Sunday , 20 January 2019
Breaking News
You are here: Home » INTERNATIONAL NEWS

Category Archives: INTERNATIONAL NEWS

ਆਸਟ੍ਰੇਲੀਆ ’ਚ ਨਵੇਂ ਸਾਲ ਦੀ ਆਮਦ ’ਤੇ ਖ਼ੂਬ ਜਸ਼ਨ ਮਨਾਏ

ਬ੍ਰਿਸਬੇਨ/ਗੋਲ਼ਡ ਕੋਸਟ (ਆਸਟ੍ਰੇਲੀਆ), 2 ਜਨਵਰੀ- ਇਥੋਂ ਦੀਆਂ ਪਰੀਆਂ ਨੇ ਰਾਤ ਨੂੰ ਜਸ਼ਨ ਮਨਾ ਕੇ 2018 ਨੂੰ ਕੀਤਾ ਅਲਵੀਦਾ ਅਤੇ 2019 ਦੀ ਆਮਦ ਵਿਚ ਖ਼ੁਸ਼ੀ ਦਾ ਅਜ਼ਹਾਰ ਕੀਤਾ ਇਸ ਮੌਕੇ ’ਤੇ ਆਤਿਸ਼ਬਾਜੀ ਵੀ ਚਲਾਈ ਗਈ ਅਤੇ ਉਹਨਾਂ ਨੇ ਖ਼ੂਬ ਡਾਨਸ ਕੀਤਾ ਤੇ ਉਸ ਖੁਦਾ ਨੂੰ ਯਾਦ ਕਰਕੇ ਪ੍ਰੇਰਨਾ ਕੀਤੀ ਕਿ ਨਵਾਂ ਸਾਲ ਆਸਟ੍ਰੇਲੀਆ ਲਈ ਖੁਸ਼ੀਆਂ ਦੇ ਖੇੜੇ ਲੇ ਕੇ ਆਵੇ ਤਾਂ ... Read More »

ਟਰੰਪ ਵੱਲੋਂ ਵਪਾਰ ਦੇ ਮੁੱਦੇ ’ਤੇ ਚੀਨੀ ਸਦਰ ਨਾਲ ਫੋਨ ’ਤੇ ਕੀਤੀ ਗੱਲ

ਵਾਸ਼ਿੰਗਟਨ, 30 ਦਸੰਬਰ (ਕੁਲਵਿੰਦਰ ਸਿੰਘ ਫਲੌਰਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨਾਲ ਫੋਨ ’ਤੇ ਵਪਾਰ ਨੂੰ ਲੈ ਕੇ ਗਲਬਾਤ ਦੇ ਬਾਅਦ ਕਾਫੀ ਪ੍ਰਗਤੀ ਹੋਈ ਹੈ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਅਜੇ ਹੁਣ ਚੀਨ ਦੇ ਰਾਸ਼ਟਰਪਤੀ ਸ਼ੀ (ਚਿਨਫਿੰਗ) ਨਾਲ ਲੰਬੀ ਅਤੇ ਬਹੁਤ ਚੰਗੀ ਗਲਬਾਤ ਹੋਈ ਹੈ। Read More »

ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਕਾਤਲਾਨਾ ਹਮਲਾ

ਪੁਲਿਸ ਨੇ ਪੰਜ ਹਮਲਾਵਰਾਂ ਨੂੰ ਕੀਤਾ ਗ੍ਰਿਫਤਾਰ ਬ੍ਰਿਸਬੇਨ, 28 ਦਸੰਬਰ (ਸਤਵਿੰਦਰ ਟੀਨੂੰ)- ਬੀਤੇ ਦਿਨੀਂ ਭਾਰਤੀ ਮੂਲ ਦੇ ਪੰਜਾਬੀ ਟੈਕਸੀ ਡਰਾਈਵਰ ਤੇ ਪੰਜ ਹਮਲਾਵਰਾਂ ਦੁਆਰਾ ਕਾਤਲਾਨਾ ਹਮਲਾ ਕੀਤਾ ਗਿਆ। ਕੁਈਨਜਲੈਂਡ ਪੁਲੀਸ ਅਨੁਸਾਰ ਪੰਜ ਵਿਅਕਤੀਆਂ ਵਲੋਂ ਬਰੈਂਡਲ ਸਬਅਰਬ ਤੋਂ ਟੈਕਸੀ ਬੁਕ ਕੀਤੀ ਗਈ ਅਤੇ ਔਗ ਰੋਡ ਮੁਰੰਬਾ ਡਾਊਨ ਮੈਕਡੋਨਾਲਡ ਰੈਸਟੋਰੈਂਟ ਪਹੁੰਚਣ ਤੇ ਚਾਰ ਵਿਅਕਤੀ ਟੈਕਸੀ ਵਿਚੋਂ ਉਤਰ ਗਏ ਅਤੇ ਪੰਜਵੇਂ ਨੇ ਲੁਟ ... Read More »

ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ’ਚ 7 ਸਾਲ ਕੈਦ, ਇੱਕ ਮਾਮਲੇ ’ਚੋਂ ਬਰੀ

ਇਸਲਾਮਾਬਾਦ, 24 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੀ ਇਕ ਭ੍ਰਿਸ਼ਟਾਚਾਰ-ਵਿਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਲ-ਅਜ਼ੀਜ਼ੀਆ ਸਟੀਲ ਮਿਲਜ਼ ਰਿਸ਼ਵਤਖੋਰੀ ਦੇ ਮਾਮਲੇ ’ਚ 7 ਸਾਲ ਕੈਦ ਦੀ ਸਜ਼ਾ ਸੁਣਾ ਦਿਤੀ ਹੈ ਪਰ ਇਸ ਦੇ ਨਾਲ ਹੀ ਬਹੁ-ਚਰਚਿਤ ਪਨਾਮਾ ਪੇਪਰਜ਼ ਘੁਟਾਲੇ ’ਚ ਫ਼ਲੈਗਸ਼ਿਪ ਇਨਵੈਸਟਮੈਂਟ ਭ੍ਰਿਸ਼ਟਾਚਾਰ ਮਾਮਲੇ ’ਚੋਂ ਬਰੀ ਵੀ ਕਰ ਦਿਤਾ ਹੈ। ਜਵਾਬਦੇਹੀ ਅਦਾਲਤ-2 ਦੇ ਜਜ ਮੁਹੰਮਦ ਅਰਸ਼ਦ ਮਲਿਕ ... Read More »

ਅਮਰੀਕੀ ਰੱਖਿਆ ਸਕੱਤਰ ਮੈਟਿਸ ਨੇ ਦਿੱਤਾ ਅਸਤੀਫ਼ਾ

ਵਾਸ਼ਿੰਗਟਨ, 21 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਅਮਰੀਕੀ ਰਖਿਆ ਸਕੱਤਰ ਜੇਮਸ ਮੈਟਿਸ ਨੇ ਅਸਤੀਫ਼ਾ ਦੇ ਦਿਤਾ ਹੈ। ਉਹ ਫਰਵਰੀ 2019 ਤਕ ਅਹੁਦੇ ਤੋਂ ਹਟ ਜਾਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲਿਖੀ ਚਿਠੀ ’ਚ ਮੈਟਿਸ ਨੇ ਕਿਹਾ ਕਿ ਕਿਉਂਕਿ ਤੁਹਾਡੇ ਕੋਲ (ਟਰੰਪ) ਇਕ ਅਜਿਹੇ ਰਖਿਆ ਸਕਤਰ ਨੂੰ ਰਖਣ ਦੇ ਸਾਰੇ ਅਧਿਕਾਰ ਹਨ, ਜਿਸ ਦੇ ਵਿਚਾਰ ਤੁਹਾਡੇ ਨਾਲ ਵਧੇਰੇ ਮੇਲ ਖਾਂਦੇ ਹੋਣ। ਉਨ੍ਹਾਂ ਕਿਹਾ ... Read More »

ਸਿੱਖ ’ਤੇ ਹਮਲਾ ਕਰਨ ਵਾਲੇ ਅਮਰੀਕੀ ਨੂੰ ਕੈਦ

ਨਿਊਯਾਰਕ, 19 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਦੇ ਸਿਆਟਲ ’ਚ ਪਿਛਲੇ ਸਾਲ ਭਾਰਤੀ ਮੂਲ ਦੇ 53 ਸਾਲਾ ਸਿਖ ਕੈਬ ਡਰਾਈਵਰ ’ਤੇ ਹਥੌੜੇ ਨਾਲ ਵਾਰ ਕਰਨ ਦੇ ਦੋਸ਼ ’ਚ ਅਮਰੀਕੀ ਨਾਗਰਿਕ ਨੂੰ 15 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਸਿਖ ਮਨੁਖੀ ਅਧਿਕਾਰ ਸਮੂਹ ‘ਦੀ ਸਿਖ ਕੋਲੀਜ਼ਨ’ ਮੁਤਾਬਕ ਰਾਰੀ ਬੈਨਸਨ ਨਾਂਅ ਦੇ ਅਮਰੀਕੀ ਨੇ ਦਸੰਬਰ, 2017 ਵਿਚ ਸਵਰਨ ਸਿੰਘ ’ਤੇ ਜਾਨਲੇਵਾ ਹਮਲਾ ... Read More »

ਇੰਗਲੈਂਡ ਦੀ ਅਦਾਲਤ ਵੱਲੋਂ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਵਾਨਗੀ

ਲੰਦਨ, 10 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਵੈਸਟਮਿਨਸਟਰ ਅਦਾਲਤ ਨੇ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਵਾਨਗੀ ਦੇ ਦਿਤੀ। 9,000 ਕਰੋੜ ਰੁਪਏ ਦੇ ਭਾਰਤੀ ਬੈਂਕਿੰਗ ਘੁਟਾਲੇ ਨਾਲ ਸਬੰਧਤ ਮਾਮਲੇ ’ਚ ਇਹ ਬਹੁਤ ਵਡੀ ਕਾਰਵਾਈ ਹੈ।ਵਿਜੇ ਮਾਲਿਆ ਨੂੰ ਹਵਾਲਗੀ ਸੰਧੀ ਰਾਹੀਂ ਭਾਰਤ ਲਿਆਂਦਾ ਜਾਵੇਗਾ।ਭਾਰਤ ਦੀ ਟੀਮ ਪਹਿਲਾਂ ਹੀ ਨਵੀਂ ਦਿਲੀ ਤੋਂ ਲੰਦਨ ਪੁਜ ਚੁਕੀ ਹੈ।ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਅਤੇ 9,000 ਕਰੋੜ ... Read More »

ਪਾਕਿਸਤਾਨ ਨੂੰ ਇਕ ਡਾਲਰ ਵੀ ਨਾ ਦਿੱਤਾ ਜਾਵੇ : ਨਿੱਕੀ ਹੈਲੀ

ਨਿਊਯਾਰਕ, 10 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਨਿਕੀ ਹੈਲੀ ਨੇ ਕਿਹਾ ਹੈ ਕਿ ਪਾਕਿਸਤਾਨ ਅਤਵਾਦੀਆਂ ਨੂੰ ਪਨਾਹ ਦਿੰਦਾ ਹੈ। ਜਦੋਂ ਤਕ ਪਾਕਿਸਤਾਨ ਅਤਵਾਦੀਆਂ ਨੂੰ ਪਨਾਹ ਦੇਣਾ ਖਤਮ ਨਹੀਂ ਕਰ ਦਿੰਦਾ, ਉਦੋ ਤਕ ਉਸ ਨੂੰ ਇਕ ਡਾਲਰ ਵੀ ਨਾ ਦਿਤਾ ਜਾਵੇ। ਹੈਲੀ ਨੇ ਕਿਹਾ ਕਿ ਪਾਕਿਸਤਾਨ ਅਜੇ ਵੀ ਅਤਵਾਦੀਆਂ ਨੂੰ ਪਨਾਹ ਦੇ ਰਿਹਾ ਹੈ ਤੇ ਅਮਰੀਕੀ ਫੌਜੀ ... Read More »

ਕਰਤਾਰਪੁਰ ਸਰਹੱਦ ’ਤੇ ਪਾਕਿ ਨੇ ਖੋਲ੍ਹਿਆ ਇਮੀਗ੍ਰੇਸ਼ਨ ਸੈਂਟਰ

ਲਾਹੌਰ, 3 ਦਸੰਬਰ- ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਲਈ ਇਤਿਹਾਸਿਕ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਤੋਂ ਬਾਅਦ ਕਰਤਾਰਪੁਰ ਸਰਹੱਦ ’ਤੇ ਇੱਕ ਇਮੀਗ੍ਰੇਸ਼ਨ ਸੈਂਟਰ ਸਥਾਪਿਤ ਕੀਤਾ ਹੈ। ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਅਟਕੀ ਮੰਗ ਨੂੰ ਪੂਰਾ ਕਰਦੇ ਹੋਏ ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰਾ ਨਾਲ ਜੋੜੇਗਾ। ਸਿੱਖ ਧਰਮ ਦੇ ... Read More »

ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ

ਜੰਗ ਦੀ ਗੱਲ ਹੀ ਨਾ ਕਰੋ, ਗੱਲਬਾਤ ਹਰ ਮਸਲੇ ਦਾ ਹੱਲ : ਇਮਰਾਨ ਖ਼ਾਨ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ), 28 ਨਵੰਬਰ – ਪਾਕਿਸਤਾਨ ਦੇ ਵਜ਼ੀਰੇ ਆਜ਼ਮ ਜਨਾਬ ਇਮਰਾਨ ਖ਼ਾਨ ਦੀ ਅਗਵਾਈ ਹੇਠ ਬੁੱਧਵਾਰ ਨੂੰ ਇਥੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਰਸਮੀ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਭਾਰਤ ’ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸ਼੍ਰੀ ਹਰਦੀਪ ਸਿੰਘ ਪੁਰੀ, ਭਾਰਤੀ ਪੰਜਾਬ ... Read More »

COMING SOON .....


Scroll To Top
11