Tuesday , 16 July 2019
Breaking News
You are here: Home » INTERNATIONAL NEWS (page 19)

Category Archives: INTERNATIONAL NEWS

ਸ. ਬਲਜੀਤ ਸਿੰਘ ਬਰਾੜ ਦਾ ਵਰਲਡ ਬੈਂਕ ਦੌਰਾ ਪੰਜਾਬ ਦੇ ਹਿਤ ਲਈ ਲਾਹੇਵੰਦ

ਵਾਸ਼ਿੰਗਟਨ ਡੀ.ਸੀ. 26 ਅਕਤੂਬਰ-ਪੰਜਾਬ ਟਾਇਮਜ਼ ਦੇ ਅਡੀਟਰ-ਇਨ-ਚੀਫ਼ ਸ. ਬਲਜੀਤ ਸਿੰਘ ਬਰਾੜ ਅਮਰੀਕਾ ਦੌਰੇ ਸਮੇਂ ਜਿਥੇ ਅਮਰੀਕਾ ਦੀ ਰਾਜਨੀਤੀ, ਪ੍ਰਵਾਸੀ ਭਰਾਤੀਆਂ ਦੀਆਂ ਪ੍ਰਾਪਤੀਆਂ, ਸਿੱਖਾਂ ਦੇ ਗੁਰੂ ਘਰ ਅਤੇ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਦਲਾਂ ਦੀ ਦਾਸਤਾਨ ਨੂੰ ਬਹੁਤ ਹੀ ਨੇੜੇ ਤੋਂ ਵੇਖਿਆ ਉਥੇ ਆਪਣੇ ਅਮਰੀਕਾ ਦੀ ਰਾਜਧਾਨੀ ਵਿੱਚ ਬਿਤਾਏ ਆਖਰੀ ਪਲ ਵਰਲਡ ਬੈਂਕ ਨੂੰ ਸਮਰਪਿਤ ਕੀਤੇ। ਇਨ੍ਹਾਂ ਪਲਾਂ ਵਿੱਚ ਉਨਾਂ ਆਪਣੀ ਦਿਲਚਸਪੀ ... Read More »

ਸ਼ਿਵ ਰਾਜ ਚੌਹਾਨ ਮੁੱਖ ਮੰਤਰੀ ਵੱਲੋਂ ਮੱਧ ਪ੍ਰਦੇਸ਼ ’ਚ ਪ੍ਰਵਾਸੀਆਂ ਨੂੰ ਨਿਵੇਸ਼ ਕਰਨ ਦੀ ਅਪੀਲ

ਵਾਸ਼ਿੰਗਟਨ ਡੀ. ਸੀ., 25 ਅਕਤੂਬਰ- ਡਾ. ਅਡੱਪਾ ਪ੍ਰਸਾਦ ਸੀਨੀਅਰ ਅਡਵਾਈਜ਼ਰ ਭਾਰਤ ਸਰਕਾਰ ਵਾਸ਼ਿੰਗਟਨ ਸਥਿਤ ਨੇ ਇਕ ਰਾਤਰੀ ਭੋਜ ਭਾਰਤੀ ਅੰਬੈਸੀ ਵਿਖੇ ਸ਼ਿਵ ਰਾਜ ਚੌਹਾਨ ਮੁਖ ਮੰਤਰੀ ਮਧ ਪ੍ਰਦੇਸ਼ ਦੀ ਆਮਦ ਤੇ ਅਯੋਜਿਤ ਕੀਤਾ। ਜਿਥੇ ਕਮਿਊਨਿਟੀ ਨੇਤਾਵਾਂ, ਵਖ-ਵਖ ਬੀ. ਜੇ. ਪੀ. ਅਹੁਦੇਦਾਰਾਂ ਅਤੇ ਬੁਧੀਜੀਵੀਆਂ ਨੂੰ ਨਿਮੰਤ੍ਰਤ ਕੀਤਾ।ਭਾਵੇਂ ਸਮੇਂ ਅਨੁਸਾਰ ਪ੍ਰੋਗਰਾਮ ਦੀ ਸ਼ੁਰੂਆਤ ਥੋੜਾ ਦੇਰ ਨਾਲ ਸ਼ੁਰੂ ਹੋਈ, ਪਰ ਭਾਰਤ ਦੀ ਤਸਵੀਰ ... Read More »

ਅਮਰਜੀਤ ਕੌਰ ਰਿਆੜ ਦੀ ਪੰਜਾਬੀ ਕਮਿਊਨਿਟੀ ਵੱਲੋਂ ਅਥਾਹ ਮਦਦ

ਮੈਰੀਲੈਂਡ, 22 ਅਕਤੂਬਰ- ਸਿੱਖ ਭਾਈਚਾਰਾ ਰਾਜਨੀਤੀ ਦੇ ਮੈਦਾਨ ਵਿੱਚ ਪ੍ਰਵੇਸ਼ ਬਹੁਤ ਹੀ ਸਲੀਕੇ ਨਾਲ ਕਰ ਰਿਹਾ ਹੈ। ਜਿਸ ਪਾਸੇ ਵੀ ਨਜ਼ਰ ਮਾਰੀਏ ਕੋਈ ਨਾ ਕੋਈ ਅਮਰੀਕਾ ਦੀ ਸਿਆਸਤ ਵਿੱਚ ਸਰਗਰਮ ਹੈ, ਪਰ ਭਾਈਚਾਰਾ ਉਸ ਵੇਲੇ ਹੋਰ ਵੀ ਫਖ਼ਰ ਮਹਿਸੂਸ ਕਰਨ ਲੱਗ ਪਿਆ ਜਦੋਂ ਪਹਿਲੀ ਪੰਜਾਬਣ ਅਮਰਜੀਤ ਕੌਰ ਰਿਆੜ ਨੇ ਆਪਣਆ ਸਿਆਸਤ ਵਿੱਚ ਕਦਮ ਰੱਖਿਆ। ਜਿੱਥੇ ਭਾਈਚਾਰਾ ਪੱਬਾਂ ਭਾਰ ਹੋ ਗਿਆ ... Read More »

ਮੈਟਰੋਪੁਲਿਟਨ ਦੇ ਪੰਜਾਬੀ ਭਾਈਚਾਰੇ ਵੱਲੋਂ ਪਹਿਲੀ ਸਿਖ ਬੀਬੀ ਦੇ ਲਈ ਫੰਡ ਜੁਟਾਉਣ ਦਾ ਉਪਰਾਲਾ

ਵਾਸ਼ਿੰਗਟਨ ਡੀ.ਸੀ., 20 ਅਕਤੂਬਰ- ਅਮਰੀਕਾ ਦੀ ਰਾਜਨੀਤੀ ਵਿਚ ਪੰਜਾਬੀਆਂ ਵਲੋਂ ਥਾਂ ਬਣਾਉਣ ਲਈ ਸਮੇਂ-ਸਮੇਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਕਸਰ ਬੀਬੀਆਂ ਇਸ ਵਲੋਂ ਫਾਡੀ ਸਨ। ਪਰ ਬੀਬੀ ਅਮਰਜੀਤ ਰਿਆੜ ਵਲੋਂ ਅਮਰੀਕਾ ਦੀ ਰਾਜਨੀਤੀ ਵਿਚ ਪ੍ਰਵੇਸ਼ ਕਰਕੇ ਅਜਿਹਾ ਇਤਿਹਾਸ ਸਿਰਜਿਆ ਹੈ। ਜਿਸ ਦੀ ਚਰਚਾ ਚਾਰ-ਚੁਫੇਰੇ ਗੂੰਜ ਰਹੀ ਹੈ। ਜਿੱਥੇ ਪਹਿਲੀ ਸਿਖ ਬੀਬੀ ਵੱਲੋਂ ਸਿਆਸਤ ਵਿਚ ਕਦਮ ਵਧਾਇਆ ਹੈ। ਉਥੇ ਪੰਜਾਬੀ ਭਾਈਚਾਰੇ ... Read More »

ਅਫ਼ਗ਼ਾਨ ਪੁਲਿਸ ਹੈ¤ਡ ਕੁਆਰਟਰ ’ਤੇ ਹਮਲਾ 32 ਮੌਤਾਂ, 200 ਤੋਂ ਵੱਧ ਜ਼ਖਮੀ

2 ਕਾਰ ਬੰਬਾਂ ਨਾਲ ਪੁਲਿਸ ਸਿਖਲਾਈ ਕੇਂਦਰ ’ਤੇ ਕੀਤਾ ਗਿਆ ਆਤਮਘਾਤੀ ਹਮਲਾ ਕਾਬੁਲ, 17 ਅਕਤੂਬਰ- ਅਫ਼ਗ਼ਾਨਿਸਤਾਨ ਦੇ ਪਾਕਟੀਆ ਸੂਬੇ ਦੀ ਰਾਜਧਾਨੀ ਗਾਰਦੇਜ਼ ’ਚ ਇਕ ਸੂਬਾਈ ਅਫ਼ਗ਼ਾਨ ਪੁਲਿਸ ਹੈ¤ਡਕੁਆਟਰ ਦੇ ਪੁਲਿਸ ਸਿਖਲਾਈ ਕੇਂਦਰ ’ਤੇ ਭਿਆਨਕ ਅੱਤਵਾਦੀ ਹਮਲਾ ਹੋਇਆ।ਆਤਮਘਾਤੀ ਗੰਨਮੈਨਾਂ ਵ¤ਲੋਂ ਕੀਤੇ ਗਏ ਇਸ ਹਮਲੇ ਵਿਚ 32 ਮੌਤਾਂ ਹੋ ਗਈਆਂ ਹਨ ਤੇ 200 ਤੋਂ ਵੱਧ ਜ਼ਖਮੀ ਹੋ ਗਏ ਹਨ। ਇਸ ਹਮਲੇ ਦੀ ... Read More »

ਜਪਾਨ ’ਚ ਜਹਾਜ਼ ਡੁਬਣ ਕਾਰਨ 11 ਭਾਰਤੀ ਲਾਪਤਾ

ਟੋਕੀਓ, 13 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਦਖਣ-ਪੂਰਬੀ ਜਪਾਨ ਦੇ ਔਕੀਨਾਵਾ ਸੂਬੇ ਦੇ ਇਕ ਟਾਪੂ ‘ਚ ਮਾਲ ਵਾਹਕ ਜਹਾਜ਼ ਡੁਬਣ ਕਾਰਨ ਜਹਾਜ਼ ’ਚ ਸਵਾਰ 11 ਭਾਰਤੀ ਲਾਪਤਾ ਹੋ ਗਏ ਹਨ। ਜਹਾਜ਼ ’ਚ ਕੁੱਲ 26 ਭਾਰਤੀ ਸਵਾਰ ਸਨ। ਜਿਨ੍ਹਾਂ ’ਚੋਂ 15 ਨੂੰ ਬਚਾ ਲਿਆ ਗਿਆ ਹੈ, ਜਦਕਿ 11 ਅਜੇ ਲਾਪਤਾ ਹਨ। Read More »

ਭਾਰਤੀ ਅੰਬੈਸੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਮਨਾਉਣ ਦਾ ਫੈਸਲਾ

ਵਾਸ਼ਿੰਗਟਨ ਡੀ. ਸੀ., 13 ਅਕਤੂਬਰ- ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਮਨਾਉਣ ਦਾ ਦੌਰ ਪਿਛਲੇ ਇਕ ਸਾਲ ਤੋਂ ਪੂਰੇ ਸੰਸਾਰ ਵਿਚ ਚਲ ਰਿਹਾ ਹੈ। ਭਾਵੇਂ ਗੁਰੂ ਘਰਾਂ ਵਲੋਂ ਇਸ ਨੂੰ ਮਨਾਉਣ ਲਈ ਆਪਣੀਆ ਵਖ-ਵਖ ਧਾਰਮਿਕ ਰਹੁਰੀਤਾਂ ਰਾਹੀਂ ਮਨਾਇਆ ਹੈ। ਪਰ ਭਾਰਤੀ ਅੰਬੈਸੀ ਵਲੋਂ ਵਿਦੇਸ਼ੀ ਸੰਗਤਾਂ ਅਤੇ ਅਮਰੀਕਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਖਿਆਵਾਂ, ਅਦੁਤੀ ਜੀਵਨ ਅਤੇ ਉਨ੍ਹਾਂ ਵਲੋਂ ... Read More »

ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੂੰ ਜਸਪ੍ਰੀਤ ਸਿੰਘ ਅਟਾਰਨੀ ਨੇ ਸ਼ੋਅ ਕਰਨ ਵਾਸਤੇ ਦੁਆਇਆ ਅਮਰੀਕਾ ਦਾ ਪੀ-3 ਵੀਜ਼ਾ

ਸੈਕਰਾਮੈਂਟੋ, 11 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-)-ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ‘ਚ ਪਿਛਲੇ 20 ਸਾਲਾਂ ਤੋਂ ਇੰਮੀਗ੍ਰੇਸ਼ਨ ਸੇਵਾਵਾਂ ਅਤੇ ਅਮਰੀਕਾ ‘ਚ ਸ਼ੋਅ ਕਰਨ ਵਾਸਤੇ ਕਲਾਕਾਰਾਂ ਨੂੰ ਵੀਜ਼ਾ ਦੁਆਉਣ ਵਿਚ ਸਫ਼ਲ ਪ੍ਰਸਿਧ ਵਕੀਲ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਆਪਣੀਆਂ ਵਕਾਲਤੀ ਪ੍ਰਾਪਤੀਆਂ ਵਿਚ ਹੋਰ ਵਾਧਾ ਕਰਦੇ ਹੋਏ ਵਿਸ਼ਵ ਪ੍ਰਸਿੱਧ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਨੂੰ ਅਮਰੀਕਾ ‘ਚ ਗਾਇਕੀ ਸ਼ੋਅ ਕਰਨ ਵਾਸਤੇ ਪੀ-3 ਵੀਜਾ ... Read More »

ਭਾਰਤੀ ਜਨਤਾ ਪਾਰਟੀ ਵੱਲੋਂ ਤਿੰਨ ਰੋਜ਼ਾ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਨਿਊਜਰਸੀ, 11 ਅਕਤੂਬਰ-ਭਾਰਤੀ ਜਨਤਾ ਪਾਰਟੀ ਵੱਲੋਂ ਇਸ ਸਾਲ ਦਾ ਸਾਲਾਨਾ ਸਮਾਗਮ ਨਿਊਜਰਸੀ ਵਿੱਖ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। ਇਹ ਸਮਾਗਮ ਤਿੰਨ ਦਿਨ ਚੱਲੇਗਾ। ਇਸ ਵਿੱਚ ਪੂਰੇ ਅਮਰੀਕਾ ਦੇ ਬੀ.ਜੇ.ਪੀ. ਦੇ ਰਾਸ਼ਟਰੀ ਨੇਤਾ ਭਾਗ ਲੈਣਗੇ। ਜਿੱਥੇ ਭਾਰਤ ਸਰਕਾਰ ਵੱਲੋਂ ਕੀਤੀਆਂ ਕਾਰਗੁਜ਼ਾਰੀਆਂ ਅਤੇ ਵਿਕਾਸ ਕੰਮਾਂ ਦੀ ਸਮੀਖਿਆ ਦੇ ਨਾਲ-ਨਾਲ ਲੋਕ ਰਾਏ ਵੀ ਸ਼ਾਮਿਲ ਕੀਤੀ ਜਾਵੇਗੀ ਉ¤ਥੇ ਭਾਰਤ-ਅਮਰੀਕਾ ਦੇ ਸਬੰਧਾਂ ਪ੍ਰਾਪਤੀਆਂ ਅਤੇ ... Read More »

ਪ੍ਰੈਸ ਕਲੱਬ ਅਮਰੀਕਾ ਵੱਲੋਂ ਸ. ਬਲਜੀਤ ਸਿੰਘ ਬਰਾੜ ਨਾਲ ਸਵਾਲ-ਜਵਾਬ ਸੈਸ਼ਨ ਦਾ ਆਯੋਜਨ

ਨਾਰਥ ਅਮਰੀਕਾ ਦੇ ਪ੍ਰੈਸ ਕਲੱਬ ਅਤੇ ਸਿੱਖਸ ਆਫ ਅਮਰੀਕਾ ਵੱਲੋਂ ਸਾਂਝੇ ਤੌਰ ’ਤੇ ਵਰਜੀਨੀਆ ਵਿਖੇ ਕੀਤਾ ਗਿਆ ਸੈਸ਼ਨ ਵਰਜੀਨੀਆ, 10 ਅਕਤੂਬਰ- ਨਾਰਥ ਅਮਰੀਕਾ ਦੇ ਪ੍ਰੈਸ ਕਲੱਬ ਅਤੇ ਸਿਖਸ ਆਫ ਅਮਰੀਕਾ ਵੱਲੋਂ ਸਾਂਝੇ ਤੌਰ ’ਤੇ ਸਵਾਲ-ਜਵਾਬ ਸੈਸ਼ਨ ਦਾ ਆਯੋਜਨ ਵਰਜੀਨਆ ਵਿਖੇ ਕੀਤਾ ਗਿਆ, ਜਿੱਥੇ ਵੱਖ-ਵੱਖ ਖੇਤਰਾਂ ਦੀਆਂ ਸ਼ਖਸੀਅਤਾਂ ਵੱਲੋਂ ਇਸ ਸੈਸ਼ਨ ਵਿੱਚ ਹਿੱਸਾ ਲਿਆ ਗਿਆ। ਜਿੱਥੇ ਇਸ ਸੈਸ਼ਨ ਦੇ ਆਯੋਜਨ ਕਰਤਾ ... Read More »

COMING SOON .....


Scroll To Top
11