Sunday , 20 January 2019
Breaking News
You are here: Home » HEALTH (page 3)

Category Archives: HEALTH

ਪ੍ਰਧਾਨ ਮੰਤਰੀ ਮੋਦੀ ਨੇ ਮੰਨੀ ਮਾਨਸਾ ਦੇ ਐਸ ਡੀ ਐਮ ਦੀ ਸਲਾਹ

ਹੁਣ ਬਚੇਗੀ ਲਖਾਂ ਲੋਕਾਂ ਦੀ ਜ਼ਿੰਦਗੀ ਮਾਨਸਾ, 28 ਦਸੰਬਰ (ਜਗਦੀਸ਼ ਬਾਂਸਲ)- ਮਾਨਸਾ ਦੇ ਐਸ. ਡੀ. ਐਮ. ਅਭਿਜੀਤ ਕਪਲਿਸ਼ ਆਈ ਏ ਐਸ ਦੀ ਸਲਾਹ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੀ ਯੋਜਨਾ ਸ਼ੁਰੂ ਕੀਤੀ ਕਰਵਾਈ ਹੈ ਜਿਸ ਨਾਲ ਹੁਣ ਲੋਕਾਂ ਦੀ ਜਾਣ ਬਚ ਸਕੇਗੀ। ਜੇ ਤੁਹਾਡੇ ਨਾਲ ਸੜਕ ਹਾਦਸਾ ਵਾਪਰਦਾ ਹੈ ਤੇ ਤੁਸੀਂ ਕਿਸੀ ਅਣਜਾਣ ਜਗਾਹ ‘ਚ ਹੋ ਤਾਂ ਤੁਹਾਨੂੰ ਘਬਰਾਉਣ ... Read More »

ਨੈਸ਼ਨਲ ਹਾਈਵੇ ਤੇ ਕੰਬਾਈਨ ਅਤੇ ਕਾਰ ਦੀ ਟੱਕਰ, ਨੂੰਹ ਸੱਸ ਗੰਭੀਰ ਜ਼ਖਮੀ

ਫਿਰੋਜ਼ਸ਼ਾਹ, 27 ਦਸੰਬਰ (ਗੁਰਤਾਰ ਸਿੰਘ ਸਿੱਧੂ)- ਸ੍ਰੀ ਅੰਮ੍ਰਿਤਸਰ ਸਾਹਿਬ-ਬਠਿੰਡਾ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਕੋਟ ਕਰੋੜ ਨੇੜੇ ਕੰਬਾਈਨ ਅਤੇ ਕਾਰ ਦੀ ਭਿਆਨਕ ਟਕਰ ਹੋਣ ਨਾਲ ਨੂੰਹ ਸਸ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ । ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ।ਜਿਥੇ ਡਾਕਟਰਾਂ ਵਲੋਂ ਜਖਮੀਆਂ ਦੀ ਹਾਲਤ ਸਥਿਰ ਦਸੀ ਜਾ ਰਹੀ ... Read More »

ਧੁੰਦ ਕਾਰਨ ਦੋ ਬੱਸਾਂ ਸਮੇਤ 4 ਗੱਡੀਆਂ ਟਕਰਾਈਆਂ

ਅੰਮ੍ਰਿਤਸਰ, 27 ਦਸੰਬਰ (ਵਰੁਣ ਸੋਨੀ)- ਦਿਲੀ ਨੈਸ਼ਨਲ ਹਾਈਵੇ ਮਾਰਗ ਜੰਡਿਆਲਾ ਗੁਰੂ ਤੋਂ ਸਤ ਕਿਲੋਮੀਟਰ ਪੈਦੇ ਪਿੰਡ ਮਾਨਾ ਵਾਲਾ ਕਲਾ ਦੇ ਨਜਦੀਕ ਪੁਲ ‘ਤੇ ਪੈ ਰਹੀ ਸੰਘਣੀ ਧੂੰਦ ਦੇ ਕਾਰਨ ਦੋ ਬਸਾਂ ਸਮੇਤ ਚਾਰ ਗਡੀਆਂ ਆਪਸ ਵਿਚ ਟਕਰਾ ਜਾਣ ਕਾਰਨ ਵਡਾ ਹਾਦਸਾ ਵਾਪਰ ਗਿਆ।ਜਾਣਕਾਰੀ ਤਹਿਤ ਇਸ ਵਡੇ ਹਾਦਸੇ ਦਾ ਮੁਖ ਕਾਰਨ ਸੜਕ ਤੇ ਖੜੇ ਖਰਾਬ ਟਰਕ ਨੰਬਰ ਪੀ-ਬੀ ਗਿਆਰਾਂ ਬੀ ਐਨ ... Read More »

ਠੰਢ ਕਾਰਨ ਬੇਸਹਾਰਾ ਬਜ਼ੁਰਗ ਦੀ ਮੌਤ

ਰੂਪਨਗਰ, 26 ਦਸੰਬਰ (ਲਾਡੀ ਖਾਬੜਾ)- ਰੂਪਨਗਰ ਦੇ ਗੁਰਦੁਆਰਾ ਸ੍ਰੀ ਭਠਾ ਸਾਹਿਬ ਦੇ ਸਾਹਮਣੇ ਸਬਜ਼ੀ ਮੰਡੀ ਦੀ ਮਾਰਕੀਟ ਦੇ ਵਿਚ ਅਜ ਇਕ 70 ਸਾਲਾ ਬਜ਼ੁਰਗ ਬੇਸਹਾਰਾ ਵਿਅਕਤੀ ਦੀ ਠੰਢ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ। ਜਿਸ ਵਿਚ ਭਠਾ ਸਾਹਿਬ ਮੰਡੀ ਦੀ ਮਾਰਕੀਟ ਦੇ ਵਿਚ ਇਕ ਬਜ਼ੁਰਗ ਜਿਸ ਨੂੰ ਕਵਾੜੀਏ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ... Read More »

ਨੌਜਵਾਨ ਵੱਲੋਂ ਸ਼ੱਕੀ ਹਲਾਤਾਂ ’ਚ ਫਾਹਾ ਲੈ ਕੇ ਖ਼ੁਦਕੁਸ਼ੀ

ਲੁਧਿਆਣਾ 25 ਦਸੰਬਰ (ਜਸਪਾਲ ਅਰੋੜਾ)- ਥਾਣਾ ਸਾਹਨੇਵਾਲ ਦੇ ਇਲਾਕੇ ਮਕੜ ਕਾਲੋਨੀ ਵਿਖੇ ਦੇਰ ਰਾਤ ਇਕ ਨੋਜਵਾਨ ਨੇ ਸ਼ਕੀ ਹਲਾਤਾਂ ਚ ਪੰਖੇ ਦੀ ਕੁੰਡੀ ਨਾਲ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ ਘਟਨਾ ਦਾ ਪਤਾ ਉਸ ਵੇਲ਼ੇ ਲਗਾ ਜਦੋ ਮੰਗਲਵਾਰ ਸਵੇਰੇ ਗੁਆਂਢੀਆਂ ਨੇ ਨੌਜਵਾਨ ਦੀ ਲਾਸ਼ ਪੰਖੇ ਦੀ ਕੁੰਡੀ ਨਾਲ ਲਟਕਦੀ ਦੇਖੀ ਤੇ ਪੁਲਸ ਨੂੰ ਸੂਚਿਤ ਕੀਤਾ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ... Read More »

ਖੰਨਾ ਨੇੜਲੇ ਪਿੰਡ ’ਚ ਨਸ਼ੇ ਨੇ ਨਿਗਲਿਆ ਮਾਪਿਆ ਦਾ ਇਕਲੌਤਾ ਪੁੱਤ

ਪੰਜਾਬ ’ਚੋਂ ਨਸ਼ਾ ਖਤਮ ਕਰਨ ਦੇ ਦਾਅਵਿਆਂ ਦੀ ਖੁਲੀ ਪੋਲ ਖੰਨਾ, 24 ਦਸੰਬਰ (ਬਲਜਿੰਦਰ ਸਿੰਘ ਪਨਾਗ)- ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਥ ਵਿਚ ਗੁਟਕਾ ਸਾਹਿਬ ਫੜ ਕੇ ਖਾਧੀ ਇਹ ਸਹੁੰ ਸ਼ਾਇਦ ਕੈਪਟਨ ਸਾਬ੍ਹ ਨੂੰ ਭੁਲ ਗਈ ਹੋਵੇ ਪਰ ਜਦੋਂ ਵੀ ਚਿਟੇ ਨਾਲ ਪੰਜਾਬ ਦੇ ਘਰ ‘ਚ ਸਥਰ ਵਿਛੇਗਾ, ਇਹ ਸਹੁੰ ਚੇਤੇ ਕਰਵਾਈ ਜਾਵੇਗੀ। ਕਿਉਂਕਿ ਸਰਕਾਰ ਬਣਨ ਦੇ 2 ਸਾਲ ਬਾਅਦ ... Read More »

ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਮੁਫਤ ਕੈਂਸਰ ਜਾਂਚ ਕੈਂਪ ਲਗਾਇਆ

ਸ਼ਾਦੇ ਹਾਸ਼ਮ, 24 ਦਸੰਬਰ (ਸੁਖ)- ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਜ ਫਰੀਦਕੋਟ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਰੋਟਰੀ ਗਨਵਤੀ ਬਾਂਸਲ ਮੈਮੋਰੀਅਲ ਕੈਂਸਰ ਖੋਜ ਵੈਨ ਅਜ ਰੋਟਰੀ ਕਲਬ ਫਿਰੋਜਪੁਰ ਕੈਂਟ ਵਲੋਂ ਡਿਸਟ੍ਰਿਕਟ ਗਵਰਨਰ (2020-21) ਰੋਟਰੀਅਨ ਵਿਜੈ ਬਹਿਲ, ਪ੍ਰਧਾਨ ਅਭਿਮਨਯੂ ਦਿਓੜਾ, ਰੋਟਰੀਅਨ ਅਸ਼ੋਕ ਬਹਿਲ ਦੀ ਅਗਵਾਈ ਵਿਚ ਅਮਨਦੀਪ ਹਸਪਤਾਲ ਫਿਰੋਜਪੁਰ ਸ਼ਹਿਰ ਵਿਖੇ ਬੁਲਾਈ ਗਈ, ਜਿਥੇ ਵਖ ਵਖ ਮਾਹਿਰਾਂ ਸਰਜਰੀ, ਡੈਂਟਲ, ... Read More »

ਯਾਦਵਿੰਦਰਾ ਕਾਲਜ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਪੀ.ਜੀ.ਆਈ. ਤੋਂ ਚੱਲ ਰਿਹਾ ਸੀ ਇਲਾਜ ਤਲਵੰਡੀ ਸਾਬੋ, 23 ਦਸੰਬਰ (ਰਾਮ ਰੇਸ਼ਮ ਨਥੇਹਾ)-ਬੀਤੀ ਰਾਤ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਦੀ ਵਿਦਿਆਰਥਣ ਨੇ ਹੋਸਟਲ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥਣ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦੀ ਸੀ।ਪੁਲਿਸ ਨੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿਤੀ ਹੈ।ਜਾਣਕਾਰੀ ਅਨੁਸਾਰ ਵਿਸ਼ਾਲਦੀਪ ਕੌਰ (22) ਵਾਸੀ ਕਟੋਰੇ ਵਾਲਾ ਸਥਾਨਕ ਯਾਦਵਿੰਦਰਾ ... Read More »

ਧੁੰਦ ਕਾਰਨ ਸੜਕ ਹਾਦਸੇ ’ਚ ਟਰੱਕ ਚਾਲਕ ਦੀ ਮੌਤ

ਭਵਾਨੀਗੜ੍ਹ, 23 ਦਸੰਬਰ (ਕ੍ਰਿਸ਼ਨ ਗਰਗ)- ਅਜ ਸਵੇਰੇ ਪਟਿਆਲਾ ਤੋਂ ਸੰਗਰੂਰ ਜਾ ਰਹੇ ਟਰੱਕ ਨੂੰ ਧੁੰਦ ਕਾਰਨ ਕਿਸੇ ਅਣਪਛਾਤੇ ਵਾਹਨ ਨੇ ਪਿਛਲੇ ਪਾਸਿਓ ਟੱਕਰ ਮਾਰ ਦਿੱਤੀ, ਜਿਸ ਨਾਲ ਟਰਕ ਆਪਣਾ ਸੰਤੁਲਨ ਗਵਾ ਕੇ ਡਿਵਾਈਡਰ ਤੇ ਚੜ੍ਹ ਗਿਆ। ਟਰਕ ਚਾਲਕ ਪਰਮਜੀਤ ਸਿੰਘ ਵਾਸੀ ਸੰਗਰੂਰ ਸੜਕ ਉਤੇ ਡਿਗ ਪਿਆ। ਇਸੇ ਦੌਰਾਨ ਪਿਛਲੇ ਪਾਸਿਓਂ ਆਏ ਇਕ ਹੋਰ ਅਣਪਛਾਤੇ ਵਾਹਨ ਨੇ ਟਰਕ ਚਾਲਕ ਪਰਮਜੀਤ ਸਿੰਘ ... Read More »

ਸਿਹਤ ਮੰਤਰੀ ਦੇ ਜ਼ਿਲ੍ਹੇ ’ਚ ਰੰਗ-ਬਿਰੰਗੀਆਂ ਨਮਕੀਨਾ ਦੀ ਵਿਕਰੀ ਜੌਰਾ ’ਤੇ

ਤਿਓਹਾਰਾਂ ਤੇ ਜਾਗਨ ਤੋ ਬਾਅਦ ਫਿਰ ਸੁੱਤਾ ਕੁੰਭਕਰਨੀ ਨੀਂਦ ਸਿਹਤ ਵਿਭਾਗ ਸਮਾਣਾ, 23 ਦਸੰਬਰ(ਪ੍ਰੇਮ ਵਧਵਾ)- ਇੱਕ ਪਾਸੇ ਤਾਂ ਪੰਜਾਬ ਸਰਕਾਰ ਤੰਦਰੁਸਤ ਪੰਜਾਬ ਮਨਾਇਆ ਜਾ ਰਿਹਾ ਹੈ ਅਤੇ ਪੰਜਾਬ ਵਾਸੀਆਂ ਦੀ ਸਹਿਤ ਲਈ ਸਹਿਤ ਵਿਭਾਗ ਨੂੰ ਸਖਤ ਹਦਾਇਤਾ ਹਨ ਕਿ ਮਿਲਾਵਟ ਖੌਰਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਂ ਉਥੇ ਹੀ ਸ਼ਹਿਰ ਸਮਾਣਾ ਅੰਦਰ ਕਈ ਥਾਂ ਤੇ ਗਲੀ ਮੁਹੱਲਿਆ ਚ ਰੰਗ- ... Read More »

COMING SOON .....


Scroll To Top
11