Thursday , 20 September 2018
Breaking News
You are here: Home » INTERNATIONAL NEWS (page 21)

Category Archives: INTERNATIONAL NEWS

ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਨੂੰ ਪੰਜਾਬੀ ਲਿਸਨਰਜ਼ ਕਲੱਬ ਵੱਲੋਂ ਵਧਾਈਆਂ

ਯੂ.ਕੇ., 14 ਜੂਨ – ਯੂ.ਕੇ. ਦੀਆਂ 8 ਜੂਨ ਨੂੰ ਹੋਈਆਂ ਸੰਸਦੀ ਚੋਣਾ ਵਿੱਚ ਪਹਿੱਲੀ ਵਾਰ ਇੱਕ ਸਿੱਖ ਔਰਤ ਬਰਮਿੰਘਮ ਯੂ.ਕੇ. ਦੀ ਜੰਪਲ ਪ੍ਰੀਤ ਕੌਰ ਗਿੱਲ ਲੇਬਰ ਪਾਰਟੀ ਵਲੋਂ ਐਮ.ਪੀ. ਬਣਨ ਵਿੱਚ ਕਾਮਯਾਬ ਹੋਈ ਹੈ।  ਇਸੀ ਹੀ ਤਰਾਂ ਪਹਿੱਲੇ ਅੰਮ੍ਰਿਤਧਾਰੀ ਸਿੱਖ ਵਜੋਂ ਤਨਮਨਜੀਤ ਸਿੰਘ ਢੇਸੀ ਸਲਾਓ ਵਿਖੇ ਤਕਰੀਬਨ 17000 ਵੋਟਾਂ ਨਾਲ ਜਿੱਤ ਕੇ ਲੇਬਰ ਪਾਰਟੀ ਦੇ ਐਮ.ਪੀ. ਬਣੇ ਹਨ। ਲੈਸਟਰ ਦੇ ... Read More »

ਰੰਗਲਾ ਪੰਜਾਬ ਪ੍ਰੋਗਰਾਮ ਲਈ ਪੰਜਾਬੀ ਫੋਕ ਡਾਂਸ ਦੀ ਟੀਮ ਵਲੋਂ ਪੇਸ਼ਕਾਰੀਆਂ ਦਾ ਅਭਿਆਸ ਜੰਗੀ ਪਧਰ ’ਤੇ ਜਾਰੀ

ਦੁਬਈ, 13 ਜੂਨ (ਪੰਜਾਬ ਟਾਇਮਜ਼ ਬਿਊਰੋ)-ਸੇਵਾ ਸੁਸਾਈਟੀ ਵ ਲੋ ਯੂ:ਏ:ਈ ਦੀ ਧਰਤੀ ਉਪਰ ਇੰਡੀਅਨ ਐਸੂਸੀਐਸ਼ਨ ਸਾਰਹਾਜ ਵਿਖੇ ਕਰਵਾਏ ਜਾ ਰਹੇ ਰੰਗਾਰੰਗ ਪੌਰਗਰਾਮ ਵਿਚ ਭਾਗ ਲੈ ਰਹੀ ਪੰਜਾਬੀ ਫੋਕ ਡਾਸ ਦੀ ਟੀਮ ਵਲੋ ਆਪਣੀਆ ਕੀਤੀਆ ਜਾ ਰਹੀਆ ਪੇਸਕਾਰੀਆ ਦਾ ਅਭਿਆਸ ਬਹੁਤ ਹੀ ਜੋਰਾ ਸ਼ੌਰਾ ਨਾਲ ਚਲ ਰਿਹਾ ਹੈ । ਪੰਜਾਬੀ ਫੋਕ ਡਾਸ ਅਕੈਡਮੀ ਦੇ ਪਲੇਠੇ ਅਭਿਆਸ ਦਾ ਸੁਭ ਅਰੰਭ ਸ੍ਰ ਸੁਖਦੇਵ ... Read More »

ਪਾਕਿਸਤਾਨ ਸਿੱਖ ਕੌਂਸਲ ਦਾ ਵਫ਼ਦ ਨੇ ਰੇਲਵੇ ਬੋਰਡ ਦੇ ਮੈਨੇਜਰ ਨਾਲ ਮਸਲੇ ਵਿਚਾਰੇ

ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਟੇਸ਼ਨ ਤੇ ਲੋੜੀਂਦੀਆਂ ਸਹੂਲਤਾਂ ਦੇਣ ਦਾ ਵੀ ਜ਼ਿਕਰ ਵਾਸ਼ਿੰਗਟਨ ਡੀ.ਸੀ., 12 ਜੂਨ- ਪਾਕਿਸਤਾਨ ਸਿਖ ਕੌਂਸਲ ਦਾ ਡੈਲੀਗੇਟ ਡਾ. ਰਮੇਸ਼ ਸਿੰਘ ਖਾਲਸਾ ਚੀਫ ਪੈਟਰਨ ਦੀ ਅਗਵਾਈ ਵਿਚ ਜਵੇਦ ਅਨਵਰ ਚੀਫ ਅਗਜੈਕਟਿਵ ਅਫਸਰ ਅਤੇ ਸੀਨੀਅਰ ਜਨਰਲ ਮੈਨੇਜਰ ਪਾਕਿਸਤਾਨ ਰੇਲਵੇ ਬੋਰਡ ਨੂੰ ਮਿਲਿਆ। ਜਿਥੇ ਸਿਖਾਂ, ਹਿੰਦੂਆਂ ਅਤੇ ਖਾਸ ਕਰਕੇ ਘਟ ਗਿਣਤੀਆਂ ਨੂੰ ਆਉਂਦੀਆਂ ਮੁਸ਼ਕਲਾਂ ਸਬੰਧੀ ਵਿਚਾਰਾਂ ਹੋਈਆਂ। ਉਥੇ ਸਪੈਸ਼ਲ ... Read More »

ਭਾਰਤੀ ਅੰਬੈਸੀ ਨੇ ਓਪਨ ਹਾਊਸ ਰਾਹੀਂ ਵੀਜ਼ਾ, ਪਾਸਪੋਰਟ ਅਤੇ ਹੋਰ ਸੁਵਿਧਾਵਾਂ ਦੀ ਝੜੀ ਲਾਈ

ਵਾਸ਼ਿੰਗਟਨ ਡੀਸੀ, 11 ਜੂਨ- ਨਾਰਥ ਕੈਰੀਲੋਨਾ ਦੇ ਭਾਰਤੀਆਂ ਦੀ ਮੰਗ ਤੇ ਵਾਸ਼ਿੰਗਟਨ ਡੀਸੀ ਸਥਿੱਤ ਅੰਬੈਸੀ ਦੇ ਸਮੁੱਚੇ ਅਫ਼ਸਰਾਂ ਵੱਲੋਂ ਉਨਾਂ ਦੇ ਦਰ੍ਹਾਂ ’ਤੇ ਸੁਵਿਧਾਵਾਂ ਦੇਣ ਲਈ ਉਪਰਾਲਾ ਕੀਤਾ ਗਿਆ। ਜਿੱਥੇ ਸਥਾਨਕ ਸੰਸਥਾਵਾਂ ਵੱਲੋਂ ਅੰਬੈਸੀ ਦੀ ਸਹਿਮਤੀ ’ਤੇ ਦੋ ਹਫਤਿਆਂ ਤੋਂ ਰਜਿਸਟਰੇਸ਼ਨ ਕਰਕੇ 4 ਸੌ ਪਰਿਵਾਰਾਂ ਨੂੰ ਵੀਜ਼ਾ, ਪਾਸਪੋਰਟ, ਰੀਨਿਊਏਸ਼ਨ ਅਤੇ ਡਿਊਲ ਸਿਟੀਜ਼ਨ ਸੁਵਿਧਾਵਾਂ ਤੋਂ ਇਲਾਵਾ ਉਨਾਂ ਦੀਆਂ ਮੁਸ਼ਕਿਲਾਂ ਅਤੇ ਸਵਾਲਾਂ ... Read More »

ਪਾਕਿਸਤਾਨ ਨੇ ਫਿਰ ਕੀਤਾ ਸੀਜ਼ਫਾਇਰ ਦਾ ਉਲੰਘਣ, ਗੋਲੀਬਾਰੀ

ਸ੍ਰੀਨਗਰ, 11 ਜੂਨ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਨੇ ਇਕ ਵਾਰ ਫੇਰ ਸੀਜ਼ਫਾਇਰ ਦਾ ਉਲੰਘਣ ਕਰਦੇ ਹੋਏ ਐਲ.ਓ.ਸੀ. ਨਾਲ ਲਗਦੇ ਬਿੰਬਰ ਗਲੀ ਸੈਕਟਰ ’ਚ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ।ਅੱਜ ਸਵੇਰੇ 9:45 ਤੋਂ ਲਗਾਤਾਰ ਹੋ ਰਹੀ ਇਸ ਗੋਲੀਬਾਰੀ ਦਾ ਭਾਰਤੀ ਫੌਜ ਮੂੰਹ ਤੋੜ ਜਵਾਬ ਦੇ ਰਹੀ ਹੈ।ਫਿਲਹਾਲ ਇਲਾਕੇ ‘ਚ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਕਲ੍ਹ ਰਾਤ ... Read More »

ਸ. ਢੇਸੀ ਅਗਲੇ ਮਹੀਨੇ ਆਉਣਗੇ ਪੰਜਾਬ

ਲੰਡਨ, 11 ਜੂਨ (ਪੰਜਾਬ ਟਾਇਮਜ਼ ਬਿਊਰੋ)- ਯੂ.ਕੇ ਚੋਣਾਂ ’ਚ ਸ਼ਾਨ ਨਾਲ ਜਿੱਤੇ ਪਹਿਲੇ ਅੰਮ੍ਰਿਤਧਾਰੀ ਸਿੱਖ  ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਦੀ ਜਿਤ ਉਨ੍ਹਾਂ ਦੀ ਸਿਖਿਆ ਅਤੇ ਕਈ ਭਾਸ਼ਾਵਾਂ ‘ਤੇ ਜ਼ਬਰਦਸਤ ਪਕੜ ਹੋਣ ਕਾਰਨ ਸੌਖੀ ਹੋਈ। ਉਹ ਵਧੇਰੇ ਕਰਕੇ ਭਾਸ਼ਣਾਂ ‘ਚ ਪੰਜਾਬੀ ਤੇ ਹਿੰਦੀ ਬੋਲਦੇ ਨਜ਼ਰ ਆਏ।ਸ. ਢੇਸੀ  ਨੂੰ ਉਨ੍ਹਾਂ ਦੇ ਘਰ ਦੇ ‘ਚੰਨੀ‘ ਕਹਿ ਕੇ ਅਤੇ ਸਲੋਹ ਦੇ ਲੋਕ ... Read More »

ਯੂਕੇ ਚੋਣਾਂ: ਪਹਿਲੀ ਵਾਰ ਸਿੱਖ ਬੀਬੀ ਤੇ ਅੰਮ੍ਰਿਤਧਾਰੀ ਸਿੱਖ ਬਣੇ ਸੰਸਦ ਮੈਂਬਰ

ਪ੍ਰਧਾਨ ਮੰਤਰੀ ਥਰੇਸਾ ਮੇਅ ਦੀ ਪਾਰਟੀ ਬਹੁਮਤ ਤੋਂ ਦੂਰ ਝ ਗੱਠਜੋੜ ਸਰਕਾਰ ਦੀ ਤਿਆਰੀ ਲੰਡਨ (ਯੂਕੇ), 9 ਜੂਨ- ਬਰਤਾਨੀਆ (ਯੂਕੇ) ’ਚ ਸੰਸਦੀ ਚੋਣਾਂ ਦੌਰਾਨ ਹੁਕਮਰਾਨ ਪਾਰਟੀ ਬਹੁਮਤ ਤੋਂ ਪੱਛੜ ਗਈ ਹੈ। ਸੰਸਦ ਦੇ ਲਟਕਵੇਂ ਨਤੀਜੇ ਇਸ ਗੱਲ ਦਾ ਸੰਕੇਤ ਦੇ ਰਹੇ ਹਨ ਕਿ ਲੋਕਾਂ ਦੇ ਮਨ ਵਿੱਚ ਯੂਕੇ ਦੀ ਪ੍ਰਧਾਨ ਮੰਤਰੀ ਥਰੇਸਾ ਮੇਅ ਆਪਣੀ ਪਕੜ ਬਣਾਉਣ ਵਿੱਚ ਨਾਕਾਮ ਰਹੀ ਹੈ। ... Read More »

ਅੱਤਵਾਦ ਮਾਨਵਤਾ ਦਾ ਸਭ ਤੋਂ ਵੱਡਾ ਦੁਸ਼ਮਨ : ਮੋਦੀ

ਅਸਥਾਨਾ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੰਘੱਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐਸਸੀਓ) ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅੱਤਵਾਦ ਇਸ ਸਮੇਂ ਮਾਨਵਤਾ ਦਾ ਸਭ ਤੋਂ ਵੱਡਾ ਦੁਸ਼ਮਨ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਮਾਨਵ ਅਧਿਕਾਰਾਂ ਅਤੇ ਮਾਨਵ ਮੁੱਲਾਂ ਲਈ ਇੱਕ ਵੱਡਾ ਖਤਰਾ ਬਣ ਗਿਆ ਹੈ। ਉਨ੍ਹਾਂ ਇਸ ਸਬੰਧੀ ਅੱਤਵਾਦ ਨੂੰ ਰੋਕਣ ਲਈ ਠੋਸ ਯਤਨਾਂ ਦੀ ਵਕਾਲਤ ਕੀਤੀ ਹੈ, ਤਾਂ ਜੋ ... Read More »

ਭਾਰਤ ਅਤੇ ਪਾਕਿਸਤਾਨ ਪੂਰਨ ਤੌਰ ’ਤੇ ਬਣੇ ਐ¤ਸ.ਸੀ.ਓ. ਦੇ ਮੈਂਬਰ

ਮੈਂਬਰੀ ਲਈ ਭਾਰਤ ਦਾ ਸਮਰਥਨ ਰੂਸ ਵੱਲੋਂ ਅਤੇ ਪਾਕਿਸਤਾਨ ਦਾ ਚੀਨ ਵੱਲੋਂ ਅਸਤਾਨ (ਕਜਾਕਿਸਤਾਨ), 9 ਜੂਨ (ਬਲਜੀਤ ਸਿੰਘ ਬਰਾੜ)- ਭਾਰਤ ਅਤੇ ਪਾਕਿਸਤਾਨ ਸ਼ੁ¤ਕਰਵਾਰ (9 ਜੂਨ) ਨੂੰ ਸ਼ੰਘਾਈ ਸਹਿਯੋਗ ਸੰਗਠਨ (ਐ¤ਸ.ਸੀ.ਓ) ਦੇ ਪੂਰਨ ਤੌਰ ‘ਤੇ ਮੈਂਬਰ ਬਣ ਗਏ ਹਨ। ਇਸ ਦੌਰਾਨ ਪਾਕਿਸਤਾਨ ਨੇ ਭਾਰਤ ਨੂੰ ਇਸ ਸੰਗਠਨ ਦਾ ਮੈਂਬਰ ਬਣਨ ‘ਤੇ ਵਧਾਈ ਦਿ¤ਤੀ ਹੈ। ਚੀਨੀ ਹਕੂਮਤ ਵਾਲੇ ਇਸ ਸੁਰ¤ਖਿਆ ਸਮੂਹ ਦਾ ... Read More »

ਇਰਾਕ ’ਚ ਫਸੇ 39 ਭਾਰਤੀਆਂ ’ਚੋਂ 25 ਦਾ ਸੁਰਾਗ ਮਿਲਿਆ, ਬੀਬਾ ਬਾਦਲ ਵੱਲੋਂ ਸੁਸ਼ਮਾ ਸਵਰਾਜ ਨਾਲ ਮੁਲਾਕਾਤ

ਨਵੀਂ ਦਿੱਲੀ/ਪੰਜਾਬ/ਇਰਾਕ, 8 ਜੂਨ (ਪੰਜਾਬ ਟਾਇਮਜ਼ ਬਿਊਰੋ)- ਇਥੋਂ ਦੇ ਮੋਸੂਲ ’ਚ ਫਸੇ 39 ਭਾਰਤੀਆਂ ’ਚੋਂ 25 ਭਾਰਤੀਆਂ ਦਾ ਸੁਰਾਗ ਮਿਲ ਗਿਆ ਹੈ। ਇਹ ਖੁਲਾਸਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੀੜਤ ਪਰਿਵਾਰਾਂ ਨਾਲ ਨਵੀਂ ਦਿਲੀ ‘ਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਤੋਂ ਬਾਅਦ ਕੀਤਾ। ਵੀਰਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਲਵੰਤ ਸਿੰਘ ਰਾਮੂਵਾਲੀਆ, ਮਨਜਿੰਦਰ ਸਿੰਘ ਸਿਰਸਾ ਅਤੇ ... Read More »

COMING SOON .....
Scroll To Top
11