Tuesday , 18 June 2019
Breaking News
You are here: Home » INTERNATIONAL NEWS (page 3)

Category Archives: INTERNATIONAL NEWS

ਬਜਟ ਚਰਚਾ ਦਾ ਜਵਾਬ ਦੇਣ ਭਾਰਤ ਆਉਣਾ ਮੁਸ਼ਕਿਲ : ਅਰੁਣ ਜੇਤਲੀ

ਨਿਊਯਾਰਕ, 3 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਐਤਵਾਰ ਨੂੰ ਕਿਹਾ ਕਿ ਅਮਰੀਕੀ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਪੂਰਾ ਹੋ ਚੁਕਿਆ ਹੈ। ਹਾਲਾਂਕਿ ਉਨ੍ਹਾਂ ਇਹ ਸੰਕੇਤ ਵੀ ਦਿਤੇ ਹਨ ਕਿ ਉਹ ਬਜਟ ’ਤੇ ਸੰਸਦ ਦੇ ਵਰਤਮਾਨ ਸੈਸ਼ਨ ਵਿਚ ਚਰਚਾ ਦਾ ਜਵਾਬ ਦੇਣ ਲਈ ਅਜੇ ਭਾਰਤ ਸ਼ਾਇਦ ਹੀ ਵਾਪਸ ਆ ਸਕਣ। ਜੇਤਲੀ (66) ਅਜੇ ਇਲਾਜ ਲਈ ਅਮਰੀਕਾ ਵਿੱਚ ... Read More »

ਪੰਜਾਬ ਭਵਨ ਸਰੀ ਦੇ ਮੁਖੀ ਸ੍ਰੀ ਸੁੱਖੀ ਬਾਠ ਦੀ ਅਗਵਾਈ ’ਚ ਵਿਸ਼ੇਸ਼ ਵਫਦ ਆਸਟ੍ਰੇਲੀਆ ਦੌਰੇ ’ਤੇ ਜਾਵੇਗਾ

ਚੰਡੀਗੜ੍ਹ/ਸਰੀ (ਕੈਨੇਡਾ), 23 ਜਨਵਰੀ- ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਪੰਜਾਬ ਭਵਨ ਦੀ ਉਸਾਰੀ ਕਰਨ ਵਾਲੇ ਸਾਹਿਤਕ ਅਤੇ ਸੱਭਿਆਚਰਕ ਹਲਕਿਆਂ ਦੀ ਸਨਮਾਨਯੋਗ ਹਸਤੀ, ਉਘੇ ਸਮਾਜ ਸੇਵੀ ਸ੍ਰੀ ਸੁਖੀ ਬਾਠ ਵਿਸ਼ੇਸ਼ ਵਫਦ ਨਾਲ ਆਸਟਰੇਲੀਆ ਦੇ ਵਿਸ਼ੇਸ ਦੌਰੇ ’ਤੇ ਜਾ ਰਹੇ ਹਨ। ਉਨ੍ਹਾਂ ਨਾਲ ਇਸ ਵਫਦ ਵਿੱਚ ਪ੍ਰਸਿਧ ਗ਼ਜ਼ਲਗੋ ਸ੍ਰੀ ਕਵਿੰਦਰ ਚਾਂਦ ਅਤੇ ਕਵੀ ਸ੍ਰੀ ਅਮਰੀਕ ਪਲਾਹੀ ਵੀ ਸ਼ਾਮਿਲ ... Read More »

ਭਾਰਤ ਅਤੇ ਹੋਰ ਦੇਸ਼ਾਂ ਦੇ ਕਰੂ ਮੈਂਬਰਾਂ ਨੂੰ ਲਿਜਾ ਰਹੇ ਜਹਾਜ਼ਾਂ ਨੂੰ ਲੱਗੀ ਅੱਗ-14 ਦੀ ਮੌਤ

ਮਾਸਕੋ – ਰੂਸ ਅਤੇ ਕ੍ਰੀਮੀਆ ਨੂੰ ਵੱਖ ਕਰਨ ਵਾਲੇ ਸਮੁੰਦਰ ’ਚ ਇਕ ਵਡਾ ਹਾਦਸਾ ਵਾਪਰਿਆ ਹੈ। ਇਥੇ ਕਰਚ ਸਟਰੇਟ ’ਚ ਸਮੁੰਦਰ ਅੰਦਰ ਦੋ ਜਹਾਜ਼ਾਂ ’ਚ ਅਗ ਲਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਜਹਾਜ਼ਾਂ ’ਚ ਭਾਰਤ, ਤੁਰਕੀ ਅਤੇ ਲੀਬੀਆ ਦੇ ਕਰੂ ਮੈਂਬਰ ਸਨ। ਇਨ੍ਹਾਂ ’ਚੋਂ 15 ਭਾਰਤੀ ਸਨ। ਹਾਲਾਂਕਿ ਜਿਨ੍ਹਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚ ਕਿੰਨੇ ਭਾਰਤੀ ... Read More »

ਅਫ਼ਗ਼ਾਨਿਸਤਾਨ ’ਚ ਗਵਰਨਰ ਦੇ ਕਾਫ਼ਲੇ ’ਤੇ ਹਮਲਾ-ਅਠ ਦੀ ਮੌਤ

ਕਾਬੁਲ, 20 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਅਫ਼ਗ਼ਾਨਿਸਤਾਨ ਦੇ ਮਧ ਲੋਗਾਰ ਪ੍ਰਾਂਤ ’ਚ ਗਵਰਨਰ ਅਤੇ ਸੀਨੀਅਰ ਅਧਿਕਾਰੀਆਂ ਨੂੰ ਲੈ ਕੇ ਜਾ ਰਹੇ ਵਾਹਨਾਂ ’ਤੇ ਤਾਲਿਬਾਨੀ ਅਤਵਾਦੀਆਂ ਵਲੋਂ ਹਮਲਾ ਕੀਤਾ ਗਿਆ। ਇਸ ਹਮਲੇ ’ਚ ਘਟੋ-ਘਟ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 10 ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀ ਹੋਏ ਲੋਕਾਂ ਨੂੰ ਨਜ਼ਦੀਕੀ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ। Read More »

ਆਸਟ੍ਰੇਲੀਆ ’ਚ ਨਵੇਂ ਸਾਲ ਦੀ ਆਮਦ ’ਤੇ ਖ਼ੂਬ ਜਸ਼ਨ ਮਨਾਏ

ਬ੍ਰਿਸਬੇਨ/ਗੋਲ਼ਡ ਕੋਸਟ (ਆਸਟ੍ਰੇਲੀਆ), 2 ਜਨਵਰੀ- ਇਥੋਂ ਦੀਆਂ ਪਰੀਆਂ ਨੇ ਰਾਤ ਨੂੰ ਜਸ਼ਨ ਮਨਾ ਕੇ 2018 ਨੂੰ ਕੀਤਾ ਅਲਵੀਦਾ ਅਤੇ 2019 ਦੀ ਆਮਦ ਵਿਚ ਖ਼ੁਸ਼ੀ ਦਾ ਅਜ਼ਹਾਰ ਕੀਤਾ ਇਸ ਮੌਕੇ ’ਤੇ ਆਤਿਸ਼ਬਾਜੀ ਵੀ ਚਲਾਈ ਗਈ ਅਤੇ ਉਹਨਾਂ ਨੇ ਖ਼ੂਬ ਡਾਨਸ ਕੀਤਾ ਤੇ ਉਸ ਖੁਦਾ ਨੂੰ ਯਾਦ ਕਰਕੇ ਪ੍ਰੇਰਨਾ ਕੀਤੀ ਕਿ ਨਵਾਂ ਸਾਲ ਆਸਟ੍ਰੇਲੀਆ ਲਈ ਖੁਸ਼ੀਆਂ ਦੇ ਖੇੜੇ ਲੇ ਕੇ ਆਵੇ ਤਾਂ ... Read More »

ਟਰੰਪ ਵੱਲੋਂ ਵਪਾਰ ਦੇ ਮੁੱਦੇ ’ਤੇ ਚੀਨੀ ਸਦਰ ਨਾਲ ਫੋਨ ’ਤੇ ਕੀਤੀ ਗੱਲ

ਵਾਸ਼ਿੰਗਟਨ, 30 ਦਸੰਬਰ (ਕੁਲਵਿੰਦਰ ਸਿੰਘ ਫਲੌਰਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨਾਲ ਫੋਨ ’ਤੇ ਵਪਾਰ ਨੂੰ ਲੈ ਕੇ ਗਲਬਾਤ ਦੇ ਬਾਅਦ ਕਾਫੀ ਪ੍ਰਗਤੀ ਹੋਈ ਹੈ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਅਜੇ ਹੁਣ ਚੀਨ ਦੇ ਰਾਸ਼ਟਰਪਤੀ ਸ਼ੀ (ਚਿਨਫਿੰਗ) ਨਾਲ ਲੰਬੀ ਅਤੇ ਬਹੁਤ ਚੰਗੀ ਗਲਬਾਤ ਹੋਈ ਹੈ। Read More »

ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਕਾਤਲਾਨਾ ਹਮਲਾ

ਪੁਲਿਸ ਨੇ ਪੰਜ ਹਮਲਾਵਰਾਂ ਨੂੰ ਕੀਤਾ ਗ੍ਰਿਫਤਾਰ ਬ੍ਰਿਸਬੇਨ, 28 ਦਸੰਬਰ (ਸਤਵਿੰਦਰ ਟੀਨੂੰ)- ਬੀਤੇ ਦਿਨੀਂ ਭਾਰਤੀ ਮੂਲ ਦੇ ਪੰਜਾਬੀ ਟੈਕਸੀ ਡਰਾਈਵਰ ਤੇ ਪੰਜ ਹਮਲਾਵਰਾਂ ਦੁਆਰਾ ਕਾਤਲਾਨਾ ਹਮਲਾ ਕੀਤਾ ਗਿਆ। ਕੁਈਨਜਲੈਂਡ ਪੁਲੀਸ ਅਨੁਸਾਰ ਪੰਜ ਵਿਅਕਤੀਆਂ ਵਲੋਂ ਬਰੈਂਡਲ ਸਬਅਰਬ ਤੋਂ ਟੈਕਸੀ ਬੁਕ ਕੀਤੀ ਗਈ ਅਤੇ ਔਗ ਰੋਡ ਮੁਰੰਬਾ ਡਾਊਨ ਮੈਕਡੋਨਾਲਡ ਰੈਸਟੋਰੈਂਟ ਪਹੁੰਚਣ ਤੇ ਚਾਰ ਵਿਅਕਤੀ ਟੈਕਸੀ ਵਿਚੋਂ ਉਤਰ ਗਏ ਅਤੇ ਪੰਜਵੇਂ ਨੇ ਲੁਟ ... Read More »

ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ’ਚ 7 ਸਾਲ ਕੈਦ, ਇੱਕ ਮਾਮਲੇ ’ਚੋਂ ਬਰੀ

ਇਸਲਾਮਾਬਾਦ, 24 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੀ ਇਕ ਭ੍ਰਿਸ਼ਟਾਚਾਰ-ਵਿਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਲ-ਅਜ਼ੀਜ਼ੀਆ ਸਟੀਲ ਮਿਲਜ਼ ਰਿਸ਼ਵਤਖੋਰੀ ਦੇ ਮਾਮਲੇ ’ਚ 7 ਸਾਲ ਕੈਦ ਦੀ ਸਜ਼ਾ ਸੁਣਾ ਦਿਤੀ ਹੈ ਪਰ ਇਸ ਦੇ ਨਾਲ ਹੀ ਬਹੁ-ਚਰਚਿਤ ਪਨਾਮਾ ਪੇਪਰਜ਼ ਘੁਟਾਲੇ ’ਚ ਫ਼ਲੈਗਸ਼ਿਪ ਇਨਵੈਸਟਮੈਂਟ ਭ੍ਰਿਸ਼ਟਾਚਾਰ ਮਾਮਲੇ ’ਚੋਂ ਬਰੀ ਵੀ ਕਰ ਦਿਤਾ ਹੈ। ਜਵਾਬਦੇਹੀ ਅਦਾਲਤ-2 ਦੇ ਜਜ ਮੁਹੰਮਦ ਅਰਸ਼ਦ ਮਲਿਕ ... Read More »

ਅਮਰੀਕੀ ਰੱਖਿਆ ਸਕੱਤਰ ਮੈਟਿਸ ਨੇ ਦਿੱਤਾ ਅਸਤੀਫ਼ਾ

ਵਾਸ਼ਿੰਗਟਨ, 21 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਅਮਰੀਕੀ ਰਖਿਆ ਸਕੱਤਰ ਜੇਮਸ ਮੈਟਿਸ ਨੇ ਅਸਤੀਫ਼ਾ ਦੇ ਦਿਤਾ ਹੈ। ਉਹ ਫਰਵਰੀ 2019 ਤਕ ਅਹੁਦੇ ਤੋਂ ਹਟ ਜਾਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲਿਖੀ ਚਿਠੀ ’ਚ ਮੈਟਿਸ ਨੇ ਕਿਹਾ ਕਿ ਕਿਉਂਕਿ ਤੁਹਾਡੇ ਕੋਲ (ਟਰੰਪ) ਇਕ ਅਜਿਹੇ ਰਖਿਆ ਸਕਤਰ ਨੂੰ ਰਖਣ ਦੇ ਸਾਰੇ ਅਧਿਕਾਰ ਹਨ, ਜਿਸ ਦੇ ਵਿਚਾਰ ਤੁਹਾਡੇ ਨਾਲ ਵਧੇਰੇ ਮੇਲ ਖਾਂਦੇ ਹੋਣ। ਉਨ੍ਹਾਂ ਕਿਹਾ ... Read More »

ਸਿੱਖ ’ਤੇ ਹਮਲਾ ਕਰਨ ਵਾਲੇ ਅਮਰੀਕੀ ਨੂੰ ਕੈਦ

ਨਿਊਯਾਰਕ, 19 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਦੇ ਸਿਆਟਲ ’ਚ ਪਿਛਲੇ ਸਾਲ ਭਾਰਤੀ ਮੂਲ ਦੇ 53 ਸਾਲਾ ਸਿਖ ਕੈਬ ਡਰਾਈਵਰ ’ਤੇ ਹਥੌੜੇ ਨਾਲ ਵਾਰ ਕਰਨ ਦੇ ਦੋਸ਼ ’ਚ ਅਮਰੀਕੀ ਨਾਗਰਿਕ ਨੂੰ 15 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਸਿਖ ਮਨੁਖੀ ਅਧਿਕਾਰ ਸਮੂਹ ‘ਦੀ ਸਿਖ ਕੋਲੀਜ਼ਨ’ ਮੁਤਾਬਕ ਰਾਰੀ ਬੈਨਸਨ ਨਾਂਅ ਦੇ ਅਮਰੀਕੀ ਨੇ ਦਸੰਬਰ, 2017 ਵਿਚ ਸਵਰਨ ਸਿੰਘ ’ਤੇ ਜਾਨਲੇਵਾ ਹਮਲਾ ... Read More »

COMING SOON .....


Scroll To Top
11