Tuesday , 18 June 2019
Breaking News
You are here: Home » INTERNATIONAL NEWS (page 30)

Category Archives: INTERNATIONAL NEWS

ਟਰੰਪ ਦੀ ਰਾਸ਼ਟਰੀ ਟੀਮ ਦੇ ਏਸ਼ੀਅਨ ਮੈਂਬਰ ਪਾਕਿਸਤਾਨ ਕਮਿਊਨਿਟੀ ਵੱਲੋਂ ਸਨਮਾਨਿਤ

ਨਿਊਯਾਰਕ, 20 ਫਰਵਰੀ- ਟਰੰਪ ਦੀ ਰਾਸ਼ਟਰੀ ਟੀਮ ਦੇ ਦੋ ਏਸ਼ੀਅਨ ਜਿਨ੍ਹਾਂ ਵਿੱਚ ਮੁਸਲਿਮ ਫਾਰ ਟਰੰਪ ਸਾਜਿਦ ਤਰਾਰ ਅਤੇ ਜਸਦੀਪ ਸਿੰਘ ਜੱਸੀ ਸਿੱਖਸ ਫਾਰ ਟਰੰਪ ਨੂੰ ਨਿਊਯਾਰਕ ਸਥਿਤ ਬਰੁਕਲਿਨ ਦੀ ਮੁਸਲਿਮ ਕਮਿਊਨਿਟੀ ਵਲੋਂ ਜੋਸ਼ੋ ਖਰੋਸ਼ ਨਾਲ ਸਨਮਾਨਤ ਕੀਤਾ। ਦੋਹਾਂ ਸਖਸ਼ੀਅਤਾਂ ਨੂੰ ਢੋਲ ਦੇ ਡਗੇ ਦੇ ਅੰਦਾਜ਼ ਵਿੱਚ ਕਮਿਊਨਿਟੀ ਸੈਂਟਰ ਤੋਂ ਇੱਕ ਰੈਸਟੋਰੈਂਟ ਵਿੱਚੋਂ ਲੈ ਕੇ ਗਏ। ਜਿੱਥੇ ਇਸ਼ਬਾਨ ਬੱਟ ਵਲੋਂ ਆਏ ... Read More »

ਡਾ. ਸ਼ੁਰੋਜਲੀ ਲੀਜ਼ੀਟਸੂ ਨਾਗਾਲੈਂਡ ਦੇ 13ਵੇਂ ਮੁੱਖ ਮੰਤਰੀ ਵਜੋਂ ਚੁੱਕਣਗੇ ਸੁੰਹ

ਕੋਹਿਮਾ, 20 ਫਰਵਰੀ (ਪੰਜਾਬ  ਟਾਇਮਜ਼ ਬਿਊਰੋ)- ਡਾ. ਸ਼ੁਰੋਜਲੀ ਲੀਜ਼ੀਟਸੂ ਨਾਗਾਲੈਂਡ ਦੇ 13ਵੇਂ ਮੁੱਖ ਮੰਤਰੀ ਚੁਣੇ ਗਏ ਹਨ।ਉਹ 22 ਫਰਵਰੀ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। Read More »

ਅੱਤਵਾਦ ਨਾਲ ਮੁਕਾਬਲਾ ਕਰਕੇ ਉਸ ਨੂੰ ਹਾਰ ਦੇਵਾਂਗੇ : ਟਰੰਪ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅੱਤਵਾਦ ਦੇ ਖਤਰੇ ਨਾਲ ਮੁਕਾਬਲਾ ਕਰ ਕੇ ਉਸ ਨੂੰ ਹਾਰ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਹ ਟੀਚਾ ਹਾਸਲ ਕਰਨ ‘ਚ ਸਮਰੱਥ ਹੋਵੇਗਾ।ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਨਾਮ ਆਪਣੇ ਹਫਤਾਵਾਰੀ ਰੇਡੀਓ ਅਤੇ ਵੈੱਬ ਸੰਬੋਧਨ ’ਚ ਕਿਹਾ, ‘‘ਅੱਤਵਾਦ ਇਕ ਖਤਰਾ ਹੈ, ਜਿਸ ਦਾ ਮੁਕਾਬਲਾ ਕਰ ... Read More »

ਪੈਪਸਿਕੋ ਨੂੰ ਵੀ ਪਈ ਨੋਟਬੰਦੀ ਦੀ ਮਾਰ : ਇੰਦਰਾ ਨੂਈ

ਨਿਊਯਾਰਕ, 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੈਪਸਿਕੋ ਦੀ ਭਾਰਤੀ ਮੂਲ ਦੀ ਸੀਈਓ ਇੰਦਰਾ ਨੂਈ ਨੇ ਦਾਅਵਾ ਕੀਤਾ ਹੈ ਕਿ ਨੋਟਬੰਦੀ ਦੇ ਫ਼ੈਸਲੇ ਨਾਲ ਕੰਪਨੀ ਦੇ ਭਾਰਤ ਵਿਚਲੇ ਕਾਰੋਬਾਰ ’ਤੇ ਖਾਸਾ ਅਸਰ ਪਿਆ ਹੈ ਤੇ ਕੰਪਨੀ ਨੂੰ ਅਜੇ ਤਕ ਇਸ ਦੀ ਮਾਰ ਝੱਲਣੀ ਪੈ ਰਹੀ ਹੈ। Read More »

ਆਸਟਰੇਲੀਆ ’ਚ ਜਾਰੀ ਹੋਵੇਗਾ 10 ਡਾਲਰ ਦਾ ਨਵਾਂ ਨੋਟ

  ਬਿ੍ਸਬੇਨ, 17 ਫਰਵਰੀ- ਰਿਜ਼ਰਵ ਬੈਂਕ ਆਫ ਆਸਟਰੇਲੀਆ (ਆਰਬੀਏ) ਵੱਲੋਂ ਇਸ ਸਾਲ ਸਤੰਬਰ ਵਿੱਚ 10 ਡਾਲਰ ਦੇ ਨਵੇਂ ਨੋਟ ਜਾਰੀ ਕੀਤੇ ਜਾਣਗੇ। ਆਰਬੀਏ ਗਵਰਨਰ ਫਿਲਿਪ ਲੋਵ ਮੁਤਾਬਕ 10 ਡਾਲਰ ਦੇ ਨਵੇਂ ਨੋਟ ਦੇ ਦੋਵੇਂ ਪਾਸੇ ਆਸਟਰੇਲੀਆ ਦੇ ਪ੍ਰਸਿੱਧ ਲੇਖਕਾਂ ਏ. ਬੀ. ਬੈਂਜੋ ਪੈਟਰਸਨ ਅਤੇ ਡੇਮ ਮੈਰੀ ਗਿਲੋਮਰ ਦੀਆਂ ਤਸਵੀਰਾਂ ਹੋਣਗੀਆਂ। ਨਵੇਂ ਨੋਟਾਂ ਨੂੰ ਹੋਰ ਆਕਰਸ਼ਕ ਬਣਾਉਣ ਲਈ ਉਨ੍ਹਾਂ ’ਤੇ ਆਸਟਰੇਲੀਆ ... Read More »

ਦੱਖਣੀ ਕੈਲੀਫੋਰਨੀਆ ਵਿੱਚ ਜ਼ੋਰਦਾਰ ਤੂਫ਼ਾਨ ਦਾ ਅੰਦੇਸ਼ਾ

ਲਾਸ ਏਂਜਲਸ, 17 ਫਰਵਰੀ- ਕੈਲੀਫੋਰਨੀਆ ਸੂਬੇ ਦੇ ਉੱਤਰੀ ਹਿੱਸੇ ’ਚ ਮੋਹਲੇਧਾਰ ਮੀਂਹ ਤੋਂ ਬਾਅਦ ਹੁਣ ਦੱਖਣੀ ਹਿੱਸੇ ’ਚ ਜ਼ੋਰਦਾਰ ਤੂਫ਼ਾਨ ਆਉਣ ਦਾ ਅੰਦੇਸ਼ਾ ਪ੍ਰਗਟਾਇਆ ਗਿਆ ਹੈ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਤੂਫ਼ਾਨ ਪਿਛਲੇ ਕੁਝ ਸਾਲਾਂ ਦਾ ਰਿਕਾਰਡ ਤੋੜ ਸਕਦਾ ਹੈ। ਸਾਂ ਫਰਾਂਸਿਸਕੋ ਬੇਅ ਏਰੀਆ ਦੀਆਂ ਮੈਰਿਨ ਅਤੇ ਨਾਪਾ ਕਾਊਂਟੀਆਂ ’ਚ ਮੀਂਹ ਅਤੇ ਤੇਜ਼ ਹਵਾਵਾਂ ਨੇ ਜਨਜੀਵਨ ਲੀਹੋਂ ਉਤਾਰ ... Read More »

ਪ੍ਰਵਾਸੀ ਸਿੱਖਾਂ ਦੀ ਮੰਗ ’ਤੇ ਪਾਕਿਸਤਾਨ ਸਰਕਾਰ ਵੱਲੋਂ ਨਨਕਾਣਾ ਸਾਹਿਬ ਵਿਖੇ ਯੂਨੀਵਰਸਿਟੀ ਬਣਾਉਣ ਦੀ ਤਿਆਰੀ

ਵਾਸ਼ਿੰਗਟਨ ਡੀਸੀ, 3 ਨਵੰਬਰ- ਪਿਛਲੇ ਦਿਨੀਂ ਪਾਕਿਸਤਾਨ ਦਾ ਇੱਕ ਵਫਦ ਵਾਸ਼ਿੰਗਟਨ ਡੀਸੀ ਇਸ ਆਸ਼ੇ ਨਾਲ ਆਇਆ ਸੀ ਕਿ ਉਥੇ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਬਿਹਤਰੀ ਅਤੇ ਉਥੇ ਆਉਣ ਵਾਲੀਆਂ ਸੰਗਤਾਂ ਲਈ ਮੁੱਖ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਸਕੇ, ਪਰ ਇਸ ਵਫਦ ਵਿੱਚ ਨਨਕਾਣਾ ਸਾਹਿਬ ਦੀ ਮੈਂਬਰ ਨੈਸ਼ਨਲ ਅਸੈਂਬਲੀ ਸਾਇਜ਼ਾ ਖਾਨ ਅਲੀ ਨੇ ਵਿਦੇਸ਼ੀ ਸਿੱਖਾਂ ਤੋਂ ਸੁਝਾਅ ਮੰਗਿਆ ਕਿ ਉਹ ਕੋਈ ... Read More »

ਤਣਾਅ ਲਈ ਕਲਾਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗ਼ਲਤ : ਪ੍ਰਿਅੰਕਾ ਚੋਪੜਾ

ਨਿਊਯਾਰਕ, 16 ਅਕਤੂਬਰ (ਪੀ. ਟੀ.)- ਪਾਕਿਸਤਾਨੀ ਕਲਾਕਾਰਾਂ ’ਤੇ ਬੈਨ ਸਬੰਧੀ ਬੋਲਦਿਆਂ ਫ਼ਿਲਮ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਨਾਲ ਪਿਆਰ ਹੈ ਪਰੰਤੂ ਹਰ ਮੁੱਦੇ ਲਈ ਕਲਾਕਾਰਾਂ ਨੂੰ ਦੋਸ਼ੀ ਠਹਿਰਾਉਣਾ ਗ਼ਲਤ ਹੈ।ਉਨ੍ਹਾਂ ਕਿਹਾ ਕਿ ਕਲਾਕਾਰ ਲਈ ਧਰਮ ਉਸ ਦੀ ਕਲਾ ਹੈ ਤੇ ਦੋ ਦੇਸ਼ਾਂ ਵਿਚਕਾਰ ਤਣਾਅ ਲਈ ਕਲਾਕਾਰਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। Read More »

ਟਰੰਪ ਦੀ ਸਪਸ਼ਟਤਾ ਅਤੇ ਦ੍ਰਿੜਤਾ ਨੂੰ ਅਮਰੀਕੀ ਪਸੰਦ ਕਰਨ ਲੱਗੇ

ਵਾਸ਼ਿੰਗਟਨ ਡੀਸੀ, 15 ਅਕਤੂਬਰ- ਡੋਨਲਡ ਟਰੰਪ ਅਜਿਹੀ ਮਰਜ਼ ਦੇ ਮਾਲਕ ਹਨ ਜਿਨ੍ਹਾਂ ਨਾ ਤਾਂ ਲੋਲੀ ਪੋਪ ਦੇਣਾ ਆਉਂਦਾ ਹੈ ਅਤੇ ਨਾ ਹੀ ਕੋਈ ਅਜਿਹਾ ਲਾਰਾ ਲਾ ਸਕਦੇ ਹਨ, ਜਿਸ ਨਾਲ ਪਬਲਿਕ ਉਨ੍ਹਾਂ ਦੀ ਮੁਰੀਦ ਬਣ ਸਕੇ। ਉਨ੍ਹਾਂ ਦੀ ਸਪਸ਼ਟਤਾ ਇਹ ਦਰਸਾਉਂਦੀ ਹੈ ਕਿ ਉਹ ਝੂਠ ਦੀ ਬਿਨ੍ਹਾ ’ਤੇ ਕੋਈ ਵੀ ਕਦਮ ਨਹੀਂ ਪੁੱਟਣਾ ਚਾਹੁੰਦੇ ਅਤੇ ਨਾ ਹੀ ਕੋਈ ਸਬਜ਼ਬਾਗ ਦਿਖਾਉਣਾ ... Read More »

ਅਜੀਤ ਡੋਭਾਲ ਅਤੇ ਨਾਸਿਰ ਜੰਜੂਆ ਵਿਚਕਾਰ ਗੱਲਬਾਤ

ਇਸਲਾਮਾਬਾਦ, 3 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜੀਜ ਨੇ ਅੱਜ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ (ਐਨਐਸਏ) ਨੇ ਫੋਨ ’ਤੇ ਗੱਲ ਕਰਕੇ ਕੰਟਰੋਲ ਰੇਖਾ ’ਤੇ ਤਣਾਅ ਘੱਟ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ਹੈ। ਕੰਟਰੋਲ ਰੇਖਾ ਤੋਂ ਪਾਰ ਅੱਤਵਾਦੀ ਟਿਕਾਣਿਆ ’ਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਸਰਜੀਕਲ ... Read More »

COMING SOON .....


Scroll To Top
11