Sunday , 20 January 2019
Breaking News
You are here: Home » HEALTH (page 10)

Category Archives: HEALTH

ਬੰਗਾ ਨੇੜੇ ਸੜਕ ਹਾਦਸੇ ’ਚ ਮਾਮਾ-ਭੂਆ ਦੇ ਲੜਕਿਆਂ ਦੀ ਮੌਤ

ਬੰਗਾ, 9 ਅਕਤੂਬਰ (ਨਵਕਾਂਤ ਭਰੋਮਜਾਰਾ)- ਬੰਗਾ-ਨਵਾਂਸ਼ਹਿਰ ਮੁੱਖ ਮਾਰਗ ’ਤੇ ਅੱਜ ਸੜਕ ਦੁਰਘਟਨਾ ਵਿੱਚ ਮਾਮਾ-ਭੂਆ ਦੇ ਲੜਕਿਆਂ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪ੍ਰੰਤੂ ਜਾਣਕਾਰੀ ਅਨੁਸਾਰ ਅੱਜ ਸਵੇਰੇ ਹਰਜੀਤ ਸਿੰਘ ਨਿਵਾਸੀ ਮਲ੍ਹਪੁਰ ਅੜਕਾਂ, ਜਸਵਿੰਦਰ ਕੁਮਾਰ ਅਤੇ ਜਸ਼ਨਦੀਪ ਕੁਮਾਰ ਦੋਨੇ ਨਿਵਾਸੀ ਖਮਾਚੋਂ ਆਪਣੀ ਸਫੈਦ ਰੰਗ ਦੀ ਮਾਰੂਤੀ ਕਾਰ ਨੰ. ਪੀ.ਬੀ. 10 ਸੀ ... Read More »

ਭੋਲਾ ਡਰਗ ਤਸਕਰੀ ਦੇ ਮਾਮਲੇ ’ਚ ਸਰਵਣ ਸਿੰਘ ਫਿਲੌਰ ਸਮੇਤ 11 ਖਿਲਾਫ ਦੋਸ਼ ਆਇਦ

ਫਿਲੌਰ, 9 ਅਕਤੂਬਰ (ਪੀ.ਟੀ.)- ਪ੍ਰੀਵੈਨਸ਼ਨ ਆਫ ਮਨੀ ਲਾਂਡ੍ਰਿੰਗ ਐਕਟ (ਪੀ. ਐਮ. ਐਲ. ਏ) ਦੇ ਤਹਿਤ ਭੋਲਾ ਡਰਗ ਰੈਕੇਟ ਕੇਸ ‘ਚ ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ, ਉਸ ਦੇ ਬੇਟੇ ਦਮਨਵੀਰ ਸਿੰਘ, ਸੀ. ਪੀ. ਐਸ. ਅਵਿਨਾਸ਼ ਚੰਦਰ ਸਮੇਤ 11 ਦੋਸ਼ੀਆਂ ’ਤੇ ਅਜ ਮੋਹਾਲੀ ਦੀ ਵਿਸ਼ੇਸ਼ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਅਦਾਲਤ ਨੇ ਦੋਸ਼ ਆਇਦ ਕਰ ਦਿਤੇ ਹਨ। ਹੁਣ ਟ੍ਰਾਇਲਸ ਦਾ ਦੌਰ ਸ਼ੁਰੂ ... Read More »

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

ਮ੍ਰਿਤਕ ਗਰੀਬ ਪਰਿਵਾਰ ਦਾ ਸੀ ਇਕਲੋਤਾ ਸਹਾਰਾ ਕਾਦੀਆਂ, 9 ਅਕਤੂਬਰ (ਮੁਨੀਰਾ ਸਲਾਮ)- ਕਾਦੀਆਂ ਦੇ ਪਿੰਡ ਤਤਲਾ ਦੇ ਇਕ ਨੋਜਵਾਨ ਲਵਪ੍ਰੀਤ ਸਿੰਘ 22 ਸਾਲਾ ਜੋ ਕਿ ਆਪਣੇ ਤਾਏ ਵੀਰ ਸਿੰਘ ਨਾਲ ਮੋਟਰਸਾਈਕਲ ਤੇ ਪਿੰਡ ਤੋ ਕਾਦੀਆ  ਜਾ ਰਹੇ ਸਨ ਅਗੇ ਜਾ ਰਾਹੀ ਟਰੈਕਟਰ ਟਰਾਲੀ ਨੂੰ ਕਰਾਸ ਕਰਨ ਤੇ ਉਸ ਨਾਲ ਟਕਟ ਹੋ ਗਈ ਜਿਸ ਨਾਲ ਦੋਨੇ ਗੰਬੀਰ ਜ਼ਖਮੀ ਹੋ ਗਏ ਲਵਪ੍ਰੀਤ ... Read More »

ਪਿੰਡ ਨਨਹੇੜਾ ਵਿਖੇ ਐਕਟਿਵਾ ਸਵਾਰ ਔਰਤ ਦੀ ਸਕੂਲ ਬੱਸ ਹੇਠਾ ਆਉਣ ਨਾਲ ਮੌਤ

ਬਾਦਸ਼ਾਹਪੁਰ, 8 ਅਕਤੂਬਰ (ਗੁਰਪ੍ਰਕਾਸ਼ ਧੰਜੂ)- ਨੇੜਲੇ ਪਿੰਡ ਨਨਹੇੜਾ ਵਿਖੇ ਇੱਕ ਐਕਟਿਵਾ ਸਵਾਰ ਔਰਤ ਦੀ ਸਕੂਲ ਬੱਸ ਹੇਠਾ ਆਉਣ ਕਾਰਣ ਹੋਈ ਮੋਤ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹੋਲਦਾਰ ਪ੍ਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਕੋਰ(70)ਪਤਨੀ ਅਮਰੀਕ ਸਿੰਘ ਵਾਸੀ ਨਵਾਂ ਪਿੰਡ ਕਲਵਾਨੂੰ ਆਪਣੇ ਪੋਤਰੇ ਅਮ੍ਰਿਤਪਾਲ ਸਿੰਘ ਪੁੱਤਰ ਦਲਜੀਤ ਸਿੰਘ ਨਾਲ ਸਮਾਣੇ ਤੋ ਦਵਾਈ ਲੈ ਕਿ ਵਾਪਿਸ ਆਪਣੇ ਪਿੰਡ ਆ ... Read More »

ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਨਿਗਲਕੇ ਖੁਦਕੁਸ਼ੀ

ਰਾਮਪੁਰਾ ਫੂਲ, 8 ਅਕਤੂਬਰ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਨੇੜਲੇ ਪਿੰਡ ਕਰਾੜਵਾਲਾ ਦੇ ਇੱਕ ਕਿਸਾਨ ਵੱਲੋਂ ਜਹਿਰੀਲੀ ਚੀਜ ਨਿਗਲਣ ਨਾਲ ਖੁਦਕੁਸ਼ੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਸੁਖਦੇਵ ਸਿੰਘ (65) ਪਿਛਲੇ ਕਾਫੀ ਸਮੇਂ ਤੋਂ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦੇ ਰਿਸ਼ਤੇਦਾਰ ਗੁਰਦੀਪ ਸਿੰਘ ਵਾਸੀ ਬਾਦਲ ਨੇ ਦੱਸਿਆ ਕਿ ਮ੍ਰਿਤਕ ਸਿੰਘ ਦੇ ਸਿਰ ਕਰੀਬ 9 ਲੱਖ ... Read More »

ਬਲਰਾਜ ਸਿੰਘ ਭੂੰਦੜ ਦੀ ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਇਆ

ਸਰਦੂਲਗੜ੍ਹ, 3 ਅਕਤੂਬਰ (ਬਲਜੀਤ ਪਾਲ)- ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਪੁਤਰ ਸਵ. ਬਲਰਾਜ ਸਿੰਘ ਭੂੰਦੜ ਦੀ 10ਵੀਂ ਬਰਸੀ ਤੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਸਿਵਲ ਹਸਪਤਾਲ ਮਾਨਸਾ ਤੋਂ ਬਲਡ ਬੈਂਕ ਦੀ ਟੀਮ ਅਮਰਨਾਥ ਦੀ ਅਗਵਾਈ ਵਿਚ ... Read More »

ਪਿੰਡ ਸਮਾਓਂ ਦੇ ਕਿਸਾਨ ਨਾਇਬ ਸਿੰਘ ਦੀ ਕਰੰਟ ਲੱਗਣ ਨਾਲ ਮੌਤ

ਭੀਖੀ , 3 ਅਕਤੂਬਰ (ਚਹਿਲ)- ਨਜ਼ਦੀਕੀ ਪਿੰਡ ਸਮਾਉਂ ਦੇ ਇਕ ਕਿਸਾਨ ਦੀ ਕਰੰਟ ਲਗ ਜਾਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ।ਇਕਤਰ ਕੀਤੀ ਗਈ ਜਾਣਕਾਰੀ ਅਨੁਸਾਰ ਨਾਇਬ ਸਿੰਘ ਉਮਰ ਤਕਰੀਬਨ 40 ਸਾਲ ਜੋ ਕਿ ਖੇਤ ਵਿਚ ਟਿਊਬਵੈਲ ਨੂੰ ਚਲਾਉਣ ਲਈ ਸਟਾਰਟਰ ਦਾ ਬਟਨ ਦਬ ਰਿਹਾ ਸੀ, ਵਿਚ ਅਚਾਨਕ ਕਰੰਟ ਆ ਜਾਣ ਕਾਰਨ ਉਸ ਦੀ ਕਰੰਟ ਲਗਣ ਕਾਰਨ ਮੌਤ ... Read More »

ਘਰ ’ਚ ਕੰਮ ਕਰਨ ਵਾਲੇ ਮਜ਼ਦੂਰ ਦੀ ਬਿਮਾਰੀ ਨਾਲ ਮੌਤ

ਫਤਿਹਗੜ੍ਹ ਚੂੜੀਆਂ, 3 ਅਕਤੂਬਰ (ਮਲਕੀਤ ਸਿੰਘ ਸੇਖਵਾਂ)- ਅੱਜ ਏ ਐਸ ਆਈ ਵਿਜੈ ਕੁਮਾਰ ਨੇ ਦੱਸਿਆ ਕਿ ਐਚ ਸੀ ਸੁਖਦੇਵ ਸਿੰਘ, ਐਚ ਸੀ ਸੁਰਿੰਦਰ ਸਿੰਘ, ਸੀ ਟੀ ਮੇਜਰ ਸਿੰਘ, ਗੁਰਮੀਤ ਚੰਦ ਅੱਡਾ ਕਾਲਾ ਅਫਗਾਨਾ ਨਾਕਾਬੰਦੀ ਦੇ ਸਬੰਧ ਵਿੱਚ ਮੌਜੂਦ ਸੀ ਕਿ ਗੁਰਸੇਵਕ ਸਿੰਘ ਲਾਲੀ ਪੁੱਤਰ ਜਗੀਰ ਸਿੰਘ ਵਾਸੀ ਮੰਜਿਆਂ ਵਾਲੀ ਨੇ ਦੱਸਿਆ ਕਿ ਮੇਰੇ ਪਾਸ ਅਰਸਾ ਕਰੀਬ 7-8 ਸਾਲ ਤੋਂ ਮੰਗੂ ... Read More »

ਕੈਪਟਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੌਮੀ ਡਰੱਗ ਨੀਤੀ ਬਣਾਉਣ ਦਾ ਮੁੜ ਸੱਦਾ

ਨੀਤੀ ਫਾਰਮਾ ਉਦਯੋਗ ਲਈ ਨਸ਼ਿਆਂ ਦੀ ਖੇਤੀ ਦੀ ਜ਼ਰੂਰਤ ਨੂੰ ਮੁਖ਼ਾਤਬ ਹੋ ਸਕਦੀ ਚੰਡੀਗੜ੍ਹ, 1 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਰਾਸ਼ਟਰੀ ਡਰੱਗ ਨੀਤੀ ਦਾ ਮੁੜ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਨਸ਼ਿਆਂ ਦੀ ਸਮੱਸਿਆ ਨਾਲ ਪ੍ਰਭਾਵੀ ਤਰੀਕੇ ਨਾਲ ਨਿਪਟਨ ਲਈ ਕੇਂਦਰੀ ਪੱਧਰ ’ਤੇ ਵਿਆਪਕ ਫਾਰਮੂਲਾ ਤਿਆਰ ਕੀਤੇ ਜਾਣ ਦੀ ਜ਼ਰੂਰਤ ... Read More »

ਮੋਗੇ ਤੋਂ ਸੰਗਰੂਰ ਲਈ ਬੁੱਕ ਕੀਤੇ ਕੁਰੀਅਰ ’ਚ ਧਮਾਕਾ, ਦੋ ਫੱਟੜ

ਮੋਗਾ, 26 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਬੁਧਵਾਰ ਦੁਪਹਿਰ ਕਰੀਬ ਸਾਢੇ ਬਾਰਾਂ ਵਜੇ ਸ਼ਹਿਰ ਦੇ ਚੈਂਬਰ ਰੋਡ ਸਥਿਤ ਸੂਦ ਕੁਰੀਅਰ ਸਰਵਿਸ ਦੇ ਦਫ਼ਤਰ ਵਿਚ ਬਲਾਸਟ ਹੋਣ ਨਾਲ ਮਾਲਕ ਸਮੇਤ ਦੋ ਜਣੇ ਜ਼ਖ਼ਮੀ ਹੋ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਨੇੜਲੀਆਂ ਦੁਕਾਨਾਂ ‘ਚੋਂ ਲੋਕ ਬਾਹਰ ਆ ਗਏ ਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਮਿਲੀ ਜਾਣਕਾਰੀ ਅਨੁਸਾਰ ਕੋਈ ਅਣਪਛਾਤਾ ਵਿਅਕਤੀ ਸੰਗਰੂਰ ਲਈ ਪਾਰਸਲ ... Read More »

COMING SOON .....


Scroll To Top
11