Sunday , 18 November 2018
Breaking News
You are here: Home » INTERNATIONAL NEWS (page 22)

Category Archives: INTERNATIONAL NEWS

ਪਾਕਿਸਤਾਨ ਨੇ ਫਿਰ ਕੀਤਾ ਸੀਜ਼ਫਾਇਰ ਦਾ ਉਲੰਘਣ, ਗੋਲੀਬਾਰੀ

ਸ੍ਰੀਨਗਰ, 11 ਜੂਨ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਨੇ ਇਕ ਵਾਰ ਫੇਰ ਸੀਜ਼ਫਾਇਰ ਦਾ ਉਲੰਘਣ ਕਰਦੇ ਹੋਏ ਐਲ.ਓ.ਸੀ. ਨਾਲ ਲਗਦੇ ਬਿੰਬਰ ਗਲੀ ਸੈਕਟਰ ’ਚ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ।ਅੱਜ ਸਵੇਰੇ 9:45 ਤੋਂ ਲਗਾਤਾਰ ਹੋ ਰਹੀ ਇਸ ਗੋਲੀਬਾਰੀ ਦਾ ਭਾਰਤੀ ਫੌਜ ਮੂੰਹ ਤੋੜ ਜਵਾਬ ਦੇ ਰਹੀ ਹੈ।ਫਿਲਹਾਲ ਇਲਾਕੇ ‘ਚ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਕਲ੍ਹ ਰਾਤ ... Read More »

ਸ. ਢੇਸੀ ਅਗਲੇ ਮਹੀਨੇ ਆਉਣਗੇ ਪੰਜਾਬ

ਲੰਡਨ, 11 ਜੂਨ (ਪੰਜਾਬ ਟਾਇਮਜ਼ ਬਿਊਰੋ)- ਯੂ.ਕੇ ਚੋਣਾਂ ’ਚ ਸ਼ਾਨ ਨਾਲ ਜਿੱਤੇ ਪਹਿਲੇ ਅੰਮ੍ਰਿਤਧਾਰੀ ਸਿੱਖ  ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਦੀ ਜਿਤ ਉਨ੍ਹਾਂ ਦੀ ਸਿਖਿਆ ਅਤੇ ਕਈ ਭਾਸ਼ਾਵਾਂ ‘ਤੇ ਜ਼ਬਰਦਸਤ ਪਕੜ ਹੋਣ ਕਾਰਨ ਸੌਖੀ ਹੋਈ। ਉਹ ਵਧੇਰੇ ਕਰਕੇ ਭਾਸ਼ਣਾਂ ‘ਚ ਪੰਜਾਬੀ ਤੇ ਹਿੰਦੀ ਬੋਲਦੇ ਨਜ਼ਰ ਆਏ।ਸ. ਢੇਸੀ  ਨੂੰ ਉਨ੍ਹਾਂ ਦੇ ਘਰ ਦੇ ‘ਚੰਨੀ‘ ਕਹਿ ਕੇ ਅਤੇ ਸਲੋਹ ਦੇ ਲੋਕ ... Read More »

ਯੂਕੇ ਚੋਣਾਂ: ਪਹਿਲੀ ਵਾਰ ਸਿੱਖ ਬੀਬੀ ਤੇ ਅੰਮ੍ਰਿਤਧਾਰੀ ਸਿੱਖ ਬਣੇ ਸੰਸਦ ਮੈਂਬਰ

ਪ੍ਰਧਾਨ ਮੰਤਰੀ ਥਰੇਸਾ ਮੇਅ ਦੀ ਪਾਰਟੀ ਬਹੁਮਤ ਤੋਂ ਦੂਰ ਝ ਗੱਠਜੋੜ ਸਰਕਾਰ ਦੀ ਤਿਆਰੀ ਲੰਡਨ (ਯੂਕੇ), 9 ਜੂਨ- ਬਰਤਾਨੀਆ (ਯੂਕੇ) ’ਚ ਸੰਸਦੀ ਚੋਣਾਂ ਦੌਰਾਨ ਹੁਕਮਰਾਨ ਪਾਰਟੀ ਬਹੁਮਤ ਤੋਂ ਪੱਛੜ ਗਈ ਹੈ। ਸੰਸਦ ਦੇ ਲਟਕਵੇਂ ਨਤੀਜੇ ਇਸ ਗੱਲ ਦਾ ਸੰਕੇਤ ਦੇ ਰਹੇ ਹਨ ਕਿ ਲੋਕਾਂ ਦੇ ਮਨ ਵਿੱਚ ਯੂਕੇ ਦੀ ਪ੍ਰਧਾਨ ਮੰਤਰੀ ਥਰੇਸਾ ਮੇਅ ਆਪਣੀ ਪਕੜ ਬਣਾਉਣ ਵਿੱਚ ਨਾਕਾਮ ਰਹੀ ਹੈ। ... Read More »

ਅੱਤਵਾਦ ਮਾਨਵਤਾ ਦਾ ਸਭ ਤੋਂ ਵੱਡਾ ਦੁਸ਼ਮਨ : ਮੋਦੀ

ਅਸਥਾਨਾ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੰਘੱਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐਸਸੀਓ) ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅੱਤਵਾਦ ਇਸ ਸਮੇਂ ਮਾਨਵਤਾ ਦਾ ਸਭ ਤੋਂ ਵੱਡਾ ਦੁਸ਼ਮਨ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਮਾਨਵ ਅਧਿਕਾਰਾਂ ਅਤੇ ਮਾਨਵ ਮੁੱਲਾਂ ਲਈ ਇੱਕ ਵੱਡਾ ਖਤਰਾ ਬਣ ਗਿਆ ਹੈ। ਉਨ੍ਹਾਂ ਇਸ ਸਬੰਧੀ ਅੱਤਵਾਦ ਨੂੰ ਰੋਕਣ ਲਈ ਠੋਸ ਯਤਨਾਂ ਦੀ ਵਕਾਲਤ ਕੀਤੀ ਹੈ, ਤਾਂ ਜੋ ... Read More »

ਭਾਰਤ ਅਤੇ ਪਾਕਿਸਤਾਨ ਪੂਰਨ ਤੌਰ ’ਤੇ ਬਣੇ ਐ¤ਸ.ਸੀ.ਓ. ਦੇ ਮੈਂਬਰ

ਮੈਂਬਰੀ ਲਈ ਭਾਰਤ ਦਾ ਸਮਰਥਨ ਰੂਸ ਵੱਲੋਂ ਅਤੇ ਪਾਕਿਸਤਾਨ ਦਾ ਚੀਨ ਵੱਲੋਂ ਅਸਤਾਨ (ਕਜਾਕਿਸਤਾਨ), 9 ਜੂਨ (ਬਲਜੀਤ ਸਿੰਘ ਬਰਾੜ)- ਭਾਰਤ ਅਤੇ ਪਾਕਿਸਤਾਨ ਸ਼ੁ¤ਕਰਵਾਰ (9 ਜੂਨ) ਨੂੰ ਸ਼ੰਘਾਈ ਸਹਿਯੋਗ ਸੰਗਠਨ (ਐ¤ਸ.ਸੀ.ਓ) ਦੇ ਪੂਰਨ ਤੌਰ ‘ਤੇ ਮੈਂਬਰ ਬਣ ਗਏ ਹਨ। ਇਸ ਦੌਰਾਨ ਪਾਕਿਸਤਾਨ ਨੇ ਭਾਰਤ ਨੂੰ ਇਸ ਸੰਗਠਨ ਦਾ ਮੈਂਬਰ ਬਣਨ ‘ਤੇ ਵਧਾਈ ਦਿ¤ਤੀ ਹੈ। ਚੀਨੀ ਹਕੂਮਤ ਵਾਲੇ ਇਸ ਸੁਰ¤ਖਿਆ ਸਮੂਹ ਦਾ ... Read More »

ਇਰਾਕ ’ਚ ਫਸੇ 39 ਭਾਰਤੀਆਂ ’ਚੋਂ 25 ਦਾ ਸੁਰਾਗ ਮਿਲਿਆ, ਬੀਬਾ ਬਾਦਲ ਵੱਲੋਂ ਸੁਸ਼ਮਾ ਸਵਰਾਜ ਨਾਲ ਮੁਲਾਕਾਤ

ਨਵੀਂ ਦਿੱਲੀ/ਪੰਜਾਬ/ਇਰਾਕ, 8 ਜੂਨ (ਪੰਜਾਬ ਟਾਇਮਜ਼ ਬਿਊਰੋ)- ਇਥੋਂ ਦੇ ਮੋਸੂਲ ’ਚ ਫਸੇ 39 ਭਾਰਤੀਆਂ ’ਚੋਂ 25 ਭਾਰਤੀਆਂ ਦਾ ਸੁਰਾਗ ਮਿਲ ਗਿਆ ਹੈ। ਇਹ ਖੁਲਾਸਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੀੜਤ ਪਰਿਵਾਰਾਂ ਨਾਲ ਨਵੀਂ ਦਿਲੀ ‘ਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਤੋਂ ਬਾਅਦ ਕੀਤਾ। ਵੀਰਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਲਵੰਤ ਸਿੰਘ ਰਾਮੂਵਾਲੀਆ, ਮਨਜਿੰਦਰ ਸਿੰਘ ਸਿਰਸਾ ਅਤੇ ... Read More »

ਨਿਊਜਰਸੀ ਦੇ ਪੁਲਿਸ ਮਹਿਕਮੇ ਵਿਚ ਪਹਿਲੇ ਸਿਖ ਯਾਦਵੀਰ ਸਿੰਘ ਦਾ ਪ੍ਰਵੇਸ਼ ਮਾਣ ਵਾਲੀ ਗੱਲ

ਵਾਸ਼ਿੰਗਟਨ ਡੀ. ਸੀ., 8 ਜੂਨ- ਨਿਊਜਰਸੀ ਦੇ ਸੁਰਜੀਤ ਸਿੰਘ ਚੇਅਰਮੈਨ ਰਿਚਮੰਡ ਹਿਲ ਗੁਰਦੁਆਰਾ ਨਿਊਯਾਰਕ ਦੇ ਬੇਟੇ ਯਾਦਵੀਰ ਸਿੰਘ ਨਿਊਜਰਸੀ ਪੁਲਿਸ ਮਹਿਕਮੇ ਵਿਚ ਬਤੌਰ ਪੁਲਿਸ ਅਫਸਰ ਪ੍ਰਵੇਸ਼ ਕੀਤਾ ਹੈ। ਨਾਨਕ ਨਾਮ ਜਹਾਜ ਦੇ ਪ੍ਰਧਾਨ ਬਖਸ਼ੀਸ਼ ਸਿੰਘ ਮੂਧਲ ਨੇ ਯਾਦਵੀਰ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਸਟੇਜ ਦੀ ਸੇਵਾ ਸੰਭਾਲਦੇ ਆਤਮਾ ਸਿੰਘ ਫਾਈਨਾਂਸ ਇੰਚਾਰਜ ਬੀ. ਜੇ. ਪੀ. ਨੇ ਦਸਿਆ ... Read More »

ਸਿੰਧੂ ਜਲ ਸਮਝੌਤੇ ’ਤੇ ਪਾਕਿ ਨੂੰ ਭਾਰਤ ਦੇ ਸਕਦੈ ਝਟਕਾ

ਸ੍ਰੀ ਮੋਦੀ ਕਜਾਕਿਸਤਾਨ ਦੀ ਰਾਜਧਾਨੀ ਅਸਤਾਨਾ ਵਿਚ ਹੋਣ ਵਾਲੇ ਐਸਸੀਓ ਸਮਿੱਟ ਪਹੁੰਚੇ ਨਵੀਂ ਦਿੱਲੀ, 8 ਜੂਨ (ਪੰਜਾਬ ਟਾਇਮਜ਼ ਬਿਊਰੋ)- ਕਜਾਕਿਸਤਾਨ ਦੀ ਰਾਜਧਾਨੀ ਅਸਤਾਨਾ ਵਿਚ ਹੋਣ ਵਾਲੇ ਐਸਸੀਓ ਸਮਿਟ ਵਿਚ ਹਿੱਸਾ ਲੈਣ ਲਈ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਧੂ ਜਲ ਸਮਝੌਤੇ ਸਬੰਧੀ ਰਿਪੋਰਟ ਤਲਬ ਕੀਤੀ ਹੈ।ਇਸ ਗਲ ਦੀ ਜਾਣਕਾਰੀ ਯੋਜਨਾ ਕਮਿਸ਼ਨ ਨੇ ਦਿੱਤੀ ਹੈ।ਦਸ ਦੇਈਏ ਕਿ ਯੋਜਨਾ ਕਮਿਸ਼ਨ ਦੇ ਸੀਈਓ ... Read More »

ਬੀਬੀ ਅਮਰਜੀਤ ਕੌਰ ਰਿਆੜ ਰਿਪਬਲਿਕਨ ਪ੍ਰਾਇਮਰੀ ਅਸੈਂਬਲੀ ਚੋਣ ’ਚ ਜੇਤੂ

  ਨਿਊਜਰਸੀ, 7 ਜੂਨ- ਵਿਦੇਸ਼ੀ ਪੰਜਾਬੀਆਂ ਲਈ ਬਹੁਤ ਹੀ ਖੁਸ਼ੀ ਦੀ ਗਲ ਹੈ ਕਿ ਨਿਊਜਰਸੀ ਰਿਪਬਲਿਕਨ ਪਾਰਟੀ ਦੀ ਡਿਸਟ੍ਰਿਕ 19 ਦੀ ਸਿਖ ਬੀਬੀ ਅਮਰਜੀਤ ਕੌਰ ਰਿਆੜ ਅਸੰਬਲੀ ਦੀ ਪ੍ਰਾਇਮਰੀ ਚੋਣ ਜਿਤ ਗਈ ਹੈ। ਜਿਥੇ ਇਹ ਉਪਰਾਲਾ ਪੰਜਾਬੀਆਂ ਦੇ ਸਮੂਹਿਕ ਸਹਿਯੋਗ ਸਦਕਾ ਕਾਮਯਾਬੀ ਦਾ ਰਾਹ ਅਖਤਿਆਰ ਹੋ ਸਕਿਆ ਹੈ, ਉਥੇ ਡਾ. ਸੁਰਿੰਦਰ ਸਿੰਘ ਗਿਲ ਪਬਲਿਕ ਰਿਲੇਸ਼ਨ ਅਫਸਰ ਦੀ ਅਣਥਕ ਮਿਹਨਤ ਨੇ ... Read More »

ਆਈਐਸਆਈਐਸ ਵੱਲੋਂ ਇਰਾਨ ਦੀ ਸੰਸਦ ’ਤੇ ਹਮਲਾ-12 ਮੌਤਾਂ

ਤੈਹਰਾਨ, 7 ਜੂਨ (ਪੰਜਾਬ ਟਾਇਮਜ਼ ਬਿਊਰੋ)- ਇਰਾਨ ਦੀ ਰਾਜਧਾਨੀ ਤੈਹਰਾਨ ਵਿੱਚ ਬੁੱਧਵਾਰ ਨੂੰ ਦੋ ਅੱਤਵਾਦੀ ਹਮਲਿਆਂ ਦੌਰਾਨ 12 ਲੋਕ ਮਾਰੇ ਗਏ ਅਤੇ 30 ਤੋਂ ਜ਼ਿਆਦਾ ਜ਼ਖਮੀ ਹੋ ਗਏ। ਇਹ ਹਮਲਾ ਇਰਾਨ ਦੀ ਸੰਸਦ ਅਤੇ ਧਾਰਮਿਕ ਸਥਾਨ ਖਮੈਨੀ ਦੇ ਸਮਾਰਕ ਉ¤ਪਰ ਕੀਤਾ ਗਿਆ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਆਈਐਸਆਈਐਸ ਨੇ ਲਈ ਹੈ। ਇਰਾਨ ਦੀ ਅਰਧ ਸਰਕਾਰੀ ਨਿਊਜ਼ ਏਜੰਸੀ ਫਾਰਸ ਅਤੇ ... Read More »

COMING SOON .....


Scroll To Top
11