Tuesday , 18 June 2019
Breaking News
You are here: Home » ENTERTAINMENT (page 23)

Category Archives: ENTERTAINMENT

ਕੈਟਰੀਨਾ ਨਾਲ ਮੰਗਣੀ ‘ਤੇ ਪਹਿਲੀ ਵਾਰ ਬੋਲੇ ਰਣਬੀਰ

ਮੁੰਬਈ- ਬਾਰਬੀ ਡੌਲ ਕਹਾਉਣ ਵਾਲੀ ਕੈਟਰੀਨਾ ਕੈਫ ਅਤੇ ਰਣਬੀਰ ਕਪੂਰ ਦੇ ਲਿਵ ਇਨ ਰਿਲੇਸ਼ਨਸ਼ਿਪ ‘ਚ ਆਉਣ ਤੋਂ ਬਾਅਦ ਨਿਊ ਯੀਅਰ ‘ਚ ਉਨ੍ਹਾਂ ਦੀ ਮੰਗਣੀ ਦੀਆਂ ਖਬਰਾਂ ਮੀਡੀਆ ਸਾਹਮਣੇ ਆਈਆਂ। ਰਣਬੀਰ ਨੇ ਪਹਿਲੀ ਵਾਰ ਕੈਟਰੀਨਾ ਨਾਲ ਮੰਗਣੀ ਦੀਆਂ ਖਬਰਾਂ ‘ਤੇ ਜ਼ੁਬਾਨ ਖੋਲੀ ਹੈ। ਪਿਛਲੇ ਦਿਨੀਂ ਜਦੋਂ ਨਵਾਂ ਸਾਲ ਮਨਾਉਣ ਲਈ ਯੂ. ਐੱਸ. ਗਏ ਸਨ। ਉਦੋਂ ਖਬਰਾਂ ਆਈਆਂ ਸਨ ਕਿ ਦੋਹਾਂ ਨੇ ... Read More »

ਇਕ ਮਹੀਨੇ ‘ਚ ਸਲਮਾਨ ਦੀਆਂ ਦੋ ਫਿਲਮਾਂ ਹੋਣਗੀਆਂ ਰਿਲੀਜ਼

ਮੁੰਬਈ- ਇਸ ਸਾਲ ਦੀ ਜੁਲਾਈ ‘ਚ ਸਲਮਾਨ ਖਾਨ ਦੀਆਂ ਦੋ ਫਿਲਮਾਂ ਰਿਲੀਜ਼ ਹੋਣਗੀਆਂ। ਇਕ ਫਿਲਮ ‘ਚ ਸਲਮਾਨ ਮੁਖ ਭੂਮਿਕਾ ‘ਚ ਨਜ਼ਰ ਆਉਣਗੇ ਤਾਂ ਦੂਜੀ ਫਿਲਮ ਨੂੰ ਸੁਭਾਸ਼ ਘਈ ਨਾਲ ਮਿਲਾ ਕੇ ਨਿਰਮਾਣ ਕਰ ਰਹੇ ਹਨ। ਕਬੀਰ ਖਾਨ ਦੇ ਨਿਰਦੇਸ਼ਨ ‘ਚ ਬਣ ਰਹੀ ‘ਬਜਰੰਗੀ ਭਾਈਜਾਨ’ ਨਾਲ ਸਲਮਾਨ ਦੀ ਜੋ ਦੂਜੀ ਫਿਲਮ ਜੁਲਾਈ ‘ਚ ਰਿਲੀਜ਼ ਹੋਵੇਗੀ। ਉਹ ਹੈ ‘ਹੀਰੋ’ ।ਇਸ ਫਿਲਮ ਤੋਂ ... Read More »

ਰਣਬੀਰ ਲੰਡਨ ‘ਚ ਆਪਣੇ ਲੇਡੀ ਲਵ ਨਾਲ ਨਿਊ ਈਅਰ ਮਨਾਉਣਗੇ !

ਮੁੰਬਈ- ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਨਵੇਂ ਸਾਲ ਦਾ ਜਸ਼ਨ ਮਨਾਉਣ ਦੀ ਪਲਾਨਿੰਗ ਕਰ ਰਹੇ ਹਨ। ਸੂਤਰਾਂ ਮੁਤਾਬਕ ਰਣਬੀਰ ਕਪੂਰ ਅਭਿਨੇਤਰੀ ਕੈਟਰੀਨਾ ਕੈਫ ਨਾਲ ਲੰਡਨ ‘ਚ ਨਵਾਂ ਸਾਲ ਮਨਾਉਣ ਬਾਰੇ ਸੋਚ ਰਹੇ ਹਨ। ਇਹ ਦੋਵੇਂ ਲੰਡਨ ‘ਚ ਹੀ ਮਿਲਣਗੇ ਤੇ ਉਥੇ ਹੀ ਨਵੇਂ ਸਾਲ ਦਾ ਜਸ਼ਮ ਮਨਾਉਣਗੇ।ਖਾਲ ਗੱਲ ਇਹ ਹੈ ਕਿ ਕੈਟਰੀਨਾ ਕੈਫ ਦਾ ਘਰ ਲੰਡਨ ‘ਚ ਹੀ ਹੈ। ... Read More »

ਪਲਵਾਨ ਨਹੀਂ ਡਾਇਰੈਕਟਰ ਬਣਨਾ ਚਾਹੁੰਦੇ ਹਨ: ਆਮਿਰ

ਮੁੰਬਈ- ਬਾਲੀਵੁੱਡ ਦੇ ਮਿਸਟਰ ਪਰਫੈਕਟਨਿਸਟ ਆਮਿਰ ਖਾਨ ਨੇ ਕਿਹਾ ‘ਪੀਕੇ’ ਤੋਂ ਬਾਅਦ ਕੋਈ ਫਿਲਮ ਸਾਈਨ ਨਹੀਂ ਕੀਤੀ ਹੈ। ਉਨ੍ਹਾਂ ਨੇ ਉਸ ਖਬਰ ਦਾ ਖੰਡਨ ਕੀਤਾ ਹੈ ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਆਮਿਰ ਨੇ ਨਿਤੇਸ਼ ਤਿਵਾਰੀ ਦੀ ਫਿਲਮ ‘ਦੰਗਲ’ ਸਾਈਨ ਕੀਤੀ ਹੈ ਜਿਸ ‘ਚ ਪਹਿਲਵਾਨ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਇਕ ਅੰਗਰੇਜੀ ਅਖਬਾਰ ਨੇ ਇਥੇ ਤੱਕ ਇਹ ਵੀ ਕਹਿ ... Read More »

ਮੇਰੀਆਂ ਫਿਲਮਾਂ ਦੇਖਣਾ ਪਸੰਦ ਨਹੀਂ ਬੇਟੀ ਨਿਆਸਾ ਨੂੰ : ਕਾਜੋਲ

ਮੁੰਬਈ – ਬਾਲੀਵੁੱਡ ਵਿਚ ਆਪਣੀ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਕਾਜੋਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨਿਆਸਾ ਨੂੰ ਉਨ੍ਹਾਂ ਦੀਆਂ ਫਿਲਮਾਂ ਦੇਖਣਾ ਪਸੰਦ ਨਹੀਂ ਹੈ।ਬਾਲੀਵੁੱਡ ਵਿਚ ਕਾਜੋਲ ਦਾ ਨਾਂ ਸਭ ਤੋਂ ਵੱਧ ਲੋਕਪ੍ਰਿਯ ਅਭਿਨੇਤਰੀਆਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਕਾਜੋਲ ਦੀਆਂ ਫਿਲਮਾਂ ਦਰਸ਼ਕ ਬਹੁਤ ਹੀ ਚਾਅ ਨਾਲ ਦੇਖਦੇ ਹਨ ਪਰ ਉਸਦੀ ਬੇਟੀ ਨਿਆਸਾ ਨੂੰ ਉਸ ਦੀਆਂ ਫਿਲਮਾਂ ਪਸੰਦ ਨਹੀਂ ... Read More »

ਯਾਮੀ ਗੌਤਮ : ਕਾਮਯਾਬੀ ਦਾ ਕੋਈ ਫਾਰਮੂਲਾ ਨਹੀਂ

ਦੱਖਣ ਭਾਰਤ ਦੀ ਫ਼ਿਲਮ ‘ਯੁੱਧਮ’ ਤੋਂ ਬਾਅਦ ‘ਬਾਦਲਪੁਰ’ ਹਿੰਦੀ ਦੀ ਵੱਡੀ ਫ਼ਿਲਮ ਯਾਮੀ ਗੌਤਮ ਕੋਲ ਹੈ † ਇਸ ਤੋਂ ਇਲਾਵਾ ਇਕ ਤੇਲਗੂ ਫ਼ਿਲਮ ‘ਕੋਰੀਅਰ ਬੁਆਏ ਕਲਿਆਣ’ ਵੀ ਉਹ ਕਰ ਰਹੀ ਹੈ † ‘ਵਿੱਕੀ ਡੋਨਰ’ ਨੇ ਜ਼ਬਰਦਸਤ ਪ੍ਰਸੰਸਾ ਉਸ ਨੂੰ ਦਿਵਾਈ ਸੀ ਹਾਲਾਂਕਿ ‘ਟੋਟਲ ਸਿਆਪਾ’ ਨੇ ਬਣੀ ਖੇਡ ਵਿਗਾੜ ਦਿੱਤੀ † ਯਾਮੀ ਨਕਾਮੀ ਭੁੱਲ ਕੇ ਮੁੜ ਅੱਗੇ ਵਧਣ ਲਈ ਸਰਗਰਮ ਹੈ ... Read More »

ਸੋਨਮ ਕਪੂਰ ਸ਼ੌਕ ਖਾਣ ਦਾ

ਅਪਣਾ ਲੈਣੀ ਚਾਹੀਦੀ ਹੈ † ਜੇ ਤੁਸੀਂ ਜਵਾਨ ਭੂਮਿਕਾ ‘ਚ ਨਕਾਰ ਦਿੱਤੇ ਜਾਂਦੇ ਹੋ ਤਾਂ ਅੱਧਖੜ ਔਰਤ ਵਾਲੀ ਭੂਮਿਕਾ ਕਰਨ ‘ਚ ਵੀ ਕੋਈ ਹਰਜ ਨਹੀਂ † ਵੈਸੇ ਉਰਵਸ਼ੀ ਹੈਰਾਨ ਹੈ ਕਿ ਇਥੇ ਬੁੱਢੇ ਹੀਰੋ ਹਿੱਟ ਹਨ ਪਰ ਹੀਰੋਇਨ ਲਈ ਉਮਰ ਦੀ ਹੱਦ ਆੜੇ ਆ ਜਾਂਦੀ ਹੈ † ਉਰਵਸ਼ੀ ਗ਼ਲਤੀਆਂ ਤੋਂ ਸਬਕ ਸਿੱਖਣ ਵਾਲੀ ਅਦਾਕਾਰਾ ਹੈ † ਉਸ ਦੀ ਕਮਜ਼ੋਰੀ ਅੰਬ ... Read More »

ਸੌ ਸਾਲ ਬਾਲੀਵੁੱਡ ਦੇ

ਇੰਡੀਅਨ  ਸਿਨੇਮਾਟੋਗ੍ਰਾਫ਼ ਐਕਟਸੰਨ 1918 ਵਿਚ ਸੈਂਸਰਸ਼ਿਪ ਅਤੇ ਲਾਈਸੈਂਸਿੰਗ ਦੀਆਂ ਸ਼ਰਤਾਂ ਬਾਰੇ ਨਿਰਣਾ ਲਿਆ ਗਿਆ ਅਤੇ 1920 ਵਿਚ ਬੰਬਈ, ਕਲਕੱਤਾ ਅਤੇ ਮਦਰਾਸ ਵਿਖੇ ਸੈਂਸਰ ਬੋਰਡ ਦੀ ਸਥਾਪਨਾ ਕੀਤੀ ਗਈ †ਸੈਂਸਰਸ਼ਿਪ ਦਾ ਪਹਿਲਾ ਵਿਵਾਦਸੰਨ 1921 ਕਾਂਜੀ ਭਾਈ ਰਾਠੌਰ ਦੀ ‘ਭਕਤ ਵਿਧੁਰ’ ਉਸ ਸਮੇਂ ਰਿਲੀਜ਼ ਹੋਈ ਜਦੋਂ ‘ਰੋਲਟ ਐਕਟ’ ਲਾਗੂ ਹੋ ਰਿਹਾ ਸੀ † ਇਸ ਨੂੰ ਰਾਜਨੀਤਕ ਹਲਕਿਆਂ ਵੱਲੋਂ ਬਰਬਾਦੀ ਵਾਲਾ ਐਕਟ ਸਮਝਿਆ ... Read More »

ਗੈਵੀ ਚਹਿਲ- ਇਸ ਵਰ੍ਹੇ ਫ਼ਿਲਮੀ ਹੈਟਿ੍ਕ

ਮਾਨਸਾ ਜ਼ਿਲ੍ਹੇ ਦੇ ਜੰਮਪਲ ਤੇ ਪਟਿਆਲਾ ਵਿਖੇ ਜਵਾਨ ਹੋਣ ਉਪਰੰਤ ਪੰਜਾਬੀ ਸੰਗੀਤਕ ਵੀਡੀਓਜ਼ ਤੇ ਹਿੰਦੀ ਲੜੀਵਾਰਾਂ ਰਾਹੀਂ ਬਾਲੀਵੁੱਡ ‘ਚ ਪੈਰ ਧਰਨ ਵਾਲਾ ਗੈਵੀ ਜਿੱਥੇ ਸਲਮਾਨ ਖਾਨ ਦੀ ਫ਼ਿਲਮ ‘ਏਕ ਥਾ ਟਾਈਗਰ’ ਰਾਹੀਂ ਵੱਡੀ ਛਾਲ ਮਾਰ ਚੁੱਕਿਆ ਹੈ, ਉੱਥੇ ਹਰ ਸਾਲ ਮਿਆਰੀ ਪੰਜਾਬੀ ਫ਼ਿਲਮਾਂ ਵੀ ਦਰਸ਼ਕਾਂ ਦੇ ਰੂਬੁਰੂ ਕਰ ਰਿਹਾ ਹੈ † ਗੈਵੀ ਚਹਿਲ ਆਪਣੀ 1 ਅਗਸਤ ਨੂੰ ਰਿਲੀਜ਼ ਹੋਣ ਵਾਲੀ ... Read More »

ਨੇਹਾ ਧੂਪੀਆ ਮਨ ਮੁਤਾਬਿਕ ਮਿਲ ਰਿਹੈ ਕੰਮ

ਸਾਲ 2002 ‘ਚ ਫੈਮਿਨਾ ਮਿਸ ਇੰਡੀਆ ਦਾ ਤਾਜ ਆਪਣੇ ਸਿਰ ‘ਤੇ ਸਜਾਉਣ ‘ਚ ਸਫਲ ਰਹੀ ਅਭਿਨੇਤਰੀ ਨੇਹਾ ਧੂਪੀਆ ਨੂੰ ਬਾਲੀਵੁੱਡ ਨਾਲ ਜੁੜਿਆਂ ਲੰਬਾ ਸਮਾਂ ਹੋ ਗਿਆ ਹੈ ਤੇ ਇਸ ਦੌਰਾਨ ਉਸ ਵੱਲੋਂ ਨਿਭਾਈਆਂ ਗਈਆਂ ਕਈ ਭੂਮਿਕਾਵਾਂ ਕਰਕੇ ਜਿਥੇ ਉਸ ਦੀ ਦਰਸ਼ਕਾਂ ਵੱਲੋਂ ਪ੍ਰਸੰਸਾ ਕੀਤੀ ਗਈ, ਉਥੇ ਹੀ ਅੰਗ ਪ੍ਰਦਰਸ਼ਨ ਦੇ ਮਾਮਲੇ ‘ਚ ਉਸ ਨੂੰ ਲੋਕਾਂ ਦੀ ਆਲੋਚਨਾ ਦਾ ਵੀ ਸਾਹਮਣਾ ... Read More »

COMING SOON .....


Scroll To Top
11