂਐਸਏ ਅਕਾਲੀ ਦਲ (ਬਾਦਲ) ਈਸਟ ਕੋਸਟ ਦੇ ਸਕੱਤਰ ਜਨਰਲ

ਨਊਯਾਰਕ, 2 ਦਸੰਬਰ (ਡਾ. ਗਿੱਲ)- ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸ. ਕਰਨੈਲ ਸਿੰਘ ਬਾਠ ਨੂੰ ਤਰੱਕੀ ਦੇ ਕੇ ਯੂਐਸਏ ਅਕਾਲੀ ਦਲ (ਬਾਦਲ) ਈਸਟ ਕੋਸਟ ਦਾ ਸਕੱਤਰ ਜਨਰਲ ਅਤੇ ਸਪੋਕਸਮੈਨ ਨਿਯੁਕਤ ਕੀਤਾ ਹੈ। ਸ. ਹਰਬੰਸ ਸਿੰਘ ਢਿੱਲੋਂ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸ. ਬਾਠ ਦੀਆਂ ਗਤੀਵਿਧੀਆਂ ਜੋ ਅਕਾਲੀ ਦਲ (ਬ) ਨੂੰ ਦਿੱਤੀਆਂ ਜਾ ਰਹੀਆਂ ਹਨ, ... Read More »

ਪਾਪਾ ਬਣੇ ਫੇਸਬੁੱਕ ਦੇ ਸੀ.ਈ.ਓ., ਦਾਨ ’ਚ ਦੇਣਗੇ ਕੰਪਨੀ ਦੇ 99 ਫੀਸਦੀ ਸ਼ੇਅਰ

ਸੈਨ ਫਰਾਂਸਿਸਕੋ, 2 ਦਸੰਬਰ (ਪੀ. ਟੀ.)- ਫੇਸਬੁੱਕ ਦੇ ਸਹਿ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਬੀਤੇ ਦਿਨ ਐਲਾਨ ਕੀਤਾ ਕਿ ਉਹ ਪਿਤਾ ਬਣ ਗਏ ਹਨ।ਉਨ੍ਹਾਂ ਨੇ ਜੀਵਨ ਦੀ ਇਸ ਵੱਡੀ ਖੁਸ਼ਬਰੀ ਸੁਣਾਉਣ ਦੇ ਨਾਲ ਹੀ ਐਲਾਨ ਕੀਤਾ ਕਿ ਉਹ ਤੇ ਉਨ੍ਹਾਂ ਦੀ ਪਤਨੀ ਆਪਣੀ ਕੰਪਨੀ ਦੇ 99 ਫੀਸਦੀ ਸ਼ੇਅਰਸ ਦਾਨ ’ਚ ਦੇ ਦੇਣਗੇ। Read More »

ਓਬਾਮਾ ਨੂੰ ਮਿਲੇ ਮੋਦੀ, ਕਿਹਾ- ‘ਅਮਰੀਕਾ ਵਰਗੇ ਦੇਸ਼ ਨਿਭਾਉਣ ਆਪਣੀ ਜ਼ਿੰਮੇਵਾਰੀ’

ਪੈਰਿਸ, 1 ਦਸੰਬਰ (ਪੀ. ਟੀ.)- ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਚ¤ਲ ਰਹੀ ਜਲਵਾਯੂ ਪਰਿਵਰਤਨ ਸੰਬੰਧੀ ਵਾਰਤਾ ਵਿਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਲਈ ਵਿਕਸਿਤ ਦੇਸ਼ਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬਰਾਕ ਓਬਾਮਾ ਨਾਲ ਮੁਲਾਕਾਤ ਕੀਤੀ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਦੋਹਾਂ ਨੇਤਾਵਾਂ ਦੀ ਛੇਵੀਂ ਮੁਲਾਕਾਤ ... Read More »

ਅਕਾਲੀ ਦਲ ਅਤੇ ਬੀਜੇਪੀ ਦੀ ਸੁਰ ਵਿੱਚ ਆਪੋਧਾਪੀ

ਵਾਸ਼ਿੰਗਟਨ ਡੀਸੀ, 30 ਨਵੰਬਰ (ਡਾ. ਗਿੱਲ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਪੰਜਾਬ ਵਿੱਚ ਸਰਕਾਰ ਚਲਾਉਣ ਲਈ ਸੁਹਿਰਦ ਹੈ, ਪਰ ਨੀਤੀਆਂ ਦੇ ਮਸਲੇ ’ਤੇ ਅਲੱਗ ਜ਼ਰੂਰ ਨਜ਼ਰ ਆਉਂਦੇ ਦਿਸਦੇ ਹਨ। ਜਿਸ ਦੀ ਚਰਚਾ ਸਿਰਫ ਪੰਜਾਬ ਵਿੱਚ ਨਹੀਂ ਹੈ ਸਗੋਂ ਵਿਦੇਸ਼ਾਂ ਵਿੱਚ ਵੀ ਇਸ ਦੇ ਝਲਕਾਰੇ ਵੇਖਣ ਨੂੰ ਮਿਲਦੇ ਹਨ। ਅਮਰੀਕਾ ਵਿੱਚ ਬੀਜੇਪੀ ਦੀ ਸ਼ਾਖ ਕਾਫੀ ਮਜ਼ਬੂਤ ਹੈ ... Read More »

ਬਾਲਟੀਮੋਰ ਕਾਊਂਟੀ ਮੁਸਲਿਮ ਕੌਂਸਲ ਦਾ ਮੁਫਤ ਮੈਡੀਕਲ ਕੈਂਪ ਭਰਭੂਰ ਕਾਮਯਾਬ ਰਿਹਾ

ਮੈਰੀਲੈਂਡ, 22 ਨਵੰਬਰ (ਡਾ. ਗਿੱਲ)- ਅਮਰੀਕਨ ਡਾਈਵਰਸਿਟੀ ਗਰੁੱਪ ਵੱਲੋਂ ਮੀਊਰ ਮੋਦੀ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਮੈਡੀਕਲ ਮੁਫਤ ਕੈਂਪ ਬਾਲਟੀਮੋਰ ਕਾਊਂਟੀ ਮੁਸਲਿਮ ਕੌਂਸਲ ਦੀ ਮਸਜਿਦ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ 475 ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਉਠਾਇਆ। ਇਸ ਕੈਂਪ ਵਿੱਚ ਮੁਫਤ ਫਲੂ ਸ਼ਾਟ, ਬਲੱਡ ਟੈਸਟ, ਹੈਪੀਟਾਈਜ਼, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਟੈਸਟ ਦੀ ਸਹੂਲਤ ਮੌਜੂਦ ਸੀ। ਤਿੰਨ ਦਰਜਨ ... Read More »

ਜਰਮਨੀ ’ਚ ਵਧ ਰਹੀ ਹੈ ਸੰਭਾਵੀ ਹਮਲਾਵਰਾਂ ਦੀ ਗਿਣਤੀ : ਪੁਲਿਸ ਮੁਖੀ

ਫਰੈਂਕਫਰਟ (ਜਰਮਨੀ), 21 ਨਵੰਬਰ (ਰ)- ਪੈਰਿਸ ਹਮਲੇ ਤੋਂ ਬਾਅਦ ਪੂਰੇ ਯੂਰਪ ’ਚ ਸੁਰੱਖਿਆ ਬੰਦੋਬਸਤ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਜਰਮਨ ਸੰਘ (ਅਪਰਾਧ ਵਿਭਾਗ) ਪੁਲਿਸ ਦੇ ਪ੍ਰਮੁੱਖ ਹੋਲਗਰ ਮੁੰਚ ਦੇ ਮੁਤਾਬਿਕ ਦੇਸ਼ ’ਚ ਐਸੇ ਲੋਕਾਂ ਦੀ ਗਿਣਤੀ ਵਧ ਰਹੀ ਹੈ, ਜਿਨ੍ਹਾਂ ਤੋਂ ਅੱਤਵਾਦੀ ਹਮਲਿਆਂ ਦਾ ਡਰ ਹੋ ਸਕਦਾ ਹੈ। ਦੇਸ਼ ਦੀ ਸੁਰੱਖਿਆ ਹਾਲਤ ’ਤੇ ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ... Read More »

ਪ¤ਛਮੀ ਅਫ਼ਰੀਕਾ ਦੇ ਮਾਲੀ ’ਚ ਵ¤ਡਾ ਅ¤ਤਵਾਦੀ ਹਮਲਾ: 3 ਮਰੇ, 80 ਬੰਧਕ ਛੁਡਾਏ

ਬਮਾਕੋ, 20 ਨਵੰਬਰ (ਪੀ. ਟੀ.)- ਮਾਲੀ ਦੇ ਬਮਾਕੋ ‘ਚ ਸਥਿਤ ਰੈਡੀਸਨ ਬਲਿਊ ਹੋਟਲ ‘ਚ ਹਥਿਆਰਬੰਦ ਅ¤ਤਵਾਦੀਆਂ ਨੇ ਹਮਲਾ ਕਰ ਕੇ ਕਰੀਬ 170 ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਇਨ੍ਹਾਂ ‘ਚੋਂ ਅਜੇ 3 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।ਇਸ ਦੌਰਾਨ ਪੁਲਿਸ ਨੇ ਕਾਰਵਾਈ ਕਰਕੇ 70 ਬੰਧਕ ਛੁਡਾ ਲਏ ਹਨ। 20 ਭਾਰਤੀ ਵੀ ਸੁਰੱਖਿਅਤ ਦੱਸੇ ਜਾ ਰਹੇ ਹਨ। ਅ¤ਤਵਾਦੀਆਂ ਦੀ ਗਿਣਤੀ ... Read More »

COMING SOON .....


Scroll To Top
11