ਤਲਵੰਡੀ ਸਾਬੋ, 2 ਜੂਨ (ਰਾਮ ਰੇਸ਼ਮ ਨਥੇਹਾ)- ਸਬ ਡਵੀਜ਼ਨ ਦੇ ਪਿੰਡ ਬੰਗੀ ਕਲਾਂ ਵਿੱਚ ਛੇ ਮਹੀਨੇ ਪਹਿਲਾਂ ਆਪਣੀ ਮਰਜ਼ੀ ਨਾਲ ਵਿਆਹੀ ਆਈ ਮੁਟਿਆਰ ਦੀ ਬੀਤੇ ਸ਼ਨੀਵਾਰ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਤੋਂ ਬਾਅਦ ਮਿਰਤਕ ਦੇ ਵਾਰਸਾਂ ਨੇ ਸਹੁਰੇ ਪਰਿਵਾਰ ਤੇ ਲੜਕੀ ਨੂੰ ਦਹੇਜ ਦੀ ਖਾਤਿਰ ਤੰਗ ਪ੍ਰੇਸ਼ਾਨ ਕਰਨ ਅਤੇ ਲੜਕੀ ਦੀ ਕੁੱਟਮਾਰ ਕਰਨ ਦੇ ਦੋਸ਼ ਲਾਉਂਦਿਆਂ ਕਥਿਤ ਦੋਸ਼ੀਆਂ ਵਿਰੁੱਧ ... Read More »
Category Archives: HEALTH
ਨਸ਼ਿਆਂ ਦੇ ਖ਼ਾਤਮੇ ਲਈ ਪ੍ਰਧਾਨ ਮੰਤਰੀ ਮੋਦੀ ਖੁਦ ਦਖ਼ਲ ਦੇ ਕੇ ਕੌਮੀ ਡਰੱਗ ਨੀਤੀ ਐਲਾਨਣ : ਕੈਪਟਨ
ਚੰਡੀਗੜ੍ਹ, 2 ਜੂਨ- ਨਸ਼ਿਆਂ ਦੀ ਲਾਹਨਤ ਦੀ ਰੋਕਥਾਮ ਲਈ ਕੌਮੀ ਡਰੱਗ ਪਾਲਿਸੀ ਲਈ ਆਪਣੀ ਮੰਗ ਨੂੰ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਉਹ ਗ੍ਰਹਿ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਿਆਂ ਨੂੰ ਇਸ ਮਹੱਤਵਪੂਰਨ ਮਸਲੇ ਨੂੰ ਹੋਰ ਵੱਧ ਗੰਭੀਰਤਾ ਨਾਲ ਸੁਲਝਾਉਣ ਦੀ ਸਲਾਹ ... Read More »
ਮੁੱਖ ਮੰਤਰੀ ਹਰਿਆਣਾ ਵੱਲੋਂ ਸੂਬਾ ਵਾਸੀਆਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਅਪੀਲ
ਚੰਡੀਗੜ, 31 ਮਈ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਵਿਸ਼ਵ ਤੰਬਾਕੂ ਰੋਕੂ ਦਿਵਸ ਦੇ ਮੌਕੇ ‘ਤੇ ਸੂਬਾ ਵਾਸੀਆਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ – ‘ਆਓ ਵਿਸ਼ਵ ਤੰਬਾਕੂ ਰੋਕੂ ਦਿਵਸ ਦੇ ਮੌਕੇ ‘ਤੇ ਅਸੀਂ ਸੁੰਹ ਲਈਏ ਕਿ ਨਾ ਨਸ਼ਾ ਕਰਾਂਗੇ, ਨਾ ਨਸ਼ਾ ਕਰਨ ਦੇਵਾਂਗੇ’। ਅੱਜ ਇੱਥੇ ਜਾਰੀ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ‘ਆਮ ਜਨਤਾ ਵਿਚ ... Read More »
ਬੋਹਾ ਵਾਸੀ ਜਸ਼ਨ ਨੇ ਖੇਡ-ਖੇਡ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕੀਤੀ
ਬੋਹਾ, 31 ਮਈ (ਸੰਤੋਖ ਸਾਗਰ)-ਸਥਾਨਕ ਥਾਨਾ ਅਧੀਨ ਆਉਂਦੇ ਪਿੰਡ ਦਸ਼ਮੇਸ਼ ਨਗਰ ਦੇ ਬੱਚੇ ਨੇ ਖੇਡ ਖੇਡ ਵਿੱਚ ਅਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਿਲਾ ਮਾਨਸਾ ਮਗਨਰੇਗਾ ਅਦਾਰੇ ਨੇ ਸਥਾਨਕ ਸਕੂਲ ਵਿੱਚ ਇੱਕ ਲੋਹੇ ਦਾ ਝੂਲਾ ਬਣਾਕੇ ਰੱਖ ਦਿੱਤਾ ਅਤੇ ਜਿਸ ਨੂੰ ਧਰਤੀ ਵਿੱਚ ਕੋਈ ਸਪੋਟ ਨਹੀ ਦਿੱਤੀ ਗਈ ਅਤੇ ਲੋਹੇ ਦਾ ਭਾਰੀ ਝੁਲਾ ਧਰਤੀ ਉੱਪਰ ਹੀ ਰੱਖ ... Read More »
ਕਰੰਟ ਲੱਗਣ ਨਾਲ ਵਿਦਿਆਰਥੀ ਦੀ ਮੌਤ
ਅਮਲੋਹ 31 ਮਈ (ਰਣਜੀਤ ਸਿੰਘ ਘੁੰਮਣ)- ਦੇਸ਼ ਭਗਤ ਯੁਨੀਵਰਸਿਟੀ ਚ ਕਰੰਟ ਲੱਗਣ ਨਾਲ ਇੱਕ ਵਿਦਿਆਰਥੀ ਦੀ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਲੋਹ ਥਾਣੇ ਚ ਤੈਨਾਤ ਏ ਐਸ ਆਈ ਜਸਵਿੰਦਰ ਸਿੰਘ ਨੇ ਦੱਸਆ ਕਿ ਹੇਮੰਤ ਚੋਧਰੀ (21) ਨਾਮ ਦਾ ਵਿਦਿਆਰਥੀ ਜੋ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ ਜੋ ਕਿ ਦੇਸ਼ ਭਗਤ ਯੁਨੀਵਰਸਿਟੀ ਚ ... Read More »
ਪੰਜਾਬ ਵਿਚ ਸਫਾਈ ਸਬੰਧੀ ਰੇਟਿੰਗ ਬਿਨਾਂ ਕਿਸੇ ਵੀ ਭੋਜਨ ਦੀ ਆਨਲਾਈਨ ਡਿਲੀਵਰੀ ਨਹੀਂ ਹੋਵੇਗੀ: ਸਿਹਤ ਮੰਤਰੀ
ਤਿੰਨ ਮਹੀਨੇ ਦਾ ਦਿੱਤਾ ਸਮਾਂ ਚੰਡੀਗੜ੍ਹ, 30 ਮਈ: ਤੰਦਰੁਸਤ ਪੰਜਾਬ ਮਿਸ਼ਨ ਦੇ ਏਜੰਡੇ ਤਹਿਤ ਭੋਜਨ ਦੀ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਸਾਰੀਆਂ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਨੂੰ ਉਹਨਾਂ ਨਾਲ ਰਜਿਸਟਰਡ /ਐਫੀਲਿਏਟਡ ਸਾਰੇ ਫੂਡ ਬਿਜਨਸ ਆਪਰੇਟਰਾਂ ਦੀ ਸਫਾਈ ਸਬੰਧੀ ਰੇਟਿੰਗ ਦਰਸਾਉਣ ਦੇ ਆਦੇਸ਼ ਦਿੱਤੇ। 3 ਮਹੀਨਿਆਂ ਦਾ ਸਮਾਂ ਦਿੰਦਿਆਂ ਸਿਹਤ ਮੰਤਰੀ ਨੇ ... Read More »
ਲੁਟੇਰਿਆਂ ਨੇ ਘਰ ‘ਚ ਦਾਖਲ ਹੋ ਕੇ ਕੀਤੀ ਪਿਉ-ਪੁੱਤ ਦੀ ਹੱਤਿਆ-ਬਜ਼ੁਰਗ ਔਰਤ ਗੰਭੀਰ ਜ਼ਖ਼ਮੀ
ਭੋਗਪੁਰ, 29 ਮਈ (ਹਰਨਾਮ ਦਾਸ ਚੋਪੜਾ)- ਥਾਣਾ ਭੁਲੱਥ ਤਹਿਤ ਪੈਂਦੇ ਪਿੰਡ ਟਾਂਡੀ ਔਲਖ ਦੇ ਲੋਕਾਂ ਵਿਚ ਇਕ ਬਜ਼ੁਰਗ ਅਤੇ ਲੜਕੇ ਦੀ ਹੋਈ ਹੱਤਿਆ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।ਪਿੰਡ ਦੇ ਨੇੜੇ ਪੈਂਦੇ ਇਕ ਡੇਰੇ ‘ਤੇ ਰਹਿੰਦੇ ਇਕ ਪਰਿਵਾਰ ਦੇ ਦੋ ਜੀਆਂ ਦੀ ਬੀਤੇ ਐਤਵਾਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ ਤੇ ਇਕ ਬਜ਼ੁਰਗ ਔਰਤ ਨੂੰ ਮਰੀ ... Read More »
ਹੱਡਾ ਰੋੜੀ ਦੇ ਖੁੰਖਾਰ ਕੁੱਤਿਆਂ ਨੇ ਖੇਤ ਗਏ ਮਜ਼ਦੂਰ ਨੂੰ ਨੋਚਿਆ
ਤਲਵੰਡੀ ਸਾਬੋ, 29 ਮਈ (ਰਾਮ ਰੇਸ਼ਮ ਨਥੇਹਾ)- ਨੇੜਲੇ ਪਿੰਡ ਭਾਗੀਵਾਂਦਰ ਵਿਖੇ ਆਵਾਰਾ ਕੁੱਤਿਆਂ ਨੂੰ ਲੈ ਕੇ ਪ੍ਰਸ਼ਾਸਨ ਕੋਲ ਕੋਈ ਠੋਸ ਪ੍ਰਬੰਧ ਨਹੀਂ ਹਨ। ਪਿੰਡ ਵਿੱਚ ਬਣੀ ਹੱਡਾਂ ਰੋੜੀ ਕਾਰਨ ਗਲੀ ਮਹੱਲੇ ਸਮੇਤ ਇਲਾਕੇ ਦੇ ਪਿੰਡਾਂ ਚ ਘੁੰਮਦੇ ਕੁੱਤਿਆਂ ਦੀ ਦਿਨੋਂ ਦਿਨ ਵਧ ਰਹੀ ਗਿਣਤੀ ਲੋਕਾਂ ਲਈ ਵੱਡੀ ਸਿਰਦਰਦੀ ਬਣਦੀ ਜਾ ਰਹੀ ਹੈ। ਇਨ੍ਹਾਂ ਕੁੱਤਿਆਂ ਦਾ ਖ਼ੌਫ਼ ਇਸ ਕਦਰ ਦੇਖਣ ਨੂੰ ... Read More »
ਇੱਕ ਹੋਰ ਨੌਜਵਾਨ ਚੜਿਆ ਨਸ਼ੇ ਦੀ ਭੇਂਟ
ਕੁਰਾਲੀ, 28 ਮਈ (ਰਣਜੋਧ ਸਿੰਘ)- ਸਰਕਾਰ ਭਾਵੇਂ ਪੰਜਾਬ ਵਿੱਚ ਨਸ਼ੇ ਨਾ ਹੋਣ ਦੇ ਲੱਖ ਦਾਅਵੇ ਕਰੇ ਪਰ ਸਰਕਾਰ ਦੇ ਇਹ ਦਾਅਵੇ ਉਸ ਸਮੇਂ ਖੋਖਲੇ ਜਾਪਦੇ ਹਨ, ਜਦਕਿ ਹਰ ਰੋਜ਼ ਨੌਜਵਾਨ ਨਸ਼ਿਆਂ ਦੇ ਦੈਂਤ ਦੀ ਭੇਂਟ ਚੜ੍ਹ ਰਹੇ ਹਨ। ਅਜਿਹਾ ਹੀ ਕੁਝ ਵਾਪਰਿਆ ਨਜ਼ਦੀਕੀ ਪਿੰਡ ਬਹਿਡਾਲੀ ਵਿਖੇ ਜਿੱਥੇ ਨਸ਼ੇ ਕਾਰਨ ਇਕ ਹੋਰ ਨੌਜਵਾਨ ਮੌਤ ਦੇ ਮੂੰਹ ਵਿੱਚ ਚਲਾ ਗਿਆ। ਰੋਪੜ ਜ਼ਿਲ੍ਹੇ ... Read More »
ਸ਼ਹਿਰ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ!
ਸ਼੍ਰੀ ਮਾਛੀਵਾੜਾ ਸਾਹਿਬ 28 ਮਈ- ਇਤਿਹਾਸਿਕ ਸ਼ਹਿਰ ਮਾਛੀਵਾੜਾ ਦੇ ਵਸਨੀਕ ਵਾਟਰ ਸਪਲਾਈ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ ।ਸ਼ਹਿਰ ਵਿੱਚ ਕਈ ਥਾਂਵਾ ਤੇ ਵਿਭਾਗ ਦੀਆ ਵਾਟਰ ਸਪਲਾਈ ਲਾਇਨਾ ਕਾਫੀ ਦਿਨਾ ਤੋਂ ਲੀਕ ਹਨ ਤੇ ਇਨਾ ਦਾ ਪਾਣੀ ਨਾਲੀਆ ਵਿੱਚ ਇਕਮਿਕ ਹੋ ਰਿਹਾ ਹੈ ਜਿਹੜਾ ਕਿ ਵਾਟਰ ਸਪਲਾਈ ਬੰਦ ਹੋਣ ਤੇ ਪਾਇਪਾ ਵਿੱਚ ਚਲਿਆ ਜਾਂਦਾ ਹੈ ... Read More »