Wednesday , 20 March 2019
Breaking News
You are here: Home » ENTERTAINMENT (page 6)

Category Archives: ENTERTAINMENT

ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ ’ਤੇ ਫੈਸਲਾ ਅੱਜ

ਜੋਧਪੁਰ, 6 ਅਪ੍ਰੈਲ (ਪੀ.ਟੀ.)- ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਜੋਧਪੁਰ ਦੀ ਅਦਾਲਤ ਫਿਲਮ ਅਦਾਕਾਰ ਸਲਮਾਨ ਖਾਨ ਦੀ ਜ਼ਮਾਨਤ ਦੀ ਅਰਜ਼ੀ ’ਤੇ ਸ਼ਨਿੱਚਰਵਾਰ ਨੂੰ ਫੈਸਲਾ ਸੁਣਾਏਗੀ।ਸ਼ੁੱਕਰਵਾਰ ਨੂੰ ਸੈਸ਼ਨ ਕੋਰਟ ਨੇ ਇਸ ਮਾਮਲੇ ਵਿਚ ਸੁਣਵਾਈ ਪੂਰੀ ਕਰ ਦਿਤੀ, ਜਿਸ ਤੋਂ ਬਾਅਦ ਉਸ ਨੇ ਸੀ. ਜੇ. ਐਮ ਕੋਰਟ ਨਾਲ ਕੇਸ ਦੇ ਰਿਕਾਰਡ ਮੰਗਵਾਏ ਹਨ।ਸਲਮਾਨ ਖਾਨ ਨੂੰ ਇਕ ਹੋਰ ਦਿਨ ਜੋਧਪੁਰ ਸੈਂਟਰਲ ਜੇਲ੍ਹ ਵਿਚ ... Read More »

ਕਾਲੇ ਹਿਰਨ ਦੇ ਸ਼ਿਕਾਰ ਦੇ ਦੋਸ਼ ’ਚ ਸਲਮਾਨ ਖਾਨ ਨੂੰ 5 ਸਾਲ ਜੇਲ੍ਹ

ਜੋਧਪੁਰ, 5 ਅਪ੍ਰੈਲ (ਪੀ.ਟੀ.)- ਰਾਜਸਥਾਨ ਦੀ ਜੋਧਪੁਰ ਅਦਾਲਤ ਵਲੋਂ 1998 ਵਿਚ ਕਾਲਾ ਹਿਰਨ ਮਾਰਨ ਦੇ ਮਾਮਲੇ ਵਿਚ ਨਾਮਜਦ ਸਲਮਾਨ ਖਾਨ ਨੂੰ ਅਜ ਦੋਸ਼ੀ ਐਲਾਨਦਿਆਂ 5 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਇਸ ਮਾਮਲੇ ਵਿਚ ਸਲਮਾਨ ਖਾਨ ਦੇ ਬਾਕੀ ਸਾਥੀ ਜਿਨ੍ਹਾਂ ਵਿਚ ਸੋਨਾਲੀ ਬੇਂਦਰੇ, ਸੇਫ਼ ਅਲੀ ਖਾਨ ਅਤੇ ਤਬੂ ਵੀ ਨਾਮਜਦ ਸਨ, ਨੂੰ ਅਦਾਲਤ ਨੇ ਬਰੀ ਕਰ ਦਿਤਾ ਹੈ।26 ... Read More »

ਤਬਲਾ ਵਜਾ ਕੇ ਗਾਇਕ ਨੂੰ ਸ਼ੋਹਰਤ ਦਿਵਾਉਣ ਵਾਲਾ ਤਬਲਾ ਵਾਦਕ- ਮਨਵਿੰਦਰ ਸਿੰਘ ਜੌਹਲ

ਜਦ ਕੋਈ ਇਨਸਾਨ ਆਪਣੇ ਮਨ ਅੰਦਰ ਕੁੱਝ ਬਣਨ ਦਾ ਇਰਾਦਾ ਬਣਾ ਲਵੇ ਤਾਂ ਦੁਨੀਆ ਦੀ ਕੋਈ ਵੀ ਸ਼ੈਅ ਉਸਨੂੰ ਆਪਣੇ ਮਿੱਥੇ ਟੀਚੇ ਤੇ ਪਹੁੰਚਣ ਤੋ ਰੋਕ ਨਹੀ ਸਕਦੀ ਪਰ ਵਿਅਕਤੀ ਨੂੰ ਬਿਨਾ ਸ਼ਰਤ ਆਪਣੇ ਕੰਮ ਨੂੰ ਦ੍ਰਿੜ ਇਰਾਦੇ ਸਦਕਾ ਮਿਹਨਤ ਤੇ ਲਗਨ ਨਾਲ ਕਰਨਾ ਪਵੇਗਾ। ਕੁੱਝ ਅਜਿਹੇ ਹੀ ਇਰਾਦਿਆ ਦਾ ਮਾਲਕ ਹੈ ਮਨਵਿੰਦਰ ਸਿੰਘ ਜੌਹਲ।ਸਕੂਲੀ ਸਮੇ ਵਿੱਚ ਕਦੇ ਫੱਟੀ ਨੂੰ ... Read More »

ਪੈਡ ਵਜਾ ਕੇ ਗਾਇਕੀ ਨੂੰ ਚਾਰ-ਚੰਨ ਲਾਉਣ ਵਾਲਾ ਪੈਡ ਮਾਸਟਰ – ਜਗਜੀਤ ਸਿੰਘ

ਜੇਕਰ ਕੋਈ ਗਾਇਕ ਸਟੇਜ ਉਪਰ ਆਪਣੀ ਗਾਇਕੀ ਨਾਲ ਸੰਗੀਤਕ ਪ੍ਰੇਮੀ ਦਾ ਮਨੋਰੰਜਨ ਕਰਕੇ ਆਪਣਾ ਨਾਮ ਬਣਾਉਂਦਾ ਹੈ ਤਾਂ ਉਸ ਦੀ ਇਸ ਪ੍ਰਸਿੱਧੀ ਵਿੱਚ ਉਸ ਨਾਲ ਕੰਮ ਕਰ ਰਹੇ ਸ਼ਾਜ ਵਾਦਕਾਂ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ । ਇਸ ਤਰ੍ਹਾਂ ਹੀ ਸਟੇਜਾਂ ਉਪਰ ਗਾਇਕ ਦਾ ਨਾਮ ਬਣਾਉਣ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ ਪੈਡ ਪਲੇਅਰ ਜਗਜੀਤ ਸਿੰਘ ਪਿੰਡ ਬੁਰਜ ਲੱਧਾ ਸਿੰਘ ... Read More »

ਗਾਇਕੀ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਵਾਲਾ – ਹਰਪ੍ਰੀਤ ਸਿੰਘ

ਕੁੱਝ ਗਾਇਕ ਅਜਿਹੇ ਹੁੰਦੇ ਹਨ ਜੋ ਆਪਣੀ ਗਾਇਕੀ ਦੇ ਬੋਲ ਪੂਰੇ ਤਰਾਸ਼ ਕੇ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੁੰਦੇ ਹਨ ਇਹ ਪੰਜਾਬੀ ਲੋਕ ਗਾਇਕ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਲਈ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਵਿਚ ਤੱਤਪਰ ਰਹਿੰਦੇ ਹਨ। ਇਨ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ ਹੈ। ਉਹ ਹਨ ... Read More »

ਢੋਲ ਵਜਾਉਣ ਦਾ ਸਫਲ ਹਸਤਾਖਰ -ਸਿਮਰਨਜੀਤ ਸਿੰਘ ਵੜੈਚ

ਮੁਕਾਬਲੇਬਾਜੀ ਅਤੇ ਚਕਾਚੌਂਧ ਵਾਲੇ ਦੌਰ ਚ ਸੰਗੀਤਕ ਖੇਤਰ ਵਿਚ ਜਿਆਦਾ ਦੇਰ ਤੱਕ ਟਿਕੇ ਰਹਿਣਾ ਆਸਾਨ ਨਹੀ।ਪਰ ਆਂਪਣੀ ਕਲਾ ਦੇ ਬਲਬੂਤੇ ਤੇ ਇਸ ਖੇਤਰ ਵਿਚ ਕਾਮਯਾਬੀ ਹਾਸਲ ਲਈ ਮਿਹਨਤ ਅਤੇ ਇਮਾਨਦਾਰੀ ਦੀ ਲੋੜ ਹੁੰਦੀ ਹੈ ਭਾਵੇ ਅਜੋਕੇ ਯੁੱਗ ਵਿਚ ਲੰਬੇ ਸਮੇ ਤੱਕ ਆਪਣੀੇ ਧਾਂਕ ਜਮਾਉਣੀ ਔਖੀ ਤਾਂ ਜਰੂਰ ਹੈ ਪਰ ਅਸੰਭਵ ਨਹੀ। ਕਿਉਂਕਿ ਸਿਮਰਨਜੀਤ ਸਿੰਘ ਵੜੈਚ ਢੋਲ ਮਾਸਟਰ ਵਜੋਂ ਸਰੋਤਿਆਂ ਦੇ ... Read More »

ਸੰਗੀਤਕ ਦੁਨੀਆਂ ਦਾ ਉਭਰਦਾ ਸਿਤਾਰਾ ਢੋਲ ਮਾਸਟਰ-ਨਰਿੰਦਰ ਸਿੰਘ ਭੰਗੂ

ਜੇਕਰ ਗੱਲ ਸ਼ੌਕ ਦੀ ਕਰੀਏ ਤਾਂ ਸ਼ੌਕ ਦਾ ਕੋਈ ਮੁੱਲ ਨਹੀ ਹੁੰਦਾ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲਿਆਉਦੀਂ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ।ਇਸੇ ਤਰ੍ਹਾਂ ਦੀ ਜੇ ਗੱਲ ਕਰੀਏ ਤਾਂ ਢੋਲ ਮਾਸਟਰ ਨਰਿੰਦਰ ਸਿੰਘ ਭੰਗੂ ਜਿਸ ਨੇ ਸਟੇਜਾਂ, ਜਗਰਾਤਿਆਂ, ਅਖਾੜਿਆਂ ਤੇ ਹੋਰ ਪ੍ਰੋਗਰਾਮਾਂ ਵਿੱਚ ਢੋਲ ਵਜਾ ਕੇ ਪ੍ਰਸਿੱਧੀ ਖੱਟੀ।ਨਰਿੰਦਰ ਦਾ ... Read More »

ਕੋ-ਸਿੰਗਰ ਵੱਜੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਿਹੈ : ਕੁਲਵਿੰਦਰ ਸਿੰਘ ਧਾਲੀਵਾਲ

ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਸਾਂਭਣ ਵਿੱਚ ਪੰਜਾਬੀ ਗਾਇਕੀ ਅਹਿਮ ਰੋਲ ਨਿਭਾ ਰਹੀ ਹੈ।ਬਹੁਤ ਸਾਰੇ ਗਾਇਕ ਆਪਣੇ ਫ਼ਨ ਦਾ ਇਸਤੇਮਾਲ ਕਰਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਇਸੇ ਤਰ੍ਹਾਂ ਹੀ ਸੁਰੀਲੇ ਗਾਇਕਾਂ ਦੀ ਸ਼੍ਰੇਣੀ ਵਿੱਚ ਕੁਲਵਿੰਦਰ ਸਿੰਘ ਧਾਲੀਵਾਲ ਦਾ ਵੀ ਨਾਂਅ ਆਉਂਦਾ ਹੈ।ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਕ ਗਾਇਕ ਨੇ ਪਿੰਡ ਧੂਰਕੋਟ (ਬਰਨਾਲਾ)ਵਿੱਚ ਪਿਤਾ ਜਸਪਾਲ ਸਿੰਘ ਦੇ ਘਰ ਮਾਤਾ ... Read More »

ਸੰਗੀਤ ਦੀ ਦੁਨੀਆਂ ਵਿੱਚ ਅਲੱਗ ਪਹਿਚਾਣ ਰੱਖਣ ਵਾਲਾ ਪੈਡ ਪਲੇਅਰ -ਜਗਜੀਤ ਸਿੰਘ

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਦੀ ਸੇਵਾ ਭਾਵਨਾ ਨਾਲ ਆਪਣੀ ਕਲਾ ਬਖੇਰ ਰਿਹਾ ਹੈ ਤੇ ਜੇਕਰ ਕਿਸੇ ਸੰਗੀਤਕ ਪ੍ਰੇਮੀ ਨੂੰ ਉਸ ਦੀ ਮਿਹਨਤ ਦਾ ਫ਼ਲ ਮਿਲ ਜਾਵੇ ਤਾ ਉਸ ਲਈ ਰੱਬ ਪਾਉਣ ਦੇ ਬਰਾਬਰ ਹੁੰਦਾ ਹੈ ਤੇ ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਜਲਦ ਹੀ ਇੱਕ ... Read More »

ਸੁਰੀਲੀ ਤੇ ਬੁਲੰਦ ਆਵਾਜ਼ ਦਾ ਮਾਲਕ ਪੰਜਾਬੀ ਲੋਕ ਗਾਇਕ-ਲਖਵੀਰ ਸਿੰਘ ਧਾਲੀਵਾਲ

ਕੁੱਝ ਗਾਇਕ ਅਜਿਹੇ ਹਨ ਜੋ ਆਪਣੀ ਗਾਇਕੀ ਦੇ ਬੋਲ ਪੂਰੇ ਤਰਾਸ਼ ਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਹਾਜ਼ਰ ਹੁੰਦੇ ਹਨ, ਇਹ ਪੰਜਾਬੀ ਲੋਕ ਗਾਇਕ ਪੰਜਾਬੀ ਸੱਭਿਆਚਾਰ ਨੂੰ ਆਪਣੀ ਪੰਜਾਬੀ ਮਾਂ ਬੋਲੀ ਦੇਸ਼ਾ ਵਿਦੇਸ਼ਾਂ ਵਿੱਚ ਪ੍ਰਫੂਲਿਤ ਕਰ ਰਹੇ ਹਨ। ਇਨ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਣ ਬਣਾ ਲਈ ਹੈ, ਉਹ ਹਨ ਮਿੱਠੀ ... Read More »

COMING SOON .....


Scroll To Top
11