Saturday , 17 November 2018
Breaking News
You are here: Home » ENTERTAINMENT (page 10)

Category Archives: ENTERTAINMENT

ਬਲ ਮਲਕੀਤ ਸਿੰਘ ਦੇ ਬੇਟੇ ਦੇ ਵਿਆਹ ’ਤੇ ਪ੍ਰਮੁੱਖ ਸਖਸ਼ੀਅਤਾਂ ਨੇ ਸੁਭਾਗੀ ਜੋੜੀ ਨੂੰ ਦਿੱਤਾ ਅਸ਼ੀਰਵਾਦ

ਅੰਮ੍ਰਿਤਸਰ, 3 ਦਸੰਬਰ (ਦਵਾਰਕਾ ਨਾਥ ਰਾਣਾ)- ਮਹਾਂਰਾਸ਼ਟਰ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਭਾਰਤ ਦੇ ਉਘੇ ਟ੍ਰਾਂਸਪੋਰਟਰ ਬਲ ਮਲਕੀਤ ਸਿੰਘ ਦੇ ਬੇਟੇ ਰਣਜੀਤ ਸਿੰਘ ਬਲ ਦਾ ਨਵਨੀਤ ਕੌਰ ਪੁੱਤਰੀ ਤਹਿਸੀਲਦਾਰ ਲਖਵਿੰਦਰਪਾਲ ਸਿੰਘ ਗਿਲ ਨਾਲ ਅੰਮ੍ਰਿਤਸਰ ਵਿਖੇ ਹੋਏ ਸ਼ੁਭ ਵਿਆਹ ਦੇ ਮੌਕੇ ਤੇ ਦੇਸ਼ ਦੀਆਂ ਉਘੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸਖ਼ਸ਼ੀਅਤਾਂ ਨੇ ਪਹੁੰਚ ਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸੁਭਾਗੀ ਜੋੜੀ ... Read More »

ਸਭਿਆਚਾਰਕ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਡੀਸੀ ਸ੍ਰੀ ਘਣਸ਼ਿਆਮ ਥੋਰੀ ਵੱਲੋਂ ਸਟੇਡੀਅਮ ਦਾ ਦੌਰਾ

ਬਰਨਾਲਾ, 1 ਦਸੰਬਰ (ਬਾਜ ਰਟੋਲ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 8 ਦਸੰਬਰ ਨੂੰ ਕਰਵਾਏ ਜਾ ਰਹੇ ‘‘ਸਭਿਆਚਾਰਕ ਪ੍ਰੋਗਰਾਮ‘‘ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਅਜ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵਲੋਂ ਸਥਾਨਕ ਬਾਬਾ ਕਾਲਾ ਮਹਿਰ ਬਹੁਮੰਤਵੀ ਖੇਡ ਸਟੇਡੀਅਮ ਦਾ ਦੌਰਾ ਕੀਤਾ ਗਿਆ। ਤਿਆਰੀਆਂ ਦਾ ਜਾਇਜਾ ਲੈਂਦਿਆਂ ਡਿਪਟੀ ਕਮਿਸ਼ਨਰ ਥੋਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਗਮ ਵਾਲੀ ਥਾਂ ਤੇ ਮੈਡੀਕਲ ਟੀਮਾਂ ... Read More »

ਸਟੇਜ ’ਤੇ ਸ਼ੇਅਰੋ-ਸ਼ਾਇਰੀ ਨਾਲ ਦਿਲ ਜਿੱਤਣ ਵਾਲਾ ਸਫ਼ਲ ਐਂਕਰ ਸਤਨਾਮ ਸਿੰਘ ਛੀਨਾ

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਵਿਆਕਤੀ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਬੜੀ ਮਿਹਨਤ ਕਰ ਰਿਹਾ ਹੈ। ਕਈ ਅਜਿਹੇ ਵਿਆਕਤੀ ਹਨ ਜਿਨ੍ਹਾਂ ਨੇ ਇਸ ਲਾਇਨ ਵਿੱਚ ਸਖ਼ਤ ਮਿਹਨਤ ਕੀਤੀ ਤੇ ਸਫ਼ਲਤਾ ਹਾਸਿਲ ਹੋਈ ਤੇ ਆਪਣਾ ਨਾਮ ਸੰਗੀਤਕ ਦੁਨੀਆਂ ਵਿੱਚ ਇਸ ਤਰ੍ਹਾਂ ਬਣਾਇਆਂ ਕਿ ਅੱਜ ਉਸ ਨੂੰ ਕਿਸੇ ਜਾਣ ਪਹਿਚਾਣ ਦੀ ਲੋੜ ਨਹੀ। ਉਹ ਹਨ ਇੱਕ ਸਫ਼ਲ ਐਂਕਰ ਸਤਨਾਮ ਸਿੰਘ ਛੀਨਾ(ਸਤਨਾਮ ਛੀਨਾ)। ... Read More »

ਮਿੱਠੀ ਤੇ ਸੁਰੀਲੀ ਅਵਾਜ਼ ਦੀ ਮਲਿਕਾ ਖ਼ੂਬਸੂਰਤ ਗਾਇਕਾ ਰਫ਼ਤਾਰ ਕੌਰ

ਪੰਜਾਬੀ ਲੋਕ ਗਾਇਕੀ ਵਿੱਚ ਬਹੁਤ ਹੀ ਖ਼ੂਬਸੂਰਤ ਤੇ ਸੁਰੀਲੀ ਆਵਾਜ਼ ਨਾਲ ਕੀਲ ਕੇ ਬਾ-ਕਮਾਲ ਅਦਾਵਾਂ ਦੀ ਮਲਿਕਾ ਜਿਸਦੀ ਆਵਾਜ਼ ਸੁਣਕੇ ਹਰ ਇੱਕ ਸੰਗੀਤਕ ਪ੍ਰੇਮੀ ਝੂੰਮਣ ਲਈ ਮਜਬੂਰ ਹੋ ਜਾਂਦਾ ਹੈ,ਉਹ ਹੈ ਸੁਰੀਲੀ ਤੇ ਬੁ¦ਦ ਆਵਾਜ਼ ਦੀ ਮਲਿਕਾ ਰਫ਼ਤਾਰ ਕੌਰ ਉਰਫ ਰੁਕਮਨ ਖਾਨ। ਜਿਸ ਦੇ ਗੀਤਾ ਨੂੰ ਸਰੋਤਿਆਂ ਨੇ ਸੁਣ ਕੇ ਬੇਹੱਦ ਪਿਆਰ ਦਿੱਤਾ । ਗਿੱਦੜਬਾਹਾ ਦੇ ਅੰਬੇਦਕਰ ਨਗਰ ਵਿੱਚ ਰਹਿਣ ... Read More »

ਪੰਜਾਬੀ ਗੀਤਾਂ ਵਿੱਚ ਲੱਚਰਤਾਂ ਦੇ ਵਿਰੋਧ ’ਚ ਨਿੱਤਰੇ ਪ੍ਰੋ. ਧਰੇਨਵਰ ਦਾ ਚਮਕੌਰ ਸਾਹਿਬ ਪੁੱਜਣ ’ਤੇ ਨਿੱਘਾ ਸਵਾਗਤ

ਸ੍ਰੀ ਚਮਕੌਰ ਸਾਹਿਬ, 29 ਨਵੰਬਰ, (ਅਮਰਜੀਤ ਸਿੰਘ ਕਲਸੀ)- ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾਂ ਸਬੰਧੀ ਸੁਹਿਰਦਤਾ ਨਾਲ ਯਤਨਸ਼ੀਲ ਸਹਾਇਕ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਪੰਜਾਬੀ ਸੱਭਿਆਚਾਰ ਦੇ ਨਾਂ ਤੇ ਲੱਚਰ ਗਾਣਿਆਂ ਦੇ ਲਿਖਣ ਅਤੇ ਗਾਉਣ ਦੇ ਵਿਰੋਧ ਵਿੱਚ ਲੋਕਾਂ ਨੂੰ ਸੂਚੇਤ ਕਰਨ ਹਿੱਤ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਇੱਥੇ ਚਮਕੌਰ ਸਾਹਿਬ ਵਿਖੇ ਪੁੱਜੇ। ਉਨ੍ਹਾਂ ਨੇ ਇੱਕ ਫਲੈਕਸ ਬੋਰਡ ਆਪਣੇ ... Read More »

ਸਟੇਜ ਉਪਰ ਆਪਣੀ ਮਿੱਠੀ ਅਵਾਜ਼ ਨਾਲ ਕੀਲਣ ਵਾਲਾ ਮੰਚ ਸੰਚਾਲਕ ਗੁਰਤੇਜ ਸਿੰਘ ਭੁੱਲਰ

ਸਟੇਜ ਤੇ ਕਲਾਕਾਰਾਂ ਨੂੰ ਪੇਸ਼ ਕਰਨ ਵਿੱਚ ਮੰਚ ਸੰਚਾਲਕ ਦਾ ਅਹਿਮ ਰੋਲ ਮੰਨਿਆ ਜਾਂਦਾ ਹੈ। ਇਕ ਵਧੀਆਂ ਮੰਚ ਸੰਚਾਲਕ ਹੀ ਸਰੋਤਿਆਂ ਵਿੱਚ ਕਲਾਕਾਰ ਨੂੰ ਪੇਸ਼ ਕਰਕੇ ਕਲਾਕਾਰ ਦਾ ਹੋਸਲਾ ਵਧਾਉਣ ਵਿੱਚ ਸਹਾਇਕ ਹੁੰਦਾ ਹੈ। ਇਸੇ ਤਰ੍ਹਾਂ ਹੀ ਇੱਕ ਨਾਮ ਅਜਿਹਾ ਹੈ ਜਿਸ ਨੇ ਸਟੇਜ ਉੱਪਰ ਅੱਜ ਤੱਕ ਕਈ ਗਾਇਕਾਂ ਨੂੰ ਪੋਸ਼ ਕਰਕੇ ਬਤੌਰ ਮੰਚ ਸੰਚਾਲਕ ਦੀ ਭੂਮਿਕਾ ਖੂਬ ਨਿਭਾਈ। ਉਸ ... Read More »

ਖ਼ਾਲਸਾ ਕਾਲਜ ਪਟਿਆਲਾ ਵਿਖੇ ਸੰਗੀਤਮਈ ਸ਼ਾਮ

ਫ਼ਰੁਖ਼ਾਬਾਦ ਘਰਾਣੇ ਦੀ ਰਿੰਪਾ ਸਿਵਾ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਪਟਿਆਲਾ, 28 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਖ਼ਾਲਸਾ ਕਾਲਜ, ਪਟਿਆਲਾ ਦੇ ਪੋਸਟ ਗ੍ਰੈਜੂਏਟ ਸੰਗੀਤ ਗਾਇਨ ਵਿਭਾਗ ਦੇ ਯਤਨਾਂ ਸਦਕਾ ਸੰਗੀਤਮਈ ਸ਼ਾਮ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਪ੍ਰਸਿੱਧ ਤਬਲਾ ਵਾਦਕ ਰਿੰਪਾ ਸਿਵਾ (ਫ਼ਰੁਖ਼ਾਬਾਦ ਘਰਾਣਾ), ਡਾ. ਕਸ਼ਮੀਰ ਸਿੰਘ ਡਾਇਰੈਕਟਰ-ਪ੍ਰਿੰਸੀਪਲ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਨੇ ਮੁੱਖ ਮਹਿਮਾਨ ਵਜੋਂ ਅਤੇ ਡਾ. ਜਗਮੋਹਨ ਸ਼ਰਮਾ, ਐਸੋਸੀਏਟ ਪ੍ਰੋਫੈਸਰ, ... Read More »

ਕੌਮਾਂਤਰੀ ਫਿਲਮ ਸਮਾਰੋਹ ਦੇ ਭਾਰਤੀ ਪੈਨੋਰਮਾ ਦਾ ਉਦਘਾਟਨ ਕਰੇਗੀ ਸ੍ਰੀਦੇਵੀ

ਮੁੰਬਈ, 18 ਨਵੰਬਰ (ਪੀ.ਟੀ.)- 48ਵੇਂ ਕੌਮਾਂਤਰੀ ਫਿਲਮ ਸਮਾਰੋਹ ਦੇ ਭਾਰਤੀ ਪੈਨੋਰਮਾ ਸੈਕਸ਼ਨ ਦਾ ਉਦਘਾਟਨ ਇਸ ਸਾਲ ਭਾਰਤੀ ਫਿਲਮ ਉਦਯੋਗ ’ਚ ਆਪਣੇ 50 ਸਾਲ ਪੂਰੇ ਕਰ ਰਹੀ ਉਘੀ ਅਦਾਕਾਰਾ ਸ੍ਰੀਦੇਵੀ ਕਰੇਗੀ। ਇਹ ਉਦਘਾਟਨ ਸਮਾਰੋਹ 21 ਨਵੰਬਰ ਨੂੰ ਹੋਵੇਗਾ। Read More »

ਸਿੰਗਲ ਟ੍ਰੈਕ ‘ਪ੍ਰੀਤੀ ਦਾ ਪ੍ਰਹੁਣਾਂ’ ਲੈ ਕੇ ਹਾਜ਼ਰ ਹੈ ਗਾਇਕ ਜੀ.ਐਸ ਪਪੀ

ਸਾਦਿਕ, 12 ਨਵੰਬਰ (ਗੁਲਜ਼ਾਰ ਮਦੀਨਾ)-ਆਪਣੇ ਪਹਿਲੇ ਚਰਚਿਤ ਗੀਤ ‘ਪਗ ਨਾਲ ਸਰਦਾਰੀ’ ਅਤੇ ‘ਤਾਣ ਛਤਰੀ ਜਿਹੜੀ ਲੰਡਨੋਂ ਮਗਾਈਏ’ ਦੀ ਅਪਾਰ ਸਫਲਤਾ ਤੋਂ ਬਾਅਦ ਇਨ੍ਹੀਂ ਦਿਨੀਂ ਆਪਣਾ ਬਿਲਕੁਲ ਨਵਾਂ ਨਕੋਰ ਸਿੰਗਲ ਟ੍ਰੈਕ ‘ਪ੍ਰੀਤੀ ਦਾ ਪ੍ਰਹੁਣਾਂ’ ਲੈਕੇ ਪੰਜਾਬੀ ਲੋਕ ਗਾਇਕੀ ਦੀ ਮਿਠੀ ਅਤੇ ਸੁਰੀਲੀ ਅਵਾਜ਼ ਦਾ ਮਾਲਿਕ ‘ਗਾਇਕ ਜੀ.ਐਸ ਪਪੀ’ ਇਕ ਵਾਰ ਫਿਰ ਸਰੋਤਿਆਂ ਦੀ ਕਚਿਹਰੀ ’ਚ ਹਾਜ਼ਰ ਹੋਇਆ ਹੈ। ਇਸ ਗੀਤ ਨੂੰ ... Read More »

ਸਟੇਜਾਂ ਉਪਰ ਢੋਲਕ ਦੀ ਅਵਾਜ਼ ’ਤੇ ਨਚਾਉਣ ਵਾਲਾ ਢੋਲਕ ਵਾਦਕ ਦਿਲਜੀਤ ਸਿੰਘ ਸਿੱਧੂ

ਜੇਕਰ ਗੱਲ ਕਰੀਏ ਸ਼ੌਕ ਦੀ ਤਾ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆਂ ਹੋਇਆਂ ਹੈ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲੈਦੀ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਤਾ ਢੋਲਕ ਮਾਸਟਰ ਦਿਲਜੀਤ ਸਿੰਘ ਸਿੱਧੂ ਦੀ ,ਜਿਸ ਨੇ ਆਪਣਾ ਢੋਲਕ ਜਦ ਵੀ ਵਜਾਇਆ ਤਾ ਹਰ ਇੱਕ ... Read More »

COMING SOON .....


Scroll To Top
11