Monday , 17 June 2019
Breaking News
You are here: Home » INTERNATIONAL NEWS (page 2)

Category Archives: INTERNATIONAL NEWS

ਤਿੰਨ ਅਫਰੀਕੀ ਦੇਸ਼ਾਂ ’ਚ ਚੱਕਰਵਾਤੀ ਤੂਫ਼ਾਨ ਦਾ ਕਹਿਰ-150 ਦੀ ਮੌਤ

ਹਰਾਰੇ, 17 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਚੱਕਰਵਾਤੀ ਤੂਫ਼ਾਨ ਇਦਾਈ ਦੀ ਲਪੇਟ ’ਚ ਆ ਕੇ ਮੌਜ਼ੰਬੀਕ, ਜ਼ਿੰਬਾਬਵੇ ਤੇ ਮਲਾਵੀ ‘ਚ 150 ਲੋਕਾਂ ਦੀ ਮੌਤ ਹੋ ਗਈ ਹੈ। ਸੈਂਕੜੇ ਲੋਕ ਜਿਥੇ ਲਾਪਤਾ ਹਨ ਉਥੇ ਦਿਹਾਤੀ ਇਲਾਕਿਆਂ ‘ਚ ਸੜਕੀ ਤੇ ਟੈਲੀਫੋਨ ਸੰਪਰਕ ਟੁਟਣ ਨਾਲ ਹਜ਼ਾਰਾਂ ਲੋਕ ਥਾਂ-ਥਾਂ ਫਸੇ ਹੋਏ ਹਨ। ਦਖਣੀ ਅਫਰੀਕਾ ਦੀ ਫ਼ੌਜ ਨੇ ਜਹਾਜ਼ ਤੇ ਡਾਕਟਰੀ ਅਮਲੇ ਨੂੰ ਮੌਜ਼ੰਬੀਕ ਤੇ ਮਲਾਵੀ ... Read More »

ਅਕਾਲ ਚੈਨਲ ਯੂ.ਕੇ. ਵੱਲੋਂ ਕੈਂਸਰ ਕੇਅਰ ਦੇ ਮੁਖੀ ਸ. ਕੁਲਵੰਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ

ਬਰਮਿੰਘਮ (ਯੂ.ਤੇ.), 17 ਮਾਰਾਚ (ਪੰਜਾਬ ਟਾਇਮਜ਼ ਬਿਊਰੋ)- ਅਕਾਲ ਚੈਨਲ ਯੂ.ਕੇ. ਦੇ ਐਮ.ਡੀ. ਸ. ਅਮਰੀਕ ਸਿੰਘ ਕੂਨਰ ਵੱਲੋਂ ਬਰਮਿੰਘਮ ਵਿਖੇ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ. ਕੁਲਵੰਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸ. ਧਾਲੀਵਾਲ ਨੂੰ ਚੇਨਈ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਉਪਾਧੀ ਪ੍ਰਦਾਨ ਕੀਤੀ ਗਈ ਹੈ। ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਸ. ਕੁਲਵੰਤ ਸਿੰਘ ਧਾਲੀਵਾਲ ਪੰਜਾਬ ਨੂੰ ... Read More »

ਨਿਊਜ਼ੀਲੈਂਡ ਦੀਆਂ 2 ਮਸਜਿਦਾਂ ’ਚ ਅੰਨ੍ਹੇਵਾਹ ਗੋਲੀਬਾਰੀ-49 ਦੀ ਮੌਤ, ਕਈ ਜ਼ਖ਼ਮੀ

ਚਾਰ ਨੂੰ ਲਿਆ ਹਿਰਾਸਤ ’ਚ – ਹਮਲਾਵਰ ਆਸਟ੍ਰੇਲੀਆ ਦਾ ਨਾਗਰਿਕ ਕ੍ਰਾਈਸਟਚਾਰਚ, 15 ਮਾਰਚ- ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਸ਼ੁਕਰਵਾਰ ਦੀ ਦੁਪਹਿਰ ਦੋ ਮਸਜਿਦਾਂ ‘ਚ ਇਕ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ‘ਚ 49 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 50 ਤੋਂ ਵਧੇਰੇ ਲੋਕ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਨਿਊਜ਼ੀਲੈਂਡ ਪੁਲਿਸ ਦੇ ਮਾਈਕ ਬੁਸ਼ ਨੇ ਕ੍ਰਾਈਸਟਚਰਚ ਦੀ ... Read More »

ਲਾਹੌਰ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੂਰ

ਇਸਲਾਮਾਬਾਦ, 3 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਕਰੀਬ 72 ਘੰਟਿਆਂ ਤੋਂ ਬਾਅਦ ਲਾਹੌਰ ਦੇ ਅਲਾਮਾ ਇਕਬਾਲ ਕੌਮਾਂਤਰੀ ਹਵਾਈ ਅਡੇ ‘ਤੇ ਉਡਾਣਾਂ ਦਾ ਸੰਚਾਲਨ ਅਜ ਫਿਰ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ. ਏ. ਏ.) ਨੇ ਇਸ ਸੰਬੰਧੀ ਜਾਣਕਾਰੀ ਦਿਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਨਾਲ ਵਧਦੇ ਤਣਾਅ ਦੇ ਮਦੇਨਜ਼ਰ ਪਾਕਿਸਤਾਨ ਨੇ ਬੁਧਵਾਰ ਨੂੰ ਕਮਰਸ਼ੀਅਲ ਉਡਾਣਾਂ ਲਈ ਆਪਣੇ ਹਵਾਈ ... Read More »

ਪਾਕਿਸਤਾਨ ਦੀ ਕੈਦ ’ਚੋਂ ਅੱਜ ਰਿਹਾਅ ਹੋਵੇਗਾ ਭਾਰਤੀ ਪਾਇਲਟ

ਇਮਰਾਨ ਖ਼ਾਨ ਵੱਲੋਂ ਮੋਦੀ ਨੂੰ ਸ਼ਾਂਤੀ ਦਾ ਪੈਗਾਮ ਇਸਲਾਮਾਬਾਦ, 28 ਫ਼ਰਵਰੀ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਜ ਸੰਸਦ ਵਿਚ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਨੂੰ ਭਲਕੇ ਰਿਹਾਅ ਕਰ ਦੇਵੇਗੀ। ਇਸ ਪਾਇਲਟ ਨੂੰ ਬੀਤੇ ਕਲ੍ਹ ਪਾਕਿਸਤਾਨੀ ਸੁਰਖਿਆ ਬਲਾਂ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਅਭਿਨੰਦਨ ਦਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਕੇ ... Read More »

ਹਰ ਸਥਿਤੀ ਲਈ ਤਿਆਰ ਰਹਿਣ ਲੋਕ : ਇਮਰਾਨ ਖ਼ਾਨ

ਇਸਲਾਮਾਬਾਦ- ਮਕਬੂਜ਼ਾ ਕਸ਼ਮੀਰ ਅਤੇ ਪਾਕਿਸਤਾਨ ’ਚ ਭਾਰਤੀ ਹਵਾਈ ਫ਼ੌਜ ਵੱਲੋਂ ਕੀਤੇ ਗਏ ਹਵਾਈ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ’ਚ ਰਾਸ਼ਟਰੀ ਸੁਰਖਿਆ ਕਮੇਟੀ ਦੀ ਬੈਠਕ ਹੋਈ।ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਬੈਠਕ ਦੀ ਪ੍ਰਧਾਨਗੀ ਕੀਤੀ। ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ ਨੇ ਇਕਪਾਸੜ ਉਕਸਾਵੇ ਦੀ ਕਾਰਵਾਈ ਕੀਤੀ ਹੈ ਅਤੇ ਅਸੀਂ ਆਪਣੇ ਚੁਣੇ ਹੋਏ ਸਮੇਂ ‘ਤੇ ਚੁਣੀ ਹੋਈ ਜਗ੍ਹਾ ‘ਤੇ ਇਸ ਦਾ ਢੁਕਵਾਂ ... Read More »

ਬੰਗਲਾਦੇਸ਼ ’ਚ ਜਹਾਜ਼ ਹਾਈਜੈਕ ਕਰਨ ਦੀ ਕੋਸ਼ਿਸ਼

ਢਾਕਾ, 24 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਦੁਬਈ ਜਾ ਰਹੇ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਈ। ਜਹਾਜ਼ ਵਿਚ ਗੋਲ਼ੀ ਚਲੀ, ਜਿਸ ਦੇ ਬਾਅਦ ਚਿਤਗੋਂਗ ਵਿਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮੀਡੀਆ ਰਿਪੋਰਟਾਂ ਮੁਤਾਬਕ ਹਾਈਜੈਕ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਖ਼ਸ ਨੇ ਕਰੂ ਮੈਂਬਰ ਵਲ ਪਿਸਤੌਲ ਤਾਣ ਲਈ ... Read More »

‘ਅਕਾਲ ਚੈਨਲ’ ਹੁਣ ਯੂ.ਐਸ.ਏ. ’ਚ ਵੀ ਦੇਵੇਗਾ ਸੇਵਾਵਾਂ

ਬਕਾਇਦਾ ਉਦਘਾਟਨ ਸ਼ਨਿੱਚਰਵਾਰ ਨੂੰ : ਸ. ਅਮਰੀਕ ਸਿੰਘ ਕੂੰਨਰ ਐਮ.ਡੀ. ਬਰਮਿੰਘਮ (ਯੂ.ਕੇ.), 20 ਫ਼ਰਵਰੀ (ਬਲਜੀਤ ਸਿੰਘ ਬਰਾੜ)- ਪੰਜਾਬੀ ਭਾਈਚਾਰੇ ਲਈ ਇਹ ਵੱਡੇ ਮਾਣ ਦੀ ਗੱਲ ਹੈ ਕਿ ਸੰਸਾਰ ਦੇ ਇੱਕ ਨੰਬਰ ਸਿੱਖ ਮੀਡੀਆ ਯੂ.ਕੇ. ਅਧਾਰਿਤ ਪ੍ਰਸਿੱਧ ਟੀ.ਵੀ. ਬਰਾਡਕਾਸਟਰ ‘ਅਕਾਲ ਚੈਨਲ’ ਹੁਣ ਯੂ.ਐਸ.ਏ. ’ਚ ਵੀ ਸੇਵਾਵਾਂ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦਾ ਬਕਾਇਦਾ ਉਦਘਾਟਨ ਸ਼ਨਿੱਚਰਵਾਰ 23 ਫ਼ਰਵਰੀ ਨੂੰ ਅਕਾਲ ਚੈਨਲ ... Read More »

ਪੁਲਵਾਮਾ ਹਮਲੇ ’ਚ ਪਾਕਿਸਤਾਨ ਦਾ ਕੋਈ ਹੱਥ ਨਹੀਂ : ਇਮਰਾਨ ਖ਼ਾਨ

ਕਿਹਾ, ਜੇਕਰ ਭਾਰਤ ਜੰਗ ਦੀ ਸ਼ੁਰੂਆਤ ਕਰਦਾ ਹੈ ਤਾਂ ਪਾਕਿ ਵੀ ਮੂੰਹ ਤੋੜ ਜਵਾਬ ਦੇਣ ਦੇ ਸਮਰਥ ਇਸਲਾਮਾਬਾਦ, 19 ਫ਼ਰਵਰੀ- ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲੀ ਵਾਰ ਖੁਲ੍ਹ ਕੇ ਬੋਲੇ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਵਿਚ ਪਾਕਿਸਤਾਨ ਦਾ ਕੋਈ ਹਥ ਨਹੀਂ ਤੇ ਭਾਰਤ ਬਿਨਾਂ ਕਿਸੇ ਸਬੂਤ ਇਲਜ਼ਾਮ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ... Read More »

ਸਿਡਨੀ ਵਿਚ ਪੰਜਾਬੀ ਕੌਂਸਲ ਵੱਲੋਂ ਸੁਖੀ ਬਾਠ ਅਤੇ ਅਮਰੀਕ ਪਲਾਹੀ ਦਾ ਸਨਮਾਨ ਤੇ ਸੈਮੀਨਾਰ

ਬਿਸ੍ਰਬੇਨ ਗੋਲ਼ਡ ਕੋਸਟ, 7 ਫ਼ਰਵਰੀ (ਹਰਮਨਦੀਪ)- ਸਿਡਨੀ, ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿਚ ਲੰਬੇ ਅਰਸੇ ਤੋਂ ਪੰਜਾਬੀ ਸਾਹਿਤ ਅਤੇ ਸਭਿਆਚਾਰ ਲਈ ਸਰਗਰਮ ਪੰਜਾਬੀ ਕੌਸਲ ਆਫ਼ ਆਸਟਰੇਲੀਆ ਵਲੋਂ ਪ੍ਰਭਜੋਤ ਸਿੰਘ ਸੰਧੂ ਦੀ ਅਗਵਾਈ ਵਿਚ ਪੰਜਾਬ ਭਵਨ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ। ਆਪਣੀ ਆਸਟਰੇਲੀਆ ਫੇਰੀ ਦੌਰਾਨ ਸੈਮੀਨਾਰ ਲੜੀ ਦੇ ਦੂਸਰੇ ਸਮਾਗਮ ਤਹਿਤ ਅਜ ਸਿਡਨੀ ਸ਼ਹਿਰ ਦੇ ਹਵੇਲੀ ਫੰਕਸ਼ਨ ਹਾਲ ਵਿਚ ... Read More »

COMING SOON .....


Scroll To Top
11