Monday , 9 December 2019
Breaking News
You are here: Home » HEALTH (page 118)

Category Archives: HEALTH

ਡਾਇਰੀਆ ਪ੍ਰਭਾਵਿਤ ਖੇਤਰਾਂ ਵਿਚ ਟੈਂਕਰਾਂ ਰਾਹੀਂ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇਗਾ- ਐਸ.ਡੀ.ਐਮ.

ਸਿਵਲ ਸਰਜਨ ਸਮੇਤ ਸਿਵਲ ਹਸਪਤਾਲ ਤੇ ਡਾਇਰੀਏ ਤੋਂ ਪ੍ਰਭਾਵਿਤ ਵਾਰਡਾਂ ਦਾ ਦੌਰਾ ਫਿਲੌਰ, 17 ਜੁਲਾਈ – ਐਸ.ਡੀ.ਐਮ. ਫਿਲੌਰ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਨੇ ਕਿਹਾ ਹੈ ਕਿ ਫਿਲੌਰ ਦੇ ਡਾਇਰੀਆ ਪ੍ਰਭਾਵਿਤ ਖੇਤਰਾਂ ਵਿਚ ਨਗਰ ਕੌਸਲ  ਵਲੋਂ ਪੀਣ ਵਾਲਾ ਸਾਫ ਪਾਣੀ  ਟੈਂਕਰਾਂ ਰਾਹੀਂ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਡਾਇਰੀਏ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਸਿਵਲ ਸਰਜਨ ਡਾ. ਰਘੁਬੀਰ ਸਿੰਘ ਰੰਧਾਵਾ ... Read More »

ਮੈਡੀਕਲ ਪ੍ਰੋਕਟੀਸ਼ਨਰਜ਼ ਬਠਿੰਡਾ ਦੀ ਚੋਣ ਹੋਈ

ਬਠਿੰਡਾ, 13 ਜੁਲਾਈ (ਇੰਦਰਜੀਤ ਨਥਾਣਾ)- ਮੈਡੀਕਲ ਪ੍ਰੋਕਟੀਸ਼ਨਰਜ਼ ਐੈਸੋਸੀਏਸ਼ਨ ਪੰਜਾਬ ਦੇ ਜਿਲ੍ਹਾਂ ਬਠਿੰਡਾ ਦੀ ਕਮੇਟੀ ਦੀ ਚੋਣ ਲਈ ਇੱਕ ਇਜਲਾਸ  ਸੰਗਮ ਹੋਟਲ ਵਿੱਚ ਹੋਇਆ। ਜਿਸ ਵਿੱਚ ਸਾਰੇ ਜ਼ਿਲ੍ਹੇ ਬਠਿੰਡੇ ਦੇ ਬਲਾਕਾਂ ਦੇ ਡੈਲੀਗੇਟਾਂ ਨੇ ਭਾਗ ਲਿਆਂ। ਇਸ ਇਜਲਾਸ ਵਿੱਚ ਸਟੇਟ ਵੱਲੋਂ ਚੌਣ ਅਬਜ਼ਰਵਰ ਦੇ ਤੌਰ ਤੇ ਸਟੇਟ ਪ੍ਰਧਾਨ ਡਾ: ਧੰਨਾ ਮੱਲ ਗੋਇਲ, ਸਟੇਟ ਜਰਨਲ ਸੈਕਟਰੀ ਡਾ: ਕੁਲਵੰਤ ਰਾਏ ਪੰਡੋਰੀ, ਸਟੇਟ ਕੈਸ਼ੀਅਰ ... Read More »

ਰਾਜ ਸਰਕਾਰਾਂ ਸਫਾਈ ਸੇਵਕਾਂ ਲਈ ਭਲਾਈ ਯੋਜਨਾਵਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ : ਕੌਮੀ ਸਫਾਈ ਕਰਮਚਾਰੀ ਕਮਿਸ਼ਨ

ਕਾਮਿਆਂ ਦਾ ਸ਼ੋਸ਼ਣ ਹੋਣ ਤੋਂ ਰੋਕਣ ਲਈ ਠੇਕੇਦਾਰੀ ਵਿਵਸਥਾ ਬੰਦ ਕਰਨ ਦੀ ਜ਼ੋਰਦਾਰ ਵਕਾਲਤ ਜਲੰਧਰ, 12 ਜੁਲਾਈ- ਨੈਸ਼ਨਲ ਕਮਿਸ਼ਨ ਫਾਰ ਸਫਾਈ ਕਰਮਚਾਰੀ ਦੇ ਚੇਅਰਮੈਨ ਸ੍ਰੀ ਮਨਹਰ  ਵਲਜੀ ਭਾਈ ਯਾਲਾ ਨੇ ਕਿਹਾ ਹੈ ਕਿ ਸਾਰੇ ਦੇਸ਼ ਅੰਦਰ ਸੂਬਾ ਸਰਕਾਰਾਂ ਸਫਾਈ ਸੇਵਕਾਂ ਲਈ ਬਣਾਈਆਂ੍ਯ ਗਈਆਂ੍ਯ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਸਹੀ ਤਰੀਕੇ ਨਾਲ ਲਾਗੂ ਕਰਨ ਤਾਂ ਜੋ ਇਨ੍ਹਾਂ ਯੋਜਨਾਵਾਂ ਦਾ ਲਾਭ ... Read More »

ਬਰਨਾਲਾ ’ਚ ‘ਚਿੱਟੇ’ ਦੀ ਸ਼ਰੇਆਮ ਵਿਕਰੀ ਤੇ ਵਰਤੋਂ ਤੋਂ ਪੁਲਿਸ ਅਣਜਾਣ?

ਬਰਨਾਲਾ, 11 ਜੁਲਾਈ- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਹੱਥ ਵਿੱਚ ਪਵਿੱਤਰ ਗੁਰਬਾਣੀ ਦਾ ਗੁਟਕਾ ਫੜਕੇ ਸੂਬੇ ਵਿੱਚੋਂ ਨਸ਼ੇ ਦੀ ਵਿਕਰੀ ਨੂੰ ਚਾਰ ਹਫਤਿਆਂ ਵਿੱਚ ਖਤਮ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਨਸ਼ੇ ਦੀ ਵਿਕਰੀ ਅਤੇ ਵਰਤੋਂ ਨਿਰਵਿਘਨ ਜਾਰੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨਸ਼ੇ ਦੇ ਖ਼ਾਤਮੇ ਲਈ ਸਪੈਸ਼ਲ ਟਾਸਕ ਫੋਰਸ ਦਾ ਗਠਨ ਕਰਕੇ ਆਪਣੇ ਅਤੀ ਨਜ਼ਦੀਕੀ ... Read More »

ਬਟਾਲਾ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ : ਐਸ.ਐਸ.ਪੀ ਬਟਾਲਾ ਸ. ਘੁੰਮਣ

ਨਸ਼ੇ ਦੇ ਕਾਰੋਬਾਰ ਚ ਲਿਪਤ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆਂ ਨਹੀਂ ਜਾਵੇਗਾ ਬਟਾਲਾ, 11 ਜੁਲਾਈ (ਅਰਵਿੰਦਰ ਸਿੰਘ ਮਠਾਰੂ, ਰਾਜੂ ਖੈਹਿਰਾ)- ਐਸ.ਐਸ.ਪੀ ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਬਟਾਲਾ ਪੁਲਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰ੍ਹ੍ਰਾਂ ਵਚਨਬੱਧ ਹੇੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲੇ ਚੋਂ ਨਸੇ ਨੂੰ ਖਤਮ ਕਰਨ ਲਈ ਬਟਾਲਾ ... Read More »

ਭਾਗੀਵਾਂਦਰ ਕਾਂਡ: ਪੁਲਿਸ ਵੱਲੋਂ ਇੱਕ ਹੋਰ ਮੁਲਜ਼ਮ ਕੀਤਾ ਗਿਆ ਗ੍ਰਿਫਤਾਰ

ਅਦਾਲਤ ਨੇ 13 ਤੱਕ ਭੇਜਿਆ ਪੁਲਿਸ ਰਿਮਾਂਡ ’ਤੇ ਤਲਵੰਡੀ ਸਾਬੋ, 10 ਜੁਲਾਈ (ਰਾਮ ਰੇਸ਼ਮ ਨਥੇਹਾ)- ਬੀਤੇ ਦਿਨੀਂ ਨਸ਼ਾ ਤਸਕਰ ਕਹਿ ਕੇ ਮਾਰੇ ਮੋਨੂ ਅਰੋੜਾ ਦੀ ਮੌਤ ਉਪਰੰਤ ਸੁਰਖੀਆਂ ਵਿੱਚ ਆਏ ਭਾਗੀਵਾਂਦਰ ਕਾਂਡ ਵਿੱਚ ਪੁਲਿਸ ਨੇ ਇੱਕ ਹੋਰ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮਾਨਯੋਗ ਅਦਾਲਤ ਨੇ ਕਥਿਤ ਦੋਸ਼ੀ ਨੂੰ 13 ਜੁਲਾਈ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਗੌਰਤਲਬ ਹੈ ... Read More »

ਨਾਭਾ ਜੇਲ੍ਹ ਨੇ ਨਸ਼ਿਆਂ ਖਿਲਾਫ ਛੇੜੀ ਮੁਹਿੰਮ

ਨਾਭਾ, 9 ਜੁਲਾਈ (ਕਰਮਜੀਤ ਸੋਮਲ, ਸਿਕੰਦਰ)- ਪੰਜਾਬ ਪੁਲਿਸ ਵਲੋ ਨਸਿ.ਆ ਖਿਲਾਫ ਵਿਢੀ ਮੁਹਿੰਮ ਤਹਿਤ ਜੇਲ੍ਹਾਂ ਦੀ ਅਚਾਨਕ ਚੈਕਿੰਗਾਂ ਕੀਤੀਆ ਜਾ ਰਹੀਆ ਹਨ ਤਾਂ ਜੋ ਜੇਲ੍ਹਾਂ ਅੰਦਰ ਨਸ.ੇ ਦੀ ਸਪਲਾਈ ਨੂੰ ਬੰਦ ਕੀਤਾ ਜਾ ਸਕੇ? ਅਜ ਪੰਜਾਬ ਪੁਲਿਸ ਵੱਲੋਂ ਨਾਭਾ ਨਵੀ0 ਜਿਲ੍ਹਾਂ ਜੇਲ੍ਹ ਦੀ ਅਚਾਨਕ ਕੀਤੀ ਗਈ? ਸਵੇਰੇ 4ਵਜੇ ਅਚਾਨਕ ਐਸ.ਪੀ ਐਚ ਪਟਿਆਲਾ ਅਮਰਜੀਤ ਸਿੰਘ ਘੁੰਮਣ, ਐਸ.ਪੀ ਮਨਜੀਤ ਸਿੰਘ ਬਰਾੜ ਦੀ ... Read More »

ਨਿਸ਼ਕਾਮ ਸੇਵਾ ਸੰਮਤੀ ਨੇ ਟੀ.ਬੀ. ਦੇ ਮਰੀਜ਼ਾਂ ਨੂੰ ਰਾਸ਼ਨ ਵੰਡਿਆ

ਕੋਟਕਪੂਰਾ, 7 ਜੁਲਾਈ (ਚਰਨਦਾਸ ਗਰਗ, ਸਤਨਾਮ ਸਿੰਘ)- ਨਿਸ਼ਕਾਮ ਸੇਵਾ ਸੰਮਤੀ ਰਜਿ. ਕੋਟਕਪੂਰਾ ਜੋ ਕਿ ਪਿਛਲੇ 14 ਸਾਲਾਂ ਤੋਂ ਲਗਾਤਾਰ ਇਲਾਕੇ ਦੀਆਂ ਵਿਧਵਾ ਅਤੇ ਬੇ ਸਹਾਰਾ ਔਰਤਾਂ ਨੂੰ ਰਸੋਈ ਦੀ ਜਰੂਰਤ ਦਾ ਸਾਰਾ ਸਮਾਨ ਦੇ ਕੇ ਉਨ੍ਹਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਹੁਣ ਸੰਮਤੀ ਨੇ ਸੇਵਾ ਖੇਤਰ ਵਿਚ ਵਿਸਥਾਰ ਕਰਦੇ ਹੋਏ ਜ਼ਿਲ੍ਹਾ ਸਿਵਲ ਸਰਜਨ ਫਰੀਦਕੋਟ ਡਾ. ਰਾਮ ਲਾਲ ਅਤੇ ਜਿਲ੍ਹਾ ... Read More »

ਸਰਕਾਰੀ ਹਸਪਤਾਲਾਂ ਵਿੱਚ ਅਪੰਗਤਾ ਅਤੇ ਦਿਵਿਆਂਗਾਂ ਦੇ ਸਰਟੀਫਿਕੇਟ ਬਣਾਏ ਜਾਣਗੇ : ਡੀ.ਸੀ. ਰੂਪਨਗਰ

ਰੂਪਨਗਰ, 4 ਜੁਲਾਈ (ਗੁਰਸ਼ਰਨ ਸਿੰਘ ਗੁਲਸ਼ਨ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦਿਵਿਆਂਗ ਵਿਅਕਤੀਆਂ ਦੇ ਅਪੰਗਤਾ ਸਰਟੀਫਿਕੇਟ ਬਣਾਉਣ/ਅਪਡੇਟ ਕਰਨ/ਪੈਨਸ਼ਨ ਫਾਰਮ ਭਰਨ, ਰੇਲਵੇ ਅਤੇ ਬੱਸ ਸਹੂਲਤਾਂ ਸਬੰਧੀ  ਸਕੀਮਾਂ ਦੇ ਲਾਭ ਦੇਣ ਲਈ ਕੈਂਪ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੀਮਤੀ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਰੂਪਨਗਰ  ਨੇ ਦੱਸਿਆ ਕਿ ਇਹ ਸਪੈਸ਼ਲ ਕੈਂਪ ਜ਼ਿਲ੍ਹਾ, ਸਬ-ਡਵੀਜ਼ਨ ਅਤੇ ਬਲਾਕ ਪੱਧਰ ਤੇ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ... Read More »

10 ਤੋਂ 22 ਤੱਕ ਮਨਾਇਆ ਜਾਵੇਗਾ ਤੀਬਰ ਦਸਤ ਰੋਕੂ ਪੰਦਰਵਾੜਾ : ਸਿਵਲ ਸਰਜਨ ਮਾਨਸਾ

ਮਾਨਸਾ, 4 ਜੁਲਾਈ (ਬਲਜੀਤ ਸ਼ਰਮਾ)- ਸਿਹਤ ਵਿਭਾਗ ਮਾਨਸਾ ਵਲੋਂ ਅਜ ਸਿਵਲ ਸਰਜਨ ਡਾ: ਰੇਨੂ ਸੂਦ ਦੀ ਅਗਵਾਈ ਵਿਚ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਉਣ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ: ਸੂਦ ਨੇ ਦਸਿਆ ਕਿ ਮਿਤੀ 10 ਜੁਲਾਈ ਤੋਂ 22 ਜੁਲਾਈ ਤਕ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਦਾ ਟੀਚਾ ਦਸਤ ਕਾਰਨ ਬਚਿਆਂ ਦੀ ਹੋਣ ਵਾਲੀਆਂ ... Read More »

COMING SOON .....


Scroll To Top
11