Friday , 24 May 2019
Breaking News
You are here: Home » HEALTH

Category Archives: HEALTH

ਭਿਆਨਕ ਹਾਦਸੇ ‘ਚ ਕੈਂਟਰ ਦਰਖ਼ਤ ਨਾਲ ਟਕਰਾਇਆ- 1 ਦੀ ਮੌਤ 4 ਜ਼ਖ਼ਮੀ

ਚੰਨੋ, 22 ਮਈ (ਇਕਬਾਲ ਬਾਲੀ)- ਅੱਜ ਭਵਾਨੀਗੜ੍ਹ ਸਮਾਣਾ ਮੁੱਖ ਸੜਕ ‘ਤੇ ਪਿੰਡ ਬਾਲਦ ਖੁਰਦ ਨੇੜੇ ਇੱਕ ਬੇਕਾਬੂ ਕੈਂਟਰ ਦਰੱਖਤ ਨਾਲ ਟਕਰਾ ਗਿਆ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 4 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।ਪੱਥਰ ਦੀ ਢੋਆ ਢੁਆਈ ਦਾ ਕੰਮ ਕਰਦੇ ਕਾਲਾ ਪੁੱਤਰ ਬਲਦੇਵ ਸਿੰਘ ਵਾਸੀ ਗੂਹਲਾ (ਕੈਥਲ) ਨੇ ਦੱਸਿਆ ਕਿ ਉਹ ਬੀਤੀ ਸ਼ਾਮ ਮੇਜਰ ਸਿੰਘ, ਸੱਤਪਾਲ, ... Read More »

ਸੜਕ ਹਾਦਸੇ ’ਚ ਮਹਿਲਾ ਅਧਿਆਪਕ ਦੀ ਮੌਤ

ਭੋਗਪੁਰ, 16 ਮਈ (ਹਰਨਾਮ ਸਿੰਘ ਮਿਨਹਾਸ)- ਭੋਗਪੁਰ-ਆਦਮਪੁਰ ’ਤੇ ਪਿੰਡ ਡਿੰਗਰੀਆਂ ਦੇ ਨਜ਼ਦੀਕ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਸਕੂਲ ਦੀ ਇਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ। ਮ੍ਰਿਤਕ ਅਧਿਆਪਕਾ ਦੀ ਪਹਿਚਾਣ ਕੁਲਵਿੰਦਰ ਕੌਰ (41) ਵਾਸੀ ਪਿੰਡ ਪੰਡੋਰੀ ਨਿਝਰਾਂ ਦੇ ਦੇ ਰੂਪ ‘ਚ ਹੋਈ ਹੈ ਅਤੇ ਉਹ ਸਰਕਾਰੀ ਪ੍ਰਾਇਮਰੀ ਸਕੂਲ ਡਮੁੰਡਾ  ’ਚ ਬਤੌਰ ਅਧਿਆਪਕਾ ਨੌਕਰੀ ਕਰਦੀ ਸੀ।ਜਾਣਕਾਰੀ ਮੁਤਾਬਕ ਕੁਲਵਿੰਦਰ ਕੌਰ ਆਪਣੀ ਐਕਟਿਵਾ ... Read More »

ਪੈਟਰੋਲ ਪੰਪ ਕਰਿੰਦੇ ਦੀ ਹੱਤਿਆ ਦਾ ਮਾਮਲਾ 24 ਘੰਟਿਆਂ ’ਚ ਹੱਲ

ਬਾਘਾ ਪੁਰਾਣਾ, 16 ਮਈ- ਪਿੰਡ ਰਾਜੇਆਣਾ ਨੇੜੇ ਬਾਘਾ ਪੁਰਾਣਾ ਪੈਟਰੋਲ ਪੰਪ ਦੇ ਕਰਿੰਦੇ ਗੁਰਮੀਤ ਸਿੰਘ ਨਿਵਾਸੀ ਪਿੰਡ ਰੋਡੇ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਦਾ 24 ਘੰਟਿਆਂ ’ਚ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕਰ ਕੇ ਉਨ੍ਹਾਂ ਕੋਲੋ ਵਾਰਦਾਤ ਸਮੇਂ ਵਰਤਿਆ ਗਿਆ 32 ਬੋਰ ਦਾ ਪਿਸਤੌਲ 2 ਕਾਰਤੂਸ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ... Read More »

ਅੰਧ-ਵਿਸ਼ਵਾਸ਼ ਨੇ ਲਈ ਨੌਜਵਾਨ ਦੀ ਜਾਨ

ਪੀਲ਼ੇ ਚੌਲ਼ ਪਾਉਣ ਆਇਆ ਨਹਿਰ ’ਚ ਡਿੱਗਾ ਅਮਰਗੜ੍ਹ, 14 ਮਈ (ਸੁਖਵਿੰਦਰ ਸਿੰਘ ਅਟਵਾਲ)- ਭਾਂਵੇ ਕਿ ਦੁਨੀਆਂ ਚੰਨ ’ਤੇ ਪਹੁੰਚ ਗਈ ਹੈ ਪਰ ਅਜੇ ਵੀ ਅਸੀਂ ਅੰਧ-ਵਿਸ਼ਵਾਸ਼ਾਂ ਦੇ ਮੱਕੜਜਾਲ ਵਿੱਚੋਂ ਪੂਰੀ ਤਰ੍ਹਾਂ ਨਿੱਕਲਣ ਵਿੱਚ ਸਫ਼ਲ ਨਹੀਂ ਹੋ ਸਕੇ, ਜਿੰਨ੍ਹਾਂ ਕਾਰਨ ਰੋਜ਼ਾਨਾਂ ਹੀ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਇਹ ਅੰਧ-ਵਿਸ਼ਵਾਸ਼ ਅਨੇਕਾਂ ਲੋਕਾਂ ਦੀ ਜਾਨ ਲੈ ਰਹੇ ਹਨ।ਅਜਿਹਾ ਹੀ ਇੱਕ ਮਾਮਲਾ ਪਿੰਡ ... Read More »

ਖੇਤਾਂ ਵਿੱਚ ਲੱਗੀ ਅੱਗ ਦੇ ਧੂੰਏ ਕਾਰਨ ਵਾਪਰਿਆ ਹਾਦਸਾ

ਬਟਾਲਾ 14 ਮਈ (ਪ੍ਰਦੀਪ ਸਿੰਘ) ਸ੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਸੜਕ ਤੇ ਪਿੰਡ ਧੀਰੋਵਾਲ ਦੇ ਰਤਾ ਥੇਹ ਕੋਲ ਅਜ ਬਸ ਤੇ ਬਲੈਰੋ ਦਰਮਿਆਨ ਟਕਰ ਹੋ ਗਈ ਜਿਸ ਵਿਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਮੌਕੇ ਤੋਂ ਇਕਤਰ ਕੀਤੀ ਜਾਣਕਾਰੀ ਅਨੁਸਾਰ ਪਨਬਸ ਜੋ ਕਿ ਸ੍ਰੀ ਹਰਗੋਬਿੰਦਪੁਰ ਤੋਂ ਹਰਚੋਵਾਲ ਵਾਲੇ ਪਾਸੇ ਜਾ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੀ ਮਹਿੰਦਰਾ ਬਲੈਰੋ ਪਿਕਅਪ ਗਡੀ ਨੰਬਰ ... Read More »

ਬੱਸ ਦੀ ਲਪੇਟ ’ਚ ਮੋਟਰਸਾਈਕਲ ਸਵਾਰ ਦੀ ਮੌਤ-ਭੜਕੇ ਲੋਕਾਂ ਨੇ ਬੱਸ ਨੂੰ ਲਗਾਈ ਅੱਗ

ਲੁਧਿਆਣਾ, 10 ਮਈ (ਜਸਪਾਲ ਅਰੋੜਾ)- ਥਾਣਾ ਟਿਬਾ ਦੇ ਇਲਾਕੇ ਬਸਤੀ ਜੋਧੇਵਾਲ ਚੌਕ ਦੇ ਨੇੜੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੀ ਆਰ ਟੀ ਸੀ ਬਸ ਦੀ ਲਪੇਟ ਚ ਆਉਣ ਨਾਲ ਮੋਟਰਸਾਈਕਲ ਨੌਜਵਾਨ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਬਸ ਦੀ ਭੰਨਤੋੜ ਕਰਨ ਮਗਰੋਂ ਬਸ ਨੂੰ ਅਗ ਲਗਾ ਦਿਤੀ ਮੌਕੇ ਤੇ ਪਹੁੰਚੀ ਫਾਇਰ ਬਿਰਗੇਡ ਦੀ ਇਕ ਗਡੀ ਨੇ ਅਧੇ ਘੰਟੇ ... Read More »

ਰੇਤੇ ਨਾਲ ਭਰੀ ਓਵਰਲੋਡ ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਇੱਕ ਬਜ਼ੁਰਗ ਕੁਚਲਿਆ-ਮੌਤ

ਲੁਧਿਆਣਾ, 9 ਮਈ (ਅਮਰ ਸਿੰਘ ਲਾਡੋਵਾਲ)- ਲਾਡੋਵਾਲ ਹਾਈਵੇ ਤੇ ਇਕ ਬਜੁਰਗ ਨੂੰ ਰੇਤ ਦੀ ਭਰੀ ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਕੁਚਲ ਦਿਤਾ। ਥਾਣਾ ਲਾਡੋਵਾਲ ਦੇ ਮੁਖੀ ਮਨਮੋਹਣ ਸਿੰਘ ਨੇ ਜਾਣਕਾਰੀ ਦਿੰਦੇ ਦਸਿਆ ਕਿ ਇਕ ਬਜੁਰਗ ਜੋ ਰੋਡ ਕਰਾਸ ਕਰ ਰਿਹਾ ਸੀ ਕਿ ਫਿਲੌਰ ਸਾਇਡ ਤੋਂ ਆ ਰਹੀ ਰੇਤ ਦੀ ਭਰੀ ਔਵਰਲੋਡ ਟਰੈਕਟਰ ਟਰਾਲੀ ਬੇਕਾਬੂ ਹੋਕੇ ਬਜੁਰਗ ਦੇ ਉਪਰ ਚੜ ਗਈ ... Read More »

ਮੋਰਿੰਡਾ ਦੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਸੜਕ ਹਾਦਸੇ ’ਚ ਮੌਤ

ਮ੍ਰਿਤਕ ਹਰਜੀਤ ਸਿੰਘ ਕੰਗ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਤੇ ਕੁਲਦੀਪ ਕੌਰ ਕੰਗ ਇਸਤਰੀ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਮੋਰਿੰਡਾ, 5 ਮਈ (ਹਰਜਿੰਦਰ ਸਿੰਘ ਛਿੱਬਰ)- ਮੋਰਿੰਡਾ ਸ਼ਹਿਰ ’ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਦੇ ਪ੍ਰਧਾਨ ਮੇਜਰ ਹਰਜੀਤ ਸਿੰਘ ਕੰਗ ਉਨ੍ਹਾਂ ਦੀ ਧਰਮ ਪਤਨੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਹਿਰੀ ਮੋਰਿੰਡਾ, ... Read More »

ਰੱਤਾ ਖੇੜਾ ਵਿਖੇ ਆਰਥਿਕ ਤੰਗੀ ਕਾਰਨ ਕਿਸਾਨ ਦੀ ਮੌਤ

ਚੀਮਾ ਮੰਡੀ, 5 ਮਈ (ਖੁਸ਼ਪ੍ਰੀਤ ਸਿੰਘ ਚਹਿਲ)- ਪਿੰਡ ਰੱਤਾਖੇੜਾ ਵਿਖੇ ਇਕ ਕਿਸਾਨ ਨੂੰ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਕਿਸਾਨ ਬੰਤ ਸਿੰਘ (50 ਸਾਲ) ਪੁੱਤਰ ਨਿਰੰਜਣ ਸਿੰਘ ਦੋ ਏਕੜ ਜਮੀਨ ਦਾ ਮਾਲਕ ਸੀ ਪ੍ਰੰਤੂ ਉਸ ਸਿਰ 10 ਲੱਖ ਦੇ ਕਰੀਬ ਕਰਜ਼ਾ ਹੋਣ ਕਾਰਨ ਉਹ ਬੀਤੇ ਕੁੱਝ ਦਿਨਾਂ ਤੋ ਪ੍ਰੇਸ਼ਾਨ ... Read More »

ਪਿੰਡ ਉਧਨਵਾਲ ’ਚ ਇੱਕ ਮਹਿਲਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਪਿੰਡ ਦੇ ਹੀ ਨੌਜਵਾਨ ਦੀ ਲਾਸ਼ ਖੇਤਾਂ ’ਚੋਂ ਮਿਲੀ ਬਲਾਚੌਰ, 4 ਮਈ (ਸਤਨਾਮ ਚਾਹਲ)- ਬੀਤੀ ਰਾਤ ਪਿੰਡ ਉਧਨਵਾਲ ਵਿਖੇ ਭੇਦ ਭਰੇ ਹਲਾਤਾਂ ਅੰਦਰ ਇੱਕ ਔਰਤ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਅਤੇ ਇੱਕ ਨੋਜਵਾਨ ਦੀ ਲਾਸ਼ ਖੇਤਾਂ ‘ਚੋਂ ਬਰਾਮਦ ਮੌਤ ਹੋਣ ਦਾ ਸਮਾਚਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੁੰਮਨ (35) ਪਤਨੀ ਸੁਭਾਸ਼ ਚੰਦਰ ਪਿੰਡ ਉਧਨਵਾਲ (ਬਲਾਚੌਰ) ਦੀ ੳਸਦੇ ਘਰ ਅੰਦਰ ਹੀ ... Read More »

COMING SOON .....


Scroll To Top
11