Tuesday , 23 April 2019
Breaking News
You are here: Home » INTERNATIONAL NEWS (page 11)

Category Archives: INTERNATIONAL NEWS

ਅੱਤਵਾਦ ਦੇ ਖਿਲਾਫ ਲੜਨਗੇ ਦੋਵੇਂ ਦੇਸ਼ : ਵਿਦੇਸ਼ ਮੰਤਰਾਲਾ

ਬੀਜਿੰਗ- ਭਾਰਤੀ ਵਿਦੇਸ਼ ਸਕਤਰ ਵਿਜੈ ਗੋਖਲੇ ਨੇ ਕਿਹਾ ਕਿ ਦੋਵੇਂ ਦੇਸ਼ ਸਰਹਦ ’ਤੇ ਸ਼ਾਂਤੀ ਚਾਹੁੰਦੇ ਹਨ ਅਤੇ ਉਹ ਜਲਦੀ ਹੀ ਮਿਲ ਕੇ ਵਿਵਾਦ ਅਤੇ ਵਿਰੋਧ ਵਾਲੇ ਮੁਦਿਆਂ ਦਾ ਹਲ ਕਢਣਗੇ। ਉਨ੍ਹਾਂ ਨੇ ਕਿਹਾ ਹੈ ਕਿ ਦੋਵੇਂ ਦੇਸ਼ ਸਰਹਦ ’ਤੇ ਸ਼ਾਂਤੀ ਲਈ ਵਚਨਬਧ ਹਨ ਅਤੇ ਉਹ ਸ਼ਾਂਤੀਪੂਰਣ ਰਿਸ਼ਤਿਆਂ ’ਤੇ ਜ਼ੋਰ ਦੇਣਗੇ ਅਤੇ ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਕਾਰੋਬਾਰ ਵਧਣ ਦੇ ਰਸਤੇ ... Read More »

ਭਾਰਤ ਅਤੇ ਚੀਨ ਸਿਖਰ ਵਾਰਤਾ ’ਚ 4 ਮੁੱਦਿਆਂ ’ਤੇ ਸਹਿਮਤੀ

ਸ਼ੀ ਜਿਨਪਿੰਗ ਨਾਲ ਦੋ ਦਿਨਾਂ ’ਚ 6 ਬੈਠਕਾਂ ਪਿੱਛੋਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਵਤਨ ਪਰਤੇ ਨਵੀਂ ਦਿੱਲੀ/ਬਿਜਿੰਗ/ਵੁਹਾਨ, 28 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਦੇ ਵੁਹਾਨ ਸ਼ਹਿਰ ’ਚ ਚੀਨੀ ਰਾਸ਼ਟਰਪਤੀ ਸ੍ਰੀ ਸ਼ੀ ਜਿਨਪਿੰਗ ਨਾਲ ਦੋ ਰੋਜ਼ਾ ਰਸਮੀ ਸਿਖਰ ਬੈਠਕ ਦੌਰਾਨ ਦੋਵੇਂ ਦੇਸ਼ਾਂ ਨੇ ਸਰਹੱਦ ਉਪਰ ਸ਼ਾਂਤੀ ਕਾਇਮ ਰੱਖਣ ਦਾ ਫੈਸਲਾ ਲਿਆ ਹੈ। ਇਸ ਕਾਰਜ ਲਈ ਦੋਵੇਂ ਦੇਸ਼ਾਂ ਦੀਆਂ ਫੌਜਾਂ ... Read More »

ਸੁਸ਼ਮਾ ਨੇ ਵਾਂਗ ਨਾਲ ਮੁਲਾਕਾਤ ਭਾਰਤ-ਚੀਨ ਸੰਬੰਧਾਂ ’ਤੇ ਚਰਚਾ

ਬੀਜਿੰਗ/ਨਵੀਂ ਦਿੱਲੀ- ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਤਵਾਰ ਨੂੰ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਦੋ-ਪ¤ਖੀ ਸੰਬੰਧਾਂ ਅਤੇ ਰਿਸ਼ਤਿਆਂ ਵਿਚ ਸੁਧਾਰ ਲਈ ਉ¤ਚ ਪ¤ਧਰੀ ਗ¤ਲਬਾਤ ਦੀ ਗਤੀ ਨੂੰ ਤੇਜ ਕਰਨ ‘ਤੇ ਚਰਚਾ ਕੀਤੀ। ਸ਼ੰਘਾਈ ਸਹਿਯੋਗ ਸੰਗਠਨ (ਐ¤ਸ. ਸੀ. ਓ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਹਿ¤ਸਾ ਲੈਣ ਲਈ ਸੁਸ਼ਮਾ ਸਵਰਾਜ ਕ¤ਲ ਚਾਰ ਦਿਨੀਂ ਦੌਰੇ ... Read More »

ਚੀਨੀ ਰਾਸ਼ਟਰਪਤੀ ਨਾਲ ਸ਼ਿਖਰ ਬੈਠਕ ਲਈ ਮੋਦੀ 27-28 ਨੂੰ ਚੀਨ ਦੌਰੇ ’ਤੇ ਜਾਣਗੇ

ਬੀਜਿੰਗ/ਨਵੀਂ ਦਿਲੀ, 22 ਅਪ੍ਰੈਲ- ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੋ-ਪ¤ਖੀ ਸੰਬੰਧਾਂ ਨੂੰ ਸੁਧਾਰਨ ਲਈ 27-28 ਅਪ੍ਰੈਲ ਨੂੰ ਕਮਿਊਨਿਸਟ ਦੇਸ਼ ਦੇ ਵੁਹਾਨ ਸ਼ਹਿਰ ਵਿਚ ਸ਼ਿਖਰ ਬੈਠਕ ਹੋਵੇਗੀ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਇ¤ਥੇ ਚਾਰ ਦਿਨੀਂ ਦੌਰੇ ’ਤੇ ਆਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗ¤ਲਬਾਤ ਮਗਰੋਂ ਸੰਯੁਕਤ ਪ¤ਤਰਕਾਰ ਸੰਮੇਲਨ ਵਿਚ ਦ¤ਸਿਆ ਕਿ ਰਾਸ਼ਟਰਪਤੀ ਸ਼ੀ ... Read More »

ਆਸਿਫ਼ਾ ਦੀ ਕਰੂਰ ਹੱਤਿਆ ਦੇ ਖ਼ਿਲਾਫ਼ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ’ਚ ਰੋਸ ਰੈਲੀ

ਭਾਰਤੀ ਭਾਈਚਾਰੇ ਵੱਲੋਂ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਮੰਗ ਬਰਿਸਬੇਨ, 19 ਅਪ੍ਰੈਲ – ਆਸਟਰੇਲੀਆ ਦੇ ਸੂਬੇ ਕਵੀਨਜਲੈਂਡ ਵਿਚ ਪੈਂਦੇ ਸ਼ਹਿਰ ਵਿਚ ਸ਼ਹਿਰ ਬ੍ਰਿਸਬੇਨ ਵਿਚ ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਕਠੂਆ ਖੇਤਰ ਵਿਚ ਇਕ ਹਿੰਦੂ ਮੰਦਰ ਦੇ ਪੁਜਾਰੀ ਦੀ ਸਾਜ਼ਿਸ ਨਾਲ ਅਗਵਾ ਹੋਈ ਅਤੇ ਸਤ ਦਿਨ ਬੰਧਕ ਬਣਾ ਕੇ ਬਲਾਤਕਾਰ ਕਰਨ ਉਪਰੰਤ ਕਰੂਰਤਾ ਨਾਲ ਮਾਰ ਦਿਤੀ ਗਈ 8 ... Read More »

ਲੰਡਨ ’ਚ ਮੋਦੀ ਨੇ ਕਿਹਾ-‘ਵਧ ਰਿਹੈ ਭਾਰਤ ਦਾ ਰੁਤਬਾ’

ਲੰਡਨ, 19 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਲੰਡਨ ਦੇ ਵੈਸਟਮਿੰਸਟਰ ਰਾਇਲ ਪੈਲੇਸ ਵਿਚ ਆਯੋਜਿਤ ਪ੍ਰੋਗਰਾਮ ‘ਭਾਰਤ ਕੀ ਬਾਤ ਸਬ ਕੇ ਸਾਥ‘ ਵਿਚ ਪੀ.ਐਮ ਮੋਦੀ ਨੇ ਕਿਹਾ ਕਿ ਹੁਣ ਭਾਰਤ ਦਾ ਰੁਤਬਾ ਵਧ ਰਿਹਾ ਹੈ। ਪ੍ਰੋਗਰਾਮ ਸੰਚਾਲਕ ਗੀਤਕਾਰ ਪ੍ਰਸੂਨ ਜੋਸ਼ੀ ਦੇ ਇਕ ਸਵਾਲ ਉਤੇ ਮੋਦੀ ਨੇ ਉਥੇ ਦਰਸ਼ਕ ਗੈਲਰੀ ਵਿਚ ਬੈਠੇ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਅੁਨਭਵ ਹੁੰਦਾ ਹੋਵੇਗਾ ਕਿ ਤੁਹਾਡੇ ਪਾਸਪੋਰਟ ... Read More »

ਸੁਸ਼ਮਾ ਦੇ ਚੀਨ ਦੌਰੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਧੇਗਾ ਵਿਸ਼ਵਾਸ

ਬੀਜਿੰਗ, 18 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਚੀਨ ਦੌਰੇ ਨਾਲ ਦੋਵੇਂ ਦੇਸ਼ਾਂ ਵਿਚਾਲੇ ਸਿਆਸੀ ਵਿਸ਼ਵਾਸ ਵਧੇਗਾ। ਇਸ ਗਲ ਦੀ ਪੁਸ਼ਟੀ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਇੰਗ ਨੇ ਕੀਤੀ। ਵਿਦੇਸ਼ ਮੰਤਰੀ ਸਵਰਾਜ 21 ਅਪ੍ਰੈਲ ਨੂੰ ਚੀਨ ਦੇ ਚਾਰ ਦਿਨਾਂ ਦੌਰੇ ਲਈ ਰਵਾਨਾ ਹੋਣਗੇ ਅਤੇ ਉਸ ਤੋਂ ਅਗਲੇ ਦਿਨ ਉਹ ਚੀਨੀ ਵਿਦੇਸ਼ ਮੰਤਰੀ ਵਾਂਗ ਈ ਦੇ ... Read More »

ਸਵੀਡਨ ਦੇ ਰਾਜਾ ਨੂੰ ਮਿਲੇ ਪ੍ਰਧਾਨ ਮੰਤਰੀ ਦੋ-ਪੱਖੀ ਸਹਿਯੋਗ ’ਤੇ ਕੀਤੀ ਚਰਚਾ

ਸਟਾਕਹੋਮ, 17 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸਵੀਡਨ ਦੇ ਰਾਜਾ ਕਾਰਲ ਏ.ਐਫ. ਗੁਸਤਾਫ ਨੂੰ ਮਿਲੇ ਅਤੇ ਵਖ-ਵਖ ਖੇਤਰਾਂ ’ਚ ਦੋ-ਪਖੀ ਸਹਿਯੋਗ ਮਜ਼ਬੂਤ ਕਰਨ ਨੂੰ ਲੈ ਕੇ ਵਿਚਾਰ ਦਾ ਆਦਾਨ-ਪ੍ਰਦਾਨ ਕੀਤਾ। ਦਸਣਯੋਗ ਹੈ ਕਿ ਮੋਦੀ ਕਲ ਭਾਵ ਸੋਮਵਾਰ ਨੂੰ ਸਵੀਡਨ ਦੀ ਰਾਜਧਾਨੀ ਪਹੁੰਚੇ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਯੂਰਪੀ ਦੇਸ਼ ਦਾ ਪਿਛਲੇ 30 ਸਾਲਾਂ ਵਿਚ ... Read More »

ਅਲਜੀਰੀਆ ’ਚ ਜਹਾਜ਼ ਦੁਰਘਟਨਾਗ੍ਰਸਤ; 257 ਲੋਕਾਂ ਦੀ ਮੌਤ

ਅਲਜੀਰੀਆ, 11 ਅਪ੍ਰੈਲ- ਅਲਜੀਰੀਆ ‘ਚ ਬੁਧਵਾਰ ਨੂੰ ਇਕ ਫੌਜੀ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ’ਚ 257 ਲੋਕਾਂ ਦੀ ਮੌਤ ਹੋ ਗਈ ਹੈ।ਰਾਜਧਾਨੀ ਅਲਜੀਅਰਜ਼ ਤੋਂ 20 ਮੀਲ ਦੀ ਦੂਰੀ ‘ਤੇ ਸਥਿਤ ਬੌਫਾਰਿਕ ’ਚ ਏਅਰਪੋਰਟ ਨੇੜੇ ਇਕ ਫੌਜੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।ਸਥਾਨਕ ਸਮੇਂ ਮੁਤਾਬਕ ਇਹ ਦੁਰਘਟਨਾ ਸਵੇਰੇ 8 ਵਜੇ ਵਾਪਰੀ। ਅਲਜੀਰੀਆ ਦੇ ਰੱਖਿਆ ਮੰਤਰਾਲੇ ਵਲੋਂ ਜਾਰੀ ਬਿਆਨ ਵਿਚ ... Read More »

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸਾਹਮਣੇ ਉਠਾਇਆ ਕਸ਼ਮੀਰ ਮੁੱਦਾ

ਸੰਯੁਕਤ ਰਾਸ਼ਟਰ- ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੀ ਸੁਰਖਿਆ ਪਰੀਸ਼ਦ ਦੇ ਮੁਖੀ ਸਾਹਮਣੇ ਕਸ਼ਮੀਰ ਦਾ ਮੁਦਾ ਚੁਕਿਆ।ਪਾਕਿਸਤਾਨ ਨੇ ਕਿਹਾ ਕਿ ਘਾਟੀ ਦੀ ਸਥਿਤੀ ਅਤੇ ਕੰਟਰੋਲ ਰੇਖਾ ’ਤੇ ਤਣਾਅ ’ਚ ਵਾਧੇ ਨਾਲ ਕੌਮਾਂਤਰੀ ਸ਼ਾਂਤੀ ਅਤੇ ਸੁਰਖਿਆ ਲਈ ਖਤਰਾ ਪੈਦਾ ਹੋ ਗਿਆ ਹੈ।ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਧੀ ਨੇ ਟਵਿਟਰ ‘ਤੇ ਟਵੀਟ ਕੀਤਾ ਕਿ ਉਨ੍ਹਾਂ ਨੇ ਸੁਰਖਿਆ ਪਰੀਸ਼ਦ ਦੇ ਪ੍ਰਧਾਨ, ਸੰਯੁਕਤ ... Read More »

COMING SOON .....


Scroll To Top
11