Wednesday , 16 January 2019
Breaking News
You are here: Home » HEALTH (page 4)

Category Archives: HEALTH

ਨਵਜੋਤ ਸਿੰਘ ਸਿੱਧੂ ਨੂੰ 5 ਦਿਨ ਆਰਾਮ ਕਰਨ ਦੀ ਸਲਾਹ

ਲਗਾਤਾਰ ਚੋਣ ਪ੍ਰਚਾਰ ਕਾਰਨ ਗਲਾ ਬੈਠਾ ਚੰਡੀਗੜ੍ਹ, 6 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੂੰ ਦੇਸ਼ ਦੇ ਪੰਜ ਸੂਬਿਆਂ ’ਚ ਚਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਮਦੇਨਜ਼ਰ ਪਾਰਟੀ ਲਈ ਕੀਤੇ ਗਏ 17 ਦਿਨਾ ਚੋਣ ਪ੍ਰਚਾਰ ਦੌਰਾਨ ਤਾਬੜਤੋੜ ਰੈਲੀਆਂ ਕਰਨ ਮਗਰੋਂ ਉਨ੍ਹਾਂ ਨੂੰ 5 ਦਿਨਾਂ ਦਾ ਆਰਾਮ ਕਰਨ ਦੀ ਸਲਾਹ ਦਿਤੀ ਗਈ ਹੈ। ... Read More »

ਟਰੱਕ ਅਤੇ ਮੋਟਰਸਾਇਕਲ ਦੀ ਟੱਕਰ ’ਚ ਨੌਜਵਾਨ ਦੀ ਦਰਦਨਾਕ ਮੌਤ, ਦੋਸਤ ਫੱਟੜ

ਸ਼ੇਰਪੁਰ, 5 ਦਸੰਬਰ (ਹਰਜੀਤ ਕਾਤਿਲ)- ਅਜ ਬਾਅਦ ਦੁਪਹਿਰ ਸੇਰਪੁਰ ਤੋ ਬਰਨਾਲਾ ਰੋਡ ਤੇ ਅਚਾਨਿਕ ਹੋਏ ਸੜਕ ਹਾਦਸੇ ਵਿਚ ਇਕ ਨੋਜਵਾਨ ਦੀ ਮੋਤ ਹੋ ਜਾਣ ਦੇ ਸਮਾਚਾਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਪੁਤਰ ਹਰਨੇਕ ਸਿੰਘ ਵਾਸੀ ਹੇੜੀਕੇ ਆਪਣੇ ਦੋਸਤ ਨਾਲ ਆਪਣੇ ਮੋਟਰਸਾਇਕਲ ਨੰਬਰ ਪੀ ਬੀ 10 ਈਐਫ 3947 ਤੇ ਬਰਨਾਲਾ ਤੋ ਸੇਰਪੁਰ ਵਲ ਆ ਰਹੇ ਸਨ। ਨੰਗਲ ਅਤੇ ਕਰਮਗੜ ਦੇ ... Read More »

ਰਾਜਪੁਰਾ-ਪਟਿਆਲਾ ਰੋਡ ਸੜਕ ਹਾਦਸੇ ’ਚ ਟਰੱਕ ਤੇ 2 ਕਾਰਾਂ ਦੀ ਭਿਆਨਕ ਟੱਕਰ

ਰਾਜਪੁਰਾ, 4 ਨਵੰਬਰ (ਦਇਆ ਸਿੰਘ)- ਰਾਜਪੁਰਾ-ਪਟਿਆਲਾ ਰੋਡ ਤੇ ਮਾਰੂਤੀ ਸਜੂਕੀ ਦੇ ਸ਼ੋ ਰੂਮ ਨੇੜੇ ਸੜਕ ਹਾਦਸੇ ਵਿਚ ਇਕ ਤੇਜ਼ ਰਫਤਾਰ ਟਰੱਕ ਨੇ 2 ਕਾਰਾਂ ਵਿਚ ਟੱਕਰ ਮਾਰ ਦਿੱਤੀ।ਇਸ ਦੋਰਾਨ ਕਾਰ ਸਵਾਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਰਾਜਪੁਰਾ ਤੋਂ ਪਟਿਆਲਾ ਟਰੱਕ ਜਾ ... Read More »

ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ’ਚ ਝਗੜਾ-ਚੱਲੀਆਂ ਗੋਲੀਆਂ

ਅਦਾਲਤ ਵਿਚ ਵਿਚਾਰ ਅਧੀਨ ਸੀ ਜਗ੍ਹਾ ਦਾ ਮਾਮਲਾ ਗੋਇੰਦਵਾਲ ਸਾਹਿਬ, 4 ਦਸੰਬਰ (ਰਣਜੀਤ ਦਿਓਲ)- ਨਜਦੀਕ ਪਿੰਡ ਧੂੰਦਾ ਵਿਖੇ 52 ਮਰਲੇ ਜ਼ਮੀਨ ਦੇ ਝਗੜੇ ਨੂੰ ਲੈਕੇ ਦੋ ਧਿਰਾਂ ਚ ਗੋਲੀਆਂ ਚਲੀਆਂ ਇਸ ਝਗੜੇ ਦੌਰਾਨ ਚਾਰ ਦੇ ਕਰੀਬ ਵਿਅਕਤੀ ਜਖਮੀ ਹੋ ਗਏ ਇਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਧੂੰਦਾ ਨਿਵਾਸੀ ਜੋਗਿੰਦਰ ਸਿੰਘ ਪੁਤਰ ਸੁੰਦਰ ਸਿੰਘ ਅਤੇ ਇਸ ਦੇ ਭਤੀਜੇ ਗੁਰਚਰਨ ਸਿੰਘ,ਅਮਰਜੀਤ ਸਿੰਘ ਦਾ ... Read More »

ਪਤਨੀ ਵੱਲੋਂ ਪ੍ਰੇਮੀ ਨਾਲ ਮਿਲਕੇ ਪਤੀ ਦਾ ਕਤਲ

ਮਾਮਲਾ ਖ਼ੁਦਕੁਸ਼ੀ ਦਾ ਬਣਾਉਣ ਲਈ ਲਾਸ਼ ਨੂੰ ਲਮਕਾਇਆ ਪੱਖੇ ਦੀ ਹੁੱਕ ਨਾਲ ਮਾਨਸਾ, 4 ਦਸੰਬਰ (ਜਗਦੀਸ਼ ਬਾਂਸਲ, ਰੀਤਵਾਲ) – ਇਸ਼ਕ ਵਿਚ ਅੰਨ੍ਹੀ ਹੋਈ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੇ ਸਿਰ ਦੇ ਸਾਈ ਨੂੰ ਮੋਤ ਦੇ ਘਾਟ ਉਤਾਰ ਦਿਤਾ , ਅਤੇ ਕਤਲ ਮਾਮਲੇ ਨੂੰ ਖੁਦਕੁਸ਼ੀ ਦਾ ਮਾਮਲਾ ਬਣਾਉਣ ਲਈ ਲਾਸ਼ ਨੂੰ ਪਖੇ ਦੀ ਹੁਕ ਨਾਲ ਲਮਕਾ ਦਿਤਾ. ਕਲਯੁਗੀ ਪਤਨੀ ... Read More »

ਮੋਹਗੁਵਾਰਾ ਪਿੰਡ ਦੇ ਦਲਿਤ ਮੁਹੱਲੇ ’ਚੋਂ ਗੰਦੇ ਪਾਣੀ ਦੀ ਜਲਦ ਨਿਕਾਸੀ ਕੀਤਾ ਜਾਵੇ : ਗਦਾਈਆ

ਨਾਭਾ, 3 ਦਸੰਬਰ (ਕਰਮਜੀਤ ਸੋਮਲ, ਸਿਕੰਦਰ)- ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕਸਮੀਰ ਸਿੰਘ ਗਦਾਈਆ, ਤਹਿਸੀਲ ਨਾਭਾ ਦੇ ਆਗੂ ਰਣਜੀਤ ਸਿੰਘ ਬਾਬਰਪੁਰ ਅਤੇ ਸੀ.ਪੀ.ਆਈ. ਦੇ ਤਹਿਸੀਲ ਸਕੱਤਰ ਬਲਦੇਵ ਸਿੰਘ ਬਾਬਰਪੁਰ ਨੇ ਅੱਜ ਨਾਭਾ ਤਹਿਸੀਲ ਦੇ ਪਿੰਡ ਮੋਹਲਗੁਵਾਰਾ ਵਿਖੇ ਵਿਸੇਸ ਦੌਰਾ ਕੀਤਾ, ਜਿਸ ਦੇ ਤਹਿਤ ਪਿੰਡ ਦੇ ਦਲਿੱਤ ਮੁਹੱਲੇ ਦੀ ਬੇ-ਹੱਦ ਤਰਸਯੋਗ ਹਾਲਤ ਹੈ, ਦਲਿੱਤ ਮੁਹੱਲੇ ਦੇ ਘਰਾਂ ਦਾ ... Read More »

ਹੰਸ ਰਾਜ ਸਭਾ ’ਚ ਹੈਲਪਿੰਗ ਹੈਂਡਸ ਸੰਸਥਾ ਨੇ ਕੈਂਸਰ ਪੀੜਤ ਮਰੀਜ਼ਾਂ ਨੂੰ ਦਿੱਤਾ ਰਾਸ਼ਨ

ਲੋੜਵੰਦ ਮਰੀਜ਼ਾਂ ਦੀ ਸਾਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ-ਰਾਜਨ ਗੋਇਲ ਰਾਜਪੁਰਾ, 3 ਦਸੰਬਰ (ਦਇਆ ਸਿੰਘ)- ਸਾਨੂੰ ਸਭ ਨੂੰ ਕੈਂਸਰ ਪੀੜਤ ਬੱਚਿਆਂ ਅਤੇ ਹੋਰ ਲੋੜਵੰਧ ਮਰੀਜਾਂ ਦੀ ਜਿੰਨੀ ਵੀ ਸਹਾਇਤਾ ਹੋ ਸਕੇ ਕਰਨੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਬੱਚਿਆਂ ਦੀ ਜੀਵਨ ਜਿਉਣ ਦੀ ਆਸ ਤੇ ਹੋਸਲਾ ਬੱਣਿਆ ਰਹਿ ਸਕੇ। ਇਨ੍ਹਾਂ ਸਬਦਾ ਦਾ ਪ੍ਰਗਟਾਵਾ ਸਮਾਜ ਸੇਵੀ ਹੈਲਪਿੰਗ ਹੈਂਡਸ ਸੰਸਥਾਂ ਦੇ ਪ੍ਰਬੰਧਕ ... Read More »

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ-ਇੱਕ ਗੰਭੀਰ ਜ਼ਖਮੀ

ਬਾਜਾਖਾਨਾ, 30 ਨਵੰਬਰ- ਇੱਥੋਂ ਨਜਦੀਕੀ ਪਿੰਡ ਗੋਦਾਰਾ ਕੋਲ ਕੋਮੀ ਸ਼ਾਹ ਮਾਰਗ ਨੰਬਰ 54 ਤੇ ਇੱਕ ਮੋਟਰ ਸਾਇਕਲ ਅਤੇ ਕਾਰ ਦੀ ਆਪਸੀ ਟੱਕਰ ਵਿੱਚ ਇੱਕ ਨੋਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸ਼ਾਰ ਸੁਖਦੀਪ ਸਿੰਘ। 20-22 ਸਾਲ ‘ ਪੁੱਤਰ ਹਰਨੇਕ ਸਿੰਘ ਕੌਮ ਬੋਰੀਆ ਸਿੱਖ ਵਾਸੀ ਦਬੜ੍ਹੀਖਾਨਾ ਆਪਣੇ ਮੋਟਰ ਸਾਇਕਲ ਨੰ. ਪੀ. ਬੀ .03 ਬੀ -7240 ਤੇ ਸਵਾਰ ... Read More »

ਖੰਨਾ ਵਿਖੇ ਹੋਏ ਸੜਕ ਹਾਦਸੇ ਵਿਚ 24 ਲੋਕ ਜ਼ਖ਼ਮੀ

ਖੰਨਾ 30 ਨਵੰਬਰ (ਪਨਾਗ, ਖੋਖਰ)- ਖੰਨਾ ਵਿਖੇ ਹੋਏ ਇਕ ਸੜਕ ਹਾਦਸੇ ਵਿਚ 24 ਲੋਕ ਜਖਮੀ ਹੋ ਗਏ ਇਹ ਹਾਦਸਾ ਸਵੇਰੇ ਸੰਘਣੀ ਧੁੰਦ ਕਾਰਨ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਧਾਗਾ ਫੈਕਟਰੀ ਦੀ ਬਸ ਧੁੰਦ ਕਾਰਨ ਇਕ ਟਰਕ ਨਾਲ ਜਾ ਟਕਰਾਈ ਜਿਸ ਕਾਰਨ ਬਸ ਵਿਚ ਬੈਠੀਆਂ ਧਾਗਾ ਫੈਕਟਰੀ ਦੀਆਂ ਸਵਾਰੀਆਂ ਜਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ ਹੈ । Read More »

ਪ੍ਰੇਮੀ ਜੋੜੇ ਨੇ ਜਹਿਰਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ

ਲਹਿਰਾਗਾਗਾ, 30 ਨਵੰਬਰ (ਰਣਜੀਤ ਵਾਲੀਆਂ)- ਥਾਣਾ ਲਹਿਰਾ ਅਧੀਨ ਪੈਂਦੇ ਪਿੰਡ ਕੋਟੜਾ ਲਹਿਲ ਦੇ ਇਕ ਕਿਸਾਨ ਦੇ ਖੇਤ ਚੋਂ ਇਕ ਲੜਕਾ ਤੇ ਇਕ ਲੜਕੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਇੰਨ੍ਹਾਂ ਲਾਸ਼ਾਂ ਬਾਰੇ ਜਾਣਕਾਰੀ ਪਿੰਡ ਦੀ ਸਰਪੰਚ ਚਰਨਜੀਤ ਕੋਰ ਦੇ ਪਤੀ ਭਗਵੰਤ ਸਿੰਘ ਨੇ ਥਾਣਾ ਲਹਿਰਾ ਵਿਖੇ ਜਾਣਕਾਰੀ ਦਿਤੀ ਕੇ ਖੇਤ ਚੋਂ ਦੋ ਲਾਸ਼ਾਂ ਪਿਆ ਹਨ?। ਸੂਚਨਾ ਮਿਲਦੇ ਹੀ ਥਾਣਾ ਮੁਖੀ ... Read More »

COMING SOON .....


Scroll To Top
11