Tuesday , 23 April 2019
Breaking News
You are here: Home » HEALTH (page 79)

Category Archives: HEALTH

ਬਰੇਟਾ ਦੇ ਸਰਕਾਰੀ ਹਸਪਤਾਲ ’ਚ ਡਾਕਟਰਾਂ ਦੀਆਂ ਪੋਸਟਾਂ ਸੱਤ-ਪਰ ਹੈ ਇੱਕ ਵੀ ਨਹੀਂ

ਬਰੇਟਾ, 9 ਨਵੰਬਰ (ਜੈਲ ਕੌਰ ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)- ਸਥਾਨਕ ਸਰਕਾਰੀ ਹਸਪਤਾਲ ਕਮਿਊਨਿਟੀ ਹੈਲਥ ਸੈਂਟਰ ਜਿਸ ਦੀ ਇਮਾਰਤ ਚਾਰ ਕਰੌੜ ਤੋ ਵੱਧ ਦੇ ਖਰਚੇ ਨਾਲ ਬਣਾਈ ਗਈ ਸੀ ਤੇ ਡਾਕਟਰਾਂ ਦੀਆਂ ਸੱਤ ਪੋਸਟਾਂ ਦਿੱਤੀਆਂ ਗਈਆ ਸਨ।ਪਰ ਇਸ ਸਮੇ ਸਿਰਫ ਇੱਕ ਹੀ ਡਾਕਟਰ ਤਾਇਨਾਤ ਦੱਸਿਆ ਜਾ ਰਿਹਾ ਹੈ ਤੇ ਉਹ ਵੀ ਬਿਮਾਰੀ ਕਾਰਨ ਛੁੱਟੀ ਤੇ ਹੋਣ ਕਾਰਨ ਹਸਪਤਾਲ ਬਿਨਾਂ ਡਾਕਟਰਾਂ ਤੋ ... Read More »

ਡੇਂਗੂ ਤੇਂ ਬਚਣ ਲਈ ਆਪਣਾ ਸਰੀਰ ਵੱਧ ਤੋਂ ਵੱਧ ਢੱਕ ਕੇ ਰੱਖੋ : ਸਿਵਲ ਸਰਜਨ ਡਾ. ਰਜਿੰਦਰ ਕੁਮਾਰ

ਫਰੀਦਕੋਟ, 9 ਨਵੰਬਰ (ਗੁਰਜੀਤ ਰੋਮਾਣਾ)- ਪੰਜਾਬ ਰਾਜ ਅੰਦਰ ਵਧ ਰਹੇ ਡੇਂਗੂ ਕੇਸਾਂ ਨੂੰ ਮੁਖ ਰਖਦੇ ਹੋਏ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਦੇ ਫੈਲਣ ਤੋਂ ਬਚਾਓ ਲਈ ਸਿਵਲ ਸਰਜਨ ਡਾ ਰਾਜਿੰਦਰ ਕੁਮਾਰ ਨੇ ਸਮੂਹ ਨਾਗਰਿਕਾਂ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਡੇਂਗੁ ਇਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ ਅਜਿਪਟੀ ਜਾਤੀ ਦੇ ਮਛਰ ਦੇ ਕਟਣ ਨਾਲ ਫੈਲਦਾ ਹੈ। ਇਹ ਮਛਰ ਸਾਫ ਖੜੇ ਪਾਣੀ ... Read More »

ਗੈਸ ਦੇ ਸਿਲੰਡਰਾਂ ਨਾਲ ਭਰੇ ਕੈਂਟਰ ਤੇ ਬੱਸ ਵਿਚਕਾਰ ਭਿਆਨਕ ਟੱਕਰ-ਜਾਨੀ ਨੁਕਸਾਨ ਤੋਂ ਬਚਾਅ

ਬਰੇਟਾ 9, ਨਵੰਬਰ (ਸੁਖਜਿੰਦਰ ਸੰਘਰੇੜੀ)- ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਧੁੰਦ/ਧੂੰਏ ਦੇ ਪ੍ਰਕੋਪ ਵਿੱਚ ਵੀਰਵਾਰ ਨੂੰ ਸਵੇਰ ਸਮਂੇ ਹੀ ਸਥਾਨਕ ਇੰਡੈਂਨ ਗੈਸ ਏਜੰਸੀ ਦਾ ਸਿਲੰਡਰਾਂ ਨਾਲ ਭਰਿਆ ਹੋਇਆ ਕੈਂਟਰ ਬਰੇਟਾ ਸ਼ਹਿਰ ਵੱਲ ਆ ਰਿਹਾ ਸੀ, ਜਿਸ ਨੂੰ ਜਿਊਣਾ ਨਾਮਕ ਚਾਲਕ ਚਲਾ ਰਿਹਾ ਸੀ ਅਤੇ ਗਰਗ ਬੱਸ ਸਰਵਿਸ ਰਜਿਸਟਰਡ ਪਾਤੜਾਂ ਦੀ ਬੱਸ ਪਾਤੜਾਂ ਤੋ ਬੁਢਲਾਡਾ ਜਾ ਰਹੀ ਸੀ। ਜਿਸ ਨੂੰ ... Read More »

ਚਿੱਟੀ ਪੱਟੀ ਬਾਹਰੀਆਂ ਸੜਕਾਂ ਨੇ ਕੁਹਾਰੇ ਪਾਏ ਰਾਹਗੀਰ-ਦਿਖਾਈ ਨਾ ਦੇਣ ਕਾਰਨ ਸਤਾ ਰਿਹੈ ਹਾਦਸੇ ਵਾਪਰਨ ਦਾ ਡਰ

ਸਰਦੂਲਗੜ੍ਹ, 9 ਨਵੰਬਰ (ਬਲਜੀਤਪਾਲ)- ਤਹਿਸੀਲ ਸਰਦੂਲਗੜ੍ਹ ਦੀਆਂ ਚਿੱਟੀ ਪੱਟੀ ਬਾਹਰੀਆਂ ਸੜਕਾਂ ਨੇ ਸੰਘਣੀ ਧੁੰਦ ’ਚ ਤੁਰਨ ਵਾਲੇ ਰਾਹਗੀਰਾਂ ਨੂੰ ਕਰੁਹੇ ਪਾ ਰੱਖਿਆ ਹੈ। ਜਿੱਥੇ ਸਵੇਰ ਅਤੇ ਸ਼ਾਂਮ ਵਕਤ ਧੁੰਦ ਕਾਰਨ ਇਨ੍ਹਾਂ ਸੜਕਾਂ ’ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਅਗਲਾ ਰਸਤਾ ਦਿਖਾਈ ਨਾ ਦੇਣ ਕਾਰਨ ਰਫ਼ਤਾਰ ਘੱਟ ਰੱਖਣੀ ਪੈਂਦੀ ਹੈ। ਉਥੇ ਹੀ ਭਿਆਨਕ ਹਾਦਸਿਆਂ ਦਾ ਵੀ ਡਰ ਬਣਿਆ ਰਹਿੰਦਾ ਹੈ। ਬਹੁਤੇ ... Read More »

ਧੁੰਦ ਦਾ ਕਹਿਰ: ਟਰਕ ਤੇ ਬਸ ਵਿਚਾਲੇ ਟਕਰ, ਇਕ ਮੌਤ

ਜਲੰਧਰ, 9 ਨਵੰਬਰ (ਪੀ.ਟੀ.)- ਅੰਮ੍ਰਿਤਸਰ ਰੋਡ ‘ਤੇ ਵਿਧੀਪੁਰ ਫਾਟਕ ਦੇ ਨਜ਼ਦੀਕ ਵੀਰਵਾਰ ਸਵੇਰੇ ਧੁੰਦ ਕਾਰਨ ਹਾਦਸਾ ਹੋ ਗਿਆ। ਇਕ ਤੇਜ਼ ਰਫਤਾਰ ਬਸ ਆਲੂਆਂ ਨਾਲ ਭਰੇ ਟਰਕ ‘ਚ ਜਾ ਵਜੀ। ਹਾਦਸੇ ‘ਚ ਇਕ ਦੀ ਮੌਤ ਹੋ ਗਈ ਹੈ ਜਦਕਿ ਦਰਜਨ ਤੋਂ ਜ਼ਿਆਦਾ ਬਸ ਦੀਆਂ ਸਵਾਰੀਆਂ ਜ਼ਖਮੀ ਹਨ। ਇਨ੍ਹਾਂ ਨੂੰ ਨਜ਼ਦੀਕੀ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ।ਜਾਣਕਾਰੀ ਮੁਤਾਬਕ ਪਛਮੀ ਬੰਗਾਲ ਤੋਂ ਬਸ ... Read More »

NHRC ਦੀ ਸਖ਼ਤੀ: ਕੇਂਦਰ, ਦਿੇਲੀ, ਹਰਿਆਣਾ ਤੇ ਪੰਜਾਬ ਨੂੰ ਨੋਟਿਸ

ਨਵੀਂ ਦਿੱਲੀ- ਕੌਮੀ ਮਨੁਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ.) ਨੇ ਅਜ ਕੇਂਦਰ, ਦਿਲੀ, ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕਰਦਿਆਂ ਦਿਲੀ ਤੇ ਲਾਗਲੇ ਇਲਾਕਿਆਂ ‘ਚ ਮਨੁਖੀ ਜ਼ਿੰਦਗੀ ਲਈ ਖ਼ਤਰਾ ਬਣੇ ਪ੍ਰਦੂਸ਼ਣ ‘ਤੇ ਜਵਾਬ ਤਲਬੀ ਕੀਤੀ ਹੈ।ਕਮਿਸ਼ਨ ਨੇ ਜ਼ਿੰਦਾ ਰਹਿਣ ਤੇ ਚੰਗੀ ਸਿਹਤ ਦੇ ਹਕ ਨੂੰ ਖ਼ਤਰੇ ਵਿਚ ਪੈਣ ਤੋਂ ਰੋਕਣ ਵਿਚ ਸਹਾਈ ਕਦਮ ਨਾ ਪੁਟੇ ਜਾਣ ‘ਤੇ ਜ਼ਿੰਮੇਵਾਰ ਅਥਾਰਟੀਆਂ ਦੀ ... Read More »

5 ਕੁਇੰਟਲ ਪਲਾਸਟਿਕ ਦੇ ਲਿਫ਼ਾਫੇ ਜ਼ਬਤ : ਡੀ.ਸੀ.

ਫਰੀਦਕੋਟ, 7 ਨਵੰਬਰ (ਗੁਰਜੀਤ ਰੋਮਾਣਾ)- ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ ਨੇ ਦਸਿਆ ਕਿ ਜ਼ਿਲੇ ਨੂੰ ਪਲਾਸਟਿਕ ਬੈਗਜ਼ ਤੋਂ ਮੁਕਤ ਕਰਨ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ 5 ਕੁਇੰਟਲ ਪਲਾਸਟਿਕ ਦੇ ਲਿਫ਼ਾਫੇ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜੁਰਮਾਨੇ ਵਜੋਂ 31ਹਜ਼ਾਰ ਰੁਪਏ ਅਤੇ ਸ਼ਹਿਰ ‘ਚ ਵਖ ਵਖ ਥਾਵਾਂ ਤੇ ਚੈਕਿੰਗ ਦੇ 6 ਚਲਾਨ ਵੀ ਕਟੇ ਗਏ ਹਨ। ਇਸ ... Read More »

ਫਿਰੋਜ਼ਪੁਰ-ਫਾਜ਼ਿਲਕਾ ਮਾਰਗ ’ਤੇ ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ’ਚ ਦੋਵੇਂ ਚਾਲਕਾਂ ਸਣੇ 10 ਮੌਤਾਂ

ਫ਼ਿਰੋਜ਼ਪੁਰ, 7 ਨਵੰਬਰ 2017 (ਮਨੋਹਰ ਲਾਲ, ਸਤਬੀਰ ਬਰਾੜ)- ਅਜ ਤੜਕ ਸਵੇਰੇ ਸੰਘਣੀ ਧੁੰਦ ਦੇ ਕਾਰਨ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਪੈਂਦੇ ਪਿੰਡ ਕਰੀ ਕਲਾਂ ਦੇ ਸਾਹਮਣੇ ਪੈਟਰੋਲ ਪੰਪ ਦੇ ਕੋਲ ਪੰਜਾਬ ਰੋਡਵੇਜ ਦੀ ਬਸ ਅਤੇ ਟਰਾਲੇ ਦੇ ਵਿਚਕਾਰ ਭਿਆਨਕ ਟਕਰ ’ਚ ਦੋਵੇਂ ਚਾਲਕਾਂ ਸਮੇਤ 10 ਵਿਅਕਤੀ ਮਾਰੇ ਗਏ। ਜਦੋਂਕਿ ਡੇਢ ਦਰਜਨ ਤੋਂ ਵਧ ਲੋਕ ਜ਼ਖਮੀ ਹੋ ਗਏ।ਮਰਨ ਵਾਲਿਆਂ ਵਿੱਚ ਜ਼ਿਆਦਾਤਰ ਰੋਜ਼ ... Read More »

ਐਚ.ਪੀ.ਵੀ. ਟੀਕਾਕਰਨ ਮੁਹਿੰਮ ਲਈ ਸਿਹਤ ਵਿਭਾਗ ਵੱਲੋਂ ਪ੍ਰਬੰਧ ਮੁਕੰਮਲ : ਸਿਵਲ ਸਰਜਨ

ਬਠਿੰਡਾ, 6 ਨਵੰਬਰ (ਇੰਦਰਜੀਤ ਨਥਾਣਾ)- ਐਚ.ਪੀ.ਵੀ ਦੇ ਟੀਕਾਕਰਨ ਦੌਰਾਨ ਕਿਸੇ ਵੀ ਪ੍ਰਕਾਰ ਦੀ ਔਕੜ ਨੂੰ ਨਜਿੱਠਣ ਲਈ ਜ਼ਿਲ੍ਹਾ ਪੱਧਰ ਤੇ ਗਠਿਤ ਏ.ਐਫ.ਈ.ਆਈ. ਕਮੇਟੀ ਦੀ ਮੀਟਿੰਗ ਸਿਵਲ ਸਰਜਨ ਬਠਿੰਡਾ ਡਾ. ਐਚ.ਐਨ. ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ । ਇਸ ਮੀਟਿੰਗ ਵਿਚ ਡਾ. ਸਤੀਸ਼ ਜਿੰਦਲ ਵੱਲੋਂ ਟੀਕਾਕਰਨ ਦੌਰਾਨ ਆਉਣ ਵਾਲੀਆਂ ਔਕੜਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਸਿਵਲ ਸਰਜਨ ਬਠਿੰਡਾ ਵੱਲੋਂ ਸਮੂਹ ... Read More »

ਧੁੰਦ ਕਾਰਨ ਵਾਪਰਿਆ ਹਾਦਸਾ-ਦਰਜਨ ਦੇ ਕਰੀਬ ਸਕੂਲੀ ਬੱਚੇ ਜ਼ਖਮੀ

ਭਵਾਨੀਗੜ੍ਹ, 6 ਨਵੰਬਰ (ਕ੍ਰਿਸ਼ਨ ਗਰਗ, ਇਕਬਾਲ ਬਾਲੀ)- ਸਥਾਨਿਕ ਕਸਬਾਂ ਚੰਨੋ ਵਿਖੇ ਜੋ ਜੀਰਕਪੁਰ-ਬਠਿੰਡਾ ਨੈਸਨਲ ਹਾਈਵੇ ਨੂੰ 7 ਤੇ ਅੱਜ ਸਵੇਰੇ ਤਕਰੀਬਨ ਸਾਢੇ ਅੱਠ ਵਜੇ ਸੰਘਣੀ ਧੁੰਦ ਕਾਰਨ ਇੱਕ ਸਕੂਲੀ ਬੱਸ ਜੋ ਸਥਾਨਿਕ ਸਟੀਲਮੈਨਜ ਪਬਲਿਕ ਸਕੂਲ ਚੰਨੋ ਦੀ ਹੈ ,ਇੱਟਾਂ ਦੇ ਭਰੇ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਦਰਜਨ ਦੇ ਕਰੀਬ ਬੱਚੇ ਜਖਮੀ ਹੋ ਗਏ।ਬੱਸ ਦੇ ਡਰਾਇਵਰ ਭੀਮ ਸਿੰਘ ਪੁੱਤਰ ਅਜੈਬ ... Read More »

COMING SOON .....


Scroll To Top
11