Thursday , 25 April 2019
Breaking News
You are here: Home » HEALTH (page 5)

Category Archives: HEALTH

ਨਾਜਾਇਜ਼ ਸਬੰਧਾਂ ਕਾਰਨ ਮਾਂ ਵੱਲੋਂ ਡੇਢ ਸਾਲਾ ਬੱਚੀ ਕਤਲ-ਮਾਂ ਕਾਬੂ

ਲੁਧਿਆਣਾ, 3 ਮਾਰਚ (ਜਸਪਾਲ ਅਰੋੜਾ)- ਥਾਣਾ ਫੋਕਲ ਪੁਆਇੰਟ ਦੇ ਇਲਾਕੇ ਜੀਵਨ ਨਗਰ ਵਿਖੇ ਬੀਤੀ ਰਾਤ ਇਕ ਮਾਂ ਨੇ ਨਜਾਇਜ ਸਬੰਧਾਂ ਦੇ ਚਲਦੇ ਆਪਣੀ ਹੀ ਡੇਢ ਸਾਲਾਂ ਬਚੀ ਦਾ ਤਕੀਏ ਨਾਲ ਸਾਹ ਘੁਟ ਕੇ ਉਸ ਦਾ ਕਤਲ ਕਰ ਦਿਤਾ ਅਤੇ ਸਵੇਰੇ ਆਪਣੇ ਪਤੀ ਤੇ ਕਤਲ ਦਾ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਮੌਕੇ ਤੇ ਪਹੁੰਚੇ ਏ ਡੀ ਸੀ ਪੀ 4 ਪ੍ਰਿਥੀਪਾਲ ਸਿੰਘ ... Read More »

ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਵਚਨਬੱਧ : ਕੇਵਲ ਸਿੰਘ ਢਿੱਲੋਂ

ਤਪਾ ਮੰਡੀ, 3 ਮਾਰਚ (ਗੁਰਪ੍ਰੀਤ ਸਿੰਘ, ਲੁਭਾਸ਼ ਸਿੰਗਲਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਜੋ ਵੀ ਵਾਅਦੇ ਕੀਤੇ ਸਨ। ਉਨਾਂ ਵਾਅਦਿਆਂ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ ਜਾ ਰਿਹਾ ਹੈ। ਅਕਾਲੀ ਦਲ ਨੇ ਸਿਰਫ਼ ਦਸ ਸਾਲ ਨੀਹ ਪੱਥਰ ਹੀ ਲਗਾਏ, ਬਲਕਿ ਕੰਮ ਨਹੀਂ ਕੀਤੇ। ਅਸੀ ਨੀਂਹ ਪੱਥਰ ਨਹੀਂ ਲਗਾਉਂਦੇ ਬਲਕਿ ਕੰਮ ਕਰਨ ਵਿਸ਼ਵਾਸ ਰੱਖਦੇ ਹਾਂ। ਇਹ ... Read More »

ਰਜਿੰਦਰਾ ਹਸਪਤਾਲ ਦੀ ਛੱਤ ਤੋਂ ਛਾਲ ਮਾਰਨ ਵਾਲੀਆਂ ਨਰਸਾਂ ਦੀ ਹਾਲਤ ਹਾਲੇ ਵੀ ਖਤਰੇ ’ਚ

ਪਟਿਆਲਾ, 1 ਮਾਰਚ (ਦਇਆ ਸਿੰਘ)- ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮਮਟੀ ‘ਤੇ ਬੈਠੀਆਂ ਨਰਸਾਂ ਵਿਚੋਂ 2 ਨੇ ਨੀਚੇ ਛਾਲ ਮਾਰ ਦਿਤੀ ਹੈ।ਇਸ ਤੋਂ ਤੁਰੰਤ ਬਾਅਦ ਦੋਵੇਂ ਨਰਸਾਂ ਕਰਮਜੀਤ ਔਲਖ ਅਤੇ ਬਲਜੀਤ ਕੌਰ ਖ਼ਾਲਸਾ ਨੂੰ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿਚ ਇਲਾਜ ਲਈ ਦਾਖਲ ਕਰਵਾ ਦਿਤਾ ਹੈ।ਜਿਥੇ ਉਨ੍ਹਾਂ ਦਾ ਉਨ੍ਹਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਪੰਜਾਬ ਦੇ ਮੁਖ ਮੰਤਰੀ ਕੈਪਟਨ ... Read More »

ਫਿਰੋਜ਼ਪੁਰ ’ਚ ਦਿਨ-ਦਿਹਾੜੇ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਗੋਲੀਆਂ ਮਾਰ ਕੇ ਹੱਤਿਆ

ਫਿਰੋਜ਼ਪੁਰ, 28 ਫਰਵਰੀ (ਰਵੀ ਸ਼ਰਮਾ)- ਅੱਜ ਚਿੱਟੇ ਦਿਨੇ ਦੋ ਅਣਪਛਾਤੇ ਮੋਟਰਸਾਈਕਲਾਂ ਸਵਾਰਾਂ ਵਲੋਂ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਪਛਾਣ ਪ੍ਰੀਤਮ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰੀਤਮ ਸਿੰਘ ਆਪਣੇ ਬੱਚਿਆਂ ਨੂੰ ... Read More »

ਨਾਬਾਲਗ ਲੜਕੀ ਵੱਲੋਂ ਸ਼ੱਕੀ ਹਾਲਤਾਂ ’ਚ ਫਾਹਾ ਲੈ ਕੇ ਖ਼ੁਦਕੁਸ਼ੀ

ਲੁਧਿਆਣਾ, 27 ਫਰਵਰੀ (ਜਸਪਲ ਅਰੋੜਾ)- ਥਾਣਾ 7 ਦੇ ਇਲਾਕੇ ਐਲ ਆਈ ਜੀ ਫਲੈਟਾਂ ਵਿਖੇ ਬੁਧਵਾਰ ਦੁਪਹਿਰ ਨਾਬਾਲਿਗ ਲੜਕੀ ਨੇ ਸ਼ਕੀ ਹਾਲਾਤਾਂ ਚ ਆਪਣੇ ਘਰ ਚ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ ਘਟਨਾ ਦਾ ਪਤਾ ਉਸ ਵੇਲੇ ਲਗਿਆ ਜਦੋ ਮ੍ਰਿਤਕਾ ਦਾ ਚਰਚ ਚ ਕੰਮ ਕਰਨ ਵਾਲਾ ਕਰੀਬੀ ਰਿਸ਼ਤੇਦਾਰਾਂ ਦਾ ਲੜਕਾ ਓਹਨਾ ਦੇ ਘਰ ਪਹੁੰਚਿਆ ਉਸ ਨੇ ਨਾਬਾਲਿਗ ਲੜਕੀ ਦੀ ਲਾਸ਼ ਪੰਖੇ ਨਾਲ ... Read More »

ਜੂਏ ਦੇ ਪੈਸੇ ਨੂੰ ਲੈਕੇ ਹਮਲਾ-1 ਦਾ ਕਤਲ-5 ਜ਼ਖਮੀ, 4 ਦੋਸ਼ੀ ਕਾਬੂ

ਲੁਧਿਆਣਾ, 25 ਫਰਵਰੀ (ਜਸਪਾਲ ਅਰੋੜਾ)- ਥਾਣਾ 7 ਦੇ ਇਲਾਕੇ ਤਾਜਪੁਰ ਰੋਡ ਬਿਹਾਰੀ ਕਾਲੋਨੀ ਵਿਖੇ ਜੂਏ ਦੇ ਪੈਸੇ ਨੂੰ ਲੈ ਕੇ ਕੀਤੇ ਹਮਲੇ ਚ ਲੜਾਈ ਛੁਡਾਨ ਗਏ ਗੁਆਂਢੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ 5 ਵਿਅਕਤੀ ਜਖਮੀ ਦਸੇ ਜਾ ਰਹੇ ਹਨ ਜਿਨ੍ਹਾਂ ਵਿਚੋਂ ਇਕ ਨੌਜਵਾਨ ਦੀ ਹਾਲਤ ਹਸਪਤਾਲ ਚ ਗੰਭੀਰ ਬਣੀ ਹੋਈ ਹੈ ਮੌਕੇ ਤੇ ਪਹੁੰਚੀ ਥਾਣਾ 7 ... Read More »

ਭਿਆਨਕ ਸੜਕ ਹਾਦਸੇ ਵਿਚ ਪਤੀ-ਪਤਨੀ ਸਮੇਤ ਤਿੰਨ ਦੀ ਮੌਤ

ਫਿਰੋਜ਼ਸ਼ਾਹ/ਸ਼ਾਂਦੇ ਹਸ਼ਮ 20 ਫਰਵਰੀ (ਗੁਰਤਾਰ ਸਿੰਘ ਸਿਧੂ, ਸੁਖਵਿੰਦਰ ਸੁੱਖ)- ਅਜ ਸਵੇਰੇ ਤਕਰੀਬਨ 9 ਵਜੇ ਫਿਰੋਜ਼ਪੁਰ-ਕਚਾ ਜੀਰਾ ਰੋਡ ਤੇ ਬਸ ਅਤੇ ਮੋਟਰਸਾਈਕਲ ਦੀ ਭਿਆਨਕ ਟਕਰ ਹੋਣ ਕਾਰਨ ਪਤੀ ਪਤਨੀ ਸਮੇਤ ਤਿੰਨ ਜਣਿਆ ਦੀ ਦਰਦਨਾਕ ਮੌਤ ਹੋਣ ਕਾਰਨ ਤਿੰਨ ਪਿੰਡਾਂ ਵਿਚ ਮਾਤਮ ਛਾ ਗਿਆ । ਮੌਕੇ ਤੇ ਪਹੁੰਚ ਕੇ ਇਕਤਰ ਕੀਤੀ ਜਾਣਕਾਰੀ ਮੁਤਾਬਕ ਪ੍ਰੇਮ ਸਿੰਘ ਪੁਤਰ ਬਾਗ ਸਿੰਘ ਉਮਰ 40 ਅਤੇ ਉਸਦੀ ... Read More »

ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ : ਪ੍ਰਧਾਨ ਮੰਤਰੀ

ਚੰਡੀਗੜ, 19 ਫਰਵਰੀ (ਹ.ਸ. ਨਾਗਪਾਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਗੁਰੂ ਜੰਭੇਸ਼ਵਬਰ ਯੂਨੀਵਰਸਿਟੀ, ਹਿਸਾਰ ਵਿਚ ਆਯੋਜਿਤ ਡਰਗ ਫਰੀ ਇੰਡਿਆ ਮੁਹਿੰਮ ਪ੍ਰੋਗ੍ਰਾਮ ਨੂੰ ਟੈਲੀ ਕਾਨਫਰੈਂਸ ਰਾਹੀਂ ਸੰਬੋਧਤ ਕਰਦੇ ਹੋਏ ਕਿਹਾ ਕਿ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਨਸ਼ੇ ਦੀ ਵਰਤੋਂ ਨਾਲ ਨਾ ਸਿਰਫ ਸਰੀਰਕ, ਮਾਨਸਿਕ ਤੇ ਆਰਥਿਕ ਤੌਰ ‘ਤੇ ਖੋਖਲੇ ਹੋ ਜਾਂਦੇ ਹਨ, ਸਗੋਂ ਜਾਣੇ-ਅਨਜਾਨੇ ਵਿਚ ਦੇਸ਼ ... Read More »

ਮਹਿਲਾ ਡਾਕਟਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰਕੇ ਕੀਤੀ ਖੁਦਕੁਸ਼ੀ

ਬਰਨਾਲਾ, 17 ਫ਼ਰਵਰੀ (ਅਰਿਹੰਤ ਰਾਏ ਗਰਗ)-ਬਰਨਾਲਾ ਦੇ ਕੱਚਾ ਕਾਲਜ ਰੋਡ ਤੇ ਸ੍ਯਥਿੱਤ ਐਫ.ਐਕਸ ਜਿੰਮ ਦੀ ਚੌਥੀ ਮੰਜਿਲ ਦੀ ਛੱਤ ਤੋਂ ਇੱਕ ਮਹਿਲਾ ਡਾਕਟਰ ਨੇ ਛਾਲ ਮਾਰਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮਹਿਲਾ ਡਾਕਟਰ ਏਅਰ ਫ਼ੋਰਸ ਸਟੇਸ਼ਨ ਬਰਨਾਲਾ ਵਿਖੇ ਕੰਮ ਕਰਦੀ ਸੀ। ਜਿੰਨ੍ਹਾਂ ਦੀ ਪਹਿਚਾਨ ਚਾਰੂ ਸਿੰਘ (33) ਦੇ ਰੂਪ ਵਿੱਚ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ.ਹਰਜੀਤ ਸਿੰਘ ਨੇ ਦੱਸਿਆ ਕਿ ... Read More »

ਬੁੱਢਾ ਦਲ ਸਕੂਲ ਦੀ ਬੱਸ ਪਲਟੀ-ਵਾਲ-ਵਾਲ ਬਚੇ ਬੱਚੇ

ਸਮਾਣਾ, 17 ਫਰਵਰੀ (ਪ੍ਰੇਮ ਵਧਵਾ, ਰਿਸ਼ਵ ਮਿਤੱਲ)- ਸਥਾਨਕ ਬੁੱਢਾ ਦਲ ਪਬਲਿਕ ਸਕੂਲ ਦੀ ਬੱਸ ਬੀਤੀ ਸਵੇਰ ਸਮੇਂ ਸਮਾਣਾ ਕੁਤਬਨਪੁਰ ਰੋੜ ਤੇ ਪਲਟ ਗਈ ਪ੍ਰੰਤੂ ਇਸ ਹਾਦਸੇ ਦੌਰਾਨ ਬੱਸ ਵਿਚ 2 ਹੀ ਵਿੱਦਿਆਰਥੀ ਸਵਾਰ ਸਨ ਜੋ ਵਾਲ- ਵਾਲ ਬਚ ਗਏ ਬੱਸ ਦੇ ਬੇਕਾਬੂ ਹੋ ਕੇ ਪਲਟਣ ਪਿੱਛੇ ਕਾਰਨ ਬੱਸ ਨੂੰ ਡਰਾਇਵਰ ਦੀ ਥਾਂ ਕੰਡਕਟਰ ਵੱਲੋ ਚਲਾਇਆ ਜਾਣਾ ਮੰਨਿਆ ਜਾ ਰਿਹਾ ਹੈ ... Read More »

COMING SOON .....


Scroll To Top
11