Tuesday , 31 March 2020
Breaking News
You are here: Home » ENTERTAINMENT (page 4)

Category Archives: ENTERTAINMENT

ਕੀ-ਬੋਰਡ ਮਾਸਟਰ ਅਮਨਦੀਪ ਸਿੰਘ

ਸੁਪਨੇ ਤਾਂ ਹਰ ਕੋਈ ਦੇਖਦਾ ਹੈ, ਪਰ ਸੁਪਨਿਆਂ ਨੂੰ ਪੂਰਾ ਮਿਹਨਤੀ ਵਿਅਕਤੀ ਹੀ ਕਰ ਸਕਦਾ ਹੈ। ਇਸੇ ਤਰ੍ਹਾਂ ਆਪਣੇ ਸੁਪਨੇ ਪੂਰੇ ਕਰ ਰਿਹਾ ਕੀ-ਬੋਰਡ ਮਾਸਟਰ ਅਮਨਦੀਪ ਸਿੰਘ ਜਿਸ ਦਾ ਜਨਮ ਪਿੰਡ ਗੰਡੀਵਿੰਡ ਧੱਤਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵਿਖੇ ਪਿਤਾ ਜਸਵੰਤ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ ਦੀ ਕੁੱਖੋਂ ਹੋਇਆ। ਅਮਨਦੀਪ ਦੀ ਕੀ-ਬੋਰਡ ਵਜਾਉਣ ਦੀ ਕਲਾ ਦਿਲ ਛੂਹ ਜਾਣ ਵਾਲੀ ਹੈ। ... Read More »

ਸੁਰਾਂ ਦੀਆਂ ਤਰੰਗਾ ਨਾਲ ਮੰਤਰ-ਮੁਗਧ ਕਰਨ ਵਾਲਾ-ਕੀ ਬੋਰਡ ਪਲੇਅਰ-ਗਗਨਦੀਪ ਸਿੰਘ

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਕਲਾਕਾਰ ਤੋਂ ਚਾਹੁੰਦਾ ਹੈ ਕਿ ਉਹ ਪੰਜਾਬੀ ਸੱਭਿਆਚਾਰ ਚ ਗੜੁੱਚ ਹੋ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰੇ ਅਤੇ ਉਨਾਂ ਦੀਆਂ ਉਮੀਦਾ ਤੇ ਖਰਾ ਉਤਰੇ। ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਇੱਕ ਖ਼ਾਸ ਰੁਤਬਾ ਹਾਸਲ ਕੀਤਾ ਹੈ ਅਤੇ ਉਹ ਹੈ ਹਰ ਇੱਕ ਨੂੰ ਕੀ ਬੋਰਡ ਉਪਰ ਸੁਰਾ ... Read More »

ਕੋ-ਸਿੰਗਰ ਅਤੇ ਸਟੇਜ ਸੈਕਟਰੀ ’ਚ ਅਹਿਮ ਭੂਮਿਕਾ ਨਿਭਾ ਰਿਹਾ-ਚਰਨਦੀਪ ਸਿੰਘ”

ਕਾਮਯਾਬੀਆਂ ਦੀਆਂ ਮੰਜਿਲ ਦੇ ਰੱਥ ਦਾ ਸ਼ਾਹ-ਅਸਵਾਰ ਬਨਣਾ ਜਾ ਨਾ ਬਣਨਾ ਤਾਂ ਵਕਤ ਦੀ ਖੇਡ ਹੈ। ਪਰ ਕੁੱਝ ਲੋਕ ਮਿਹਨਤ ਦੇ ਬਲਬੂਤੇ ਪੱਥਰ ਤੇ ਲਕੀਰ ਵਾਂਗ ਐਨੇ ਦ੍ਰਿੜ ਇਰਾਦੇ ਵਾਲੇ ਹੁੰਦੇ ਹਨ ਕਿ ਹਨੇਰੀਆ, ਝੱਖੜ ਝੋਲਿਆ ਦੀਆਂ ਗਰਦਿਸ਼ਾਂ ਵਿੱਚ ਵੀ ਹਿੰਮਤ ਹਾਰ ਨਹੀ ਬਹਿੰਦੇ ,ਸਗੋ ਦਿਨ-ਬ-ਦਿਨ ਫੁੱਲਾਂ ਦੀ ਖੁਸ਼ਬੋਈ ਵਾਂਗ ਹਮੇਸਾਂ ਤਰੋ ਤਾਜ਼ਾ ਮਨ ਲੈ ਕੇ ਆਪਣੇ ਮਿਥੇ ਹੋਏ ਟੀਚੇ ... Read More »

ਕੋਰਸ ਸਿੰਗਰ ਮਲਕੀਤ ਸਿੰਘ ਖਿੰਡਾ

ਸੁਪਨੇ ਤਾਂ ਸਾਰੇ ਹੀ ਦੇਖਦੇ ਹਨ, ਪਰ ਸੁਪਨਿਆਂ ਨੂੰ ਪੂਰਾ ਮਿਹਨਤ ਕਰਨ ਵਾਲਾ ਵਿਅਕਤੀ ਹੀ ਕਰ ਸਕਦਾ ਹੈ। ਇਸੇ ਤਰ੍ਹਾਂ ਹੀ ਆਪਣੇ ਸੁਪਨੇ ਪੂਰੇ ਕਰ ਰਿਹਾ ਬੈਕ ਕੋਰਸ ਸਿੰਗਰ ਮਲਕੀਤ ਸਿੰਘ ਖਿੰਡਾ ਜਿਸ ਦਾ ਜਨਮ ਪਿੰਡ ਮਲਸੀਆਂ ਜ਼ਿਲ੍ਹਾ ਜਲੰਧਰ ਵਿਖੇ 21 ਮਾਰਚ, 1985 ਨੂੰ ਪਿਤਾ ਗੁਰਮੇਲ ਸਿੰਘ ਤੇ ਮਾਤਾ ਗੁਰਮੇਜ ਕੌਰ ਦੇ ਘਰ ਹੋਇਆ। ਮਲਕੀਤ ਸਿੰਘ ਖਿੰਡਾ ਨੂੰ ਬਚਪਨ ਤੋਂ ... Read More »

ਚੋਣ ਕਮਿਸ਼ਨ ਤੋਂ ਇਜਾਜ਼ਤ ਲੈ ਕੇ ਫਿਲਮ ‘ਕੇਸਰੀ’ ਦਾ ਟੈਕਸ ਮਾਫ਼ ਕਰੇ ਸੂਬਾ ਸਰਕਾਰ : ਜੀਤਮਹਿੰਦਰ ਸਿਧੂ

ਤਲਵੰਡੀ ਸਾਬੋ, 24 ਮਾਰਚ (ਰਾਮ ਰੇਸ਼ਮ ਨਥੇਹਾ)-ਸਾਰਾਗੜੀ ਦੀ ਲੜਾਈ ਦੌਰਾਨ ਸਿਖ ਫੌਜੀਆਂ ਦੀ ਸੂਰਮਗਤੀ ਦੀ ਗਾਥਾ ਨੂੰ ਬਿਆਨ ਕਰਦੀ ਫਿਲਮ ‘ਕੇਸਰੀ‘ ਦਾ ਸੂਬੇ ਅੰਦਰ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈ ਕੇ ਸੂਬਾ ਸਰਕਾਰ ਸਮੁਚਾ ਟੈਕਸ ਮਾਫ ਕਰੇ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕ: ਅਤੇ ਹਲਕੇ ਦੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿਧੂ ਨੇ ਅਜ ਇਥੋਂ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।ਸ੍ਰ.ਸਿਧੂ ... Read More »

ਪੰਜਾਬੀ ਗਾਇਕੀ ’ਚ ਧਰੂ ਤਾਰੇ ਵਾਂਗ ਚਮਕ ਰਿਹਾ : ਗਾਇਕ ਮਨਿੰਦਰ

ਇਸ ਤਿਕੜਮਬਾਜੀ ਵਿੱਚ ਨਿਵੇਕਲੇ ਇਨਸਾਨ ਲਈ ਉਭਰ ਕੇ ਸਾਹਮਣੇ ਆਉਣਾ ਕਿਹੜਾ ਸੁਖਾਲਾ ਹੈ। ਇਸ ਲਈ ਅਟੁੱਟ ਆਤਮ-ਵਿਸ਼ਵਾਸ, ਬੁਲੰਦ ਹੌਂਸਲਾਂ, ਸੱਚੀ ਸੁਰ ਸਾਧਨਾ ਤੇ ਲਗਨ ਜਰੀਏ ਹੀ ਪੰਜਾਬੀ ਗੀਤ-ਸੰਗੀਤ ਦੇ ਵਿਹੜੇ ਵਿੱਚ ਸੰਦਲੀਆਂ ਪੈੜਾਂ ਪਾਈਆਂ ਜਾ ਸਕਦੀਆਂ ਹਨ। ਉਨਾਂ ਲਈ ਹਰ ਹੀਲਾ-ਵਸੀਲਾ ਲਾਹੇਵੰਦ ਸਿੱਧ ਹੁੰਦਾ ਹੈ। ਕੁੱਝ ਅਜਿਹੇ ਹੀ ਸੁਭਾਅ ਦਾ ਮਾਲਕ ਹੈ ਗਾਇਕ ਮਨਿੰਦਰ। ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਕ ... Read More »

ਪਲੇਅ ਬੈਕ ਸਿੰਗਰ ਸੁਖਵੀਰ ਸਿੰਘ

ਕਲਾ ਇੱਕ ਕੁਦਰਤ ਦੀ ਦੇਣ ਹੁੰਦੀ ਹੈ। ਇਸ ਨੂੰ ਸਹੀ ਤਰੀਕੇ ਤੇ ਮਿਹਨਤ ਨਾਲ ਜਿਹੜੇ ਹਾਸਲ ਕਰ ਲੈਂਦੇ ਹਨ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਹੀ ਜਾਂਦੇ ਹਨ। ਇਸੇ ਤਰ੍ਹਾਂ ਹੀ ਇੱਕ ਹਸਮੁਖ ਤੇ ਮਿਲਾਪੜੇ ਜਿਹੇ ਸੁਭਾਅ ਵਾਲਾ ਉਹ ਪਲੇਅ ਬੈਕ ਸਿੰਗਰ ਜਿਸ ਦਾ ਨਾਂਅ ਸੁਖਵੀਰ ਸਿੰਘ ਹੈ ਜੋ ਸੰਗੀਤ ਦੇ ਨਾਲ ਜੁੜਿਆ ਹੋਇਆ ਹੈ। ਸੁਖਵੀਰ ਸਿੰਘ ਜਿਸ ਦਾ ਜਨਮ ਪਿੰਡ ... Read More »

ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਪੰਜਾਬੀ ਗਾਇਕ ਰਣਜੀਤ ਬਾਵਾ-ਪਰਿਵਾਰ ਦੀ ਕੀਤੀ ਮਦਦ

ਸ੍ਰੀ ਅਨੰਦਪੁਰ ਸਾਹਿਬ/ਨੂਰਪੁਰ ਬੇਦੀ, 19 ਫਰਵੀਰੀ (ਦਵਿੰਦਰਪਾਲ ਸਿੰਘ, ਅੰਕੁਸ਼, ਬਲਜਿੰਦਰ ਸਿੱਧੂ)- ਪੁਲਵਾਮਾ ਅਤਵਾਦੀ ਹਮਲੇ ਤੋਂ ਬਾਅਦ ਜਿਥੇ ਪੰਜਾਬ ਦੇ ਕੁਝ ਨਾਮੀ ਗਾਇਕ ਅਤੇ ਅਦਾਕਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਅਗੇ ਆਏ ਹਨ ਉਥੇ ਹੀ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਘਰ ਪਿੰਡ ਰੋਲੀ ਵਿਖੇ ਦੁਖ ਸਾਂਝਾ ਕਰਨ ਪਹੁੰਚੇ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਵੀ ... Read More »

ਬੀਨੂੰ ਢਿੱਲੋਂ, ਸਰਗੁਣ ਮਹਿਤਾ 13 ਫਰਵਰੀ ਨੂੰ ਆਰੀਅਨਜ਼ ਕੈਪਸ ਵਿੱਚ ਵਿਜ਼ਿਟ ਕਰਨਗੇ

ਮੌਹਾਲੀ – ਆਉਣ ਵਾਲੀ ਪੰਜਾਬੀ ਫਿਲਮ ‘‘ ਕਾਲਾ ਸ਼ਾਹ ਕਾਲਾ’’ ਦੇ ਕਲਾਕਾਰ ਬੀਨੂੰ ਢਿੱਲੋਂ, ਸਰਗੁਣ ਮਹਿਤਾ, ਜਾਰਡਨ ਸੰਧੂ ਆਦਿ ਇੱਕ ਅਭਿਵਾਦਨ ਸਤਰ ਦੇ ਦੌਰਾਨ 13 ਫਰਵਰੀ (ਕੱਲ) ਨੂੰ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਵਿੱਚ ਵਿਜ਼ਿਟ ਕਰਨਗੇ। ਮੰਨੇ-ਪ੍ਰਮੰਨੇ ਟੀਵੀ ਕਲਾਕਾਰ ਰਵੀ ਦੁਬੇ, ਪੰਜਾਬੀ ਕਲਾਕਾਰ ਨਵਜੀਤ ਸਿੰਘ, ਰਾਇਜ਼ਿੰਗ ਸਟਾਰ ਕੌਂਟੈਸਟ ਅਫਸਾਨਾ ਖਾਨ ਆਦਿ ਵੀ ਆਰੀਅਨਜ਼ ਕੈਂਪਸ ਵਿੱਚ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। Read More »

ਸਟੇਜ ਐਂਕਰਿੰਗ ਅਤੇ ਕੋ-ਸਿੰਗਰ ਵੱਜੋਂ ਵਿਸ਼ੇਸ਼ ਮੁਕਾਮ ਹਾਸਲ ਕਰਨ ਲਈ ਯਤਨਸ਼ੀਲ – ਗਗਨਦੀਪ ਸਿੰਘ ਗੋਸਲ

ਕਲਾ ਦੇ ਖੇਤਰ ਵਿੱਚ ਆਪਣਾ ਮੁਕਾਮ ਸਥਾਪਿਤ ਕਰਨਾ ਕੋਈ ਸੌਖਾ ਕੰਮ ਨਹੀ ਇਸ ਸਫਰ ਵਿੱਚ ਅਨੇਕਾਂ ਮੁਸ਼ਕਿਲਾਂ ਆਉਦੀਆਂ ਹਨ ਪਰ ਇੰਨਾਂ ਤੋਂ ਘਬਰਾ ਕੇ ਮਿਹਨਤ ਕਰਨਾ ਵੀ ਛੱਡ ਦੇਣਾ ਕੋਈ ਅਕਲ ਵਾਲਾ ਕੰਮ ਨਹੀ ਨਹੀ ਹੈ। ਲਗਨ ਤੇ ਸਵੈ-ਵਿਸ਼ਵਾਸ ਨਾਲ ਯਤਨਸ਼ੀਲ ਰਹਿਣ ਵਾਲੇ ਇਨਸਾਨ ਹੀ ਅਸਲੀ ਕਲਾ ਦੇ ਕਾਬਲ ਹੁੰਦੇ ਹਨ। ਜਿਸ ਇਨਸਾਨ ਨੂੰ ਕਿਸੇ ਵੀ ਕੰਮ ਦਾ ਸ਼ੌਂਕ ਪੈ ... Read More »

COMING SOON .....


Scroll To Top
11