Monday , 9 December 2019
Breaking News
You are here: Home » ENTERTAINMENT (page 5)

Category Archives: ENTERTAINMENT

ਪੰਜਾਬੀ ਸੱਭਿਆਚਾਰ ਦਾ ਅਨਮੋਲ ਹੀਰਾ ਢੋਲਕ ਮਾਸਟਰ-ਗੁਰਮੁੱਖ ਸਿੰਘ ਜਵੰਧਾ

ਜੋ ਇਨਸਾਨ ਆਪਣੇ ਦ੍ਰਿੜ ਇਰਾਦੇ ਅਤੇ ਲਗਨ ਨਾਲ ਆਪਣੀ ਜ਼ਿੰਦਗੀ ਵਿੱਚ ਕੁੱਝ ਕਰਨ ਦੀ ਇੱਛਾ ਰੱਖਦੇ ਹੋਣ ਉਹ ਆਪਣੇ ਰਾਹਾਂ ’ਚ ਆਉਦੀਂਆ ਮੁਸ਼ਿਕਲਾ ਦਾ ਡੱਟ ਕੇ ਮੁਕਾਬਲਾ ਕਰਕੇ ਆਪਣੇ ਮਿੱਥੇ ਟੀਚੇ ਨੂੰ ਸਰ ਕਰਕੇ ਦੁਨੀਆਂ ਤੋਂ ਵੱਖਰੇ ਦਿਸਦੇ ਹਨ ਅਜਿਹੇ ਹੀ ਮਿਹਨਤੀ ਲੋਕਾਂ ਦੀ ਸ਼੍ਰੇਣੀ ਵਿੱਚ ਢੋਲਕ ਪਲੇਅਰ ਗੁਰਮੁੱਖ ਸਿੰਘ ਜਵੰਧਾ ਦਾ ਨਾਂਅ ਵੀ ਆਉਦਾ ਹੈ। 24 ਨਵੰਬਰ 1995 ਨੂੰ ... Read More »

ਕੀ ਬੋਰਡ ਪਲੇਅਰ ਹਰਕਮਲ ਸਿੰਘ

ਪੰਜਾਬੀ ਸੰਗੀਤ ਦੇ ਖੇਤਰ ਵਿਚ ਪੰਜਾਬੀ ਕਲਾਕਾਰਾਂ ਨਾਲ ਸਟੇਜਾਂ ਤੇ ਕੀ ਬੋਰਡ ਵਜਾਉਣ ਵਾਲਾ ਨਾਮ ਹੈ ਹਰਕਮਲ ਸਿੰਘ ਜਿਸਨੇ ਥੋੜੇ ਸਮੇਂ ਵਿਚ ਆਪਣਾ ਕਾਫੀ ਨਾ ਬਣਾ ਲਿਆ।ਹਰਕਮਲ ਸਿੰਘ ਦਾ ਜਨਮ ਪਿਤਾ ਪਲਵਿੰਦਰ ਸਿੰਘ ਤੇ ਮਾਤਾ ਦਵਿੰਦਰ ਕੌਰ ਦੇ ਘਰ ਪਿੰਡ ਭੰਡਾਲ ਬੇਟ ਜ਼ਿਲਾ ਕਪੂਰਥਲਾ ਵਿਖੇ ਹੋਇਆ। ਹਰਕਮਲ ਸਿੰਘ ਦਾ ਬਚਪਨ ਤੋਂ ਹੀ ਸੰਗੀਤ ਵਲ ਜਿਆਦਾ ਰੁਝਾਨ ਸੀ।ਹਰਕਮਲ ਦੇ ਇਸ ਸ਼ੌਂਕ ... Read More »

ਬੈਂਜੋ ਮਾਸਟਰ ਗਗਨਦੀਪ ਸਿੰਘ ਭੰਡਾਲ

ਮਿਹਨਤ ਕਰਨ ਵਾਲੇ ਲੋਕ ਆਪਣੀ ਮੰਜ਼ਿਲ ਪਾ ਹੀ ਲੈਂਦੇ ਹਨ। ਇਸ ਤਰ੍ਹਾਂ ਸੰਗੀਤ ਦੀ ਦੁਨੀਆ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਬੈਂਜੋ ਮਾਸਟਰ ਗਗਨਦੀਪ ਸਿੰਘ ਭੰਡਾਲ ਜੋ ਆਪਣੀ ਬੈਂਜੋ ਦੀਆਂ ਧੁਨਾਂ ਨਾਲ ਗਾਇਕਾਂ ਅਤੇ ਸਰੋਤਿਆਂ ਨੂੰ ਕੀਲ੍ਹ ਕੇ ਰੱਖ ਦਿੰਦਾ ਹੈ। ਇਸ ਤਰ੍ਹਾਂ ਅੱਜ ਗਗਨਦੀਪ ਸਿੰਘ ਭੰਡਾਲ ਸਾਜ਼ੀਆਂ ਕਲਾਕਾਰਾਂ ਅਤੇ ਪੰਜਾਬੀ ਗਾਇਕਾਂ ਵਿੱਚ ਆਪਣਾ ਨਾ ਬਣਾਈ ਜਾ ਰਿਹਾ ਹੈ। ਗਗਨਦੀਪ ... Read More »

ਖ਼ੁਸ਼ਨਸੀਬ ਨਾਇਕਾ ਸੋਮਨ ਕਪੂਰ

‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦੀ ਸ਼ੂਟਿੰਗ ਵਿਚ ਆਪਣੇ ਪਿਤਾ ਅਨਿਲ ਕਪੂਰ ਨਾਲ ਬਿਟੀਆ ਸੋਮਨ ਕਪੂਰ ਰੁਝੀ ਹੋਈ ਹੈ। ਉਸ ਦੀ ਸਫ਼ਲ ਫ਼ਿਲਮ ‘ਖ਼ੂਬਸੂਰਤ’ ਦੇ ਚਾਰ ਸਾਲ ਪੂਰੇ ਹੋਏ ਹਨ। ਇਸ ਸਬੰਧ ‘ਚ ਉਸ ਨੇ ਪਾਰਟੀ ਵੀ ਦਿੱਤੀ ਹੈ। ਸੋਨਮ ਇਸ ਸਮੇਂ ਕਾਯਮਾਬ ਫ਼ਿਲਮਾਂ ਲਗਾਤਾਰ ਦੇ ਰਹੀ ਹੈ। ਇਧਰ ‘ਏਕ ਲੜਕੀ ਕੋ ਦੇਖਾ…’ ਦਾ ਪੋਸਟਰ ਜਾਰੀ ਹੋਇਆ ਹੈ। ... Read More »

ਨਸੀਹਤਾਂ ਕੰਮ ਆਈਆਂ : ਯਾਮੀ ਗੌਤਮ

ਦਾਦੀ ਦੇ ਘਰੇਲੂ ਨੁਸਖੇ ਹੀ ਹਨ ਜਿਨ੍ਹਾਂ ਦੀ ਵਰਤੋਂ ਕਰ ਕੇ ਪੰਜਾਬਣ ਮੁਟਿਆਰ ਤੇ ਇਸ ਵੇਲੇ ਹਿੰਦੀ ਸਿਨੇਮਾ ਦੀ ਹਰਮਨ-ਪਿਆਰੀ ਨਾਇਕਾ ਯਾਮੀ ਗੌਤਮ ਸੋਹਣੀ, ਤੰਦਰੁਸਤ ਤੇ ਤੇਜ਼ਤਰਾਰ ਨਾਇਕਾ ਹੈ। ‘ਕਾਬਿਲ’ ਫ਼ਿਲਮ ਨਾਲ ਹਰ ਪਾਸੇ ਚਰਚਿਤ ਹੋਈ ਯਾਮੀ ਰੱਜਵਾਂ ਪਾਣੀ ਪੀਂਦੀ ਹੈ। ਕੁਦਰਤੀ ਚੀਜ਼ਾਂ ਆਉਲੇ ਦਾ ਆਚਾਰ, ਲਸਣ, ਅਦਰਕ ਦੀ ਕੜ੍ਹੀ ਸਭ ਚੀਜ਼ਾਂ ਖਾਂਦੀ ਹੈ। ਹਲਦੀ ‘ਚ ਖੰਡ ਪਾ ਕੇ ਸ਼ਹਿਦ ... Read More »

ਅਦਿਤਿਆ ਰਾਏ ਕਪੂਰ ਕਰੇਜ਼ੀ ਹੈਂ ਹਮ

ਅਦਿਤਿਆ ਦਾ ਵਕਤ ਖ਼ਰਾਬ ਚਲ ਰਿਹਾ ਹੈ। ‘ਓ ਕੇ ਜਾਨੂੰ’ ਤਾਂ ਆਈ ਪਰ ਖਾਸ ਲਾਭ ਉਸ ਨੂੰ ਮਿਲਿਆ ਹੀ ਨਹੀਂ। ਹੁਣ ਉਹ ਮੰਮੀ ਕੋਲੋਂ ਤੋਹਫ਼ੇ ‘ਚ ਮਿਲੀ ਪਿਆਨੋ ਵਜਾ ਕੇ ਫਲਾਪ ਫ਼ਿਲਮਾਂ ਦੇ ਦੁੱਖ ਹਲਕੇ ਕਰ ਰਿਹਾ ਹੈ। ਸੰਗੀਤ ਦਾ ਸ਼ੌਕ ਅਭਿਨੈ ‘ਤੇ ਹਾਵੀ ਹੋ ਰਿਹਾ ਹੈ। ਗਿਟਾਰ ਵਾਦਕ ਉਹ ਪਹਿਲਾਂ ਹੀ ਵਧੀਆ ਹੈ ਤੇ ਹੁਣ ਪਿਆਨੋ ਮਾਸਟਰ ਵੀ ਬਣ ... Read More »

ਤਮੰਨਾ ਭਾਟੀਆ ਰਿਤਿਕ ਦੀਆਂ ਵਡਿਆਈਆਂ

ਕੰਗਨਾ ਰਣੌਤ ਮਿੰਟ ਨਹੀਂ ਲਾਉਂਦੀ ਰਿਤਿਕ ਰੌਸ਼ਨ ਦੀ ਭੰਡੀ ਕਰਨ ਲੱਗਿਆਂ ਤੇ ਤੇਲਗੂ ਦੀ ‘ਕਵੀਨ’ ਤਮੰਨਾ ਭਾਟੀਆ ਸੈਕਿੰਡ ਨਹੀਂ ਲਾਉਂਦੀ ਰਿਤਕ ਦੇ ਸੋਹਲੇ ਪੜ੍ਹਨ ਨੂੰ। ਤਮੰਨਾ ਦੇ ਵਿਚਾਰ ਹਨ ਕਿ ਨਾਚ ਦਾ ਦੇਵਤਾ ਹੈ ਰਿਤਿਕ ਰੌਸ਼ਨ ਤੇ ਉਸ ਜਿਹਾ ਕੋਈ ਨੱਚਣ ਵਾਲਾ ਹੀਰੋ ਹੈ ਹੀ ਨਹੀਂ। ‘ਲਿਪ ਸਿੰਕ ਬੈਟਲ’ ਜੋ ਫਰਹਾ ਖ਼ਾਨ ਵਲੋਂ ਆਯੋਜਿਤ ਹੈ, ‘ਚ ਤਮੰਨਾ ਹਿੱਸਾ ਲੈ ਰਹੀ ... Read More »

‘ਅਪਰਿਚਿਤ ਸ਼ਕਤੀ’ ਵਿਚ ਇੰਦਰਾਣੀ ਤਾਲੁਕਦਾਰ

ਆਸਾਮ ਦੀ ਸੁੰਦਰੀ ਇੰਦਰਾਣੀ ਤਾਲੁਕਦਾਰ ਤਾਮਿਲ ਅਤੇ ਤੇਲਗੂ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ ਵਿਚ ਵੀ ਰੁੱਝ ਗਈ ਹੈ। ਪਹਿਲਾਂ ਨਵਾਜ਼ੂਦੀਨ ਸਿਦੀਕੀ ਦੇ ਨਾਲ ‘ਲਤੀਫ’ ਵਿਚ ਅਭਿਨੈ ਕਰਨ ਤੋਂ ਬਾਅਦ ਹੁਣ ਜਲਦੀ ਹੀ ਇੰਦਰਾਣੀ ‘ਅਪਰਿਚਿਤ ਸ਼ਕਤੀ’ ਵਿਚ ਦਿਸੇਗੀ। ਇਸ ਫ਼ਿਲਮ ਦੇ ਨਾਇਕ ਹਨ ਰਾਜਪਾਲ ਯਾਦਵ ਅਤੇ ਉਹ ਇਸ ਵਿਚ ਦੋਹਰੀ ਭੂਮਿਕਾ ਵਿਚ ਹੈ। ਇਕ ਭੂਮਿਕਾ ਵਿਚ ਉਹ ਸਿੱਧੇ ਸਾਦੇ ਨੌਜਵਾਨ ਹਨ ਅਤੇ ... Read More »

ਫ਼ਿਲਮਾਂ, ਟੀ.ਵੀ. ਤੇ ਰੰਗਮੰਚ ‘ਚ ਸਰਗਰਮ ਗੁਰਚੇਤ ਚਿੱਤਰਕਾਰ

ਬਹੁਪਰਤੀ ਕਲਾਕਾਰ ਗੁਰਚੇਤ ਚਿੱਤਰਕਾਰ ਜਿੱਥੇ ਫ਼ਿਲਮਾਂ ਅਤੇ ਟੀ. ਵੀ. ਲੜੀਵਾਰਾਂ ਰਾਹੀਂ ਲਗਾਤਾਰ ਦਰਸ਼ਕਾਂ ਦੇ ਰੂਬੁਰੂ ਹੁੰਦਾ ਰਹਿੰਦਾ ਹੈ, ਉੱਥੇ ਉਹ ਰੰਗਮੰਚ ਨਾਲ ਵੀ ਸਮਾਨਾਂਤਰ ਜੁੜਿਆ ਹੋਇਆ ਹੈ। ਉਹ ਦੇਸ-ਵਿਦੇਸ਼ ‘ਚ ਆਪਣੇ ਨਾਟਕਾਂ ਰਾਹੀਂ ਦਰਸ਼ਕਾਂ ਨੂੰ ਜਿੱਥੇ ਹਾਸੇ ਵੰਡਦਾ ਹੈ, ਉੱਥੇ ਸਮਾਜਿਕ ਕੁਰੀਤੀਆਂ ਖਿਲਾਫ਼ ਬੇਬਾਕੀ ਨਾਲ ਹੋਕਾ ਵੀ ਦਿੰਦਾ ਰਹਿੰਦਾ ਹੈ। ਗੁਰਚੇਤ ਨੇ ਜਿੱਥੇ ਰੰਗਾਂ ਨਾਲ ਅਠਖੇਲੀਆਂ ਕਰਦਿਆਂ ਚਿੱਤਰਕਾਰ ਵਜੋਂ ਕਲਾ ... Read More »

ਸ਼ਿਲਪਾ ਸ਼ੈਟੀ ਦੀ ਅਭਿਨੈ ਵਿਚ ਵਾਪਸੀ

ਕਾਰੋਬਾਰੀ ਰਾਜ ਕੁੰਦਰਾ ਨਾਲ ਵਿਆਹ ਕਰਾਉਣ ਤੋਂ ਬਾਅਦ ਅਭਿਨੈ ਤੋਂ ਦੂਰੀ ਬਣਾਉਣ ਵਾਲੀ ਸ਼ਿਲਪਾ ਸ਼ੈਟੀ ਹੁਣ ਦੁਬਾਰਾ ਅਭਿਨੈ ਦੇ ਖੇਤਰ ਵਿਚ ਵਾਪਸ ਆਈ ਹੈ। ਉਹ ਦਸ ਐਪੀਸੋਡਜ਼ ਵਾਲੀ ਵੈੱਬ ਸੀਰੀਜ਼ ‘ਹਿਅਰ ਮੀ, ਲਵ ਮੀ’ ਵਿਚ ਅਭਿਨੈ ਕਰ ਰਹੀ ਹੈ। ਸ਼ਿਲਪਾ ਅਨੁਸਾਰ ਸਹੀ ਭੂਮਿਕਾ ਪੇਸ਼ਕਸ਼ ਹੋਣ ‘ਤੇ ਫ਼ਿਲਮਾਂ ਵਿਚ ਕੰਮ ਕਰਨ ਲਈ ਵੀ ਤਿਆਰ ਹੈ। Read More »

COMING SOON .....


Scroll To Top
11