Tuesday , 31 March 2020
Breaking News
You are here: Home » ENTERTAINMENT (page 2)

Category Archives: ENTERTAINMENT

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਫ਼ੀ ਗਾਇਕਾਂ ਨੇ ਕਿਲ੍ਹਾ ਮੁਬਾਰਕ ਵਿਖੇ ਆਪਣੇ ਸੂਫ਼ੀਆਨਾ ਕਲਾਮਾਂ ਨਾਲ ਬੰਨ੍ਹਿਆਂ ਸਮਾਂ

ਬਠਿੰਡਾ, 13 ਨਵੰਬਰ (ਗੁਰਮੀਤ ਸੇਮਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਲ੍ਹਾ ਮੁਬਾਰਕ ਵਿਖੇ ਸ਼ਾਮ ਨੂੰ ਕਰਵਾਏ ਸੂਫ਼ੀ ਸ਼ਾਮ ਦੌਰਾਨ ਉਘੇ ਸੂਫ਼ੀ ਗਾਇਕ ਕੰਵਰ ਗਰੇਵਾਲ ਤੇ ਸਤਿੰਦਰ ਸਰਤਾਜ ਨੇ ਜਦੋਂ ਆਪਣੀ ਸੂਫੀ ਗਾਇਕੀ ਨਾਲ ਬਾਬੇ ਨਾਨਕ ਦੀ ਉਸਤਤਿ ਕੀਤੀ ਤਾਂ ਸਾਰਾ ਆਲਮ ਰੂਹਾਨੀ ਰੰਗ ‘ਚ ਰੰਗਿਆ ਗਿਆ ਤੇ ਸਾਰਾ ਪੰਡਾਲ ਦਰਸ਼ਕਾਂ ਦੀਆਂ ਤਾੜੀਆਂ ... Read More »

ਮਿਹਨਤ ਨਾਲ ਸੰਗੀਤਕ ਦੁਨੀਆ ਵਿੱਚ ਖਾਸ ਰੁਤਬਾ ਬਣਾਉਣ ਵਾਲਾ ਕੀ ਬੋਰਡ ਪਲੇਅਰ ‘ਗੁਰਮੇਲ ਸਿੰਘ’

ਸੰਗੀਤ ਦੇ ਚਹੇਤੇ ਦੁਨੀਆਂ ਦੇ ਹਰ ਇੱਕ ਕੋਨੇ ਵਿੱਚ ਬੈਠੇ ਹਨ। ਪਰ ਇੱਕ ਸੰਗੀਤ ਪ੍ਰੇਮੀ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਦੀ ਸੇਵਾ ਭਾਵਨਾ ਨਾਲ ਆਪਣੀ ਕਲਾ ਬਖੇਰ ਰਿਹਾ ਹੈ ਤੇ ਜੇਕਰ ਕਿਸੇ ਸੰਗੀਤਕ ਪ੍ਰੇਮੀ ਨੂੰ ਉਸ ਦੀ ਮਿਹਨਤ ਦਾ ਫ਼ਲ ਮਿਲ ਜਾਵੇ ਤਾ ਉਸ ਲਈ ਰੱਬ ਪਾਉਣ ਦੇ ਬਰਾਬਰ ਹੁੰਦਾ ਹੈ ਤੇ ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ... Read More »

ਸਰੋਤਿਆਂ/ਦਰਸ਼ਕਾਂ ਵੱਲੋਂ ਮਿਲ ਰਿਹਾ ਮਣਾਂਮੂੰਹੀ ਪਿਆਰ : ਗਾਇਕ ‘ਸ਼ੇਰ ਸਿੱਧੂ’

ਸੰਗੀਤਕ ਖੇਤਰ ਵਿੱਚ ਆਏ ਦਿਨ ਨਵੇਂ ਚਿਹਰੇ ਪ੍ਰਵੇਸ਼ ਕਰਕੇ ਆਪਣੀ ਕਿਸਮਤ ਅਜਮਾਉਣ ਆ ਰਹੇ ਹਨ। ਪਰ ਕਾਮਯਾਬੀ ਸਿਰਫ ਉਨਾਂ ਨੂੰ ਹੀ ਮਿਲਦੀ ਹੈ ਜੋ ਇਸ ਖੇਤਰ ਵਿੱਚ ਪੂਰੀ ਤਿਆਰੀ ਨਾਲ ਉਸਤਾਦ ਲੋਕਾਂ ਕੋਲੋਂ ਸੰਗੀਤ ਦੀਆਂ ਬਾਰੀਕੀਆਂ ਸਿੱਖ ਕੇ ਪੈਰ ਧਰਦੇ ਹਨ। ਗਾਇਕ ਦਾ ਜਿਕਰ ਹੁਣ ਇੱਥੇ ਕਰਨ ਜਾ ਰਹੇ ਹਾਂ ਉਹ ਚਾਹੇ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਸਥਾਪਤੀ ਲਈ ਯਤਨਸ਼ੀਲ ... Read More »

ਸੰਗੀਤ ਦੀ ਦੁਨੀਆ ਦਾ ਚਮਕਦਾ ਸਿਤਾਰਾ ਕੀ ਬੋਰਡ ਪਲੇਅਰ ‘ਗੁਰਮੇਲ ਸਿੰਘ’

ਪੰਜਾਬੀ ਸੰਗੀਤ ਦੇ ਦਿਨੋਂ-ਦਿਨ ਵਿਸ਼ਾਲ ਹੁੰਦੇ ਜਾ ਰਹੇ ਘੇਰੇ ਵਿੱਚ ਰੋਜਾਨਾ ਬਹੁਤ ਸਾਰੇ ਕਲਾਕਾਰਾ ਦੀ ਆਮਦ ਹੁੰਦੀ ਹੈ। ਜਿੰਨਾ ਵਿੱਚੋਂ ਕੁੱਝ ਮਿਹਨਤੀ, ਲਗਨ ਅਤੇ ਤਪੱਸਿਆ ਦੀ ਬਦੌਲਤ ਇਸ ਖੇਤਰ ਵਿੱਚ ਚੰਗਾ ਨਾਮਣਾ ਖੱਟ ਰਹੇ ਹਨ। ਇਸ ਦੌੜ ਵਿੱਚ ਨਿਸਚੈ ਹੀ ਕਾਮਯਾਬੀ ਸਿਰਫ ਉਨਾਂ ਲੋਕਾਂ ਨੂੰ ਨਸੀਬ ਹੁੰਦੀ ਹੈ ਜਿੰਨਾ ਦੇ ਪੱਲੇ ਕੁੱਝ ਹੋਵੇ। ਮਿਹਨਤ, ਲਗਨ ਅਤੇ ਦ੍ਰਿੜ ਇਰਾਦਿਆਂ ਦਾ ਜਿੰਨਾ ... Read More »

‘ਲਾਡੋ 2019 ’ ਮੇਲਾ ਪੂਰੇ ਜਾਲੋ ਜਲੋਅ ਨਾਲ ਸ਼ੁਰੂ

ਮੇਲੇ ਦਾ ਉਦੇਸ਼ ਉੱਦਮੀ ਮਹਿਲਾਵਾਂ ਨੂੰ ਉਤਸ਼ਾਹਿਤ ਕਰਨਾ:- ਰਾਜੀ ਪੀ. ਸ੍ਰੀਵਾਸਤਵ ਚੰਡੀਗੜ – ਪੰਜਾਬ ਸਰਕਾਰ ਦੇ ਯਤਨਾਂ ਨਾਲ ਸਵੈ-ਸਹਾਇਤਾ ਗਰੁੱਪਾਂ ਲਈ ਦੋ ਰੋਜ਼ਾ ‘ਲਾਡੋ-2019’ ਮੇਲਾ ਅੱਜ ਸਥਾਨਕ ਕਿਸਾਨ ਭਵਨ ਵਿਖੇ ਪੂਰੇ ਜਲੌਅ ਨਾਲ ਸ਼ੁਰੂ ਹੋ ਗਿਆ।ਇਹ ਮੇਲਾ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਵੈ-ਰੋਜ਼ਗਾਰ ਮਹਿਲਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜੋ ... Read More »

ਖ਼ਾਲਸਾ ਕਾਲਜ ਪਟਿਆਲਾ ਵਿਖੇ ਖੇਤਰੀ ਯੁਵਕ ਮੇਲਾ ਗਿੱਧੇ ਦੀ ਧਮਾਲ ਨਾਲ ਸ਼ੁਰੂ

ਗਿੱਧੇ ਵਿੱਚ ਖ਼ਾਲਸਾ ਕਾਲਜ ਪਟਿਆਲਾ ਨੇ ਹਾਸਲ ਕੀਤਾ ਪਹਿਲਾ ਸਥਾਨ ਪਟਿਆਲਾ, 11 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਇਆ ਜਾ ਰਿਹਾ ਪਟਿਆਲਾ ਜ਼ੋਨ ਦਾ ਤਿੰਨ ਰੋਜ਼ਾ ਖੇਤਰੀ ਯੁਵਕ ਮੇਲਾ ਅੱਜ ਖ਼ਾਲਸਾ ਕਾਲਜ ਪਟਿਆਲਾ ਵਿਖੇ ਸ਼ਾਨੋ-ਸ਼ੌਕਤ ਨਾਲ ਆਰੰਭ ਹੋਇਆ। ਇਸ ਖੇਤਰੀ ਯੁਵਕ ਮੇਲੇ ਦੇ ਉਦਘਾਟਨੀ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਅਤੇ ਸ਼ਾਮ ... Read More »

ਲੋਕ ਗਾਇਕ ਪੰਮੀ ਬਾਈ ਦੀ ਨਵੀਂ ਐਲਬਮ ‘ਨੱਚ ਨੱਚ ਪਾਉਣੀ ਧਮਾਲ-2’ ਰਿਲੀਜ਼

ਹਰਦੀਪ ਸਿੰਘ ਢਿੱਲੋਂ, ਇਕਬਾਲ ਸਿੰਘ ਸਿੱਧੂ, ਨਿਧੜਕ ਸਿੰਘ ਬਰਾੜ ਤੇ ਨਿੰਦਰ ਘੁਗਿਆਣਵੀ ਨੇ ਕਲਾ ਭਵਨ ’ਚ ਐਲਬਮ ਦਾ ਪਹਿਲਾ ਗੀਤ ਕੀਤਾ ਰਿਲੀਜ਼ ਚੰਡੀਗੜ – ਪ੍ਰਸਿੱਧ ਲੋਕ ਗਾਇਕ ਅਤੇ ਲੋਕ ਨਾਚਾਂ ਦੇ ਪਿਤਾਮਾ ਪਰਮਜੀਤ ਸਿੰਘ ਸਿੱਧੂ ‘ਪੰਮੀ ਬਾਈ’ ਦੀ ਨਵੀਂ ਐਲਬਮ ‘ਨੱਚ ਨੱਚ ਪਾਉਣੀ ਧਮਾਲ-2’ ਨੂੰ ਅੱਜ ਇਥੇ ਰਿਲੀਜ਼ ਕੀਤਾ ਗਿਆ। ਪੰਮੀ ਬਾਈ ਜਿਸ ਨੇ ਇਸ ਸਾਲ ਆਪਣੇ ਗਾਇਕੀ ਦੇ 25 ... Read More »

ਬਿਨੂੰ ਢਿਲੌ ਦੀ ਪ੍ਰੋਡਕਸ਼ਨ ਫਿਲਮ “ਜ਼ਖਮੀ” ਦੀ ਸ਼ੂਟਿੰਗ ਆਰੀਅਨਜ਼ ਕੈਂਪਸ ਵਿਚ ਹੋਈ ਸ਼ੂਰੁ

ਮੋਹਾਲੀ – 20 ਏਕੜ ਦੇ ਹਰੇ ਭਰੇ ਖੇਤਰ ਵਿੱਚ ਫੈਲਿਆ ਆਰੀਅਨਜ਼ ਗਰੂਪ ਆੱਫ ਕਾੱਲੇਜਿਜ਼ ਫਿਲਮਾਂ ਅਤੇ ਗੀਤਾਂ ਦੀ ਸ਼ੂਟਿੰਗ ਲਈ ਪਹਿਲੀ ਪਸੰਦ ਬਣ ਚੁਕਾ ਹੈ।ਮਸ਼ਹੂਰ ਪੰਜਾਬੀ ਅਦਾਕਾਰ ਬਿਨੂੰ ਢਿਲੌ ਨੇ ਬਿਨੂੰ ਢਿਲੌ ਪ੍ਰੋਡਕਸ਼ਨ ਹੇਠ ਬਣ ਰਹੀ ਦੇਵ ਖਰੌੜ ਅਭਿਨੀਤ ਪੰਜਾਬੀ ਫਿਲਮ ਜਖ਼ਮੀ ਦੀ ਸ਼ੂਟਿੰਗ ਆਰੀਅਨਜ਼ ਕੈਂਪਸ ਵਿੱਚ ਸ਼ੁਰੂ ਕਰ ਦਿੱਤੀ ਹੈ।ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਉਹ ... Read More »

ਢੋਲ ਵਜਾਉਣ ਦੀ ਕਲਾਂ ਨਾਲ ਵੱਖਰੀ ਪਹਿਚਾਣ ਬਣਾਈ-ਮਨਪ੍ਰੀਤ ਸਿੰਘ

ਦੁਨੀਆਂ ਦੀਆਂ ਹੋਰ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਬੋਲੀ ਦੇ ਸੰਗੀਤ ਦੇ ਅਜੋਕੇ ਯੁੱਗ ਵਿੱਚ ਅਨੇਕਾਂ ਇਲੈਕਟ੍ਰਿਕ ਸਾਜ ਆ ਗਏ ਹਨ ਪਰ ਜੋ ਪੁਰਾਣੇ ਤੇ ਸਾਡੇ ਫੋਕ ਸਾਜ ਨੇ, ਉਨ੍ਹਾਂ ਨੇ ਆਪਣੀ ਜਗਾਹ ਹੋਰ ਵੀ ਪੱਕੀ ਕਰ ਲਈ ਹੈ ਜਿਵੇਂ ਕਿ ਦੁਨੀਆ ਭਰ ਵਿੱਚ ਜਾਣੇ ਜਾਂਦੇ ਪੰਜਾਬੀਆਂ ਦਾ ਪਸੰਦੀਦਾ ਸਾਜ ਢੋਲ ਹੈ ਤੇ ਪੂਰੀ ਦੁਨੀਆ ਢੋਲ ਦੇ ਡਗੇ ‘ਤੇ ਨੱਚਣ ਲਈ ... Read More »

ਸ਼ਿਵ ਕੁਮਾਰ ਨੇ ਸਾਜ਼ ਐਕਟੋਪੈਡ ਨਾਲ ਬਣਾਈ ਵੱਖਰੀ ਪਹਿਚਾਣ

ਗਾਇਕੀ ਭਾਵੇਂ ਭਾਰਤ ਦੀ ਹੋਵੇ ਜਾਂ ਕਿਸੇ ਹੋਰ ਦੇਸ਼ ਦੀ, ਸੰਗੀਤ ਦੇ ਖੇਤਰ ਵਿੱਚ ਹਮੇਸ਼ਾ ਲੋਕ ਸਿੰਗਰ ਨੂੰ ਜ਼ਿਆਦਾਤਰ ਜਾਣਦੇ ਹਨ ਪਰ ਸਟੇਜਾਂ ‘ਤੇ ਗਾਉਣ ਵਾਲੇ ਇੱਕ ਸਿੰਗਰ ਦੇ ਨਾਲ ਇੱਕ ਪੂਰੀ ਟੀਮ ਕੰੰਮ ਕਰਦੀ ਹੈ, ਜਿਨ੍ਹਾਂ ਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ ਪਰ ਇਨ੍ਹਾਂ ਸਾਜ਼ਿੰਦਿਆਂ ਕਰਕੇ ਹੀ ਸਿੰਗਰ ਸਟੇਜ ‘ਤੇ ਕੰਮ ਕਰ ਪਾਉਦਾ ਹੈ। ਇਨ੍ਹਾਂ ਸਾਜੀਆਂ ਵਿੱਚੋਂ ਇੱਕ ਨਾਮ ... Read More »

COMING SOON .....


Scroll To Top
11