Friday , 19 April 2019
Breaking News
You are here: Home » ENTERTAINMENT (page 21)

Category Archives: ENTERTAINMENT

ਨਵੀਂ ਬਾਲੀਵੁੱਡ ਫਿਲਮ ਵਿੱਚ ਦਲਜੀਤ ਅਤੇ ਅਨੁਸ਼ਕਾ ਦੀ ਜੋੜੀ

ਦਲਜੀਤ ਉੱਡਦਾ ਪੰਜਾਬ ਨਾਲ ਆਪਣੀ ਬਾਲੀਵੁੱਡ ਵਿੱਚ ਇੰਟਰੀ ਕਰਨ ਤੋਂ ਬਾਅਦ ।ਹੁਣ ਇੱਕ ਹੋਰ ਬਾਲੀਵੁੱਡ ਫਿਲਮ ਵਿੱਚ ਅਨੁਸ਼ਕਾ ਸ਼ਰਮਾ ਨਾਲ ਆ ਰਿਹਾ ਹੈ । ਅਨੁਸ਼ਕਾ ਸ਼ਰਮਾ ਨੇ ਇਸ ਫਿਲਮ ਲਈ ਅਨਸ਼ੁਮਨ ਨੂੰ ਛੱਡ ਕੇ ਦਲਜੀਤ ਨੂੰ ਫਿਲਮ ਲਈ ਲਿਆ । ਅਨੁਸ਼ਕਾ ਦੀ ਪ੍ਰੋਡਕਸ਼ਨ ਵੱਲੋਂ ਬਣਾਈ ਜਾ ਰਹੀ ਨਵੀਂ ਫਿਲਮ ਦੀ ਸਟੋਰੀ ਵਿੱਚ ਟਰੈਂਗਲ ਲਵ ਨੂੰ ਦਰਸਾਇਆ ਜਾਵੇਗਾ ।ਜਲਦੀ ਹੀ ਪ੍ਰਿੰਅਕਾ ... Read More »

ਪ੍ਰਿੰਅਕਾ ਚੋਪੜਾ ਨੇ ਪੰਜਾਬੀ ਫਿਲਮ ” ਇੱਕ ਓਅੰਕਾਰ” ਬਣਾਉਣ ਦਾ ਐਲਾਨ ਕੀਤਾ

ਹੁਣੇ ਹੀ ਪੀਪਲਜ਼ ਚੂਆਸ 2016 ਦਾ ਅਵਾਰਡ ਜਿੱਤ ਚੁੱਕੀ ਪ੍ਰਿੰਅਕਾ ਚੋਪੜਾ ਪਹਿਲੀ ਭਾਰਤੀ ਹੈ ਜਿਸ ਨੇ ਇਹ ਖਿਤਾਬ ਜਿੱਤਿਆ ਹੈ ।ਪੀਪਲਜ਼ ਚੂਆਸ ਅਵਾਰਡ ਜਿੱਤਣ ਤੋਂ ਬਾਅਦ ਪ੍ਰਿੰਅਕਾ ਨੇ ਇੱਕ ਪ੍ਰੈੱਸ ਕਾਨਫੰਰਸ ਦੌਰਾਨ ਐਲਾਨ ਕੀਤਾ ਕਿ ਉਹ ਪੰਜਾਬੀ,ਭੋਜਪੁਰੀ ਅਤੇ ਮਰਾਠੀ ਭਾਸ਼ਾਵਾਂ ਵਿੱਚ ਫਿਲਮ ਬਣਾਵੇਗੀ  ।ਜਿਸ ਨਾਲ ਬਹੁਤ ਸਾਰੇ ਡਾਇਰੈਕਟਰਸ ਅਤੇ ਕਲਾਕਾਰਾਂ ਨੂੰ ਮਦਦ ਮਿਲੇਗੀ ਜੋ ਬਾਲੀਵੁੱਡ ਵਿੱਚ ਚਮਕਣਾ ਚਾਹੁੰਦੇ ਹਨ।ਪ੍ਰਿੰਅਕਾ ਅਤੇ ... Read More »

ਫਿਲਮ ਫੇਅਰ ਅਵਾਰਡ -2016

ਬੇਸਟ ਫਿਲਮ-ਬਾਜ਼ੀਰਾਓ ਮਸਤਾਨੀ ਬੇਸਟ ਐਕਟਰਸ - ਦੀਪਕਾ ਪਾਦੂਕੋਨ ਬੇਸਟ ਸਟੋਰੀ - ਬਜਰੰਗੀ ਭਾਈ ਜਾਨ ਬੇਸਟ ਐਕਟਰ -ਰਣਵੀਰ ਸਿੰਘ(ਬਾਜ਼ੀਰਾਓ ਮਸਤਾਨੀ) ਬੇਸਟ ਸਿੰਗਰ- ਅਰਜੀਤ ਸਿੰਘ (ਰਾਓ ਫਿਲਮ- ਸੂਰਜ ਡੂਬਾ) ਲਾਇਫ ਟਾਈਮ ਆਚੀਵਮੈਂਟ ਅਵਾਰਡ-ਮੋਸਮੀ ਚੈਰਟਰਜੀ ਬੇਸਟ ਸਪੋਰਟਿੰਗ ਐਕਟਰ- ਪ੍ਰਿੰਅਕਾ ਚੋਪੜਾ(ਬਾਜ਼ੀਰਾਓ ਮਸਤਾਨੀ) ਬੇਸਟ ਫੀਮੇਲ ਸਿੰਗਰ- ਸ਼ਿਆ ਘੋਸਲ (ਬਾਜ਼ੀਰਾਓ ਮਸਤਾਨੀ) ਕਰੀਟਿਕ ਅਵਾਰਡ ਬੇਸਟ ਐਕਟਰ- ਅਮਿਤਾਬ ਬੱਚਨ Read More »

ਚਾਰ ਸਾਹਿਬਜ਼ਾਦੇ ਦਾ ਦੂਜਾ ਭਾਗ ਬੰਦਾ ਸਿੰਘ ਬਹਾਦਰ ਦੀ ਰਿਲੀਜ਼ ਤਰੀਕ ਦਾ ਐਲਾਨ

  ਹਰਵਿੰਦਰ ਸਿੰਘ ਜੋ ਕਿ    www.punjabipollywood.com ਦੇ ਸੰਪਾਦਕ ਹਨ ।ਉਹਨਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਇੱਕ ਸਾਲ ਪਹਿਲਾਂ ਸੁਪਰ ਹਿੱਟ ਰਹੀ ਪੰਜਾਬੀ ਧਾਰਮਿਕ ਫਿਲਮ ਚਾਰ ਸਾਹਿਬਜ਼ਾਦੇ ਦਾ ਦੂਜਾ ਭਾਗ ਬੰਦਾ ਸਿੰਘ ਬਹਾਦਰ   ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਫਿਲਮ ਦੀ ਕਹਾਣੀ  ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫਤਿਹ ਤੋਂ ਸਿੱਖ ਰਾਜ ਦੀ ... Read More »

ਕਮਾਈ ‘ਚੋ ਨੰਬਰ ਇੱਕ ਦੀਪਿਕਾ ਪਾਦੂਕੋਨ

  2015 ਵਿੱਚ ਦੀਪਿਕਾ ਪਾਦੂਕੋਨ ਦੀਆਂ ਤਿੰਨ ਫਿਲਮਾਂ ਰਿਲੀਜ਼ ਹੋਈਆਂ – 1.ਪੀਕੂ ਕਮਾਈ- 80 ਕਰੋੜ 2.ਬਾਜੀਰਾਉ ਮਸਤਾਨੀ ਕਮਾਈ -175 ਕਰੋੜ 3.ਤਮਾਸ਼ਾ ਕਮਾਈ-  68 ਕਰੋੜ ਦੀਪਿਕਾ ਦੀਆਂ ਫਿਲਮਾਂ ਨੇ 323 ਕਰੋੜ ਦੀ ਕਮਾਈ ਨਾਲ ਟੋਪ ਅਭਨੇਤਰੀਆਂ ਪ੍ਰਿਅੰਕਾ ਚੋਪੜਾ , ਕੰਗਨਾ ਰਣਾਉਟ ,ਸੋਨਮ ਕਪੂਰ ਨੂੰ  ਕਮਾਈ ਦੇ ਖੇਤਰ ਵਿੱਚ ਪਿਛਾੜ ਦਿੱਤਾ । Read More »

ਚੱਨੋ ਕਮਲੀ ਯਾਰ ਦੀ – ਫਰਵਰੀ ‘ਚੋ ਹੋਵੇਗੀ ਰਿਲੀਜ਼

ਫਿਲਮ – ਚੱਨੋ ਕਮਲੀ ਯਾਰ ਦੀ ਰਿਲੀਜ਼ ਮਿਤੀ -19 Feb 2016 ਸਿਤਾਰੇ-ਰੁਬੀਨਾ ਬਾਜਵਾ,ਐਮੀ ਵਿਰਕ,ਬੀਨੂੰ ਢਿੱਲੋਂ,ਰਾਣਾ ਰਣਵੀਰ ਡਿਰੈਕਟਰ-ਪੰਕਜ ਬੱਤਰਾ     Read More »

ਅੱਜ ਕੱਲ ਸਿੰਗਲ ਟਰੈਕ “ਛੱਤਰੀ” ਨਾਲ ਪੂਰੀ ਚਰਚਾ ਵਿੱਚ ਆ ਗਾੲਿਕ ਪਰਗਟ ਕੈਥ

ਜਿਲਾ ਸੰਗਰੂਰ ਦੇ ਪਿੰਡ ਖੈੜੀ ਚੰਦਵਾ ਵਿਖੇ  23-24 ਸਾਲ ਪਹਿਲਾ ਪਿਤਾ ਪ੍ਰਿਤਪਾਲ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੀ ਕੁੱਖੋ ਜਨਮੇ ਪਰਗਟ ਕੈਥ ਦੇ ਮਾਤਾ ਪਿਤਾ ਨੇ ਕਦੇ ਸੁਪਨੇ ਵਿੱਚ ਵੀ ਨਹੀ ਸੋਚਿਅਾ ਹੋਵੇਗਾ ਕਿ ਉਹਨਾ ਦਾ ਲਾਡਲਾ  ਪੁੱਤਰ ਗਾੲਿਕੀ ਦੇ ੲੇਸ ਖੇਤਰ ਵਿੱਚ ਦੁਨੀਆ  ਦੇ ਕੋਨੇ ਕੋਨੇ ਤੇ ਆਪਣਾ ਨਾਮ ਰੋਸਨ ਕਰੇਗਾ। ਪਰਗਟ ਕੈਥ  ਜਿਸਨੇ ਬਚਪਨ ਤੋ ਹੀ ਅਾਪਣੀ ਗਾੲਿਕੀ ... Read More »

ਸੋਨਾਕਸ਼ੀ ਸਿਨਹਾ- ਦੱਖਣੀ ਅਫਰੀਕਾ ਦੀ ਮਾਰਸ਼ਲ ਆਰਟ ਟੀਮ ਦਾ ਸ਼ੁਕਰੀਆ

ਸ਼ਾਟਗਨ ਜੂਨੀਅਰ ਸੋਨਾਕਸ਼ੀ ਸਿਨਹਾ ‘ਅਕੀਰਾ’ ਫ਼ਿਲਮ ਲਈ ਆਪਣਾ ਸਮਾਂ ਦੇ ਰਹੀ ਹੈ | ਟਵਿੱਟਰ ‘ਤੇ ਬਾਕਾਇਦਾ ਟਵੀਟ ਕਰਕੇ ਉਸ ਨੇ ‘ਅਕੀਰਾ’ ਦੇ ਨਿਰਮਾਤਾ ਏ. ਆਰ. ਮੁਰਗਾਦੋਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ | ਇਸ ਤੋਂ ਇਲਾਵਾ ਸੋਨਾ ਨੇ ਇੰਡਸਟਰੀ ‘ਚ ਪੰਜ ਸਾਲ ਦਾ ਸਫ਼ਰ ਬਤੀਤ ਕਰਨ ਲਈ ਸਲਮਾਨ ਖਾਨ ਤੇ ਅਰਬਾਜ਼ ਖ਼ਾਨ ਨੂੰ ਖਾਸ ਧੰਨਵਾਦ ਦਿੱਤਾ | ਸੋਨਾਕਸ਼ੀ ਨੇ ਕਿਹਾ ... Read More »

ਗੀਤਾ ਬਾਲੀ ਦੀ ਭੂਮਿਕਾ ਵਿਚ ਵਿਦਿਆ ਬਾਲਨ

ਸਿਲਕ ਸਮਿਤਾ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ‘ਦ ਡਰਟੀ ਪਿਕਚਰ’ ਵਿਚ ਵਿਦਿਆ ਬਾਲਨ ਨੇ ਖੁੱਭ ਕੇ ਅਭਿਨੈ ਕੀ ਕੀਤਾ ਹੁਣ ਹਰ ਬਾਇਓਪਿਕ ਦੇ ਮਾਮਲੇ ਵਿਚ ਵਿਦਿਆ ਦਾ ਨਾਂਅ ਹੀ ਅੱਗੇ ਕੀਤਾ ਜਾ ਰਿਹਾ ਹੈ | ਮੀਨਾ ਕੁਮਾਰੀ ਤੋਂ ਲੈ ਕੇ ਸੁਚਿੱਤਰਾ ਸੇਨ, ਇੰਦਰਾ ਗਾਂਧੀ ਤੇ ਕਿਰਨ ਬੇਦੀ ਦੀ ਜ਼ਿੰਦਗੀ ‘ਤੇ ਬਣਨ ਵਾਲੀਆਂ ਫ਼ਿਲਮਾਂ ਲਈ ਵਿਦਿਆ ਦੇ ਨਾਂਅ ਦੀ ਹੀ ਗੂੰਜ ... Read More »

ਕੰਗਨਾ ਬਣੀ ਬਾਲੀਵੁੱਡ ਦੀ ਅਸਲ ‘ਕੁੲੀਨ’

‘ਤਨੂ ਵੈੱਡਜ਼ ਮਨੂ’, ‘ਕੁਈਨ’, ‘ਰਿਵਾਲਵਰ ਰਾਨੀ’ ਅਤੇ ‘ਤਨੂ ਵੈੱਡਜ਼ ਮਨੂ ਰਿਟਰਨਜ਼’ ਫ਼ਿਲਮਾਂ ਦੀ ਸਫ਼ਲਤਾ ਤੋਂ ਬਾਅਦ ਕੰਗਨਾ ਰਣੌਤ ਸਹੀ ਮਾਅਨਿਆਂ ਵਿੱਚ ਬਾਲੀਵੁੱਡ ਦੀ ‘ਕੁਈਨ’ ਬਣੀ ਗਈ ਹੈ। ਅੱਜ ਉਸ ਕੋਲ ਦਸ-ਦਸ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਹਨ। ਅਮਿਤਾਭ ਬੱਚਨ, ਆਮਿਰ ਖ਼ਾਨ ਅਤੇ ਰਣਬੀਰ ਕਪੂਰ ਵੀ ਕੰਗਨਾ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕਦੇ। ਕੰਗਨਾ ਦੀ ਨਵੀਂ ਫ਼ਿਲਮ ‘ਕੱਟੀ-ਬੱਟੀ’ ਦੇਖ ਕੇ ਆਮਿਰ ਖ਼ਾਨ ਨੇ ਤਾਂ ... Read More »

COMING SOON .....


Scroll To Top
11