Saturday , 22 September 2018
Breaking News
You are here: Home » INTERNATIONAL NEWS (page 10)

Category Archives: INTERNATIONAL NEWS

ਪਾਕਿਸਤਾਨ ਖਿਲਾਫ਼ ਕਾਰਵਾਈ ਦਾ ਦੋ ਦਿਨਾਂ ’ਚ ਹੋਵੇਗਾ ਐਲਾਨ : ਵਾਈਟ ਹਾਊਸ

ਪਾਕਿਸਤਾਨ ਨੇ ਦੋਹਰੀ ਖੇਡ ਖੇਡੀ : ਅਮਰੀਕੀ ਰਾਜਦੂਤ ਨਿੱਕੀ ਹੈਲੀ ਵਾਸ਼ਿੰਗਟਨ, 3 ਜਨਵਰੀ- ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ 255 ਮਿਲੀਅਨ ਡਾਲਰ ਦੀ ਫੌਜੀ ਮਦਦ ਰੋਕੇ ਜਾਣ ਦੇ ਇਕ ਦਿਨ ਬਾਅਦ ਅੱਜ ਵਾਈਟ ਹਾਊਸ ਨੇ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਪਾਕਿਸਤਾਨ ਖਿਲਾਫ ਅਗਲੀ ਕਾਰਵਾਈ 24 ਤੋਂ 48 ਘੰਟਿਆਂ ਵਿਚ ਐਲਾਨ ਦਿਤੀ ਜਾਵੇਗੀ।ਯੂ.ਐਸ. ਪ੍ਰੈਸ ਸਕਤਰ ਸਾਰਾਹ ਸੈਂਡਰ ਨੇ ਕਿਹਾ ਕਿ ... Read More »

ਪਾਕਿਸਤਾਨ ਸਾਨੂੰ ਮੂਰਖ ਸਮਝਦੈ : ਮਿ. ਟਰੰਪ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਮਿਸਟਰ ਡੋਨਾਲਡ ਟਰੰਪ ਨੇ ਪਾਕਿਸਤਾਨ ਵਿਰੁ¤ਧ ਤਿੱਖਾ ਬਿਆਨ ਦਿੰਦੇ ਹੋਏ ਆਖਿਆ ਹੈ ਕਿ 15 ਸਾਲਾਂ ਤੋਂ ਪਾਕਿਸਤਾਨ ਨੂੰ ਮਦਦ ਦੇਣਾ ਬੇਵਕੂਫੀ ਭਰਿਆ ਫੈਸਲਾ ਰਿਹਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਡੇ ਨੇਤਾਵਾਂ ਨੂੰ ਮੂਰਖ ਸਮਝਦਾ ਹੈ ਅਤੇ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ। ਉਨ੍ਹਾਂ ਮੁਤਾਬਿਕ ਪਾਕਿ ਨੂੰ 33 ਅਰਬ ਡਾਲਰ ਦੀ ਮਦਦ ਅਮਰੀਕਾ ਦੀ ਬੇਵਕੂਫੀ ਹੈ। ਹੁਣ ਇਸ ਦੇ ਬਦਲੇ ... Read More »

ਪਾਕਿ ਸਰਕਾਰ ਹਾਫਿਜ਼ ਸਈਦ ’ਤੇ ਸ਼ਿਕੰਜਾ ਕੱਸੇਗੀ

ਇਸਲਾਮਾਬਾਦ- ਅਮਰੀਕਾ ਦੇ ਭਾਰੀ ਦਬਾਅ ਹੇਠ ਪਾਕਿਸਤਾਨ ਦੀ ਸਰਕਾਰ ਜਮਾਤ ਉਦ ਦਾਅਵਾ ਦੇ ਮੁਖੀ ਹਾਫਿਜ਼ ਸਈਦ ’ਤੇ ਸ਼ਿਕੰਜਾ ਕੱਸਣ ਦੀ ਯੋਜਨਾ ਬਣਾ ਰਹੀ ਹੈ। ਹਾਫਿਜ਼ ਦੀ ਚੈਰਿਟੀ ਸੰਸਥਾ ਅਤੇ ਉਸ ਦੇ ਵਿੱਤੀ ਸਰੋਤਾਂ ਨੂੰ ਪਾਕਿਸਤਾਨ ਦੀ ਸਰਕਾਰ ਆਪਣੇ ਕਬਜ਼ੇ ਵਿੱਚ ਲਵੇਗੀ। ਸੂਬਾ ਸਰਕਾਰਾਂ ਅਤੇ ਸਬੰਧਿਤ ਵਿਭਾਗਾਂ ਨੂੰ ਭੇਜੇ ਗਏ ਆਪਣੇ ਸੀਕਰੇਟ ਆਰਡਰ ’ਚ ਪਾਕਿਸਤਾਨ ਦੀ ਸਰਕਾਰ ਨੇ ਇਸ ਯੋਜਨਾ ਦਾ ... Read More »

ਹਾਫਿਜ਼ ਦੀ ਰੈਲੀ ’ਚ ਸ਼ਾਮਿਲ ਫਿਲੀਸਤੀਨੀ ਰਾਜਦੂਤ ਵਾਪਿਸ ਬੁਲਾਇਆ

ਇਸਲਾਮਾਬਾਦ, 30 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਫਿਲੀਸਤੀਨ ਨੇ ਭਾਰਤ ਦੇ ਵਿਰੋਧ ਪਿੱਛੋਂ ਪਾਕਿਸਤਾਨ ਵਿੱਚ ਨਿਯੁਕਤ ਆਪਣੇ ਰਾਜਦੂਤ ਨੂੰ ਵਾਪਿਸ ਬੁਲਾ ਲਿਆ ਹੈ। ਫਿਲੀਸਤੀਨ ਦੇ ਇਸ ਰਾਜਦੂਤ ਨੇ ਪਾਕਿਸਤਾਨ ਜਮਾਤ-ਉਦ-ਦਾਅਵਾ ਦੇ ਪ੍ਰਮੁਖ ਅਤੇ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਹਾਫਿਜ ਸਈਦ ਦੀ ਰੈਲੀ ਹਿੱਸਾ ਲਿਆ ਸੀ। ਭਾਰਤ ਨੇ ਫਿਲੀਸਤੀਨੀ ਰਾਜਦੂਤ ਦੀ ਮੌਜੂਦਗੀ ’ਤੇ ਸਖਤ ਇਤਰਾਜ਼ ਜਤਾਇਆ। ਭਾਰਤ ਨੇ ਕਿਹਾ ... Read More »

ਅਮਰੀਕਾ ’ਚ ਇਕ ਹੋਰ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਸ਼ਿਕਾਗੋ, 29 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਵਿਚ ਇਕ ਹੋਰ ਭਾਰਤੀ ਦੀ ਲੁਟਖੋਹ ਦੇ ਇਰਾਦੇ ਨਾਲ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਹੈ। ਮ੍ਰਿਤਕ ਦੀ ਪਛਾਣ ਅਰਸ਼ਦ ਵੋਰਾ (19) ਦੇ ਰੂਪ ਵਿਚ ਹੋਈ ਹੈ, ਜੋ ਮੂਲ ਰੂਪ ਤੋਂ ਗੁਜਰਾਤ ਦੇ ਨਾਡਿਆਡ ਦਾ ਰਹਿਣ ਵਾਲਾ ਹੈ। ਇਹ ਘਟਨਾ ਵੀਰਵਾਰ ਸਵੇਰੇ ਸ਼ਿਕਾਗੋ ਦੇ ਡੋਲਟਨ ਗੈਸ ਸਟੇਸ਼ਨ ਨੇੜੇ ਹੋਈ। ਅਰਸ਼ਦ ਦਾ ਇਕ ... Read More »

ਜਾਧਵ ਨਾਲ ਮਾਂ ਅਤੇ ਪਤਨੀ ਨੇ ਕੀਤੀ ਮੁਲਾਕਾਤ

ਇਸਲਾਮਾਬਾਦ, 25 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਅਜ ਉਸ ਦੀ ਮਾਂ ਅਤੇ ਪਤਨੀ ਨੇ ਮੁਲਾਕਾਤ ਕੀਤੀ। ਭਾਰਤ ਤੋਂ ਕੁਲਭੂਸ਼ਨ ਦੀ ਮਾਂ ਅਤੇ ਉਸ ਦੀ ਪਤਨੀ ਪਾਕਿਸਤਾਨ ਪਹੁੰਚੀਆਂ, ਜਿਥੇ ਜੇਲ੍ਹ ਵਿਚ ਉਨ੍ਹਾਂ ਨੇ ਅਧਾ ਘੰਟਾ ਮੁਲਾਕਾਤ ਕੀਤੀ। Read More »

ਜੈਸਨ ਕੈਨੀ ਨੂੰ ਕੈਲਗਰੀ ਤੋਂ ਵਡੀ ਜਿ¤ਤ ’ਤੇ ਵਧਾਈ ਦਿਤੀ : ਸ. ਸੁਖਬੀਰ ਗਿਲ

ਕੈਲਗਰੀ (ਕੈਨੇਡਾ), 17 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਕਨੇਡਾ ਦੇ ਸੂਬੇ ਅਲਬਰਟਾ ਦੇ ਯੂ.ਪੀ.ਸੀ ਪਾਰਟੀ ਦੇ ਪਰੇਜੀਡੈਨਟ ਅਤੇ ਕਨੇਡਾ ਦੇ ਸਾਬਕਾ ਸੈਂਟਰ ਮਨੀਸਟਰ ਜੇਸਨ ਕੈਨੀ ਹੁਣਾ ਕੈਲਗਰੀ ਵਿਚ ਐਮ.ਐਲ.ਏ ਦੀ ਜਿਮਣੀ ਚੋਣ ਵਿਚ ਬਹੁਤ ਵਡੀ ਜਿ¤ਤ ਦਰਜ ਕੀਤੀ ਹੈ ਇਸ ਮੋਕੇ ਕੈਲਗਰੀ ਤੋਂ ਸ. ਸੁਖਬੀਰ ਸਿੰਘ ਗਿ¤ਲ ਹੁਣਾ ਜੈਸਨ ਕੈਨੀ ਅਤੇ ਐਮ.ਐਲ.ਏ ਪ੍ਰਭ ਗਿਲ ਨੂੰ ਵਧਾਈ ਦਿ¤ਤੀ ਇਸ ਮੋਕੇ ਸੁ¤ਖਬੀਰ ਹੁਣਾ ਵਿਸ਼ੇਸ਼ ... Read More »

ਸਿਖੀ ਦੇ ਪਸਾਰ ਲਈ ਬ੍ਰਿਸਬੇਨ ’ਚ ਬਣੇਗਾ ਐਜੁਕੇਸ਼ਨ ਅਤੇ ਵੈਲਫੇਅਰ ਸੈਂਟਰ

ਬ੍ਰਿਸਬੇਨ, 15 ਦਸੰਬਰ (ਸਤਵਿੰਦਰ ਟੀਨੂੰ)-ਬੀਤੇ ਦਿਨੀਂ ਬ੍ਰਿਸਬੇਨ ਦੇ ਸਿਖ ਟੈੰਪਲ ਗੁਰੂਦੁਆਰਾ ਸਾਹਿਬ ਲੋਗਨ, ਏਟ-ਮਾਈਪਲੇਨ ਵਿਖੇ ਸਿਖੀ ਦੇ ਪਸਾਰ ਲਈ ਸਿਖ ਟੈੰਪਲ ਗੁਰੂਦੁਆਰਾ ਸਾਹਿਬ ਐਜ਼ੂਕੇਸ਼ਨ ‘ਤੇ ਵੈਲਫੇਅਰ ਸੈਂਟਰ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਬੀਬੀ ਗੁਰਮੇਜ ਕੌਰ ਵਲੋਂ ਪ੍ਰਬੰਧਕ ਕਮੇਟੀ ‘ਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ... Read More »

ਗੁਰਬੀਰ ਗਰੇਵਾਲ ਨਿਊ ਜਰਸੀ ਦੇ ਅਟਾਰਨੀ ਜਨਰਲ ਨਾਮਜ਼ਦ

ਵਾਸ਼ਿੰਗਟਨ, 13 ਦਸੰਬਰ (ਡਾ. ਸੁਰਿੰਦਰ ਸਿੰਘ ਗਿੱਲ)- ਪੰਜਾਬੀ ਮੂਲ ਦੇ ਗੁਰਬੀਰ ਸਿੰਘ ਗਰੇਵਾਲ ਨੂੰ ਨਿਊ ਜਰਸੀ ਸਟੇਟ ਦਾ ਅਟਾਰਨੀ ਜਨਰਲ ਨਾਮਜ਼ਦ ਕੀਤਾ ਗਿਆ ਹੈ । 44 ਸਾਲਾਂ ਦੇ ਗਰੇਵਾਲ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਅਮਰੀਕੀ ਸਿ¤ਖ ਹਨ। ਨਿਊ ਜਰਸੀ ਦੇ ਮਨੋਨੀਤ ਗਵਰਨਰ ਫਿਲ ਮਰਫੀ ਨੇ ਗੁਰਬੀਰ ਗਰੇਵਾਲ ਨੂੰ ਅਟਾਰਨੀ ਜਨਰਲ ਨਾਮਜ਼ਦ ਕੀਤਾ ਹੈ। Read More »

ਸੰਤ ਨਿਧਾਨ ਸਿੰਘ ਕਲਚਰਲ ਸੁਸਾਇਟੀ ਵੱਲੋਂ ਡਾ. ਸਰੋਆ ਦਾ ਸਨਮਾਨ

ਨਿਊਯਾਰਕ, 8 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਸੰਤ ਨਿਹਾਲ ਸਿੰਘ ਕਲਚਰਲ ਸੁਸਾਇਟੀ ਅਮਰੀਕਾ ਅਤੇ ਭਾਈ ਮਨੀ ਸਿੰਘ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਡਾ. ਪਰਮਜੀਤ ਸਿੰਘ ਸਰੋਆ ਦਾ ਬਾਬਾ ਨਿਧਾਨ ਸਿੰਘ ਜੀ ਕਲਚਰਲ ਸੁਸਾਇਟੀ ਵੱਲੋਂ ਅਕਾਦਮਿਕ ਖੇਤਰ ਵਿੱਚ ਉਭਾਰਨ ਦੇ ਸੰਸਾਰ ਪੱਧਰੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸ ਵਿਲ ਵਿਖੇ ਹੋਏ ਸਮਾਗਮ ਵਿੱਚ ਉਨਾਂ ਨੂੰ ਸਿਰੋਪਾਓ, ਲੋਈ ਅਤੇ ਪ੍ਰਸੰਸਾ ... Read More »

COMING SOON .....
Scroll To Top
11