Wednesday , 16 January 2019
Breaking News
You are here: Home » ENTERTAINMENT (page 20)

Category Archives: ENTERTAINMENT

ਚੱਨੋ ਕਮਲੀ ਯਾਰ ਦੀ – ਫਰਵਰੀ ‘ਚੋ ਹੋਵੇਗੀ ਰਿਲੀਜ਼

ਫਿਲਮ – ਚੱਨੋ ਕਮਲੀ ਯਾਰ ਦੀ ਰਿਲੀਜ਼ ਮਿਤੀ -19 Feb 2016 ਸਿਤਾਰੇ-ਰੁਬੀਨਾ ਬਾਜਵਾ,ਐਮੀ ਵਿਰਕ,ਬੀਨੂੰ ਢਿੱਲੋਂ,ਰਾਣਾ ਰਣਵੀਰ ਡਿਰੈਕਟਰ-ਪੰਕਜ ਬੱਤਰਾ     Read More »

ਅੱਜ ਕੱਲ ਸਿੰਗਲ ਟਰੈਕ “ਛੱਤਰੀ” ਨਾਲ ਪੂਰੀ ਚਰਚਾ ਵਿੱਚ ਆ ਗਾੲਿਕ ਪਰਗਟ ਕੈਥ

ਜਿਲਾ ਸੰਗਰੂਰ ਦੇ ਪਿੰਡ ਖੈੜੀ ਚੰਦਵਾ ਵਿਖੇ  23-24 ਸਾਲ ਪਹਿਲਾ ਪਿਤਾ ਪ੍ਰਿਤਪਾਲ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੀ ਕੁੱਖੋ ਜਨਮੇ ਪਰਗਟ ਕੈਥ ਦੇ ਮਾਤਾ ਪਿਤਾ ਨੇ ਕਦੇ ਸੁਪਨੇ ਵਿੱਚ ਵੀ ਨਹੀ ਸੋਚਿਅਾ ਹੋਵੇਗਾ ਕਿ ਉਹਨਾ ਦਾ ਲਾਡਲਾ  ਪੁੱਤਰ ਗਾੲਿਕੀ ਦੇ ੲੇਸ ਖੇਤਰ ਵਿੱਚ ਦੁਨੀਆ  ਦੇ ਕੋਨੇ ਕੋਨੇ ਤੇ ਆਪਣਾ ਨਾਮ ਰੋਸਨ ਕਰੇਗਾ। ਪਰਗਟ ਕੈਥ  ਜਿਸਨੇ ਬਚਪਨ ਤੋ ਹੀ ਅਾਪਣੀ ਗਾੲਿਕੀ ... Read More »

ਸੋਨਾਕਸ਼ੀ ਸਿਨਹਾ- ਦੱਖਣੀ ਅਫਰੀਕਾ ਦੀ ਮਾਰਸ਼ਲ ਆਰਟ ਟੀਮ ਦਾ ਸ਼ੁਕਰੀਆ

ਸ਼ਾਟਗਨ ਜੂਨੀਅਰ ਸੋਨਾਕਸ਼ੀ ਸਿਨਹਾ ‘ਅਕੀਰਾ’ ਫ਼ਿਲਮ ਲਈ ਆਪਣਾ ਸਮਾਂ ਦੇ ਰਹੀ ਹੈ | ਟਵਿੱਟਰ ‘ਤੇ ਬਾਕਾਇਦਾ ਟਵੀਟ ਕਰਕੇ ਉਸ ਨੇ ‘ਅਕੀਰਾ’ ਦੇ ਨਿਰਮਾਤਾ ਏ. ਆਰ. ਮੁਰਗਾਦੋਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ | ਇਸ ਤੋਂ ਇਲਾਵਾ ਸੋਨਾ ਨੇ ਇੰਡਸਟਰੀ ‘ਚ ਪੰਜ ਸਾਲ ਦਾ ਸਫ਼ਰ ਬਤੀਤ ਕਰਨ ਲਈ ਸਲਮਾਨ ਖਾਨ ਤੇ ਅਰਬਾਜ਼ ਖ਼ਾਨ ਨੂੰ ਖਾਸ ਧੰਨਵਾਦ ਦਿੱਤਾ | ਸੋਨਾਕਸ਼ੀ ਨੇ ਕਿਹਾ ... Read More »

ਗੀਤਾ ਬਾਲੀ ਦੀ ਭੂਮਿਕਾ ਵਿਚ ਵਿਦਿਆ ਬਾਲਨ

ਸਿਲਕ ਸਮਿਤਾ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ‘ਦ ਡਰਟੀ ਪਿਕਚਰ’ ਵਿਚ ਵਿਦਿਆ ਬਾਲਨ ਨੇ ਖੁੱਭ ਕੇ ਅਭਿਨੈ ਕੀ ਕੀਤਾ ਹੁਣ ਹਰ ਬਾਇਓਪਿਕ ਦੇ ਮਾਮਲੇ ਵਿਚ ਵਿਦਿਆ ਦਾ ਨਾਂਅ ਹੀ ਅੱਗੇ ਕੀਤਾ ਜਾ ਰਿਹਾ ਹੈ | ਮੀਨਾ ਕੁਮਾਰੀ ਤੋਂ ਲੈ ਕੇ ਸੁਚਿੱਤਰਾ ਸੇਨ, ਇੰਦਰਾ ਗਾਂਧੀ ਤੇ ਕਿਰਨ ਬੇਦੀ ਦੀ ਜ਼ਿੰਦਗੀ ‘ਤੇ ਬਣਨ ਵਾਲੀਆਂ ਫ਼ਿਲਮਾਂ ਲਈ ਵਿਦਿਆ ਦੇ ਨਾਂਅ ਦੀ ਹੀ ਗੂੰਜ ... Read More »

ਕੰਗਨਾ ਬਣੀ ਬਾਲੀਵੁੱਡ ਦੀ ਅਸਲ ‘ਕੁੲੀਨ’

‘ਤਨੂ ਵੈੱਡਜ਼ ਮਨੂ’, ‘ਕੁਈਨ’, ‘ਰਿਵਾਲਵਰ ਰਾਨੀ’ ਅਤੇ ‘ਤਨੂ ਵੈੱਡਜ਼ ਮਨੂ ਰਿਟਰਨਜ਼’ ਫ਼ਿਲਮਾਂ ਦੀ ਸਫ਼ਲਤਾ ਤੋਂ ਬਾਅਦ ਕੰਗਨਾ ਰਣੌਤ ਸਹੀ ਮਾਅਨਿਆਂ ਵਿੱਚ ਬਾਲੀਵੁੱਡ ਦੀ ‘ਕੁਈਨ’ ਬਣੀ ਗਈ ਹੈ। ਅੱਜ ਉਸ ਕੋਲ ਦਸ-ਦਸ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਹਨ। ਅਮਿਤਾਭ ਬੱਚਨ, ਆਮਿਰ ਖ਼ਾਨ ਅਤੇ ਰਣਬੀਰ ਕਪੂਰ ਵੀ ਕੰਗਨਾ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕਦੇ। ਕੰਗਨਾ ਦੀ ਨਵੀਂ ਫ਼ਿਲਮ ‘ਕੱਟੀ-ਬੱਟੀ’ ਦੇਖ ਕੇ ਆਮਿਰ ਖ਼ਾਨ ਨੇ ਤਾਂ ... Read More »

ਸਿਨਮਾ ਕਾਫ਼ੀ ਬਦਲ ਚੁੱਕਾ ਹੈ: ਨਿਰਦੇਸ਼ਕ ਮਧੁਰ ਭੰਡਾਰਕਰ

ਤ੍ਰੀਸ਼ਕਤੀ’ ਫ਼ਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਨਿਰਦੇਸ਼ਕ ਮਧੁਰ ਭੰਡਾਰਕਰ ਹੁਣ ਤਕ ਚਾਂਦਨੀ ਬਾਰ, ਟ੍ਰੈਫਿਕ ਸਿਗਨਲ, ਸੱਤਾ, ਹੀਰੋਇਨ, ਦਿਲ ਤੋ ਬੱਚਾ ਹੈ ਜੀ, ਜੇਲ੍ਹ ਅਤੇ ਪੇਜ ਥ੍ਰੀ ਵਰਗੀਆਂ ਫ਼ਿਲਮਾਂ ਬਣਾ ਕੇ ਚੰਗਾ ਨਾਮਣਾ ਖੱਟ ਚੁੱਕੇ ਹਨ, ਪਰ ਇਹ ਸ਼ੋਹਰਤ ਐਵੇਂ ਹੀ ਨਹੀਂ ਮਿਲ ਗੲੀ। ਇੱਥੋਂ ਤਕ ਪਹੁੰਚਣ ਲਈ ਉਨ੍ਹਾਂ ਕਾਫ਼ੀ ਸੰਘਰਸ਼ ਕੀਤਾ ਹੈ। ਇੱਥੋਂ ਤਕ ਵੀਡੀਓ ਲਾਇਬਰੇਰੀ ਵਿੱਚ ... Read More »

ਰਣਬੀਰ ਕਪੂਰ-ਦੀਪਿਕਾ ਨੂੰ ਚਮਕਾਉਂਦੀ ਤਮਾਸ਼ਾ

ਰਣਬੀਰ ਕਪੂਰ-ਦੀਪਿਕਾ ਨੂੰ ਚਮਕਾਉਂਦੀ ਤਮਾਸ਼ਾ  ਰਣਬੀਰ ਕਪੂਰ ਅਤੇ ਦੀਪਿਕਾ ਪਾਦੂਕੋਨ ਨੇ ਪਹਿਲੀ ਵਾਰ ਇਕੱਠੇ ‘ਬਚਨਾ ਐ ਹਸੀਨੋ’ ਵਿਚ ਕੰਮ ਕੀਤਾ ਅਤੇ ਫਿਰ ਦੋਵਾਂ ਦੀ ਜੋੜੀ ਨੇ ‘ਯੇ ਜਵਾਨੀ ਹੈ ਦੀਵਾਨੀ’ ਦੇ ਰੂਪ ਵਿਚ ਸੁਪਰ ਹਿੱਟ ਫ਼ਿਲਮ ਦਿੱਤੀ | ਹੁਣ ਇਹ ਦੋਵੇਂ ਨਿਰਦੇਸ਼ਕ ਇਮਤਿਆਜ਼ ਅਲੀ ਦੀ ਫ਼ਿਲਮ ‘ਤਮਾਸ਼ਾ’ ਵਿਚ ਇਕੱਠੇ ਆ ਰਹੇ ਹਨ | ਇਮਤਿਆਜ਼ ਨੇ ਜਦੋਂ ਇਹ ਫ਼ਿਲਮ ਸ਼ੁਰੂ ਕੀਤੀ ... Read More »

ਸਤਾਰਾਂ ਸਾਲਾਂ ਬਾਅਦ ਯੋਗਰਾਜ -ਗੁੱਗੂ ਗਿੱਲ ਫਿਰ ਇਕੱਠੇ

ਪੰਜਾਬੀ ਸਿਨੇਮੇ ਦਾ ਵੱਡਾ ਹਸਤਾਖਰ ਬਣ ਚੁੱਕੇ ਗੁੱਗੂ ਗਿੱਲ ਨੇ ਤਕਰੀਬਨ ਡੇਢ ਸਾਲ ਦੇ ਵਕਫੇ ਬਾਅਦ ਇਕ ਵਾਰ ਫਿਰ ਤਿੰਨ ਪੰਜਾਬੀ ਫ਼ਿਲਮਾਂ ਨਾਲ ਅੰਗੜਾਈ ਲਈ ਹੈ | ਇਸ ਦੇ ਨਾਲ ਹੀ ਗੁੱਗੂ ਗਿੱਲ ਨੇ ਪੰਜਾਬੀ ਫ਼ਿਲਮ ਪ੍ਰੇਮੀਆਂ ਲਈ ਖ਼ੁਸ਼ਖ਼ਬਰੀ ਵਾਲੀ ਖ਼ਬਰ ਸੁਣਾਈ ਹੈ ਕਿ ਉਹ ਅਤੇ ਯੋਗਰਾਜ ਸਿੰਘ ਤਕਰੀਬਨ 17 ਸਾਲਾਂ ਦੇ ਵਕਫੇ ਬਾਅਦ ਮੁੜ ਵੱਡੇ ਪਰਦੇ ‘ਤੇ ਇਕੱਠੇ ਦਿਖਾਈ ... Read More »

…ਸਲਮਾਨ ਦੇ ਹਿੱਟ ਐਂਡ ਰਨ ਕੇਸ ‘ਚ 6 ਮਈ ਨੂੰ ਆਵੇਗਾ ਫੈਸਲਾ

ਮੁੰਬਈ- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਚੱਲ ਰਹੇ ਹਿੱਟ ਐਂਡ ਰਨ ਕੇਸ ਬਾਰੇ ਖਬਰ ਮਿਲੀ ਹੈ ਕਿ ਇਸ ‘ਤੇ 6 ਮਈ ਨੂੰ ਫੈਸਲਾ ਆਵੇਗਾ। ਜ਼ਿਕਰਯੋਗ ਹੈ ਕਿ 28 ਦਸੰਬਰ 2002 ਨੂੰ ਨਸ਼ੇ ਦੀ ਹਾਲਤ ‘ਚ ਉਪਨਗਰ ਬਾਂਦਰਾ ‘ਚ ਇਕ ਬੇਕਰੀ ਵਿੱਚ ਆਪਣੀ ਲੈਂਡਕਰੂਜਰ ਗੱਡੀ ਨੂੰ ਮਾਰਨ ਦੇ ਦੋਸ਼ ‘ਚ ਸਲਮਾਨ ਖਾਨ ਨੇ ਪਿਛਲੇ ਮਹੀਨੇ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ... Read More »

ਕੈਟਰੀਨਾ ਨਾਲ ਮੰਗਣੀ ‘ਤੇ ਪਹਿਲੀ ਵਾਰ ਬੋਲੇ ਰਣਬੀਰ

ਮੁੰਬਈ- ਬਾਰਬੀ ਡੌਲ ਕਹਾਉਣ ਵਾਲੀ ਕੈਟਰੀਨਾ ਕੈਫ ਅਤੇ ਰਣਬੀਰ ਕਪੂਰ ਦੇ ਲਿਵ ਇਨ ਰਿਲੇਸ਼ਨਸ਼ਿਪ ‘ਚ ਆਉਣ ਤੋਂ ਬਾਅਦ ਨਿਊ ਯੀਅਰ ‘ਚ ਉਨ੍ਹਾਂ ਦੀ ਮੰਗਣੀ ਦੀਆਂ ਖਬਰਾਂ ਮੀਡੀਆ ਸਾਹਮਣੇ ਆਈਆਂ। ਰਣਬੀਰ ਨੇ ਪਹਿਲੀ ਵਾਰ ਕੈਟਰੀਨਾ ਨਾਲ ਮੰਗਣੀ ਦੀਆਂ ਖਬਰਾਂ ‘ਤੇ ਜ਼ੁਬਾਨ ਖੋਲੀ ਹੈ। ਪਿਛਲੇ ਦਿਨੀਂ ਜਦੋਂ ਨਵਾਂ ਸਾਲ ਮਨਾਉਣ ਲਈ ਯੂ. ਐੱਸ. ਗਏ ਸਨ। ਉਦੋਂ ਖਬਰਾਂ ਆਈਆਂ ਸਨ ਕਿ ਦੋਹਾਂ ਨੇ ... Read More »

COMING SOON .....


Scroll To Top
11