Thursday , 25 April 2019
Breaking News
You are here: Home » HEALTH (page 2)

Category Archives: HEALTH

ਕਰਜ਼ੇ ਦੇ ਦੈਂਤ ਨੇ ਨੌਜਵਾਨ ਨੂੰ ਨਿਗਲਿਆ

ਫੂਲ ਟਾਊਨ, 1 ਅਪ੍ਰੈਲ (ਮੱਖਣ ਸਿੰਘ ਬੁੱਟਰ)- ਨੇੜਲੇ ਪਿੰਡ ਢਿਪਾਲੀ ਵਿਖੇ ਬੀਤੀ ਰਾਤ ਕਰਜੇ ਤੋਂ ਪ੍ਰੇਸਾਨ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਪਿੰਡ ਦੇ ਸਾਬਕਾ ਸਰਪੰਚ ਉਤੱਮ ਸਿੰਘ ਨੇ ਦੱਸਿਆਂ ਕਿ ਗੁਰਪਾਲ ਸਿੰਘ (24) ਪੁੱਤਰ ਸਵ: ਰਾਜਪਾਲ ਸਿੰਘ ਜਿਸ ਦੇ ਸਿਰ ਢਾਈ ਲੱਖ ਰੁਪਏ ਦਾ ਕਰਜਾ ਸੀ ਜਿਸ ਨੂੰ ਲੈ ਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਜਿਸ ... Read More »

ਆਰਥਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ

ਬਰੇਟਾ, 1 ਅਪ੍ਰੈਲ (ਰੀਤਵਾਲ)- ਪਿੰਡ ਕੁਲਰੀਆਂ ਵਿਖੇ ਆਰਥਿਕ ਪ੍ਰੇਸ਼ਾਨੀ ਕਾਰਨ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ ।ਕੁਲਰੀਆਂ ਪੁਲਿਸ ਦੇ ਚੌਕੀ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ (31) ਨੇ ਬੀਤੀ ਰਾਤ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ । ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਦੋ ਭੈਣਾ ਅਤੇ ਇੱਕ ਭਰਾ ਹੈ । ਪਰਿਵਾਰ ਕੋਲ ਗੁਜਾਰੇ ... Read More »

ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ

ਨਾਭਾ, 31 ਮਾਰਚ (ਕਰਮਜੀਤ ਸੋਮਲ, ਸਿਕੰਦਰ ਸਿੰਘ)- ਦੇਸ਼ ਅੰਦਰ ਹਰ ਰੋਜ਼ ਨਵ ਵਿਅਹੁਤਾ ਲੜਕੀਆਂ ਵਲੋਂ ਅਪਣੇ ਸਹੁਰੇ ਪਰਿਵਾਰ ਤੋ ਤੰਗ ਹੋ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਰਹੀਆਂ ਹਨ।ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾਭਾ ਬਲਾਕ ਦੇ ਪਿੰਡ ਸੁਧੇਵਾਲ ਵਿਖੇ ਜਿਥੇ ਅਪਣੇ ਪੇਕੇ ਘਰ ਵਿਚ ਹੀ ਸਲਮਾਂ ਬੇਗਮ ਨੇ ਅਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਘਰ ਵਿਚ ਹੀ ਗਲ ਫਾਹਾ ... Read More »

ਟਰਾਲੀ ਹੇਠਾਂ ਆਉਣ ਕਾਰਨ 5 ਸਾਲਾ ਬੱਚੇ ਦੀ ਦਰਦਨਾਕ ਮੌਤ

ਜਗਰਾਉਂ, 31 ਮਾਰਚ (ਗਰੇਵਾਲ)- ਸਥਾਨਕ ਮੁਹੱਲਾ ਸ਼ਕਤੀ ਨਗਰ ਵਿਖੇ ਮਿੱਟੀ ਦੀ ਭਰੀ ਟਰਾਲੀ ਹੇਠਾਂ ਆ ਜਾਣ ਕਰਕੇ ਇਕ 5 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ 5 ਸਾਲਾ ਬੱਚਾ ਪ੍ਰੀਤਮ ਪ੍ਰਤਾਪ ਸਿੰਘ ਆਪਣੇ ਪਿਤਾ ਪੁਪਿੰਦਰ ਸਿੰਘ ਨਾਲ ਐਕਟਿਕਾ ਸਕੂਟਰੀ ’ਤੇ ਦਵਾਈ ਲੈਣ ਗਿਆ ਤਾਂ ਮੁਹੱਲਾ ਸ਼ਕਤੀ ਨਗਰ ਜਗਰਾਉਂ ਵਿਖੇ ਮਿੱਟੀ ਦੀ ਭਰੀ ਟਰਾਲੀ ... Read More »

ਮਹਿਲਾ ਡਰੱਗ ਇੰਸਪੈਕਟਰ ਨੂੰ ਗੋਲੀ ਮਾਰਨ ਬਾਅਦ ਨੌਜਵਾਨ ਵੱਲੋਂ ਖੁਦਕੁਸ਼ੀ

ਖਰੜ, 29 ਮਾਰਚ (ਹਰਵਿੰਦਰ ਮਹਿਰਾ)- ਸਿਵਲ ਹਸਪਤਾਲ ਖਰੜ ਵਿੱਚ ਸਥਿਤ ਡਰੱਗ, ਫੂਡ ਐਂਡ ਕੈਮੀਕਲ ਟੈਸਟਿੰਗ ਲੈਬਾਰਟਰੀ ਵਿੱਚ ਅੱਜ ਜ਼ੋਨਲ ਲਾਇਸੈਂਸਿੰਗ ਅਥਾਰਟੀ ਡਾ. ਨੇਹਾ ਸ਼ੌਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਾਤਲ ਨੇ ਬਾਅਦ ਵਿੱਚ ਖ਼ੁਦ ਨੂੰ ਵੀ ਗੋਲੀ ਮਾਰ ਲਈ, ਜਿਸ ਦੀ ਬਾਅਦ ਵਿੱਚ ਪੀ.ਜੀ.ਆਈ. ਚੰਡੀਗੜ੍ਹ ਵਿੱਚ ਮੌਤ ਹੋ ਗਈ। ਜ਼ਿਲ੍ਹਾ ਪੁਲੀਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ... Read More »

ਤੇਜ ਰਫਤਾਰ ਵਾਹਨ ਵੱਲੋਂ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਨਾਲ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ

ਘਨੌਰ, 28 ਮਾਰਚ (ਅਭਿਸ਼ੇਕ ਸੂਦ, ਭਾਗ ਸਿੰਘ)- ਘਨੌਰ ਤੋਂ ਬਹਾਦੁਰਗੜ ਸੜਕ ਤੇ ਪੈਂਦੇ ਪਿੰਡ ਜੋਗੀਪੁਰ ਚ ਉਸ ਵੇਲੇ ਸ਼ੋਗ ਦੀ ਲਹਿਰ ਫੈਲ ਗਈ ਜਦੋਂ ਪਿੰਡ ਦੇ ਦੋ ਨੌਜਵਾਨਾਂ ਦੀ ਸੜਕੀ ਹਾਦਸੇ ਚ ਮਾਰੇ ਜਾਣ ਦੀ ਖ਼ਬਰ ਪਹੁੰਚੀ। ਜਿਕਰਯੋਗ ਹੈ ਕਿ ਵਾਲਮੀਕ ਭਾਈਚਾਰੇ ਨਾਲ ਸਬੰਧਿਤ ਗੁਰਸ਼ਰਨ ਸਿੰਘ (25) ਪੁਤਰ ਅਵਤਾਰ ਸਿੰਘ ਅਤੇ ਰਿੰਕੂ ਸਿੰਘ (30) ਪੁਤਰ ਦੀਪ ਸਿੰਘ ਦੋਨੋਂ (ਸ਼ਾਦੀ ਸੁਦਾ) ... Read More »

ਡਾ. ਓਬਰਾਏ ਵੱਲੋਂ ਮਰੀਜ਼ਾਂ ਦੀ ਸੇਵਾ ਲਈ ਡਾਇਲਸਿਸ ਦੀਆਂ ਮਸ਼ੀਨਾਂ ਦਾ ਰਸਮੀ ਉਦਘਾਟਨ 30 ਨੂੰ

ਰਾਮਪੁਰਾ ਫੂਲ, 27 ਮਾਰਚ (ਕੁਲਜੀਤ ਢੀਂਗਰਾ, ਲੱਖਾ ਹਰੀ)- ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਚੇਅਰਮੈਨ  ਐਸ. ਪੀ. ਸਿੰਘ ਓਬਰਾਏ ਵਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮਾਂ ਜਿਨ੍ਹਾਂ ਵਿਚ ਅਰਬ ਦੇਸ਼ਾਂ ਦੇ ਵਿਚ ਸਜ਼ਾ ਯਾਫਤਾ ਭਾਰਤੀ ਮੁੰਡਿਆਂ ਦੀ ਜਾਨ ਬਚਾਉਣ ਲਈ ਆਪਣੇ ਵਲੋਂ ਦਿਤੇ ਬਲਡ ਮਨੀ ਅਤੇ ਗੁਰਦਿਆਂ ਦੇ ਇਲਾਜ ਲਈ ਦਰ-ਦਰ ਭਟਕ ਰਹੇ ਗਰੀਬ ਬੇਸਹਾਰਾ ਮਰੀਜ਼ਾਂ ਦੀ ਸੇਵਾ ਲਈ ਡਾਇਲਸਿਸ ... Read More »

ਭਤੀਜਾ ਹੀ ਨਿਕਲਿਆ ਰਿਟਾ: ਐਸ.ਡੀ.ਓ. ਚਾਚੇ ਦਾ ਕਾਤਲ

ਬਟਾਲਾ, 27 ਮਾਰਚ (ਲੱਕੀ ਰਾਜਪੂਤ, ਸ਼ੰਮੀ ਸ਼ਰਮਾ)- ਕੁਝ ਦਿਨ ਪਹਿਲਾਂ ਬਟਾਲਾ ਦੇ ਇਕ ਸਾਬਕਾ ਐਸ.ਡੀ.ਓ ਰਣਧੀਰ ਸਿੰਘ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ ਅਤੇ ਇਹ ਘਟਨਾ ਸੀ.ਸੀ.ਟੀ.ਵੀ ਕੈਮਰਿਆਂ ’ਚ ਕੈਦ ਹੋ ਗਈ ਸੀ ਲੇਕਿਨ ਇਸ ਦੇ ਬਾਵਜੂਦ ਪੁਲਿਸ ਕਾਤਲਾਂ ਤਕ ਨਹੀਂ ਪਹੁੰਚ ਪਾ ਰਹੀ ਸੀ। ਕਿਉਂਕਿ ਬਟਾਲੇ ਦੇ ਹੀ ਜਸਬੀਰ ਸਿੰਘ ਪੁਤਰ ਸਰਬਜੀਤ ਸਿੰਘ ਅਤੇ ਤਰਨਦੀਪ ਸਿੰਘ ... Read More »

ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਦਾ ਗੋਲੀਆਂ ਮਾਰਕੇ ਕੀਤਾ ਕਤਲ

ਗੋਇੰਦਵਾਲ ਸਾਹਿਬ, 26 ਮਾਰਚ (ਰਣਜੀਤ ਦਿਓਲ)- ਖਡੂਰ ਸਾਹਿਬ ਤੋਂ ਥੋੜੀ ਦੂਰੀ ਤੇ ਸਥਿਤ ਪਿੰਡ ਦੀਨੇਵਾਲ ਦੇ ਨੌਜਵਾਨ ਦਾ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰਨ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਬਾਰੇ ਇਕਤਰ ਕੀਤੀ ਜਾਣਕਾਰੀ ਮੁਤਾਬਕ ਜਗਦੇਵ ਸਿੰਘ ਪੁਤਰ ਤਰਲੋਚਨ ਸਿੰਘ ਵਾਸੀ ਦੀਨੇਵਾਲ ਜੋ ਕਿ ਜੰਡਿਆਲਾ ਗੁਰੂ ਤੋਂ ਦੀਨੇਵਾਲ ਨੂੰ ਆ ਰਿਹਾ ਸੀ ਜਦ ਉਹ ਦੀਨੇਵਾਲ ਵਾਲੇ ... Read More »

ਸੜਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ

ਸੁਨਾਮ ਉਧਮ ਸਿੰਘ ਵਾਲਾ, 25 ਮਾਰਚ (ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ)- ਭਰ ਜਵਾਨੀ ਵਿਚ ਦੋ ਨੌਜਵਾਨ ਇਕ ਸੜਕ ਹਾਦਸੇ ਦੌਰਾਨ ਹਮੇਸ਼ਾ ਲਈ ਇਸ ਰੰਗਲੀ ਦੁਨੀਂਆਂ ਤੋਂ ਰੁੱਖਸਤ ਹੋ ਗਏ। ਮ੍ਰਿਤਕ ਦੋਵੇਂ ਨੌਜਵਾਨ ਜਿਵੇਂ ਜਿੰਦਗੀ ਦੇ ਪਲਾਂ ਵਿਚ ਪੱਕੇ ਦੋਸਤ ਅਤੇ ਇਕ ਦੂਜੇ ਲਈ ਮਰਨ-ਮਿਟਣ ਵਾਲੇ ਸਨ, ਇਤਫਾਕ ਨਾਲ ਦੋਵਾਂ ਦੀ ਮੌਤ ਵੀ ਇਕੋ ਸਮੇਂ ਇਕ ਦੁਰਘਟਨਾ ਦੌਰਾਨ ਹੋ ਗਈ। ਮ੍ਰਿਤਕ ... Read More »

COMING SOON .....


Scroll To Top
11