Friday , 23 August 2019
Breaking News
You are here: Home » ENTERTAINMENT (page 25)

Category Archives: ENTERTAINMENT

ਇਕ ਕੁੜੀ ਪੰਜਾਬ ਦੀ ਜਸਪਿੰਦਰ ਚੀਮਾ -ਪੁਲੀਸ ਅਫ਼ਸਰ ਬਣਨਾ ਲੋਚਦੀ

   ਸਾਲ 2008 ਵਿੱਚ ਮਿਸ ਪੀਟੀਸੀ ਵਰਲਡ ਪੰਜਾਬਣ ਦੇ ਖਿਤਾਬ ਜਿੱਤਣ ਵਾਲੀ ਜਸਪਿੰਦਰ ਚੀਮਾ ਨੇ ਕਦੇ ਫ਼ਿਲਮ ਇੰਡਸਟਰੀ ਦਾ ਹਿੱਸਾ ਬਣਨ ਬਾਰੇ ਸੋਚਿਆ ਵੀ ਨਹੀਂ ਸੀ। ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੇ ਬਟਾਲਾ ਦੀ ਜੰਮਪਲ  ਜਸਪਿੰਦਰ ਦਾ ਸਾਰਾ ਪਰਿਵਾਰ ਡਾਕਟਰੀ ਕਿੱਤੇ ਨਾਲ ਸਬੰਧਤ ਹੈ ਅਤੇ  ਪਰਿਵਾਰ ਨੇ ਹਮੇਸ਼ਾ ਇਹੀ ਚਾਹਿਆ   ਕਿ ਉਨ੍ਹਾਂ ਦੀ ਕੁੜੀ ਡਾਕਟਰ ਹੀ ਬਣੇ, ਪਰ ਪਰਮਾਤਮਾ ਨੇ ਉਹਦੇ ਲਈ ... Read More »

ਸੰਜੇ ਦੱਤ ਦੀ ਪੈਰੋਲ ਛੁੱਟੀ ’ਚ 30 ਦਿਨ ਦਾ ਵਾਧਾ

ਮੁੰਬਈ, 20 ਜਨਵਰੀ (ਵਿਸ਼ਵ ਵਾਰਤਾ)- ਫਿਲਮ ਅਭਿਨੇਤਾ ਸੰਜੇ ਦੱਤ ਨੂੰ ਉਨ੍ਹਾਂ ਦੀ ਪਤਨੀ ਮਾਨਿਅਤਾ ਦੱਤ ਦੇ ਇਲਾਜ 30 ਦਿਨ ਦੀ ਹੋਰ ਛੁੱਟੀ ਮਨਜ਼ੂਰ ਹੋ ਗਈ ਹੈ। ਸੰਜੇ ਦੱਤ ਨੇ ਪੈਰੋਲ ਵਧਾਉਣ ਦੀ ਅਰਜ਼ੀ ਦਿੱਤੀ ਸੀ। ਫਿਲਹਾਲ ਸੰਜੇ ਦੱਤ ਇਕ ਮਹੀਨੇ ਦੇ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਹਨ। ਸੰਜੇ ਦੱਤ ਦੀ ਪਤਨੀ ਮੁੰਬਈ ਦੇ ਇਕ ਹਸਪਤਾਲ ਵਿਚ ਦਾਖਲ ਹੈ। ਡਾਕਟਰਾਂ ਦਾ ... Read More »

ਸੰਜੇ ਤੇ ਮਾਨਿਅਤਾ ਰਹਿਣਗੇ 10 ਦਿਨ ਲਈ ਇਕੱਠੇ

ਮੁੰਬਈ, 9 ਜਨਵਰੀ (ਪੀ.ਟੀ.)- ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਪਤਨੀ ਮਾਨਿਅਤਾ ਦਿਲ ਦੀ ਬਿਮਾਰੀ ਅਤੇ ਲੀਵਰ ਵਿਚ ਇਨਫੈਕਸ਼ਨ ਹੋਣ ਨਾਲ ਪੀੜਤ ਹੈ। ਉਸ ਨੂੰ ਗਲੋਬਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਅਜੇ ਚੌਗੁਲੇ ਨੇ ਦੱਸਿਆ ਕਿ ਅਸੀਂ ਉਸ ਦੀ ਜਾਂਚ ਕਰ ਰਹੇ ਹਾਂ ਅਤੇ ਉਸ ਦੀਆਂ ਮੈਡੀਕਲ ਰਿਪੋਰਟ ਦੇਖ ਰਹੇ ਹਾਂ। ਇਹ ਜਾਣਕਾਰੀ ਡਾ. ... Read More »

ਕਪਿਲ ਨੂੰ ਭਾਰੀ ਪਿਆ ਗਰਭਵਤੀ ਮਹਿਲਾਵਾਂ ਦਾ ਮਜ਼ਾਕ ਉਡਾਉਣਾ

ਮੁੰਬਈ, 9 ਜਨਵਰੀ (ਵਿਸ਼ਵ ਵਾਰਤਾ)- ‘ਕਾਮੇਡੀ ਨਾਈਟਸ ਵਿਦ ਕਪਿਲ’ ਰਾਹੀਂ ਦਰਸ਼ਕਾਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਨੂੰ ਕਾਮੇਡੀ ਸ਼ੋਅ ਉਸ ਸਮੇਂ ਭਾਰੀ ਪਿਆ, ਜਦੋਂ ਉਨ੍ਹਾਂ ਕਾਮੇਡੀ ਸ਼ੋਅ ਵਿਚ ਗਰਭਵਤੀ ਮਹਿਲਾਵਾਂ ਦਾ ਮਜ਼ਾਕ ਉਡਾਇਆ। ਇਸ ਸਬੰਧੀ ਕਪਿਲ ਸ਼ਰਮਾ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸਬੰਧੀ ਸ਼ਿਕਾਇਤ ਕਰਤਾ ਮਹਿਲਾ ਦਾ ਕਹਿਣਾ ਹੈ ਕਿ ਕਪਿਲ ਨੇ ਸ਼ੋਅ ਵਿੱਚ ਗਰਭਵਤੀ ਮਹਿਲਾਵਾਂ ’ਤੇ ਸ਼ਰਮਨਾਕ ... Read More »

ਐਸ਼ਵਰਿਆ-ਅਭਿਸ਼ੇਕ ਨੇ ਇਸ਼ਤਿਹਾਰ ‘ਚੋਂ ਕਮਾਏ 30 ਕਰੋੜ

ਮੁੰਬਈ, 30 ਅਕਤੂਬਰ (ਵਿਸ਼ਵ ਵਾਰਤਾ)- ਬਾਲੀਵੁੱਡ ਕਪਲ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਨੇ ਮਿਲ ਕੇ ਆਪਣੀ ਤਾਕਤ ਦਾ ਅਹਿਸਾਸ ਕਰਵਾ ਦਿੱਤਾ ਹੈ। ਹਾਲ ਹੀ ਜੇਮਸ ਬਾਂਡ ਸੀਰੀਜ਼ ਨੂੰ ਲੈ ਕੇ ਸੁਰਖੀਆਂ ਵਿਚ ਰਹੇ ਐਸ਼, ਅਭਿਸ਼ੇਕ ਨੂੰ ਇਕ ਵਿਗਿਆਪਨ ਤੋਂ 30 ਮਿਲੇ ਹਨ। ਸੂਤਰਾਂ ਅਨੁਸਾਰ ਐਸ਼ ਅਤੇ ਅਭਿਸ਼ੇਕ ਨੂੰ ਇਕ ਬਰਤਨ ਬ੍ਰਾਂਡ ਨੇ ਐਡ ਆਫ਼ਰ ਕੀਤਾ, ਜਿਸ ਲਈ ਉਨ੍ਹਾਂ ਨੂੰ ... Read More »

ਬਾਲੀਵੁੱਡ ਵਿੱਚ ਕਰੀਨਾ ਦੇ ਗਰਭਵਤੀ ਹੋਣ ਦੀ ਚਰਚਾ

ਮੁੰਬਈ, 3 ਸਤੰਬਰ (ਪੀ.ਟੀ.)- ਬਾਲੀਵੁੱਡ ਅਦਾਕਾਰ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦੇ ਸ਼ਾਦੀ ਤੋਂ ਬਾਅਦ ਹੁਣ ਕਰੀਨਾ ਦੇ ਪ੍ਰੈਗਨੈਟ ਹੋਣ ਦੀਆਂ ਖ਼ਬਰਾਂ ਬਾਲੀਵੁੱਡ ਵਿਚ ਗਰਮਾ ਰਹੀਆਂ ਹਨ। ਜਲਦ ਹੀ ਕਰੀਨਾ ਦੇ ਫੈਂਸ ਨੂੰ ਇਹ ਖੁਸ਼ਖਬਰੀ ਮਿਲਣ ਵਾਲੀ ਹੈ। ਮੀਡੀਆ ਵਿਚ ਉਨ੍ਹਾਂ ਦੇ ਪ੍ਰੈਗਨੈਟ ਹੋਣ ਦੀ ਚਰਚਾ ਹੈ। ਦਰਅਸਲ ਸੱਚਾਈ ਇਹ ਹੈ ਕਿ ਇਸ ਸਮੇਂ ਕਰੀਨਾ ਆਪਣੀ ਨਵੀਂ ਫ਼ਿਲਮ ‘ਗੌਰੀ ਤੇਰੇ ... Read More »

ਰਿਲੀਜ਼ ਤੋਂ ਪਹਿਲਾਂ ‘ਧੂਮ-3’ ਨੇ ਮਚਾਈ ਧੂਮ

ਨਵੀਂ ਦਿੱਲੀ, 22 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਬਾਲੀਵੁੱਡ ਅਭਿਨੇਤਾ ਆਮਿਰ ਖਾਨ ਆਪਣੀ ਨਵੀਂ ਫਿਲਮ ‘ਧੂਮ-3’ ਨਾਲ ਫਿਰ ਤੋਂ ਧੂਮ ਮਚਾਉਣ ਲਈ ਤਿਆਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫਿਲਮ ਸੈਟੇਲਾਈਟ ਰਾਈਟਸ ਰਾਹੀਂ ਹੁਣ ਤੱਕ ਲਗਪਗ 75 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਸੈਟੇਲਾਈਟ ਰਾਈਟਸ 75 ਕਰੋੜ ਵਿਚ ਵਿਕਣ ਨਾਲ ਇਸ ਫਿਲਮ ਨੇ ਨਵਾਂ ਰਿਕਾਰਡ ਸਥਾਪਿਤ ਕਰ ਦਿੱਤਾ ਹੈ, ਕਿਉਂਕਿ ‘ਚੇਨੱਈ ਐਕਸਪ੍ਰੈਸ’ ਅਤੇ ... Read More »

‘ਭਾਗ ਮਿਲਖਾ ਭਾਗ’ 100 ਕਰੋੜ ਦੇ ਕਲੱਬ ‘ਚ ਪਹੁੰਚੀ

ਮੁੰਬਈ, 7 ਅਗਸਤ (ਵਿਸ਼ਵ ਵਾਰਤਾ)-ਫ਼ਿਲਮ ‘ਭਾਗ ਮਿਲਖਾ ਭਾਗ’  ਵੀ 100 ਕਰੋੜ ਦੇ ਕਲੱਬ ਵਿਚ ਸ਼ਾਮਲ ਹੋ ਗਈ। ‘ਭਾਗ ਮਿਲਖਾ ਭਾਗ’ ਇਸ ਕਲੱਬ ਵਿਚ ਸ਼ਾਮਲ ਹੋਣ ਵਾਲੀ 21ਵੀਂ ਫ਼ਿਲਮ ਹੈ। 12 ਜੁਲਾਈ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ 24ਵੇਂ ਦਿਨ ਇਹ ਉਪਲਬਧੀ ਹਾਸਲ ਕਰ ਲਈ। ਇਸ ਫ਼ਿਲਮ ਦੀ ਕੁਲੈਕਸ਼ਨ 104 ਕਰੋੜ ਰੁਪਏ ਦੇ ਆਸ-ਪਾਸ ਹੈ ਅਤੇ ਹਾਲੇ ਵੀ ਇਹ ਸਿਨੇਮਾਘਰਾਂ ਵਿਚ ... Read More »

ਸਲਮਾਨ ਨੂੰ ਨਹੀਂ ਮਿਲਿਆ ਬ੍ਰਿਟੇਨ ਦਾ ਵੀਜ਼ਾ!

ਮੁੰਬਈ, 2 ਅਗਸਤ (ਪੀ.ਟੀ.)-ਬ੍ਰਿਟੇਨ ਨੇ ਸਲਮਾਨ ਖ਼ਾਨ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਸਲਮਾਨ ਦੀ ਫ਼ਿਲਮ ਖ਼ਤਰੇ ਵਿਚ ਪੈ ਸਕਦੀ ਹੈ। ਸਾਜ਼ਿਦ ਨਾਡੀਆਵਾਲਾ ਦੀ ਫ਼ਿਲਮ ਕਿਕ ਕੀ ਲੰਦਨ ਵਿਚ ਸ਼ੂਟਿੰਗ ਚੱਲ ਰਹੀ ਹੈ। ਇਸ ਦੇ ਲੀਡ ਐਕਟਰ ਸਲਮਾਨ ਨੇ ਹਾਲੇ ਉਥੇ ਲਈ ਉਡਾਨ ਭਰਨੀ ਹੈ। ਸੂਤਰਾਂ ਅਨੁਸਾਰ ਸਲਮਾਨ ਖ਼ਾਨ ਦਾ ਵੀਜ਼ਾ ਰਿਜੈਕਟ ਕਰ ਦਿੱਤਾ ਗਿਆ ਹੈ। ... Read More »

ਸਲਮਾਨ ਖਾਨ ਵਿਰੁੱਧ ਗੈਰ-ਇਰਾਦਤਨ ਕਤਲ ਦਾ ਦੋਸ਼ ਤੈਅ : ਹੋ ਸਕਦੀ ਹੈ 10 ਸਾਲ ਦੀ ਕੈਦ

ਮੁੰਬਈ, 24 ਜੁਲਾਈ (ਵਿਸ਼ਵ ਵਾਰਤਾ)-ਮੁੰਬਈ ਦੀ ਇਕ ਅਦਾਲਤ ਨੇ ਹਿਟ ਐਂਡ ਰਨ ਮਾਮਲੇ ‘ਚ ਅਭਿਨੇਤਾ ਸਲਮਾਨ ਖ਼ਾਨ ਖਿਲਾਫ਼ ਗੈਰਇਰਾਦਾਤਨ ਹੱਤਿਆ ਸਮੇਤ ਹੋਰ ਦੋਸ਼ ਤੈਅ ਕੀਤੇ, ਜਿਸ ਨਾਲ ਇਸ ਮਾਮਲੇ ਦੀ ਸੁਣਵਾਈ ਦਾ ਰਸਤਾ ਅਦਾਲਤ ਵਿਚ ਸਾਫ਼ ਹੋ ਗਿਆ। ਸਲਮਾਨ ਖ਼ਾਨ ਨੂੰ ਇਸ ਮਾਮਲੇ ਵਿਚ 10 ਸਾਲ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ। ਖ਼ਾਨ ‘ਤੇ ਆਈ.ਪੀ.ਸੀ ਦੀ ਧਾਰਾ 304(2), 279, 337, ... Read More »

COMING SOON .....


Scroll To Top
11