Thursday , 20 September 2018
Breaking News
You are here: Home » INTERNATIONAL NEWS (page 18)

Category Archives: INTERNATIONAL NEWS

ਆਸਟਰੇਲੀਆ ’ਚ ਪੰਜਾਬੀਅਤ ਦੇ ਵਿਕਾਸ ਲਈ ਇਕ ਨਵੀਂ ਸ਼ੁਰੂਆਤ : ਪੰਜਾਬ ਕਪ ਬ੍ਰਿਸਬੇਨ

ਬ੍ਰਿਸਬੇਨ, 25 ਅਗਸਤ (ਸਤਵਿੰਦਰ ਟੀਨੂੰ)-ਆਸਟਰੇਲੀਆ ਦੀ ਧਰਤੀ ਤੇ ਪਿਛਲੇ ਡੇਢ ਦਹਾਕੇ ਤੋਂ ਪੰਜਾਬੀਆੰ ਦੀ ਭਰਵੀਂ ਆਮਦ ਨਾਲ ਸਾਹਿਤਕ, ਸਮਾਜਿਕ ਅਤੇ ਸਭਿਆਚਾਰਿਕ ਗਤੀਵਿਧੀਆਂ ਵਿਚ ਬਹੁਤ ਤੇਜ਼ੀ ਅਤੇ ਵਿਸ਼ਾਲਤਾ ਆਈ ਹੈ । ਵਿਦੇਸ਼ਾਂ ਵਿਚ ਖੇਡਾਂ ਦੇ ਮਾਧਿਅਮ ਰਾਹੀਂ ਪੰਜਾਬੀ ਭਾਈਚਾਰੇ ਅਕਸਰ ਹੀ ਇਕਤਰਤਾ ਕਰਦਾ ਰਹਿੰਦਾ ਹੈ । ਇਸੇ ਹੀ ਲੜੀ ਤਹਿਤ ਬ੍ਰਿਸਬੇਨ ਦੀਆਂ ਖੇਡਾਂ ਅਤੇ ਸਮਾਜ-ਸੇਵਾ ਨਾਲ ਜੁੜੀਆਂ ਨਾਮਵਰ ਹਸਤੀਆਂ ਵਲੋਂ ਬ੍ਰਿਸਬੇਨ ... Read More »

ਪਿੰਡ ਵਿਰਕ ਦੀ ਯੂ.ਕੇ. ਨਿਵਾਸੀ ਸੰਗਤ ਵੱਲੋਂ ਬਾਬਾ ਫੂਲਾ ਸਿੰਘ ਜੀ ਦੀ ਯਾਦ ’ਚ ਬਰਮਿੰਘਮ ਵਿਖੇ ਧਾਰਮਿਕ ਜੋੜ ਮੇਲਾ

ਯੂ.ਕੇ., 25 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਦੁਆਬੇ ਦੇ ਮਸ਼ਹੂਰ ਪਿੰਡ ਵਿਰਕ ਜਿਲ੍ਹਾ ਜਲੰਧਰ ਦੀ ਯੂ.ਕੇ. ਨਿਵਾਸੀ ਸੰਗਤ ਵਲੋਂ ਤਪੱਸਵੀ ਤੇ ਮਹਾਂਕਿਰਤੀੇ 108 ਸੰਤ ਬਾਬਾ ਫੂਲਾ ਸਿੰਘ ਜੀ ਦੀ 108ਵੀਂ ਬਰਸੀ ਮੌਕੇ ਬਾਬਾ ਸੰਗ ਗੁਰਦੁਆਰਾ, ਸੇਂਟ ਪੌਲਝ ਰੋਡ, ਸਮੈਥਿਕ, ਬ੍ਰਮਿੰਘਮ ਵਿਖੇ ਧਾਰਮਿਕ ਜੋੜ ਮੇਲਾ ਸ਼ੁਕਰਵਾਰ 4 ਅਗਸਤ ਤੋਂ ਐਤਵਾਰ 6 ਅਗਸਤ ਤੱਕ ਮਨਾਇਆ ਗਿਆ। ਸ਼ੁਕਰਵਾਰ 4 ਅਗਸਤ ਨੂੰ ਸਵੇਰੇ 10.00 ਵਜੇ ਸ੍ਰੀ ... Read More »

ਚੀਨ ਦੀਆਂ ਗੁਆਂਢੀ ਦੇਸ਼ਾਂ ਨੂੰ ਭੱਬਕੀਆਂ ਤੇ 14 ਦੇਸ਼ਾਂ ਨਾਲ ਸਰਹੱਦੀ ਰੇੜਕਾ

ਸੰਸਾਰਕ ਸਰੋਕਾਰਾਂ ਵਿੱਚ ਚੀਨ ਨੂੰ ਰੂਸ ਦਾ ਮਹੱਤਵਪੂਰਨ ਸਹਿਯੋਗੀ ਮੰਨਿਆ ਜਾਂਦਾ ਹੈ ਪਰ ਰੂਸ ਅਤੇ ਚੀਨ ਦੇ ਆਪਸੀ ਸੰਬੰਧ ਹਮੇਸ਼ਾਂ ਸ਼ਾਂਤੀਪੂਰਨ ਨਹੀਂ ਰਹੇ। ਰੂਸ ਨਾਲ ਲੱਗਦੀ ਕਈ ਵਰਗ ਕਿਲੋਮੀਟਰ ਸਰਹੱਦ ’ਤੇ ਚੀਨ ਆਪਣੀ ਦਾਅਵੇਦਾਰੀ ਪ੍ਰਗਟਾ ਚੁੱਕਾ ਹੈ। ਦੋਵਾਂ ਦੇਸ਼ਾਂ ਦਰਮਿਆਨ ਕਈ ਸਮਝੌਤੇ ਹੋ ਚੁੱਕੇ ਹਨ ਪਰ ਹੁਣ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ। ਰੂਸ ਅਤੇ ਚੀਨ ਦਰਮਿਆਨ 1969 ’ਚ ਸਰਹੱਦ ... Read More »

ਹਮਲਾ ਕਰਨ ਤੋਂ ਪਹਿਲਾਂ ਅਮਰੀਕਾ ਦੀ ਹਰਕਤ ‘ਤੇ ਨਜ਼ਰ : ਉੱਤਰ ਕੋਰੀਆ

      ਸੋਲ— ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੀ ਜ਼ਮੀਨ ਤੋਂ ਅਮਰੀਕੀ ਦੀਪ ਗੁਆਮ ‘ਤੇ ਹਮਲੇ ਦੇ ਸੰਬੰਧ ‘ਚ ਫੌਜ ਤੋਂ ਰਿਪੋਰਟ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਉਹ ਹਮਲਾ ਕਰਨ ਤੋਂ ਪਹਿਲਾਂ ਅਮਰੀਕਾ ਦੀ ਹਰਕਤ ‘ਤੇ ਕੁਝ ਸਮੇਂ ਲਈ ਨਜ਼ਰ ਰੱਖਣਗੇ। ਉੱਤਰ ਕੋਰੀਆ ਦੀ ਪੱਤਰਕਾਰ ਕਮੇਟੀ ਕੇ.ਸੀ.ਐੱਮ.ਏ. ਨੇ ਕਿਮ ਦੇ ਹਵਾਲੇ ਤੋਂ ਕਿਹਾ, ”ਅਮਰੀਕਾ ਨੇ ... Read More »

ਚੀਨ ‘ਚ ਵੀ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ, ਬਣਿਆ ਭਾਰਤ ਵਰਗਾ ਮਾਹੌਲ

        ਸ਼ੰਘਾਈ— ਚੀਨ ਦੇ ਸ਼ਹਿਰ ਸ਼ੰਘਾਈ ‘ਚ ਕਾਨਸੁਲੇਟ ਜਨਰਲ ਵਲੋਂ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ ਗਿਆ। ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਨੇ ਤਿਰੰਗਾ ਲਹਿਰਾਇਆ ਅਤੇ ਮਾਣਯੋਗ ਰਾਸ਼ਟਰਪਤੀ ਜੀ ਦੇ ਭਾਸ਼ਣ ਨੂੰ ਸਭ ਨਾਲ ਸਾਂਝਾ ਕੀਤਾ।ਇਸ ਮੌਕੇ ਵੱਡੀ ਗਿਣਤੀ ‘ਚ ਭਾਰਤੀ ਭਾਈਚਾਰੇ ਦੇ ਮੈਂਬਰ ਮੌਜੂਦ ਸਨ। ‘ਭਾਰਤ-ਚੀਨ ਪਾਰਲੀਮੈਂਟ ਗਰੁੱਪ ਆਫ ਕਾਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼’ ਦੇ ਪ੍ਰਧਾਨ ਸ਼੍ਰੀ ਤਰੁਨ ਵਿਜੈ ... Read More »

ਭਾਰਤ-ਚੀਨ ਤਣਾਅ ਦੇ ਹਵਾਈ ਯਾਤਰੀ ਸ਼ਿਕਾਰ, ਕੀਤੀ ਸ਼ਿਕਾਇਤ

              ਪੇਇਚਿੰਗ, 14 ਅਗਸਤ, 2017 : ਸ਼ੰਘਾਈ ਵਿੱਚ ਪੁਡਾਂਗ ਕੌਮਾਂਤਰੀ ਹਵਾਈ ਅੱਡੇ ‘ਤੇ ਭਾਰਤੀਆਂ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਅਇਆ ਹੈ। ਇੱਕ ਯਾਤਰੀ ਨੇ ਚੀਨ ਈਸਟਰਨ ਏਅਰਲਾਈਨਜ਼ ਦੇ ਸਟਾਫ ਦੀ ਬਦਸਲੂਕੀ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਮਾਮਲੇ ਨੂੰ ਚੀਨ ਸਾਹਮਣੇ ਚੁੱਕਿਆ ਗਿਆ। ਸ਼ਿਕਾਇਤ ‘ਚ ਕਿਹਾ ਸੀ, ... Read More »

ਸੈਲਡਫ ਸੰਸਥਾ ਨੂੰ ਅਮਰੀਕਾ ਦੀ ਟਰਾਂਸਪੋਰਟੇਸ਼ਨ ਅਥਾਰਟੀ ਵੱਲੋਂ ਐਵਾਰਡ

ਵਾਸ਼ਿੰਗਟਨ ਡੀ. ਸੀ., 10 ਅਗਸਤ– ਅਮਰੀਕਾ ਦੀ ਏਅਰਪੋਰਟ ਟਰਾਂਸਪੋਰਟ ਅਥਾਰਟੀ ਨੂੰ ਸਿਖਾਂ ਪ੍ਰਤੀ ਜਾਗਰੂਕ ਕਰਨ ਅਤੇ ਇਨ੍ਹਾਂ ਦੇ ਧਾਰਮਿਕ ਚਿਨ੍ਹਾਂ ਬਾਰੇ ਗਿਆਨ ਦੇਣ ਲਈ ਸੈਲਡਫ ਸੰਸਥਾ ਵਲੋਂ ਇਕ ਸਮਝੌਤਾ ਟਰਾਂਸਪੋਰਟ ਅਥਾਰਟੀ ਪ੍ਰਬੰਧਕਾਂ ਨਾਲ ਕੀਤਾ ਗਿਆ ਸੀ। ਜਿਸ ਦੇ ਨਤੀਜੇ ਬਹੁਤ ਹੀ ਚੰਗੇ ਅਤੇ ਸਾਰਥਕ ਸਾਹਮਣੇ ਆਏ ਹਨ। ਸੈਲਡਫ ਵੱਲੋਂ 45 ਹਜ਼ਾਰ ਏਅਰਪੋਰਟ ਸਕਿਓਰਿਟੀ ਮੁਲਾਜ਼ਮਾਂ ਨੂੰ ਸਿਖਾਂ ਬਾਰੇ ਅਤੇ ਉਨ੍ਹਾਂ ਦੇ ... Read More »

ਅੱਤਵਾਦ ਦੇ ਮੁਦੇ ’ਤੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਚਿਤਾਵਨੀ

ਵਾਸ਼ਿੰਗਟਨ- ਅਮਰੀਕਾ ਨੇ ਅਤਵਾਦ ਦੇ ਮੁੱਦੇ ’ਤੇ ਇਕ ਵਾਰ ਫਿਰ ਪਾਕਿਸਤਾਨ ’ਤੇ ਨਿਸ਼ਾਨਾ ਸਾਧਿਆ ਹੈ।ਅਮਰੀਕਾ ਦੇ ਰਾਸ਼ਟਰੀ ਸੁਰਖਿਆ ਸਲਾਹਕਾਰ ਜਨਰਲ ਐਚ. ਆਰ. ਮੈਕਮਾਸਟਰ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਦੀ ਉਸ ਵਿਰੋਧੀ ਨੀਤੀ ਵਿਚ ਬਦਲਾਅ ਚਾਹੁੰਦੇ ਹਨ, ਜਿਸ ਦੇ ਤਹਿਤ ਉਨ੍ਹਾਂ ਅਤਵਾਦੀਆਂ ਨੂੰ ਸਮਰਥਨ ਦਿਤਾ ਜਾਂਦਾ ਹੈ, ਜਿਨ੍ਹਾਂ ਨੇ ਇਥੇ ਸੁਰਖਿਅਤ ਪਨਾਹ ਲਈ ਹੋਈ ... Read More »

ਜੇਮਜ਼ ਸੀ ਮਕੈਲਨ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ

ਵਾਸ਼ਿੰਗਟਨ ਡੀ. ਸੀ. 3 ਅਗਸਤ-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਵਿਚ ਇਕ ਸਾਦੇ ਸਮਾਗਮ ਦੌਰਾਨ ਆਰਮੀ ਦੇ ਤਜ਼ਰਬੇਕਾਰ, ਬਹਾਦਰ ਅਤੇ ਦੇਸ਼ ਪ੍ਰਤੀ ਵਫਾਦਾਰੀ ਨਿਭਾਉਣ ਦੇ ਬਦਲੇ ਜੇਮਜ਼ ਸੀ ਮਕੈਲਿਨ ਨੂੰ ਅਮਰੀਕਾ ਦਾ ਸਰਵੋਤਮ ਬਹਾਦਰੀ ਮੈਡਲ ਪ੍ਰਦਾਨ ਕੀਤਾ, ਜਿਥੇ ਪੂਰੀ ਕੈਬਨਿਟ ਦੀ ਹਾਜ਼ਰੀ ਵਿਚ ਟਰੰਪ ਨੇ ਜੇਮਜ਼ ਦੀ ਬਹਾਦਰੀ ਦੀਆਂ ਤਾਰੀਫਾਂ ਕੀਤੀਆਂ, ਉਥੇ ਉਸ ਵਲੋਂ ਨਿਭਾਈ ਫੌਜੀ ਬਹਾਦਰੀ ਅਤੇ ... Read More »

ਸਿਖਸ ਆਫ ਅਮਰੀਕਾ ਸੰਸਥਾ ਵਲੋਂ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਸਨਮਾਨਤ

ਵਾਸ਼ਿੰਗਟਨ ਡੀ. ਸੀ., 3 ਅਗਸਤ – ਸ. ਸੁਰਿੰਦਰ ਸਿੰਘ ਟਾਕਿੰਗ ਪੰਜਾਬ ਸਿੱਖ ਕਮਿਊਨਿਟੀ ਦੇ ਚਹੇਤੇ ਅਤੇ ਪੰਜਾਬੀਆਂ ਦੇ ਖੈਰ ਖਵਾਹ ਅਜ ਕਲ੍ਹ ਅਮਰੀਕਾ ਦੇ ਦੌਰੇ ’ਤੇ ਹਨ। ਜਿਥੇ ਉਨ੍ਹਾਂ ਨੂੰ ਪੰਜਾਬੀਆਂ ਦਾ ਅਥਾਹ ਪਿਆਰ ਮਿਲ ਰਿਹਾ ਹੈ, ਉਥੇ ਉਨ੍ਹਾਂ ਦੀ ਸਾਫ ਸੁਥਰੀ ਪਤਰਕਾਰੀ, ਜਨਰਲਿਜ਼ਮ ਦੀ ਧਾਂਕ ਤੋਂ ਹਰੇਕ ਪੰਜਾਬੀ ਖੁਸ਼ ਹੈ। ਉਨ੍ਹਾਂ ਤੋਂ ਆਸ ਕੀਤੀ ਜਾ ਰਹੀ ਹੈ ਕਿ ਉਹ ... Read More »

COMING SOON .....
Scroll To Top
11