Thursday , 20 July 2017
Breaking News
You are here: Home » ENTERTAINMENT

Category Archives: ENTERTAINMENT

ਪੀ. ਐਮ. ਪ੍ਰੋਡਕਸ਼ਨ ਕੰਪਨੀ ਨੇ ਅਪਣਾ ਮਿਊਜ਼ਿਕ ਪੇਸ਼ ਕੀਤਾ

ਸਮਾਣਾ, 28 ਜੂਨ (ਪ੍ਰੇਮ ਵਧਵਾ)-ਪ੍ਰਿਸ ਮਠਾੜੂ ਗਰੁਪ ਨੇ ਚਮਕੌਰ ਸਿੰਘ ਦੇ ਦਫਤਰ ਵਿਖੇ ਚੋਣਵੇਂ ਪਤਰਕਾਰਾਂ ਨਾਲ ਪ੍ਰੈਸ ਕੰਨਫਰੈਸ ਦੌਰਾਨ ਗਲਬਾਤ ਕਰਦਿਆ ਕਿਹਾ ਕਿ ਪ੍ਰੋਡਕਸ਼ਟ ਜੋ ਕਿ ਕਿਸੇ ਵੀ ਤਰ੍ਹਾਂ ਦੇ ਗੀਤ ਨੂੰ ਲਾਂਚ ਕਰਣ ਲਈ ਗੀਤ ਦਾ ਮਿਉਜੀਕ ਵੀਡੀਓ ਅਤੇ ਲਾਂਚ ਕੰਪਣੀ ਹੈ ਅਤੇ ਇਸ ਦੇ ਨਾਲ ਹੀ ਮੀਡੀਆ ਪਰਮੋਸ਼ਣ ਕੰਪਣੀ ਲਾਂਚ ਕੀਤੀ ਗਈ ਹੈ ਇਹ ਗੀਤਾ ਦੀ ਆਨਲਾਈਨ ਪਰਮੋਸ਼ਣ ... Read More »

ਪੀ. ਐਮ. ਪ੍ਰੋਡਕਸ਼ਨ ਕੰਪਨੀ ਨੇ ਅਪਣਾ ਮਿਊਜ਼ਿਕ ਪੇਸ਼ ਕੀਤਾ

ਸਮਾਣਾ, 28 ਜੂਨ (ਪ੍ਰੇਮ ਵਧਵਾ)-ਪ੍ਰਿਸ ਮਠਾੜੂ ਗਰੁਪ ਨੇ ਚਮਕੌਰ ਸਿੰਘ ਦੇ ਦਫਤਰ ਵਿਖੇ ਚੋਣਵੇਂ ਪਤਰਕਾਰਾਂ ਨਾਲ ਪ੍ਰੈਸ ਕੰਨਫਰੈਸ ਦੌਰਾਨ ਗਲਬਾਤ ਕਰਦਿਆ ਕਿਹਾ ਕਿ ਪ੍ਰੋਡਕਸ਼ਟ ਜੋ ਕਿ ਕਿਸੇ ਵੀ ਤਰ੍ਹਾਂ ਦੇ ਗੀਤ ਨੂੰ ਲਾਂਚ ਕਰਣ ਲਈ ਗੀਤ ਦਾ ਮਿਉਜੀਕ ਵੀਡੀਓ ਅਤੇ ਲਾਂਚ ਕੰਪਣੀ ਹੈ ਅਤੇ ਇਸ ਦੇ ਨਾਲ ਹੀ ਮੀਡੀਆ ਪਰਮੋਸ਼ਣ ਕੰਪਣੀ ਲਾਂਚ ਕੀਤੀ ਗਈ ਹੈ ਇਹ ਗੀਤਾ ਦੀ ਆਨਲਾਈਨ ਪਰਮੋਸ਼ਣ ... Read More »

ਅਕਾਸ਼ਬਾਣੀ ਦੀ ਵਿਸ਼ਵਾਸਯੋਗਤਾ ਅਤੇ ਖੁਦਮੁਖਤਾਰੀ

ਮੈਂ ਚੰਡੀਗੜ੍ਹ ਤੋਂ ਵਾਪਸ ਆ ਰਿਹਾ ਸੀ। ਬਨੂੜ ਨੇੜੇ ਮੈਂ ਆਪਣਾ ਕਾਰ ਸਟੀਰਿਊ ਚਲਾਇਆ ਤਾਂ ਕੋਈ ਕਾਮੇਡੀ ਪ੍ਰੋਗਰਾਮ ਚਲ ਰਿਹਾ ਸੀ। ਉਸਤਾਦ ਅਤੇ ਜਮੂਰੇ ਦੇ ਕਿਰਦਾਰ ਰਾਹੀਂ ਵਿਅੰਗ ਪੇਸ਼ ਕੀਤਾ ਜਾ ਰਿਹਾ ਸੀ :‘‘ਜਮੂਰੇ ਤੂੰ ਕੰਮ ’ਤੇ ਕਿਉਂ ਨਹੀਂ ਜਾਂਦਾ’’‘‘ਕੰਮ ’ਤੇ ਹੁਣ ਮੈਂ ਜਾਉਂ। ਮੈਨੂੰ ਸਰਕਾਰ ਪੱਕੀ ਨੌਕਰੀ ਦਿਉ। ਕੈਪਟਨ ਸਾਹਿਬ ਨੇ ਹਰ ਘਰ ਨੂੰ ਪੱਕੀ ਸਰਕਾਰੀ ਨੌਕਰੀ ਦਾ ਵਾਅਦਾ ... Read More »

ਯੂਰੋਪ ਵਿੱਚ ਸ਼ਾਹਰੁਖ਼ ਖ਼ਾਨ

ਸ਼ਾਹਰੁਖ਼ ਖ਼ਾਨ ਦੀਆਂ ਕਾਫ਼ੀ ਫ਼ਿਲਮਾਂ ਦੀ ਸ਼ੂਟਿੰਗ ਵਿਦੇਸ਼ ਵਿੱਚ ਹੀ ਹੁੰਦੀ ਹੈ। ਫ਼ਿਲਮ ਦਾ ਪ੍ਰਚਾਰ ਵੀ ਦੇਸ਼ ਦੇ ਨਾਲ ਉਹ ਵਿਦੇਸ਼ ਵਿੱਚ ਕਰਨਾ ਪਸੰਦ ਕਰਦੇ ਹਨ। ਕੋਈ ਜ਼ਰੂਰੀ ਕੰਮ ਨਾ ਹੋਵੇ ਤਾਂ ਉਨ੍ਹਾਂ ਦਾ ਗਰਮੀ ਦਾ ਮੌਸਮ ਅਕਸਰ ਲੰਡਨ ਵਿੱਚ ਬੀਤਦਾ ਹੈ। ਇਸ ਵਾਰ ਉਸ ਦੀ ਫ਼ਿਲਮ ‘ਦਿ ਰਿੰਗ’ ਅਗਸਤ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਲਈ ਉਸ ਦਾ ਜ਼ਿਆਦਾ ... Read More »

ਨਿਊਯਾਰਕ ‘ਚ ਆਪਣਾ 34ਵਾਂ ਬਰਥਡੇ ਮਨਾਏਗੀ ਕੈਟਰੀਨਾ ਕੈਫ

ਮੁੰਬਈ— ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ 16 ਜੁਲਾਈ ਆਪਣੇ ਜਨਮਦਿਨ ‘ਤੇ ਆਈਫਾ ਦੇ ਆਯੋਜਿਤ ਸਮਾਰੋਹ ‘ਚ ਹਿੱਸਾ ਲੈਣ ਲਈ ਤਿਆਰ ਹੈ। ਸੂਤਰਾਂ ਮੁਤਾਬਕ ਕੈਟਰੀਨਾ ਦਾ ਕਹਿਣਾ ਹੈ ਕਿ ਨਿਊਯਾਰਕ ਮੇਰਾ ਪਸੰਦੀਦਾ ਸ਼ਹਿਰਾਂ ‘ਚ ਇਕ ਹੈ, ਮੈਂ ਇੱਥੇ ਪਰਫਾਰਮ ਅਤੇ ਚੰਗਾ ਖਾਣਾ ਲਈ ਉਤਸ਼ਾਹਿਤ ਹਾਂ। ਇਸ ਤੋਂ ਇਲਾਵਾ ਇਸ ਮੌਕੇ ਸੁਪਰਸਟਾਰ ਸਲਮਾਨ ਖਾਨ ਨੇ ਕਿਹਾ, ”ਪੂਰਾ ਦੇਸ਼ ਇਨ੍ਹਾਂ ਦਾ ਜਨਮਦਿਨ ਮਨਾਏਗਾ ਅਤੇ ... Read More »

ਰਹੱਸਾਂ ਨੂੰ ਸੁਲਝਾਉਣ ਲਈ ਹੋ ਜਾਓ ਤਿਆਰ ‘ਸਾਬ੍ਹ ਬਹਾਦਰ’ ਦੇ ਨਾਲ

ਜਲੰਧਰ— ਕੌਣ ਹੈ ਉਨ੍ਹਾਂ ਸਭ ਅਪਰਾਧਾਂ ਦੇ ਪਿੱਛੇ ਜੋ ਪੰਜਾਬ ਦੇ ਸ਼ਾਂਤ ਪਿੰਡ ‘ਚ ਦਹਿਸ਼ਤ ਪੈਦਾ ਕਰ ਰਿਹਾ ਹੈ। ਕੀ ਹੈ ਕਾਰਨ ਰਹੱਸਮਈ ਮੌਤਾਂ ਦਾ। ਇਨ੍ਹਾਂ ਸਭ ਰਹੱਸਾਂ ਤੋਂ ਜਲਦੀ ਹੀ ਪਰਦਾ ਉਠਣ ਵਾਲਾ ਹੈ । 2 ਫ਼ੀਸਦੀ ਡੰਡਾ ਅਤੇ 98ਵੇਂ ਫੀਸਦੀ ਦਿਮਾਗ ਇਸਤੇਮਾਲ ਕਰਨ ਵਾਲੇ ਪੁਲਸ ਅਫਸਰ ਦੇ ‘ਸਾਬ੍ਹ ਬਹਾਦਰ’ ਨਾਲ, ਜੋ ਆ ਰਹੇ ਹਨ 26 ਮਈ ਨੂੰ ਪਰਚਾ ... Read More »

ਸਰੋਤਿਆਂ ਦੇ ਸਿਰ ਚੜ੍ਹ ਬੋਲ ਰਿਹੈ ‘ਸੁਪਰ ਸਿੰਘ’ ਦਾ ਜਾਦੂ

ਜਲੰਧਰ— ਬਾਲੀਵੁੱਡ ਫਿਲਮਾਂ ਦਾ ਰੁੱਖ ਕਰ ਚੁੱਕੇ ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਦਾ ਪੰਜਾਬੀ ਫਿਲਮ ਜਗਤ ‘ਚ ਸਰਦਾਰੀ ਅਜੇ ਵੀ ਕਾਇਮ  ਹੈ। ਦਿਲਜੀਤ ਦੀ ਆਉਣ ਵਾਲੀ ਪੰਜਾਬੀ ਫਿਲਮ ‘ਸੁਪਰ ਸਿੰਘ’ ਦਾ ਟ੍ਰੇਲਰ ਯੂ. ਟਿਊਬ ‘ਤੇ ਭੜਥੂ ਪਾ ਰਿਹਾ ਹੈ। 9 ਮਈ ਨੂੰ ਰਿਲੀਜ਼ ਹੋਏ ਟ੍ਰੇਲਰ ਨੂੰ ਹੁਣ ਤੱਕ 4,427,880 ਵਾਰ ਦੇਖਿਆ ਜਾ ਚੁੱਕਾ ਹੈ। ਉਥੇ ਹੀ ਹਵਾ ਵਿਚ 2,904.627 ਲੋਕਾਂ ਨੇ ... Read More »

ਬਤੌਰ ਨਾਇਕ ਵਜੋਂ ਗੈਵੀ ਚਾਹਲ ਵੱਡੇ ਪਰਦੇ ‘ਤੇ ਕਰ ਰਿਹਾ ਹੈ ਵਾਪਸੀ

ਜਲੰਧਰ— ‘ਯਾਰਾਂ ਨਾਲ ਬਹਾਰਾਂ’, ‘ਪਿੰਕੀ ਮੋਗੇ ਵਾਲੀ’, ‘ਮਹਿੰਦੀ ਵਾਲੇ ਹੱਥ’ ਅਤੇ ‘ਯਾਰਾਨਾ’ ਵਰਗੀਆਂ ਚਰਚਿਤ ਪੰਜਾਬੀ ਫ਼ਿਲਮਾਂ ਰਾਹੀਂ ਵੱਡੇ ਪਰਦੇ ਦਾ ਸ਼ਿੰਗਾਰ ਬਣੇ ਗੈਵੀ ਚਹਿਲ ਨੇ ਹਮੇਸ਼ਾਂ ਹੀ ਵੱਡੇ ਬਜਟ ਵਾਲੇ ਹਿੰਦੀ ਲੜੀਵਾਰਾਂ ਰਾਹੀਂ ਛੋਟੇ ਪਰਦੇ ‘ਤੇ ਵੀ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਹਨ। ਅੱਜਕੱਲ੍ਹ ਉਨ੍ਹਾਂ ਦਾ ਲਾਈਫ ਓਕੇ ਚੈਨਲ ‘ਤੇ ਲੜੀਵਾਰ ‘ਸ਼ਪਤ’ ਪ੍ਰਸਾਰਿਤ ਹੋ ਰਿਹਾ ਹੈ, ਜਿਸ ‘ਚ ਗੈਵੀ ਬਹੁਪਰਤੀ ਕਿਰਦਾਰ ... Read More »

‘ਬੇਵਾਚ’ ਤੋਂ ਬਾਅਦ ਇਨ੍ਹਾਂ ਦੋ ਹਾਲੀਵੁੱਡ ਫਿਲਮਾਂ ‘ਚ ਨਜ਼ਰ ਆਵੇਗੀ ਪ੍ਰਿਅੰਕਾ!

ਲਾਸ ਏਂਜਲਸ— ਅਭਿਨੇਤਰੀ ਪ੍ਰਿਅੰਕਾ ਚੋਪੜਾ ਦੀ ਪਹਿਲੀ ਹਾਲੀਵੁੱਡ ਫਿਲਮ ‘ਬੇਵਾਚ’ ਭਾਰਤ ‘ਚ ਅਜੇ ਰਿਲੀਜ਼ ਹੋਣੀ ਬਾਕੀ ਹੈ। ਇਸ ਵਿਚਾਲੇ ਪ੍ਰਿਅੰਕਾ ਨਾਲ ਦੋ ਹੋਰ ਹਾਲੀਵੁੱਡ ਫਿਲਮਾਂ ‘ਏ ਕਿਡ ਲਾਈਕ ਜੇਕ’ ਤੇ ‘ਇਜ਼ੰਟ ਇਟ ਰੋਮਾਂਟਿਕ’ ‘ਚ ਕੰਮ ਕਰਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਵੈੱਬਸਾਈਟ ‘ਵੈਰਾਇਟੀ ਡਾਟ ਕਾਮ’ ਮੁਤਾਬਕ ਪ੍ਰਿਅੰਕਾ ਜੂਨ ‘ਚ ਫਿਲਮ ‘ਏ ਕਿਡ ਲਾਈਕ ਜੇਕ’ ਦੀ ਸ਼ੂਟਿੰਗ ਸ਼ੁਰੂ ਕਰੇਗੀ ... Read More »

ਬੱਬੂ ਮਾਨ ਦਾ ਨਵਾਂ ਰੋਮਾਂਟਿਕ ਗੀਤ ‘Gorgeous’ ਹੋਇਆ ਰਿਲੀਜ਼

ਜਲੰਧਰ— ਤਜਿੰਦਰ ਸਿੰਘ ਮਾਨ ਉਰਫ ਬੱਬੂ ਮਾਨ ਪੰਜਾਬ ਦੀ ਇਕ ਅਜਿਹੀ ਸ਼ਖਸੀਅਤਾਂ ‘ਚੋਂ ਹੈ, ਜਿੰਨ੍ਹਾਂ ਨੂੰ ਸ਼ਾਨਦਾਰ ਗਾਇਕੀ, ਕਮਾਲ ਦੀ ਗੀਤਕਾਰੀ ਅਤੇ ਅਭਿਨੇਤਾ ਵਜੋਂ ਮੋਹਾਰਤ ਹਾਸਲ ਹੈ। ਬੱਬੂ ਮਾਨ ਦੇ ਕੰਮ ਨੂੰ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਭਰਵਾਂ ਹੁੰਗਾਰਾ ਮਿਲਦਾ ਹੈ। ਬੱਬੂ ਮਾਨ ਦੇ ਗੀਤ ਭਾਵੇਂ ਦੇਰੀ ਨਾਲ ਆਉਂਦੇ ਹਨ ਪਰ ਉਨ੍ਹਾਂ ਦਾ ਹਰ ਗੀਤ ਸਭ ਤੋਂ ... Read More »

COMING SOON .....
Scroll To Top
11