Thursday , 15 November 2018
Breaking News
You are here: Home » Editororial Page (page 5)

Category Archives: Editororial Page

ਸਦਰ-ਏ-ਹਿੰਦ ਸ਼ਹੀਦਾਂ ਦੀ ਯਾਦਗਰ ਲਈ ਸਫਦਰਜੰਗ ਵਿਖੇ ਇਕ ਏਕੜ ਜਗ੍ਹਾਂ ਦਿਵਾਉਣ ਦਾ ਪ੍ਰਬੰਧ ਕਰਨ : ਸ. ਮਾਨ

ਸ੍ਰੀ ਫ਼ਤਹਿਗੜ੍ਹ ਸਾਹਿਬ- “ਗੁਰਦੁਆਰਾ ਰਕਾਬਗੰਜ ਸਾਹਿਬ ਦਿਲੀ ਵਿਖੇ ਕੌਮੀ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ 34ਵੀਂ ਸ਼ਹੀਦੀ ਬਰਸੀਂ ਸਮੇਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਵਾਉਦੇ ਹੋਏ ਸਮੂਹਿਕ ਅਰਦਾਸ ਕੀਤੀ ਗਈ ਅਤੇ ਸ਼ਹੀਦਾਂ ਨੂੰ ਸਰਧਾ ਦੇ ਫੁਲ ਭੇਟ ਕੀਤੇ ਗਏ, ਉਪਰੰਤ ਸਦਰ-ਏ-ਹਿੰਦ ਸ੍ਰੀ ਰਾਮ ਨਾਥ ਕੋਵਿੰਦ ਦੇ ... Read More »

ਔਰਤ ਅਤੇ ਸਮਾਜ ਦਾ ਸੱਚ

ਲੜੀ ਜੋੜਨ ਲਈ 29 ਦਾ ਅੰਕ ਪੜ੍ਹੋ ਔਰਤ ਆਪਣੀ ਜ਼ਿੰਦਗੀ ‘ਚ ਕਈ ਕਿਰਦਾਰ ਅਦਾ ਕਰਦੀ ਹੈ ਕਦੇ ਬੇਟੀ, ਕਦੇ ਭੈਣ, ਕਦੇ ਨੂੰਹ, ਕਦੇ ਸਸ ਤੇ ਕਦੇ ਪਤਨੀ, ਪਰ ਇਹ ਕਿਰਦਾਰ ਨਿਭਾਉਂਦੇ ਹੋਏ ਨਾ ਚਾਹੁੰਦੇ ਹੋਏ ਵੀ ਆਪਣੇ ਖ਼ੁਆਬਾਂ ਦਾ ਕ?ਤਲ ਕਰ ਦਿੰਦੀ ਹੈ,ਤਾਂ ਜੋ ਉਸ ਦਾ ਪਰਿਵਾਰ ਸੁਖੀ ਰਹਿ ਸਕੇ, ‘ਤੇ ਬਦਲੇ ਵਿਚ ਸਮਾਜ, ਉਸਨੂੰ ਲਾਚਾਰਤਾ ਦਿੰਦਾ ਹੈ । ਇਸ ... Read More »

ਨਿੱਕੀ ਉਮਰੇ ਵੱਡੀਆਂ ਪੁਲਾਘਾਂ ਪੁੱਟਣ ਵਾਲੀ : ਸਬ ਇੰਸਪੈਕਟਰ ਜਗਨਦੀਪ ਕੌਰ

ਦੋਸਤੋ ਜਿਥੇ ਇਕ ਪਾਸੇ ਲੋਕ ਪੁਤਰਾਂ ਦੀ ਲਾਲਸਾ ’ਚ ਧੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕਤਲ ਕਰ ਦਿੰਦੇ ਹਨ ਕਿ ਇਹ ਤਾਂ ਲੜਕੀ ਪੈਦਾ ਹੋ ਗਈ ਤੇ ਸਾਰੇ ਪਰਿਵਾਰ ਨੂੰ ਫ਼ਿਕਰ ਸਤਾਉਣ ਲਗ ਜਾਂਦਾ ਹੈ, ਫ਼ਿਕਰ ਸਤਾਵੇ ਵੀ ਕਿਉ ਨਾ ਕਿਉਂਕਿ ਅਜ ਦੇ ਮਾਹੌਲ ਨੂੰ ਵੇਖਦਿਆਂ ਹਰ ਮਾਂ-ਬਾਪ ਦਾ ਦਿਲ ਡਰਦਾ ਰਹਿੰਦਾ ਹੈ, ਪਰ ਜੇਕਰ ਦੂਜੇ ਪਾਸੇ ਝਾਤੀ ਮਾਰੀਏ ... Read More »

ਵਿਦਿਅਕ ਮਾਹਿਰ, ਸਫਲ ਪ੍ਰਬੰਧਕ ਅਤੇ ਸਮਾਜ ਸੇਵਕ : ਪ੍ਰੋ. ਇੰਦਰਜੀਤ ਕੌਰ ਸੰਧੂ

ਜਦੋਂ ਆਦਮੀ ਵੀ ਧਾਰਮਿਕ ਬਿਰਤੀ ਦਾ ਮਾਲਕ ਅਤੇ ਵਿਦਵਾਨ ਹੋਵੇ ਤਾਂ ਉਸਦੀ ਸਫਲਤਾ ਨੂੰ ਚਾਰ ਚੰਨ ਲੱਗ ਜਾਂਦੇ ਹਨ। ਇਹ ਵੀ ਇਤਫਾਕ ਦੀ ਗੱਲ ਹੈ ਕਿ ਗਿਆਨੀ ਗੁਰਦਿਤ ਸਿੰਘ ਅਤੇ ਪ੍ਰੋ.ਇੰਦਰਜੀਤ ਕੌਰ ਦੋਵੇਂ ਵਿਦਵਤਾ, ਪ੍ਰਬੰਧਕੀ ਕਾਰਜਕੁਸ਼ਲਤਾ ਅਤੇ ਸਿਆਣਪ ਦਾ ਮੁਜੱਸਮਾ ਸਨ, ਜਿਸ ਕਰਕੇ ਦੋਵੇਂ ਇੱਕ ਦੂਜੇ ਦੇ ਪੂਰਕ ਬਣਦੇ ਰਹੇ ਹਨ। ਦੋਵੇਂ ਇੱਕ ਦੂਜੇ ਦੀ ਸਫਲਤਾ ਵਿਚ ਸਹਾਈ ਹੁੰਦੇ ਰਹੇ ... Read More »

ਪਿਆਰ, ਪਰਿਵਾਰ, ਜ਼ਿੰਦਗੀ ਅਤੇ ਮੈਂ

ਪਿਆਰ ਕੀ ਹੈ – ਇਸ ਨੂੰ ਸਮਝਣਾ ਸੁਖਾਲਾ ਕਾਰਜ ਨਹੀਂ, ਪਰ ਮੁਸ਼ਕਿਲ ਵੀ ਨਹੀਂ। ਪਰ ਫਿਰ ਵੀ ਪਿਆਰ ਅਜਿਹੀ ਕਮਾਲ ਦੀ ਧਾਰਨਾ ਹੈ, ਜੋ ਸਾਨੂੰ ਜਿਉਣਾ ਸਿਖਾਉਂਦੀ ਹੈ ਅਤੇ ਜਿਉਂਦੇ ਰੱਖਦੀ ਹੈ। ਇਸ ਕਾਰਣ ਹੀ ਅਸੀਂ ਇਕ-ਦੂਜੇ ਨਾਲ ਜੁੜੇ ਹੋਏ ਹਾਂ, ਇਕ ਦੂਜੇ ਪ੍ਰਤੀ ਪ੍ਰਤੀਬੱਧਤਾ ਰੱਖਦੇ ਹਾਂ, ਇਕ-ਦੂਜੇ ਨਾਲ ਲਗਾਅ ਰੱਖਦੇ ਹਾਂ ਅਤੇ ਇਸ ਕਾਰਣ ਹੀ ਵੱਖ-ਵੱਖ ਰਿਸ਼ਤਿਆਂ ਦਾ ਜਨਮ ... Read More »

ਔਰਤ ਅਤੇ ਸਮਾਜ ਦਾ ਸੱਚ

ਔਰਤ ਸਾਡੇ ਸਮਾਜ ਦਾ ਉਹ ਕਿਰਦਾਰ ਹੈ ਜੋ ਇਤਿਹਾਸ ਤੋਂ ਲੈ ਕੇ ਹੁਣ ਤਕ ਆਪਣੀ ਹੋਂਦ ਅਤੇ ਆਪਣੀ ਪਹਿਚਾਣ ਲਈ ਲੜਦੀ ਆਈ ਹੈ, ਹਰ ਦੌਰ ‘ਚ ਇਸ ਕਿਰਦਾਰ ਨੂੰ ਤਸ਼ਦਦ ਦਾ ਸ਼ਿਕਾਰ ਹੋਣਾ ਪਿਆ ਹੈ। ਰੱਬ ਦੀ ਕਲਾ ਦਾ ਇਕ ਬਿਹਤਰੀਨ ਨਮੂਨਾ, ਸੁੰਦਰਤਾ ਤੇ ਮਮਤਾ ਦੀ ਮੂਰਤ, ਹਰ ਰਿਸ਼ਤੇ ਦਾ ਆਧਾਰ, ਜ਼ਿੰਦਗੀ ਰੂਪੀ ਬਗ਼ੀਚੇ ਦਾ ਹਰ ਫ਼ੁਲ ਜਿਸਦੇ ਬਿਨਾਂ ਅਧੂਰਾ ... Read More »

…ਨਾ ਚਾਟੀ ਵਿਚ ਮਧਾਣੀ ਏ!

ਪੰਜਾਬੀ ਸੱਭਿਆਚਾਰ ਦੀ ਰਹਿਣੀ ਬਹਿਣੀ ਵਿਚ ਕਈ ਚੀਜਾਂ ਅਹਿਮ ਸਥਾਨ ਰੱਖਦੀਆਂ ਸਨ। ਜਿਵੇਂ ਕਿ ਭੱਠੀਆਂ ਤੇ ਦਾਣੇ ਭੰਨਾਉਣੇ, ਰੱਸੇ ਵੱਟਣੇ, ਜੰਝਾਂ ਬੰਨਣੀਆਂ, ਬਲਦਾਂ ਨਾਲ ਹਲ ਵਾਹਉਣੇ, ਤੁਰ ਕੇ ਖੇਤ ਭੱਤਾ ਲੈ ਕੇ ਜਾਣਾ ਆਦਿ ਕੰਮ ਤੇ ਰਿਵਾਜ ਖਾਸ ਅਹਿਮਅਤ ਰੱਖਦੇ ਸਨ। ਜੋ ਹੌਲੀ ਹੌਲੀ ਪੰਜਾਬੀ ਸੱਭਿਆਚਾਰ ਵਿਚੋਂ ਲੁਪਤ ਹੋ ਗਏ ਹਨ। ਇਨ੍ਹਾਂ ਵਿਚੋਂ ਇੱਕ ਅਹਿਮ ਕੰਮ ਸੀ ਤੜਕੇ ਪਹੁ ਫੁੱਟਣ ... Read More »

ਸ਼ਹੀਦੀ ਸਾਕਾ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ

ਗੁਰਦੁਆਰਾ ਪੰਜਾ ਸਾਹਿਬ (ਪਾਕਿਸਤਾਨ) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਦੀ ਵਾਪਸੀ ਸਮੇਂ ਹਸਨ ਅਬਦਾਲ ਪੰਜਾ ਸਾਹਿਬ ਵਿਖੇ ਇੱਕ ਸਾਵਣ ਨੂੰ ਠਹਿਰੇ ਸਨ। ਹਸਨ ਅਬਦਾਲ ਰਾਵਲਪਿੰਡੀ ਤੋਂ 29 ਮੀਲ ਤੇ ਹੈ। ਇਸ ਦਾ ਵੇਰਵਾ ਮਹਾਨ ਕੋਸ਼ ਦੇ ਪੰਨਾ ਨੰ. 792 ਤੇ ਅੰਕਿਤ ਹੈ। ਵੀਹਵੀਂ ਸਦੀ ਦੇ ਆਰੰਭ ਵਿੱਚ ਕੁੱਝ ... Read More »

ਤਿੱਖੇ ਹਮਲੇ

ਵਾਹ ਜੀ ਵਾਹ! ਤੁਹਾਡੀ ਚੋਣ ਅਸੀਂ ਹਮਲੇ ਕਰਨ ਲਈ ਨਹੀਂ ਕਰਦੇ। ਦੇਸ਼ ਅਤੇ ਰਾਜ ਦੀ ਤਰੱਕੀ ਲਈ ਕਰਦੇ ਹਾਂ। ਕੁੱਕੜ ਲੜਾਈ, ਸਾਹਨਾਂ ਦੇ ਭੇੜ ਤੋਂ ਗੁਰੇਜ਼ ਕਰਕੇ ਕੋਈ ਕੰਮ ਧੰਦਾ ਕਰੋ। ਨੌਜਵਾਨ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਦਿਓ। ਬਰੇਨ-ਡਰੇਨ ਅਤੇ ਨਸ਼ੇ ਆਪਣੇ-ਆਪ ਰੁਕ ਜਾਣਗੇ। ਇਲੈਕਸ਼ਨ ਦੌਰਾਨ ਪੂਰੇ ਨਾ ਕੀਤੇ ਜਾ ਸਕਣ ਵਾਲੇ ਵਾਅਦਿਆਂ ਲਈ ਤੁਹਾਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਸਮਾਰਟ ਫੋਨ, ਤਨਖਾਹਾਂ ... Read More »

ਇਨਸਾਨੀਅਤ ਦੇ ਮੁਜੱਸਮ : ਕੁਲਦੀਪ ਨਈਅਰ

ਹਿੰਦੁਸਤਾਨ ਦੀ ਤਕਸੀਮ ਸਮੇਂ 1947 ਵਿੱਚ ਵਾਹਗਿਉਂ ਪਾਰ ਰਾਜਾ ਸਲਵਾਨ ਦੇ ਸ਼ਹਿਰ ਸਿਆਲਕੋਟ ਤੋਂ ਉਜੜ ਕੇ ਆਏ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸ਼ੁਦਾਈ ਕੁਲਦੀਪ ਨਈਅਰ ਦੇ ਸਦੀਵੀ ਅਲਵਿਦਾ ਕਹਿ ਜਾਣ ਨਾਲ ਮੁਲਕ ਦੀ ਤਕਸੀਮ ਤੋਂ ਲੈ ਕੇ ਹੁਣ ਤੱਕ ਲਗਾਤਾਰ ਧੜੱਲੇ ਨਾਲ ਲਿਖਦੇ ਆ ਰਹੇ ਪੱਤਰਕਾਰ ਭਾਈਚਾਰੇ ਦੀ ਪੀੜ੍ਹੀ ਦਾ ਆਖਰੀ ਚਿਰਾਗ ਬੁਝ ਗਿਆ ਹੈ। 95 ਸਾਲ ਦੀ ਉਮਰ ਵਿੱਚ ... Read More »

COMING SOON .....


Scroll To Top
11