Wednesday , 16 January 2019
Breaking News
You are here: Home » ENTERTAINMENT (page 3)

Category Archives: ENTERTAINMENT

ਟਾਈਸਨ ਲਈ ਗੀਤ ਗਾਇਆ ਬੱਪੀ ਲਹਿਰੀ ਨੇ

ਜਦੋਂ ਮੁੰਬਈ ਵਿਚ ਮਿਕਸਡ ਮਾਰਸ਼ਲ ਆਰਟਸ ਕੁਮਾਈਟ ਲੀਗ ਲਾਂਚ ਕੀਤੀ ਗਈ ਅਤੇ ਇਸ ਮੌਕੇ ਵਿਸ਼ਵ ਪ੍ਰਸਿੱਧ ਬਾਕਸਰ ਮਾਈਕ ਟਾਈਸਨ ਵਿਸ਼ੇਸ਼ ਤੌਰ ‘ਤੇ ਭਾਰਤ ਪਹੁੰਚੇ ਸਨ। ਇਹ ਪਹਿਲਾ ਮੌਕਾ ਸੀ ਜਦੋਂ ਇਸ ਬਾਕਸਰ ਨੇ ਭਾਰਤ ਦੀ ਧਰਤੀ ‘ਤੇ ਕਦਮ ਰੱਖਿਆ ਅਤੇ ਉਨ੍ਹਾਂ ਨੂੰ ਭਾਰਤ ਵਿਚ ਲਿਆਉਣ ਦਾ ਸਿਹਰਾ ਮੁਹੰਮਦ ਅਲੀ ਬੁਧਵਾਨੀ ਨੂੰ ਜਾਂਦਾ ਹੈ। ਉਨ੍ਹਾਂ ਨੇ ਅਮਰੀਕਾ ਜਾ ਕੇ ਟਾਈਸਨ ਨਾਲ ... Read More »

ਸੰਗੀਤਕ ਦੁਨੀਆਂ ਵਿੱਚ ਖਾਸ ਮੁਕਾਮ ਹਾਸਲ ਕਰਨ ਵਾਲਾ ਢੋਲਕ ਮਾਸਟਰ : ਲਵਪ੍ਰੀਤ ਸਿੰਘ ਮਾਨ

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਕਲਾਕਾਰ ਤੋਂ ਚਾਹੁੰਦਾ ਹੈ ਕਿ ਉਹ ਪੰਜਾਬੀ ਸੱਭਿਆਚਾਰ ਚ ਗੜੁੱਚ ਹੋ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰੇ ਅਤੇ ਉਨਾਂ ਦੀਆਂ ਉਮੀਦਾ ਤੇ ਖਰਾ ਉਤਰੇ। ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਇੱਕ ਖ਼ਾਸ ਰੁਤਬਾ ਹਾਸਲ ਕਰਨ ਵਿੱਚ ਕਾਮਯਾਬ ਹੋਇਆ ਅਤੇ ਉਹ ਹੈ ਢੋਲਕ ਦੀ ਥਾਪ ਤੇ ਹਰ ... Read More »

ਪੰਜਾਬੀ ਗੀਤ-ਸੰਗੀਤ ’ਚ ਸਾਹਿਤ ਦੇ ਦਖ਼ਲ ਦੀ ਪੈਰਵੀ

ਡਾ: ਬਰਜਿੰਦਰ ਸਿੰਘ ਹਮਦਰਦ ਦੀ ਨਵੀਂ ਸੰਗੀਤ ਐਲਬਮ ‘ਸਰਘੀ’ ਪੰਜਾਬੀ ਪੱਤਰਕਾਰੀ ਦੇ ਬੇਤਾਜ ਬਾਦਸ਼ਾਹ ਅਤੇ ਰੋਜ਼ਾਨਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੀ ਪ੍ਰਤਿਭਾ ਦੇ ਕਈ ਵਿਸਥਾਰ ਹਨ। ਉਹ ਜਿੱਥੇ ਇੱਕ ਸਫਲ ਸੰਪਾਦਕ ਅਤੇ ਪ੍ਰਬੰਧਕ ਹਨ ਉਥੇ ਹੀ ਬਹੁਤ ਹੀ ਸੁਰੀਲੇ ਅਤੇ ਹਰਮਨ ਪਿਆਰੇ ਗਾਇਕ ਹਨ। ਉਨ੍ਹਾਂ ਦੀ ਗਾਇਕੀ ਵੀ ਬਹੁਤ ਵਿਲੱਖਣ ਅਤੇ ਅਰਥ ਭਰਪੂਰ ਹੈ। ਹੁਣ ਤੱਕ ... Read More »

ਗਾਇਕੀ ਦਾ ਸਫਲ ਹਸਤਾਖਰ-ਹਿੰਮਤ ਸਿੰਘ ਗਿੱਲ

ਜੋ ਇਨਸਾਨ ਆਪਣੇ ਦ੍ਰਿੜ ਇਰਾਦੇ ਨਾਲ ਆਪਣੇ ਮਿੱਥੇ ਟੀਚੇ ਨੂੰ ਸਰ ਕਰਕੇ ਦੁਨੀਆ ਤੋਂ ਵੱਖਰੇ ਦਿਸਦੇ ਹਨ ਅਜਿਹੇ ਹੀ ਮਿਹਨਤੀ ਲੋਕਾਂ ਦੀ ਸ੍ਰੇਣੀ ਵਿਚ ਗਾਇਕ ਹਿੰਮਤ ਸਿੰਘ ਗਿੱਲ ਦਾ ਨਾਂਅ ਵੀ ਆਉਦਾ ਹੈ। 19 ਜੁਲਾਈ 1993 ਨੂੰ ਪਿੰਡ ਜੰਗੀਆਣਾ ਤਹਿ ਤਪਾ ਜਿਲਾ ਬਰਨਾਲਾ ਦੇ ਰਹਿਣ ਵਾਲੇ ਪਿਤਾ ਸੇਵਕ ਸਿੰਘ ਦੇ ਘਰ ਮਾਤਾ ਕਰਮਜੀਤ ਕੌਰ ਦੀ ਕੁੱਖੋਂ ਹਿੰਮਤ ਸਿੰਘ ਨੇ ਜਨਮ ... Read More »

ਹੱਸਮੁਖ ਅਤੇ ਮਿਲਾਪੜਾ ਪਲੇਅ ਬੈਕ ਸਿੰਗਰ ਸੁਖਵਿੰਦਰ ਸਿੰਘ ਰਾਣਾ

ਕਲਾ ਇੱਕ ਕੁਦਰਤ ਦੀ ਦੇਣ ਹੁੰਦੀ ਹੈ। ਇਸ ਨੂੰ ਸਹੀ ਤਰੀਕੇ ਤੇ ਮਿਹਨਤ ਨਾਲ ਜਿਹੜੇ ਹਾਸਿਲ ਕਰ ਲੈਂਦੇ ਹਨ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਹਨ। ਇਸੇ ਤਰ੍ਹਾਂ ਹੀ ਇੱਕ ਹੱਸਮੁਖ ਤੇ ਮਿਲਾਪੜੇ ਜਿਹੇ ਸੁਭਾਅ ਵਾਲਾ ਉਹ ਪਲੇਅ ਬੈਕ ਸਿੰਗਰ ਜਿਸ ਦਾ ਨਾਂਅ ਸੁਖਵਿੰਦਰ ਸਿੰਘ ਰਾਣਾ ਹੈ ਸੰਗੀਤ ਦੇ ਨਾਲ ਜੁੜਿਆ ਹੋਇਆ ਹੈ। ਸੁਖਵਿੰਦਰ ਸਿੰਘ ਰਾਣਾ ਜਿਸ ਦਾ ਜਨਮ 13-3-1993, ... Read More »

ਗਾਇਕ ਐਸ ਸੰਧੂ ਦਾ ਸਿੰਗਲ ਟਰੈਕ ਰਿਲੀਜ਼

ਰਾਮਪੁਰਾ ਫੂਲ, 31 ਅਗੱਸਤ (ਮਨਦੀਪ ਢੀਂਗਰਾ)- ਪੇਂਡੂ ਸਹੇਲੀ ਗੀਤ ਨਾਲ ਚਰਚਾ ਵਿਚ ਆਏ ਗਾਇਕ ਐਸ ਸੰਧੂ ਦਾ ਨਵਾਂ ਗੀਤ ਜੀਓ ਦੀ ਸਪੀਡ ਦੋਗਾਣਾ ਰਿਲੀਜ ਹੋ ਗਿਆ ਹੈ। ਇਸ ਗੀਤ ਵਿਚ ਸਹਿ ਗਾਇਕਾ ਵੱਜੋਂ ਸੁਮਨ ਅਖਤਰ ਨੇ ਗਾਇਕ ਸੰਧੂ ਦਾ ਸਾਥ ਦਿੱਤਾ ਹੈ। ਪ੍ਰਸਿੱਧ ਗੀਤਕਾਰ ਤੇ ਪੇਸ਼ਕਾਰ ਪ੍ਰੀਤ ਕਲੇਰ ਨੇ ਦੱਸਿਆ ਕਿ ਗੀਤ ਨੂੰ ਸੰਗੀਤਕ ਧੁਨਾਂ ਵਿਚ ਸੰਗੀਤਕਾਰ ਬੱਕੂ ਸਿੰਘ ਨੇ ... Read More »

ਸੰਗੀਤਕ ਦੁਨੀਆਂ ਦਾ ਉਭਰਦਾ ਸਿਤਾਰਾ ਢੋਲਕ ਮਾਸਟਰ : ਲਵਪ੍ਰੀਤ ਸਿੰਘ ਮਾਨ

ਜੇਕਰ ਸ਼ੌਕ ਦੀ ਗੱਲ ਕਰੀਏ ਤਾਂ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆ ਹੋਇਆ ਹੈ। ਸ਼ੌਕ ਨੂੰ ਪੂਰਾ ਕਰਨ ਲਈ ਜਦ ਦਿਨ ਰਾਤ ਕੀਤੀ ਮਿਹਨਤ ਜਦ ਉਹ ਆਪਣਾ ਰੰਗ ਦਿਖਾਉਂਦੀ ਹੈ ਤਾਂ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਕੁੱਝ ਇਸੇ ਤਰਾਂ ਦੀ ਮਸ਼ੁੱਕਤ ਢੋਲਕ ਮਾਸਟਰ ਲਵਪ੍ਰੀਤ ਸਿੰਘ ਮਾਨ ਕਰ ਰਿਹਾ ਹੈ ਅਤੇ ਸਫਲਤਾ ਉਸ ਦੇ ਕਰੀਬ ਹੈ। ... Read More »

ਕੀ-ਬੋਰਡ ਵਜਾ ਕੇ ਸੰਗੀਤ ਸਰੋਤਿਆਂ ਨੂੰ ਮੰਤਰ ਮੁਗਧ ਕਰਨ ਵਾਲਾ ਕੀ ਬੋਰਡ ਪਲੇਅਰ-ਅਰੁਨ ਕੁਮਾਰ

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਕਲਾਕਾਰ ਤੋਂ ਚਾਹੁੰਦਾ ਹੈ ਕਿ ਉਹ ਪੰਜਾਬੀ ਸੱਭਿਆਚਾਰ ਚ ਗੜੁੱਚ ਹੋ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰੇ ਅਤੇ ਉਨਾਂ ਦੀਆਂ ਉਮੀਦਾ ਤੇ ਖਰਾ ਉਤਰੇ।ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਇੱਕ ਖ਼ਾਸ ਰੁਤਬਾ ਹਾਸਲ ਕਰਨ ਵਿੱਚ ਕਾਮਯਾਬ ਹੋਇਆ ਅਤੇ ਉਹ ਹੈ ਹਰ ਇੱਕ ਨੂੰ ਨੱਚਣ ਲਈ ਮਜਬੂਰ ... Read More »

ਗਾਇਕੀ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਵਾਲਾ : ਅਰਸ਼ਦੀਪ ਸਿੰਘ ਸਿੱਧੂ

ਕੁੱਝ ਗਾਇਕ ਅਜਿਹੇ ਹੁੰਦੇ ਹਨ ਜੋ ਆਪਣੀ ਗਾਇਕੀ ਦੇ ਬੋਲ ਪੂਰੇ ਤਰਾਸ਼ ਕੇ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੁੰਦੇ ਹਨ ਇਹ ਪੰਜਾਬੀ ਲੋਕ ਗਾਇਕ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਲਈ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਵਿਚ ਤੱਤਪਰ ਰਹਿੰਦੇ ਹਨ। ਇਨ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ ਹੈ। ਉਹ ਹਨ ... Read More »

ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਦੇ ਉਭਰਦੇ ਸਿਤਾਰੇ ਅਜੀਤ ਸਿੰਘ ਦੇ ਨਵੇਂ ਗੀਤ ‘ਚੰਗੇ ਬਾਨਮ ਮਾੜੇ’ ਦਾ ਪੋਸਟਰ ਸਕੂਲ ਦੇ ਪ੍ਰਿੰਸੀਪਲ ਦੇ ਕੀਤਾ ਲਾਂਚ

ਅੰਮ੍ਰਿਤਸਰ, 26 ਜੁਲਾਈ (ਦਵਾਰਕਾ ਨਾਥ ਰਾਣਾ)- ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵੇਰਕਾ ਬਾਈ ਪਾਸ ਅੱਠਵੀ ਜਮਾਤ ਦੇ ਵਿਦਿਆਰਥੀ ਅਤੇ ਸ਼ੰਗੀਤ ਦੀ ਦੁਨਿਆਂ ਦੇ ਉਭਰਦੇ ਸਿਤਾਰੇ ਅਜੀਤ ਸਿੰਘ ਦੇ ਨਵੇਂ ਗੀਤ ਚੰਗੇ ਬਾਨਮ ਮਾੜੇ ਦਾ ਪੋਸਟਰ ਸਕੂਲ ਦੇ ਪ੍ਰਿੰਸੀਪਲ ਦੇ ਅੰਜਨਾ ਗੁਪਤਾ ਨੇ ਲਾਂਚ ਕੀਤਾ। ਇਸ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਅਜਨਾ ਗੁਪਤਾ ਗੱਲਬਾਤ ਕਰਦੇ ਹੋਏ ਕਿਹਾ ਕਿ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵੇਰਕਾ ਬਾਈ ... Read More »

COMING SOON .....


Scroll To Top
11