Saturday , 22 September 2018
Breaking News
You are here: Home » INTERNATIONAL NEWS (page 29)

Category Archives: INTERNATIONAL NEWS

ਪਾਪਾ ਬਣੇ ਫੇਸਬੁੱਕ ਦੇ ਸੀ.ਈ.ਓ., ਦਾਨ ’ਚ ਦੇਣਗੇ ਕੰਪਨੀ ਦੇ 99 ਫੀਸਦੀ ਸ਼ੇਅਰ

ਸੈਨ ਫਰਾਂਸਿਸਕੋ, 2 ਦਸੰਬਰ (ਪੀ. ਟੀ.)- ਫੇਸਬੁੱਕ ਦੇ ਸਹਿ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਬੀਤੇ ਦਿਨ ਐਲਾਨ ਕੀਤਾ ਕਿ ਉਹ ਪਿਤਾ ਬਣ ਗਏ ਹਨ।ਉਨ੍ਹਾਂ ਨੇ ਜੀਵਨ ਦੀ ਇਸ ਵੱਡੀ ਖੁਸ਼ਬਰੀ ਸੁਣਾਉਣ ਦੇ ਨਾਲ ਹੀ ਐਲਾਨ ਕੀਤਾ ਕਿ ਉਹ ਤੇ ਉਨ੍ਹਾਂ ਦੀ ਪਤਨੀ ਆਪਣੀ ਕੰਪਨੀ ਦੇ 99 ਫੀਸਦੀ ਸ਼ੇਅਰਸ ਦਾਨ ’ਚ ਦੇ ਦੇਣਗੇ। Read More »

ਓਬਾਮਾ ਨੂੰ ਮਿਲੇ ਮੋਦੀ, ਕਿਹਾ- ‘ਅਮਰੀਕਾ ਵਰਗੇ ਦੇਸ਼ ਨਿਭਾਉਣ ਆਪਣੀ ਜ਼ਿੰਮੇਵਾਰੀ’

ਪੈਰਿਸ, 1 ਦਸੰਬਰ (ਪੀ. ਟੀ.)- ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਚ¤ਲ ਰਹੀ ਜਲਵਾਯੂ ਪਰਿਵਰਤਨ ਸੰਬੰਧੀ ਵਾਰਤਾ ਵਿਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਲਈ ਵਿਕਸਿਤ ਦੇਸ਼ਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬਰਾਕ ਓਬਾਮਾ ਨਾਲ ਮੁਲਾਕਾਤ ਕੀਤੀ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਦੋਹਾਂ ਨੇਤਾਵਾਂ ਦੀ ਛੇਵੀਂ ਮੁਲਾਕਾਤ ... Read More »

ਅਕਾਲੀ ਦਲ ਅਤੇ ਬੀਜੇਪੀ ਦੀ ਸੁਰ ਵਿੱਚ ਆਪੋਧਾਪੀ

ਵਾਸ਼ਿੰਗਟਨ ਡੀਸੀ, 30 ਨਵੰਬਰ (ਡਾ. ਗਿੱਲ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਪੰਜਾਬ ਵਿੱਚ ਸਰਕਾਰ ਚਲਾਉਣ ਲਈ ਸੁਹਿਰਦ ਹੈ, ਪਰ ਨੀਤੀਆਂ ਦੇ ਮਸਲੇ ’ਤੇ ਅਲੱਗ ਜ਼ਰੂਰ ਨਜ਼ਰ ਆਉਂਦੇ ਦਿਸਦੇ ਹਨ। ਜਿਸ ਦੀ ਚਰਚਾ ਸਿਰਫ ਪੰਜਾਬ ਵਿੱਚ ਨਹੀਂ ਹੈ ਸਗੋਂ ਵਿਦੇਸ਼ਾਂ ਵਿੱਚ ਵੀ ਇਸ ਦੇ ਝਲਕਾਰੇ ਵੇਖਣ ਨੂੰ ਮਿਲਦੇ ਹਨ। ਅਮਰੀਕਾ ਵਿੱਚ ਬੀਜੇਪੀ ਦੀ ਸ਼ਾਖ ਕਾਫੀ ਮਜ਼ਬੂਤ ਹੈ ... Read More »

ਬਾਲਟੀਮੋਰ ਕਾਊਂਟੀ ਮੁਸਲਿਮ ਕੌਂਸਲ ਦਾ ਮੁਫਤ ਮੈਡੀਕਲ ਕੈਂਪ ਭਰਭੂਰ ਕਾਮਯਾਬ ਰਿਹਾ

ਮੈਰੀਲੈਂਡ, 22 ਨਵੰਬਰ (ਡਾ. ਗਿੱਲ)- ਅਮਰੀਕਨ ਡਾਈਵਰਸਿਟੀ ਗਰੁੱਪ ਵੱਲੋਂ ਮੀਊਰ ਮੋਦੀ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਮੈਡੀਕਲ ਮੁਫਤ ਕੈਂਪ ਬਾਲਟੀਮੋਰ ਕਾਊਂਟੀ ਮੁਸਲਿਮ ਕੌਂਸਲ ਦੀ ਮਸਜਿਦ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ 475 ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਉਠਾਇਆ। ਇਸ ਕੈਂਪ ਵਿੱਚ ਮੁਫਤ ਫਲੂ ਸ਼ਾਟ, ਬਲੱਡ ਟੈਸਟ, ਹੈਪੀਟਾਈਜ਼, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਟੈਸਟ ਦੀ ਸਹੂਲਤ ਮੌਜੂਦ ਸੀ। ਤਿੰਨ ਦਰਜਨ ... Read More »

ਜਰਮਨੀ ’ਚ ਵਧ ਰਹੀ ਹੈ ਸੰਭਾਵੀ ਹਮਲਾਵਰਾਂ ਦੀ ਗਿਣਤੀ : ਪੁਲਿਸ ਮੁਖੀ

ਫਰੈਂਕਫਰਟ (ਜਰਮਨੀ), 21 ਨਵੰਬਰ (ਰ)- ਪੈਰਿਸ ਹਮਲੇ ਤੋਂ ਬਾਅਦ ਪੂਰੇ ਯੂਰਪ ’ਚ ਸੁਰੱਖਿਆ ਬੰਦੋਬਸਤ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਜਰਮਨ ਸੰਘ (ਅਪਰਾਧ ਵਿਭਾਗ) ਪੁਲਿਸ ਦੇ ਪ੍ਰਮੁੱਖ ਹੋਲਗਰ ਮੁੰਚ ਦੇ ਮੁਤਾਬਿਕ ਦੇਸ਼ ’ਚ ਐਸੇ ਲੋਕਾਂ ਦੀ ਗਿਣਤੀ ਵਧ ਰਹੀ ਹੈ, ਜਿਨ੍ਹਾਂ ਤੋਂ ਅੱਤਵਾਦੀ ਹਮਲਿਆਂ ਦਾ ਡਰ ਹੋ ਸਕਦਾ ਹੈ। ਦੇਸ਼ ਦੀ ਸੁਰੱਖਿਆ ਹਾਲਤ ’ਤੇ ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ... Read More »

ਪ¤ਛਮੀ ਅਫ਼ਰੀਕਾ ਦੇ ਮਾਲੀ ’ਚ ਵ¤ਡਾ ਅ¤ਤਵਾਦੀ ਹਮਲਾ: 3 ਮਰੇ, 80 ਬੰਧਕ ਛੁਡਾਏ

ਬਮਾਕੋ, 20 ਨਵੰਬਰ (ਪੀ. ਟੀ.)- ਮਾਲੀ ਦੇ ਬਮਾਕੋ ‘ਚ ਸਥਿਤ ਰੈਡੀਸਨ ਬਲਿਊ ਹੋਟਲ ‘ਚ ਹਥਿਆਰਬੰਦ ਅ¤ਤਵਾਦੀਆਂ ਨੇ ਹਮਲਾ ਕਰ ਕੇ ਕਰੀਬ 170 ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਇਨ੍ਹਾਂ ‘ਚੋਂ ਅਜੇ 3 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।ਇਸ ਦੌਰਾਨ ਪੁਲਿਸ ਨੇ ਕਾਰਵਾਈ ਕਰਕੇ 70 ਬੰਧਕ ਛੁਡਾ ਲਏ ਹਨ। 20 ਭਾਰਤੀ ਵੀ ਸੁਰੱਖਿਅਤ ਦੱਸੇ ਜਾ ਰਹੇ ਹਨ। ਅ¤ਤਵਾਦੀਆਂ ਦੀ ਗਿਣਤੀ ... Read More »

ਫਰਾਂਸ ਦੇ ਪ੍ਰਧਾਨ ਮੰਤਰੀ ਨੂੰ ਰਸਾਇਣਿਕ ਹਮਲੇ ਦਾ ਖਦਸ਼ਾ

ਪੈਰਿਸ, 19 ਨਵੰਬਰ (ਪੀ. ਟੀ.)- ਫਰਾਂਸ ਦੇ ਪ੍ਰਧਾਨ ਮੰਤਰੀ ਮੈਨੂਅਲ ਵਾਲਸ ਨੇ ਸੰਸਦਾਂ ਦੇ ਨਾਲ ਬਹਿਸ ‘ਚ ਹਿ¤ਸਾ ਲੈਂਦੇ ਹੋਏ ਚੇਤਾਵਨੀ ਦਿ¤ਤੀ ਹੈ ਕਿ ਅ¤ਤਵਾਦੀ ਸੰਗਠਨ ਫਰਾਂਸ ‘ਤੇ ਰਸਾਇਣਿਕ ਜਾਂ ਜੈਵਿਕ ਹਥਿਆਰਾਂ ਨਾਲ ਹਮਲਾ ਕਰ ਸਕਦੇ ਹਨ। ਉਥੇ ਹੀ ਯੂਰਪੀਅਨ ਦੇਸ਼ ਬੈਲਜੀਅਮ ਦੇ ਬ੍ਰਸਲਜ਼ ‘ਚ ਬਿਲਾਲ ਹਫਦੀ ਨੂੰ ਫੜਨ ਲਈ 6 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ।ਇਸ ਅ¤ਤਵਾਦੀ ਨੇ ਪੈਰਿਸ ... Read More »

ਅੱਤਵਾਦੀ ਜਥੇਬੰਦੀ ਆਈ.ਐਸ.ਆਈ.ਐਸ. ਦੀ ਮਦਦ ਕਰ ਰਹੇ ਹਨ 40 ਦੇਸ਼ : ਪੁਤਿਨ

ਅੰਤਾਲਿਆ, 17 ਨਵੰਬਰ (ਪੀ. ਟੀ.)- ਅ¤ਤਵਾਦੀ ਸੰਗਠਨ ਆਈ. ਐਸ. ਆਈ.ਐਸ. ਨੂੰ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬਹੁਤ ਵ¤ਡਾ ਬਿਆਨ ਦਿ¤ਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖ਼ੂੰਖ਼ਾਰ ਅ¤ਤਵਾਦੀ ਜਥੇਬੰਦੀ ਆਈ.ਐਸ. ਆਈ.ਐਸ. ਦੀ 40 ਤੋਂ ਵ¤ਧ ਦੇਸ਼ ਵਿ¤ਤੀ ਤੌਰ ’ਤੇ ਮਦਦ ਕਰ ਰਹੇ ਹਨ ਤੇ ਇਨ੍ਹਾਂ ਵਿਚੋਂ ਕੁਝ ਦੇਸ਼ ਜੀ-20 ਦੇਸ਼ਾਂ ਵਿਚੋਂ ਹਨ।ਮੀਡੀਆ ਰਿਪੋਰਟਾਂ ਅਨੁਸਾਰ ਪੁਤਿਨ ਨੇ ਕਿਹਾ ... Read More »

ਮਣੀਸ਼ੰਕਰ ਨੇ ਦਿ¤ਤਾ ਵਿਵਾਦਗ੍ਰਸਤ ਬਿਆਨ

ਇਸਲਾਮਾਬਾਦ, 17 ਨਵੰਬਰ (ਪੀ. ਟੀ.)- ਕਾਂਗਰਸ ਦੇ ਸੀਨੀਅਰ ਮਣੀਸ਼ੰਕਰ ਅਈਅਰ ਨੇ ਇਕ ਪਾਕਿਸਤਾਨੀ ਨਿਊਜ਼ ਚੈਨਲ ‘ਚ ਵਿਵਾਦਗ੍ਰਸਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਤੇ ਭਾਰਤ ਵਿਚਕਾਰ ਗ¤ਲਬਾਤ ਨੂੰ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਟਾਉਣਾ ਪਵੇਗਾ।ਉਨ੍ਹਾਂ ਨੇ ਕਿਹਾ ਕਿ ਮੋਦੀ ਨੂੰ ਹਟਾਏ ਬਗੈਰ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਸੰਭਵ ਨਹੀਂ ਹੈ। Read More »

ਫਰਾਂਸ ਤੇ ਯੂਰਪ ’ਚ ਕਿਤੇ ਵੀ ਨਵੇਂ ਹਮਲਿਆਂ ਦੀ ਸਾਜ਼ਿਸ਼

ਪੈਰਿਸ, 16 ਨਵੰਬਰ (ਪੀ. ਟੀ.)- ਫ਼ਰਾਂਸ ਦੇ ਪ੍ਰਧਾਨ ਮੰਤਰੀ ਮੈਨੁਏਲ ਵਾਲਸ ਨੇ ਦ¤ਸਿਆ ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੈਰਿਸ ’ਚ ਹੋਏ ਕਤਲੇਆਮ ਤੋਂ ਬਾਅਦ ਫ਼ਰਾਂਸ ਤੇ ਯੂਰਪੀ ਦੇਸ਼ਾਂ ’ਚ ਨਵੇਂ ਹਮਲਿਆਂ ਨੂੰ ਅੰਜਾਮ ਦਿ¤ਤੇ ਜਾਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਸਿਰਫ਼ ਫ਼ਰਾਂਸ ਹੀ ਨਹੀਂ ਸਗੋਂ ਯੂਰਪ ਦੇ ਹੋਰ ਦੇਸ਼ਾਂ ਦੇ ਖ਼ਿਲਾਫ਼ ... Read More »

COMING SOON .....
Scroll To Top
11