Monday , 20 January 2020
Breaking News
You are here: Home » ENTERTAINMENT (page 27)

Category Archives: ENTERTAINMENT

‘ਭਾਗ ਮਿਲਖਾ ਭਾਗ’ 100 ਕਰੋੜ ਦੇ ਕਲੱਬ ‘ਚ ਪਹੁੰਚੀ

ਮੁੰਬਈ, 7 ਅਗਸਤ (ਵਿਸ਼ਵ ਵਾਰਤਾ)-ਫ਼ਿਲਮ ‘ਭਾਗ ਮਿਲਖਾ ਭਾਗ’  ਵੀ 100 ਕਰੋੜ ਦੇ ਕਲੱਬ ਵਿਚ ਸ਼ਾਮਲ ਹੋ ਗਈ। ‘ਭਾਗ ਮਿਲਖਾ ਭਾਗ’ ਇਸ ਕਲੱਬ ਵਿਚ ਸ਼ਾਮਲ ਹੋਣ ਵਾਲੀ 21ਵੀਂ ਫ਼ਿਲਮ ਹੈ। 12 ਜੁਲਾਈ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ 24ਵੇਂ ਦਿਨ ਇਹ ਉਪਲਬਧੀ ਹਾਸਲ ਕਰ ਲਈ। ਇਸ ਫ਼ਿਲਮ ਦੀ ਕੁਲੈਕਸ਼ਨ 104 ਕਰੋੜ ਰੁਪਏ ਦੇ ਆਸ-ਪਾਸ ਹੈ ਅਤੇ ਹਾਲੇ ਵੀ ਇਹ ਸਿਨੇਮਾਘਰਾਂ ਵਿਚ ... Read More »

ਸਲਮਾਨ ਨੂੰ ਨਹੀਂ ਮਿਲਿਆ ਬ੍ਰਿਟੇਨ ਦਾ ਵੀਜ਼ਾ!

ਮੁੰਬਈ, 2 ਅਗਸਤ (ਪੀ.ਟੀ.)-ਬ੍ਰਿਟੇਨ ਨੇ ਸਲਮਾਨ ਖ਼ਾਨ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਸਲਮਾਨ ਦੀ ਫ਼ਿਲਮ ਖ਼ਤਰੇ ਵਿਚ ਪੈ ਸਕਦੀ ਹੈ। ਸਾਜ਼ਿਦ ਨਾਡੀਆਵਾਲਾ ਦੀ ਫ਼ਿਲਮ ਕਿਕ ਕੀ ਲੰਦਨ ਵਿਚ ਸ਼ੂਟਿੰਗ ਚੱਲ ਰਹੀ ਹੈ। ਇਸ ਦੇ ਲੀਡ ਐਕਟਰ ਸਲਮਾਨ ਨੇ ਹਾਲੇ ਉਥੇ ਲਈ ਉਡਾਨ ਭਰਨੀ ਹੈ। ਸੂਤਰਾਂ ਅਨੁਸਾਰ ਸਲਮਾਨ ਖ਼ਾਨ ਦਾ ਵੀਜ਼ਾ ਰਿਜੈਕਟ ਕਰ ਦਿੱਤਾ ਗਿਆ ਹੈ। ... Read More »

ਸਲਮਾਨ ਖਾਨ ਵਿਰੁੱਧ ਗੈਰ-ਇਰਾਦਤਨ ਕਤਲ ਦਾ ਦੋਸ਼ ਤੈਅ : ਹੋ ਸਕਦੀ ਹੈ 10 ਸਾਲ ਦੀ ਕੈਦ

ਮੁੰਬਈ, 24 ਜੁਲਾਈ (ਵਿਸ਼ਵ ਵਾਰਤਾ)-ਮੁੰਬਈ ਦੀ ਇਕ ਅਦਾਲਤ ਨੇ ਹਿਟ ਐਂਡ ਰਨ ਮਾਮਲੇ ‘ਚ ਅਭਿਨੇਤਾ ਸਲਮਾਨ ਖ਼ਾਨ ਖਿਲਾਫ਼ ਗੈਰਇਰਾਦਾਤਨ ਹੱਤਿਆ ਸਮੇਤ ਹੋਰ ਦੋਸ਼ ਤੈਅ ਕੀਤੇ, ਜਿਸ ਨਾਲ ਇਸ ਮਾਮਲੇ ਦੀ ਸੁਣਵਾਈ ਦਾ ਰਸਤਾ ਅਦਾਲਤ ਵਿਚ ਸਾਫ਼ ਹੋ ਗਿਆ। ਸਲਮਾਨ ਖ਼ਾਨ ਨੂੰ ਇਸ ਮਾਮਲੇ ਵਿਚ 10 ਸਾਲ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ। ਖ਼ਾਨ ‘ਤੇ ਆਈ.ਪੀ.ਸੀ ਦੀ ਧਾਰਾ 304(2), 279, 337, ... Read More »

ਸੰਜੇ ਦੱਤ ਲਈ ਫ਼ਿਲਮ ਬਣਾਏਗਾ ਪ੍ਰਭੂਦੇਵਾ

ਮੁੰਬਈ, 15 ਜੁਲਾਈ (ਵਿਸ਼ਵ ਵਾਰਤਾ)-1993 ਦੇ ਮੁੰਬਈ ਵਿਸਫੋਟ ਮਾਮਲੇ ਵਿਚ ਜੇਲ੍ਹ ਵਿਚ ਬੰਦ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੇ ਆਪਣੇ ਪ੍ਰੋਡਕਸ਼ਨ ਹਾਊਸ ਲਈ ਇਕ ਫ਼ਿਲਮ ਦਾ ਨਿਰਦੇਸ਼ਨ ਕਰਨ ਲਈ ਮਸ਼ਹੂਰ ਫ਼ਿਲਮ ਡਾਇਰੈਕਟਰ ਪ੍ਰਭੂਦੇਵਾ ਨੂੰ ਸਾਈਨ ਕੀਤਾ ਹੈ।ਦੱਤ ਯਰਵਾਦਾ ਜੇਲ੍ਹ ਵਿਚ ਆਪਣੀ ਸਜ਼ਾ ਕੱਟ ਰਹੇ ਹਨ ਪ੍ਰੰਤੂ ਉਸ ਦੀ ਪਤਨੀ ਮਾਨਿਅਤਾ ਆਪਣੇ ਪ੍ਰਤੀ ਦੇ ਪ੍ਰੋਡਕਸ਼ਨ ਹਾਊਸ ਦਾ ਕੰਮ ਸੰਭਾਲ ਰਹੀ ਹੈ। ਕਰੀਬੀ ... Read More »

COMING SOON .....


Scroll To Top
11