Friday , 16 November 2018
Breaking News
You are here: Home » INTERNATIONAL NEWS (page 28)

Category Archives: INTERNATIONAL NEWS

ਬਾਲਟੀਮੋਰ ਮੇਅਰ ਦੀ ਚੋਣ ਦਾ ਆਗਾਜ਼ ਪ੍ਰਭਾਵੀ

ਬਾਲਟੀਮੋਰ, 22 ਜਨਵਰੀ- ਬਾਲਟੀਮੋਰ ਦੇ ਮੇਅਰ ਦੀ ਪ੍ਰਾਇਮਰੀ ਚੋਣ ਵਿੱਚੋਂ ਪੰਜ ਉਮੀਦਵਾਰ ਆਪਣੇ ਭਵਿੱਖ ਦੀ ਅਜਮਾਇਸ਼ ਕਰ ਰਹੇ ਹਨ। ਭਾਵੇਂ ਇਸ ਵਿੱਚ ਪੁਰਾਣੇ ਅਤੇ ਨਵੇਂ ਚਿਹਰੇ ਆਪਣੀ ਕਿਸਮਤ ਨੂੰ ਦਾਅ ‘ਤੇ ਲਾ ਰਹੇ ਹਨ, ਪਰ ਪੁਰਾਣਿਆਂ ‘ਤੇ ਲੱਗੇ ਧੱਬਿਆਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਦੌੜ ਵਿੱਚ ਪਿਛੇ ਰਹਿ ਜਾਣ। ਨਵਿਆਂ ਵਿੱਚ ਕੁਝ ਅਜਿਹੇ ਚਿਹਰੇ ਹਨ ਜਿਨ੍ਹਾਂ ... Read More »

ਕ੍ਰਿਸ ਗੇਲ ਨੇ ਕੀਤੀ ਯੁਵਰਾਜ ਦੇ ਰਿਕਾਰਡ ਦੀ ਬਰਾਬਰੀ 12 ਗੇਦਾਂ ‘ਚੋ 50 ਰਨ ।

ਕ੍ਰਿਸ ਗੇਲ ਨੇ ਆਸਟ੍ਰੇਲੀਆ ਵਿਖੇ ਚੱਲ ਰਹੇ ਬਿਗ ਬੈਸ਼ ਟੀ-੨੦ ਲੀਗ ਵਿੱਚ ਮੈਲਬੋਰਨ ਰੇਨਗਰੇਡਸ ਵੱਲੋਂ ਖੇਡਦੇ ਹੋਏ । 12 ਗੇਂਦਾ ਵਿੱਚ ਹਾਫ ਸੇਂਚਰੀ ਲਗਾ ਦਿੱਤੀ ।ਜਿਸ ਨਾਲ ਗੇਲ ਨੇ ਯੁਵਰਾਜ ਸਿੰਘ ਦੇ ਵਰਲਡ ਰਿਕਾਰਡ ਦੀ ਬਰਾਬਰੀ ਵੀ ਕਰ ਲਈ ।ਯੁਵਰਾਜ ਸਿੰਘ ਨੇ ਵੀ 12 ਗੇਂਦਾ ਵਿੱਚ ਹਾਫ ਸੇਂਚਰੀ ਦਾ ਰਿਕਾਰਡ 2007 ਦੇ ਟੀ-20 ਵਿਸ਼ਵ ਕੱਪ ਵਿੱਚ ਬਣਾਇਆ ਸੀ ।ਯੁਵਰਾਜ ਸਿੰਘ ... Read More »

ਅਮਰੀਕਾ ਨੇ ਈਰਾਨ ਤੋਂ ਆਰਥਿਕ ਤੇ ਪ੍ਰਮਾਣੂ ਪਾਬੰਦੀਆਂ ਹਟਾਈਆਂ

ਭਾਰਤ ਨੂੰ ਹੋਵੇਗਾ ਲਾਭ ਵਾਸ਼ਿੰਗਟਨ, 17 ਜਨਵਰੀ (ਪੀ. ਟੀ.)- ਅਮਰੀਕਾ ਨੇ ਈਰਾਨ ’ਤੇ ਲਗਾਈਆਂ ਆਰਥਿਕ ਅਤੇ ਪ੍ਰਮਾਣੂੰ ਪਾਬੰਦੀਆਂ ਹਟਾ ਲਈਆਂ ਹਨ। ਪ੍ਰਮਾਣੂੰ ਪ੍ਰੋਗਰਾਮਾਂ ਦੀ ਨਿਗਰਾਨੀ ਕਰਨ ਵਾਲੀ ਏਜੰਸੀ ਆਈ. ਏ. ਈ. ਏ. ਨੇ ਵਿਯਨਾ ਵਿਖੇ ਇਕ ਬੈਠਕ ਵਿੱਚ ਇਸ ਦਾ ਐਲਾਨ ਕੀਤਾ ਹੈ। ਇਸ ਫੈਸਲੇ ਦਾ ਸੁਆਗਤ ਜਿੱਥੇ ਪੂਰੀ ਦੁਨੀਆ ਨੇ ਕੀਤਾ ਹੈ, ਉੱਥੇ ਭਾਰਤ ਵਿੱਚ ਵੀ ਖੁਸ਼ੀ ਦੀ ਲਹਿਰ ... Read More »

ਈਸਟ ਕੋਸਟ ਬੀਜੇਪੀ ਨੇ ਪਠਾਨਕੋਟ ਹਮਲੇ ’ਤੇ ਪੰਜਾਬ ਸਰਕਾਰ ਨੂੰ ਕੋਸਿਆ

ਮੈਰੀਲੈਂਡ, 14 ਜਨਵਰੀ (ਡਾ. ਗਿੱਲ)- ਅਮਰੀਕਾ ਦੇ ਪੰਜਾਬੀ ਵਿੰਗ ਦੇ ਬੀਜੇਪੀ ਕਨਵੀਨਰਾਂ ਵੱਲੋਂ ਈਸਟ ਕੋਸਟ ਦੇ ਅਹੁਦੇਦਾਰਾਂ ਵੱਲੋਂ ਇੱਕ ਅਿਹਮ ਮੀਿਟੰਗ ਜੁਿਵਲ ਹੋਟਲ ਵਿਚ ਕੀਤੀ ਗਈ,ਜਿਥੇ ਪਠਾਨਕੋਟ ਏਅਰਬੇਸ ’ਤੇ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਫੌਜੀਆਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਿਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ, ਉਥੇ ਪੰਜਾਬ ਸਰਕਾਰ ਦੇ ਰਵੱਈਏ ’ਤੇ ਸਵਾਲੀਆ ਚਿੰਨ ਦੇ ਸੰਕੇਤ ਦਾ ਇਜ਼ਹਾਰ ਕੀਤਾ।ਕੰਵਲਜੀਤ ਸਿੰਘ ... Read More »

ਸ਼੍ਰੋਮਣੀ ਅਕਾਲੀ ਦਲ ਦੇ ਅਮਰੀਕਾ ਅਹੁਦੇਦਾਰਾਂ ਦੀ ਟ੍ਰੇਨਿਗ ਲਈ ਮਾਹਿਰ ਰਾਜਨੀਤਕ ਅਮਰੀਕਾ ਭੇਜੇ ਜਾਣ

ਵਾਸ਼ਿੰਗਟਨ ਡੀਸੀ, 13 ਜਨਵਰੀ- ਪਿਛਲੇ ਦਿਨੀਂ ਪੰਜਾਬ ਦੇ ਹਾਲਾਤਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਲਏ ਗਏ ਫੈਸਿਲਆਂ ਦਾ ਅਮਰੀਕਾ ਸ਼੍ਰੋਮਣੀ ਅਕਾਲੀ ਦਲ ਸਵਾਗਤ ਕਰਦਾ ਹੈ, ਪਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵੱਲੋਂ ਕਿਤੇ ਵੀ ਨਹੀਂ ਕਿਹਾ ਗਿਆ ਕਿ ਪ੍ਰਵਾਸੀ ਅਹੁਦੇਦਾਰ ਵੀ ਫਰਵਰੀ ਵਿੱਚ ਅਨੰਦਪੁਰ ਸਾਹਿਬ ਟ੍ਰੇਨਿੰਗ ਵਿੱਚ ਆਉਣ, ਜਦਿਕ ਕੁਝ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ... Read More »

ਆਸਟ੍ਰੇਲੀਆ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀਆਂ ਬਹਿਤਰੀਨ ਪਾਰੀਆਂ ਦੇ ਬਾਵਜੂਦ ਭਾਰਤੀ ਟੀਮ 5 ਵਿਕਟਾਂ ਨਾਲ ਆਪਣਾ ਆਸਟ੍ਰੇਲੀਆਂ ਦੌਰੇ ਦਾ ਪਹਿਲਾਂ ਮੈਚ ਹਾਰ ਗਈ |ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਦੂਜੀ ਵਿਕਟ ਲਈ 207 ਦੋੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ ।ਜਿਸ ਵਿੱਚ ਰੋਹਿਤ ਸ਼ਰਮਾਂ ਨੇ ਨਾਬਾਦ 171 ਅਤੇ ਕਹੋਲੀ 91ਨੇ ਦੋੜਾਂ ਦਾ ਯੋਗਦਾਨ ਦਿੱਤਾ । ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ਤੇ ... Read More »

ਅਮਰੀਕਾ ਦੇ ਅਕਾਲੀ ਦਲ ਵੱਲੋਂ ਮਾਘੀ ਮੇਲੇ ’ਤੇ ਵੱਡਾ ਇੱਕਠ ਜੁਟਾਉਣ ਲਈ ਕਮਰਕੱਸੇ : ਸਤਪਾਲ ਸਿੰਘ ਬਰਾੜ

ਵਾਸ਼ਿੰਗਟਨ ਡੀਸੀ, 11 ਜਨਵਰੀ- ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਮੁੱਖ ਬੁਲਾਰੇ ਸਤਪਾਲ ਸਿੰਘ ਬਰਾੜ ਵੱਲੋਂ ਈਸਟ ਕੋਸਟ ਅਤੇ ਵੱਖ-ਵੱਖ ਸਟੇਟਾਂ ਦੀਆਂ ਮੀਟਿੰਗਾਂ ਕਰਕੇ ਸਮੁੱਚੇ ਵਰਕਰਾਂ ਨੂੰ ਮੁਕਤਸਰ ਮਾਘੀ ਦੇ ਮੇਲੇ ’ਤੇ ਅਕਾਲੀ ਦਲ ਦਾ ਇੱਕਠੇ ਭਰਵਾਂ ਕਰਨ ਲਈ ਪੰਜਾਬ ਵਿੱਚ ਬੈਠੇ ਦੋਸਤਾਂ, ਰਿਸ਼ਤੇਦਾਰਾਂ ਅਤੇ ਅਕਾਲੀ ਹਿਤੈਸ਼ੀਆਂ ਨੂੰ ਅਪੀਲ ਕੀਤੀ ਕਿ ਉਹ ਮਾਘੀ ਦੇ ਮੇਲੇ ’ਤੇ ਅਕਾਲੀ ਦਲ ਦਾ ਸਾਥ ਦੇ ... Read More »

ਪੁਰਤਗਾਲ ਪੁਲਿਸ ਭਾਈ ਪੰਮਾ ਨੂੰ ਰਿਹਾਅ ਕਰੇ : ਭਾਈ ਭਿਉਰਾ/ਭਾਈ ਤਾਰਾ

ਨਵੀਂ ਦਿੱਲੀ 10 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)- ਚੰਡੀਗੜ ਦੀ ਬੂਡੈਲ ਜੇਲ੍ਹ ਅੰਦਰ ਬੰਦ ਬੇਅੰਤ ਸਿੰਘ ਕਾਂਡ ਵਿੱਚ ਸਜਾ ਭੁਗਤ ਰਹੇ ਭਾਈ ਪਰਮਜੀਤ ਸਿੰਘ ਭਿਉਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਬੀਤੇ ਦਿਨ ਅਪਣੀ ਭੈਣ ਬੀਬੀ ਸੁਰਿੰਦਰ ਕੌਰ ਨਾਲ ਕੀਤੀ ਮੁਲਾਕਾਤ ਰਾਹੀ ਭੇਜੇ ਸੁਨੇਹੇ ਵਿੱਚ ਕਿਹਾ ਕਿ ਪੁਰਤਗਾਲ ਪੁਲਿਸ ਵਲੋਂ ਭਾਈ ਪਰਮਜੀਤ ਸਿੰਘ ਪੰਮਾ ਨੂੰ ਹਿੰਦੁਸਤਾਨ ਦੀ ਸਰਕਾਰ ਦੇ ਕਿਹਣ ਤੇ ... Read More »

ਹਿੰਦ-ਪਾਕਿ ਸਰਹੱਦ ਤੋਂ 30 ਕਰੋੜ ਦੀ ਹੈਰੋਿੲਨ, ਕਇ ਮੋਬਾਿੲਲ ਤੇ ਪਾਕਿ ਸਿਮ ਬਰਾਮਦ

ਖਾਲੜਾ/ ਖੇਮਕਰਨ/ ਤਰਨਤਾਰਨ, 6 ਜਨਵਰੀ (ਆਹਲੂਵਾਲੀਆ)-ਭਾਰਤ ਵਲੋਂ ਹਮੇਸ਼ਾ ਹੀ ਵਧਾਈਆਂ ਗਈਆਂ ਪਿਆਰ ਦੀਆਂ ਤੰਦਾਂ ਨੂੰ ਪਾਕਿਸਤਾਨ ਗੁੰਝਲਾ ਿਵਚ ਲਿਪੇਟਦਾ ਆਇਆ ਹੈ ਜਿਸ ਦੀ ਤਾਜ਼ਾ ਮਿਸਾਲ ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਜ਼ਿਲਾ ਤਰਨਤਾਰਨ  ਦੇ ਖੇਮਕਰਨ ਬਾਰਡਰ ਤੋਂ ਬੀ.ਐੱਸ.ਐੱਫ. ਦੀ 191  ਬਟਾਲੀਅਨ ਵਲੋਂ  30 ਕਰੋੜ ਦੀ ਫੜੀ ਗਈ ਹੈਰੋਿੲਨ, 1 ਮੋਬਿੲਲ ਤੇ ਪਾਕਿ ਸਿੰਮ ਤੋਂ ਿਮਲਦੀ ਹੈ। ਭਲੇ ਹੀ ਪਾਕਿਸਤਾਨ  ਅਵਾਮ ... Read More »

ਪਾਕਿਸਤਾਨ ‘ਚ ਆਤਮਘਾਤੀ ਹਮਲੇ ‘ਚ 26 ਤੋਂ ਵੱਧ ਲੋਕਾਂ ਦੀ ਹੋਈ ਮੌਤ

ਪੇਸ਼ਾਵਰ, 29 ਦਸੰਬਰ (ਪੀ.ਟੀ.) – ਅੱਜ ਪਾਕਿਸਤਾਨ ‘ਚ ਖ਼ੈਬਰ ਪਖਤੂਨਵਾਂ ਦੇ ਮਦਰਾਨ ਵਿਖੇ ਨੈਸ਼ਨਲ ਡਾਟਾਬੇਸ ਐਂਡ ਰਜਿਸਟਰੇਸ਼ਨ ਅਥਾਰਿਟੀ ਦਫ਼ਤਰ ਨੇੜੇ ਸ਼ਕਤੀਸ਼ਾਲੀ ਆਤਮਘਾਤੀ ਬੰਬ ਧਮਾਕੇ ‘ਚ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 40 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਇਹ ਹਮਲਾ ਉਦੋਂ ਹੋਇਆ ਜਦੋਂ ਲੋਕ ਕੌਮੀ ਪਛਾਣ ਪੱਤਰ ਬਣਾਉਣ ਲਈ ਕਤਾਰ ‘ਚ ਲੱਗੇ ਹੋਏ ਸਨ। ਮੌਤਾਂ ... Read More »

COMING SOON .....


Scroll To Top
11