Saturday , 14 December 2019
Breaking News
You are here: Home » INTERNATIONAL NEWS (page 20)

Category Archives: INTERNATIONAL NEWS

ਅਮਰੀਕਾ ’ਚ ਇਕ ਹੋਰ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਸ਼ਿਕਾਗੋ, 29 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਵਿਚ ਇਕ ਹੋਰ ਭਾਰਤੀ ਦੀ ਲੁਟਖੋਹ ਦੇ ਇਰਾਦੇ ਨਾਲ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਹੈ। ਮ੍ਰਿਤਕ ਦੀ ਪਛਾਣ ਅਰਸ਼ਦ ਵੋਰਾ (19) ਦੇ ਰੂਪ ਵਿਚ ਹੋਈ ਹੈ, ਜੋ ਮੂਲ ਰੂਪ ਤੋਂ ਗੁਜਰਾਤ ਦੇ ਨਾਡਿਆਡ ਦਾ ਰਹਿਣ ਵਾਲਾ ਹੈ। ਇਹ ਘਟਨਾ ਵੀਰਵਾਰ ਸਵੇਰੇ ਸ਼ਿਕਾਗੋ ਦੇ ਡੋਲਟਨ ਗੈਸ ਸਟੇਸ਼ਨ ਨੇੜੇ ਹੋਈ। ਅਰਸ਼ਦ ਦਾ ਇਕ ... Read More »

ਜਾਧਵ ਨਾਲ ਮਾਂ ਅਤੇ ਪਤਨੀ ਨੇ ਕੀਤੀ ਮੁਲਾਕਾਤ

ਇਸਲਾਮਾਬਾਦ, 25 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਅਜ ਉਸ ਦੀ ਮਾਂ ਅਤੇ ਪਤਨੀ ਨੇ ਮੁਲਾਕਾਤ ਕੀਤੀ। ਭਾਰਤ ਤੋਂ ਕੁਲਭੂਸ਼ਨ ਦੀ ਮਾਂ ਅਤੇ ਉਸ ਦੀ ਪਤਨੀ ਪਾਕਿਸਤਾਨ ਪਹੁੰਚੀਆਂ, ਜਿਥੇ ਜੇਲ੍ਹ ਵਿਚ ਉਨ੍ਹਾਂ ਨੇ ਅਧਾ ਘੰਟਾ ਮੁਲਾਕਾਤ ਕੀਤੀ। Read More »

ਜੈਸਨ ਕੈਨੀ ਨੂੰ ਕੈਲਗਰੀ ਤੋਂ ਵਡੀ ਜਿ¤ਤ ’ਤੇ ਵਧਾਈ ਦਿਤੀ : ਸ. ਸੁਖਬੀਰ ਗਿਲ

ਕੈਲਗਰੀ (ਕੈਨੇਡਾ), 17 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਕਨੇਡਾ ਦੇ ਸੂਬੇ ਅਲਬਰਟਾ ਦੇ ਯੂ.ਪੀ.ਸੀ ਪਾਰਟੀ ਦੇ ਪਰੇਜੀਡੈਨਟ ਅਤੇ ਕਨੇਡਾ ਦੇ ਸਾਬਕਾ ਸੈਂਟਰ ਮਨੀਸਟਰ ਜੇਸਨ ਕੈਨੀ ਹੁਣਾ ਕੈਲਗਰੀ ਵਿਚ ਐਮ.ਐਲ.ਏ ਦੀ ਜਿਮਣੀ ਚੋਣ ਵਿਚ ਬਹੁਤ ਵਡੀ ਜਿ¤ਤ ਦਰਜ ਕੀਤੀ ਹੈ ਇਸ ਮੋਕੇ ਕੈਲਗਰੀ ਤੋਂ ਸ. ਸੁਖਬੀਰ ਸਿੰਘ ਗਿ¤ਲ ਹੁਣਾ ਜੈਸਨ ਕੈਨੀ ਅਤੇ ਐਮ.ਐਲ.ਏ ਪ੍ਰਭ ਗਿਲ ਨੂੰ ਵਧਾਈ ਦਿ¤ਤੀ ਇਸ ਮੋਕੇ ਸੁ¤ਖਬੀਰ ਹੁਣਾ ਵਿਸ਼ੇਸ਼ ... Read More »

ਸਿਖੀ ਦੇ ਪਸਾਰ ਲਈ ਬ੍ਰਿਸਬੇਨ ’ਚ ਬਣੇਗਾ ਐਜੁਕੇਸ਼ਨ ਅਤੇ ਵੈਲਫੇਅਰ ਸੈਂਟਰ

ਬ੍ਰਿਸਬੇਨ, 15 ਦਸੰਬਰ (ਸਤਵਿੰਦਰ ਟੀਨੂੰ)-ਬੀਤੇ ਦਿਨੀਂ ਬ੍ਰਿਸਬੇਨ ਦੇ ਸਿਖ ਟੈੰਪਲ ਗੁਰੂਦੁਆਰਾ ਸਾਹਿਬ ਲੋਗਨ, ਏਟ-ਮਾਈਪਲੇਨ ਵਿਖੇ ਸਿਖੀ ਦੇ ਪਸਾਰ ਲਈ ਸਿਖ ਟੈੰਪਲ ਗੁਰੂਦੁਆਰਾ ਸਾਹਿਬ ਐਜ਼ੂਕੇਸ਼ਨ ‘ਤੇ ਵੈਲਫੇਅਰ ਸੈਂਟਰ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਬੀਬੀ ਗੁਰਮੇਜ ਕੌਰ ਵਲੋਂ ਪ੍ਰਬੰਧਕ ਕਮੇਟੀ ‘ਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ... Read More »

ਗੁਰਬੀਰ ਗਰੇਵਾਲ ਨਿਊ ਜਰਸੀ ਦੇ ਅਟਾਰਨੀ ਜਨਰਲ ਨਾਮਜ਼ਦ

ਵਾਸ਼ਿੰਗਟਨ, 13 ਦਸੰਬਰ (ਡਾ. ਸੁਰਿੰਦਰ ਸਿੰਘ ਗਿੱਲ)- ਪੰਜਾਬੀ ਮੂਲ ਦੇ ਗੁਰਬੀਰ ਸਿੰਘ ਗਰੇਵਾਲ ਨੂੰ ਨਿਊ ਜਰਸੀ ਸਟੇਟ ਦਾ ਅਟਾਰਨੀ ਜਨਰਲ ਨਾਮਜ਼ਦ ਕੀਤਾ ਗਿਆ ਹੈ । 44 ਸਾਲਾਂ ਦੇ ਗਰੇਵਾਲ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਅਮਰੀਕੀ ਸਿ¤ਖ ਹਨ। ਨਿਊ ਜਰਸੀ ਦੇ ਮਨੋਨੀਤ ਗਵਰਨਰ ਫਿਲ ਮਰਫੀ ਨੇ ਗੁਰਬੀਰ ਗਰੇਵਾਲ ਨੂੰ ਅਟਾਰਨੀ ਜਨਰਲ ਨਾਮਜ਼ਦ ਕੀਤਾ ਹੈ। Read More »

ਸੰਤ ਨਿਧਾਨ ਸਿੰਘ ਕਲਚਰਲ ਸੁਸਾਇਟੀ ਵੱਲੋਂ ਡਾ. ਸਰੋਆ ਦਾ ਸਨਮਾਨ

ਨਿਊਯਾਰਕ, 8 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਸੰਤ ਨਿਹਾਲ ਸਿੰਘ ਕਲਚਰਲ ਸੁਸਾਇਟੀ ਅਮਰੀਕਾ ਅਤੇ ਭਾਈ ਮਨੀ ਸਿੰਘ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਡਾ. ਪਰਮਜੀਤ ਸਿੰਘ ਸਰੋਆ ਦਾ ਬਾਬਾ ਨਿਧਾਨ ਸਿੰਘ ਜੀ ਕਲਚਰਲ ਸੁਸਾਇਟੀ ਵੱਲੋਂ ਅਕਾਦਮਿਕ ਖੇਤਰ ਵਿੱਚ ਉਭਾਰਨ ਦੇ ਸੰਸਾਰ ਪੱਧਰੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸ ਵਿਲ ਵਿਖੇ ਹੋਏ ਸਮਾਗਮ ਵਿੱਚ ਉਨਾਂ ਨੂੰ ਸਿਰੋਪਾਓ, ਲੋਈ ਅਤੇ ਪ੍ਰਸੰਸਾ ... Read More »

ਪਾਕਿਸਤਾਨ ਨੇ ਕ੍ਰਿਸਮਸ ਮੌਕੇ ਜਾਧਵ ਨੂੰ ਪਤਨੀ ਤੇ ਮਾਂ ਨਾਲ ਮਿਲਣ ਦੀ ਇਜਾਜ਼ਤ

ਇਸਲਾਮਾਬਾਦ, 8 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਵੱਲੋਂ ਕੁਲਭੂਸ਼ਣ ਜਾਧਵ ਨੂੰ ਆਪਣੇ ਪਰਿਵਾਰ ਨਾਲ ਮਿਲਣ ਲਈ ਪਾਕਿਸਤਾਨ ਸਰਕਾਰ ’ਤੇ ਦਬਾਅ ਬਣਾਏ ਜਾਣ ਤੋਂ ਬਾਅਦ ਅਖੀਰ ਭਾਰਤ ਨੂੰ ਸਫਲਤਾ ਮਿਲ ਹੀ ਗਈ।ਪਾਕਿਸਤਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਨੂੰ 25 ਦਸੰਬਰ ਨੂੰ ਆਪਣੀ ਪਤਨੀ ਅਤੇ ਮਾਂ ਨਾਲ ਮਿਲਣ ਦੀ ਇਜਾਜ਼ਤ ਦੇਵੇਗਾ।ਜਾਸੂਸੀ ਅਤੇ ਅਤਵਾਦੀ ਗਤੀਵਿਧੀਆਂ ਦੇ ਦੋਸ਼ਾਂ ਦਾ ... Read More »

ਸਿਖਸ ਆਫ਼ ਅਮਰੀਕਾ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੁਲਾਕਾਤ

ਵਾਸ਼ਿੰਗਟਨ ਡੀ. ਸੀ. , 6 ਦਸੰਬਰ-ਭਾਰਤੀ ਕਮਿਊਨਿਟੀ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਪ੍ਰਵਾਸੀ ਸਿਖ ਭਾਈ ਜਗਤਾਰ ਸਿੰਘ ਜਗੀ ਦੀ ਰਿਹਾਈ ਸਬੰਧੀ ਮੈਟਰੋਪੁਲਿਟਨ ਡੀ ਸੀ ਏਰੀਏ ਦਾ ਇਕ ਵਫਦ ਸ. ਜਸਦੀਪ ਸਿੰਘ ਜਸੀ ਚੇਅਰਮੈਨ ਸਿਖਸ ਆਫ ਅਮਰੀਕਾ ਤੇ ਡਾਇਵਰਸਿਟੀ ਗਰੁਪ ਟਰੰਪ ਦੀ ਅਗਵਾਈ ਵਿਚ ਸਮਾਂ ਲੈ ਕੇ ਡਿਪਟੀ ਅੰਬੈਸਡਰ ਸੰਤੋਸ਼ ਝਾਅ ਅਤੇ ਰਜੇਸ਼ ਸਬੋਰਟੋ ਕਮਿਊਨਿਟੀ ਮਨਿਸਟਰ ਨੂੰ ਵਾਸ਼ਿੰਗਟਨ ਸਥਿਤ ਅੰਬੈਸੀ ਵਿਚ ... Read More »

‘ਆਪ’ ਮੈਰੀਲੈਂਡ, ਵਰਜੀਨੀਆ ਅਤੇ ਡੀ.ਸੀ. ਚੈਪਟਰ ਦੀ ਮੀਟਿੰਗ

ਲੀਜ਼ਬਰਗ, ਵਰਜੀਨੀਆ, 3 ਦਸੰਬਰ (ਕੁਲਵਿੰਦਰ ਸਿੰਘ ਫਲੌਰਾ)-ਆਮ ਆਦਮੀ ਪਾਰਟੀ ਮੈਰੀਲੈਂਡ , ਡੀ ਸੀ ਅਤੇ ਵਿਰਜੀਨੀਆ ਦੇ ਚੈਪਟਰ ਵ¤ਲੋਂ 5 ਤਾਰਾ ਰੈਸਟੋਰੈਂਟ ਵਿਚ ਮੀਟਿੰਗ ਕੀਤੀ ਗਈ । ਜਿਸ ਦਾ ਏਜੰਡਾ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕਰਨਾ ਸੀ । ਜਿਸ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਇਕ ਝੂਠੇ ਡਰ¤ਗ ਮਾਮਲੇ ਵਿਚ ਸ਼ਾਮਲ ਕੀਤੇ ਜਾਣ ਤੇ ਚਰਚਾ ਕੀਤੀ ਗਈ ... Read More »

ਗਲੋਬਲ ਪੰਜਾਬ ਫਾਉਂਡੇਸ਼ਨ ਵੱਲੋਂ ਨਾਹਰ ਔਜਲਾ ਸਨਮਾਨਿਤ

ਪਟਿਆਲਾ/ਟਰਾਂਟੋ (ਕੈਨੇਡਾ), 4 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਵਾਸੀ ਨਾਟਕਕਾਰ ਅਤੇ ਰੰਗਕਰਮੀ ਨਾਹਰ ਸਿੰਘ ਔਜਲਾ ਦਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਲਾ ਭਵਨ ਵਿਖੇ ਗਲੋਬਲ ਪੰਜਾਬ ਫਾਉਂਡੇਸ਼ਨ ਵੱਲੋ ਸਨਮਾਨ ਕੀਤਾ ਗਿਆ। ਸਨਮਾਨ ਕਰਨ ਦੀ ਰਸਮ ਫਾਉਂਡੇਸ਼ਨ ਚੇਅਰਮੈਨ ਅਤੇ ਡੀਨ ਫੈਕਲਟੀ ਡਾ. ਹਰਜਿੰਦਰ ਵਾਲੀਆ, ਪ੍ਰਿੰਸੀਪਲ ਸੁਰਜੀਤ ਸਿੰਘ ਭੱਟੀ, ਡਾ. ਰਜਿੰਦਰਪਾਲ ਸਿੰਘ ਬਰਾੜ, ਡਾ. ਗੁਰਸੇਵਕ ਸਿੰਘ ਲੰਬੀ ਅਤੇ ਸਾਬਕਾ ਰਜਿਸਟਰਾਰ ਡਾ. ਦਵਿੰਦਰ ਸਿੰਘ ਵੱਲੋ ... Read More »

COMING SOON .....


Scroll To Top
11