Thursday , 20 September 2018
Breaking News
You are here: Home » Editororial Page (page 4)

Category Archives: Editororial Page

ਕੀ ਸਿੱਖ ਸੰਗਤ ’ਚ ਵਧਦਾ ਰੋਸ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਠੱਲ ਸਕੇਗੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਘਟਨਾਵਾਂ ਤੇ ਗੋਲੀਕਾਂਡ ਸਬੰਧੀ ਜਸਟਿਸ ਰਣਜੀਤ ਸਿੰਘ ਵੱਲੋਂ ਕਾਂਗਰਸ ਸਰਕਾਰ ਕੋਲ ਪੇਸ਼ ਕੀਤੀ ਗਈ ਰਿਪੋਰਟ ਨਾਲ ਹੋਏ ਖੁਲਾਸਿਆਂ ਵਿਚ ਜੱਗ ਜਾਹਿਰ ਹੋਣ ਪਿਛੋਂ ਅਕਾਲੀਦਲ ਦੀ ਲੀਡਰਸ਼ਿਪ ਇਕ ਵਾਰ ਸਿੱਖ ਸਮਾਜ ਦੀਆਂ ਨਜ਼ਰਾਂ ਵਿਚ ਛਿੱਥੀ ਪਈ ਨਜ਼ਰ ਆ ਰਹੀ ਹੈ। ਵਿਧਾਨ ਸਭਾ ਵਿਚ ਪੜੀ ਗਈ ਜਸਟਿਸ ਰਣਜੀਤ ਸਿੰਘ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ... Read More »

28 ਵੇਂ ਕੈਨੇਡਾ ਕੱਪ ਤੇ ਪੂਰਬੀ ਕੈਨੇਡਾ ਦਾ ਕਬਜ਼ਾ-ਭਾਰਤ ਬਣਿਆ ਉਪ ਜੈਤੂ

ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ ਜਿੰਨਾ ਨੇ ਕੈਨੇਡਾ ਨੈਸ਼ਨਲ ਕਬੱਡੀ ਐਸੋਸੀਏਸ਼ਨ ਬੀ ਸੀ ਨੂੰ 33 ਦੇ ਮੁਕਾਬਲੇ 38.50 ਅੰਕ ਲੈ ਕੇ ਚਿੱਤ ਕੀਤਾ । ਅਮਰੀਕਾ ਤੇ ਭਾਰਤ ਦਾ ਕਰੋ ਜਾ ਮਰੋ ਵਾਲਾ ਮੈਚ – ਕੈਨੇਡਾ ਵਰਲਡ ਕੱਪ ਬੇਸੱਕ ਭਾਰਤੀ ਟੀਮ ਨੂੰ ਵਧੇਰੇ ਤਰਜੀਹ ਨਹੀਂ ਦਿੱਤੀ ਜਾਂਦੀ ।ਕਈ ਮੌਕੇ ਅਜਿਹੇ ਵੀ ਆਏ ਜਦੋਂ ਭਾਰਤ ਇਸ ਮਹਾਂਕੁੰਭ ਦਾ ਚੈਪੀਅਨ ਬਣਿਆ ... Read More »

ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ, ਅੱਗੇ ਹੋਰ ਕੀ ਬਣਤ ਬਣਾਵਣੀ ਜੀ

ਸ਼ਾਹ ਮੁਹੰਮਦ ਨਹੀਂ ਮਲੂਮ ਸਾਨੂੰ ਅਗੇ ਹੋਰ ਕੀ ਖੇਡ ਵਖਾਵਣੀ ਜੀ ਖ਼ਬਰ ਹੈ ਕਿ ਅਕਾਲੀ ਦਲ ਦੇ ਸਰਪਰਸਤ ਤੇ ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਉਹਨਾ ਵਲੋਂ ਬਹਿਬਲ ਕਲਾਂ ‘ਚ ਗੋਲੀ ਚਲਾਉਣ ਦਾ ਕੋਈ ਹੁਕਮ ਨਹੀਂ ਦਿਤਾ ਗਿਆ ਅਤੇ ਉਹਨਾ ਦੀ ਸਰਕਾਰ ਨੇ ਮਾਹੌਲ ਨੂੰ ਸ਼ਾਂਤ ਬਣਾਈ ਰਖਣ ਲਈ ਲਗਾਤਾਰ ਯਤਨ ਕੀਤੇ ਸਨ। ਬਾਦਲ ਨੇ ਕਿਹਾ ... Read More »

ਸਾਰੀ ਮਨੁੱਖਤਾ ਲਈ ਸਾਂਝਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦੇ ਗੁਰੂ ਹੋਣ ਦੇ ਨਾਲ-ਨਾਲ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਅਧਿਆਤਮਿਕ ਸੋਮਾ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਉਪਦੇਸ਼ ਸਾਰੀ ਮਾਨਵਤਾ ਲਈ ਸਾਂਝਾ ਹੈ ਅਤੇ ਸੰਸਾਰ ਦਾ ਹਰ ਪ੍ਰਾਣੀ ਮਾਤਰ ਇਸ ਨੂੰ ਪੜ੍ਹ-ਸੁਣ ਅਤੇ ਵਿਚਾਰ ਸਕਦਾ ਹੈ। ਇਹ ਪਵਿੱਤਰ ਉਪਦੇਸ਼ ਹਰ ਇੱਕ ਦੇ ਕਲਿਆਣ, ਸੁਧਾਰ ਅਤੇ ਉਧਾਰ ਲਈ ਹੈ। ... Read More »

ਪਿੰਡਾਂ ਵਾਲਾ ਰੰਗਲਾ ਬਚਪਨ

ਜਦੋਂ ਗਲ ਪਿੰਡਾਂ ਦੀ ਹੋਵੇ ਤਾਂ ਅਕਸਰ ਹੀ ਪਿਪਲ , ਬੋਹੜ , ਖੂਹ , ਗਲੀਆਂ , ਖੁਲ੍ਹੇ – ਡੁਲ੍ਹੇ ਹਰਿਆਵਲੇ ਖੇਤ , ਬਲਦ , ਬੈਲ ਗਡੀਆਂ , ਸੁਹਾਗੇ , ਦੌਣ ਵਾਲੇ ਮੰਜੇ , ਛਪੜ – ਟੋਭੇ , ਮਝਾਂ , ਸਥਾਂ , ਖਾਲਿਆਂ , ਕੁਪ , ਕੁੰਨੂੰ , ਚਾਟੀ ਤੇ ਮਧਾਣੀਆ ਤੇ ਪਿੰਡਾਂ ਵਿਚਲੇ ਧਰਮ ਅਸਥਾਨਾਂ ਦੀ ਯਾਦ ਅਤੇ ਦ੍ਰਿਸ਼ ਅਖਾਂ ... Read More »

28 ਵੇਂ ਕੈਨੇਡਾ ਕੱਪ ਤੇ ਪੂਰਬੀ ਕੈਨੇਡਾ ਦਾ ਕਬਜ਼ਾ-ਭਾਰਤ ਬਣਿਆ ਉਪ ਜੈਤੂ

ਅਰਸ ਚੋਹਲਾ ਕੈਨੇਡਾ ਬੈਸਟ ਜਾਫੀ – ਰਿੰਕੂ ਖੰਰੈਟੀ ਭਾਰਤ ਬੈਸਟ ਰੇਡਰ ਬਣਿਆ ਕੈਨੇਡਾ ਦੀ ਓਨਟਾਰੀਓ ਸਟੇਟ ਵਿੱਚ ਹੋਣ ਵਾਲਾ ਸਾਲਾਨਾ ਕੈਨੇਡਾ ਕੱਪ ( ਵਰਲਡ ਕਬੱਡੀ ਕੱਪ) ਬੜੀ ਧੂਮ ਧੜੱਕੇ ਨਾਲ ਸ਼ੁਰੂ ਹੋ ਕੇ ਖੜਕੇ ਦੜਕੇ ਨਾਲ ਸਮਾਪਤ ਹੋ ਗਿਆ ਹੈ । ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦੀ ਅਗਵਾਈ ਵਿੱਚ ਓਨਟਾਰੀਓ ਕਬੱਡੀ ਕਲੱਬ ਵਲੋਂ ਕਰਵਾਏ ਕਬੱਡੀ ਕੱਪ ਵਿੱਚ ਦੇਸ਼ ਵਿਦੇਸ਼ ਦੇ ਖੇਡ ... Read More »

ਅੱਜ ਸਾਡਾ ਨੌਜਵਾਨ ਨਿਰਾਸ਼ ਹੈ

ਕਿਸੇ ਦੇਸ਼ ਦਾ ਨੌਜਵਾਨ ਰਿਾਸ਼ ਹੋ ਜਾਵੇ, ਇਹ ਸਭ ਤੋਂ ਵਡਾ ਦੁਖਾਂਤ ਹੈ। ਅਤੇ ਅਜ ਸਾਡੇ ਦੇਸ਼ ਦਾ ਨੌਜਵਾਨ ਨਿਰਾਸ਼ ਹੈ, ਇਸ ਲਈ ਭਾਰਤ ਲਈ ਇਹ ਵਡੀ ਦੁਖਾਂਤ ਦੀ ਘੜੀ ਹੈ। ਅੱਜ ਸਾਡੇ ਨੌਜਵਾਨ ਦੀ ਸਿਹਤ ਸਹੀ ਨਹੀਂ ਹੈ। ਸਾਡੇ ਨੌਜਵਾਨਾਂ ਪਾਸ ਵਾਜਬ ਸਿਖਿਆ ਨਹੀਂ ਹੈ। ਸਾਡੇ ਨੌਜਵਾਨਾਂ ਪਾਸ ਵਾਜਬ ਕਿੱਤਾ ਅਗਵਾਈ ਨਹੀਂ ਹੈ। ਅਜ ਸਾਡੇ ਨੌਜਵਾਨਾ ਪਾਸ ਵਾਜਬ ਸਿਖਲਾਈ ... Read More »

ਈਰੀਏ ਭਮੀਰੀਏ ਕਿਹੜਾ ਘਰ ਤੇਰਾ?

ਭਰਤੀ ਨਾਰੀ ਦੇ ਦੋ ਘਰ- ਪੇਕਾ ਘਰ ਤੇ ਸਹੁਰਾ ਘਰ – ਹੁੰਦੇ ਹਨ। ਪੇਕਾ ਘਰ, ਉਹ ਘਰ ਜਿੱਥੇ ਉਸ ਦਾ ਜਨਮ ਹੁੰਦਾ ਹੈ, ਜਿੱਥੇ ਉਸ ਦੇ ਚਿਹਰੇ ਤੇ ਸੂਰਜ ਦੀ ਪਹਿਲੀ ਕਿਰਨ ਪੈਂਦੀ ਹੈ, ਜਿੱਥੇ ਉਹ ਮਾਂ ਦੀ ਗੋਦ ਦਾ ਨਿੱਘ ਮਾਣਦੀ ਹੈ, ਤੋਤਲੇ ਬੋਲ ਬੋਲਦੀ ਹੈ, ਨਿੱਕੇ-ਨਿੱਕੇ ਕਦਮ ਪੁੱਟਦੀ ਹੈ, ਛੋਟਾ ਜਿਹਾ ਬਸਤਾ ਗਲ ਵਿਚ ਲਟਕਾਈ ਸਕੂਲ ਜਾਂਦੀ ਹੈ ... Read More »

ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ’ਚ ਮੋਹਰੀ ਸਰਕਾਰੀ ਪ੍ਰਾਇਮਰੀ ਸਕੂਲ ਝਾਂਗੜੀਆਂ

ਨੂਰਪੁਰ ਬੇਦੀ- ਕੁਝ ਅਜਿਹੇ ਸਕੂਲ ਹਨ, ਜੋ ਵਿਦਿਆ ਦੇ ਖੇਤਰ ਵਿਚ ਵਡੇ ਤੋਂ ਵਡੇ ਨਿਜੀ ਸਕੂਲਾਂ ਨੂੰ ਮਾਤ ਪਾ ਰਹੇ ਹਨ। ਅਜਿਹੇ ਹੀ ਸਕੂਲਾਂ ਵਿਚ ਇਕ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਕੂਲ ਝਾਂਗੜੀਆਂ। ਜ਼ਿਲਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਤੋਂ ਕੋਈ ਛੇ ਕੁ ਕਿਲੋਮੀਟਰ ਦੂਰ ਪਛਮ ਵਾਲ਼ੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਵਸਿਆ ਇਹ ਛੋਟਾ ਜਿਹਾ ਪਿੰਡ ਜਿਥੇ ਹਾਲੇ ... Read More »

ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ

ਜ਼ਕਰੀਆ ਖਾਨ ਨੂੰ ਕਿਸੇ ਵੇਲੇ ਨਾਦਰ ਨੇ ਕਿਹਾ ਸੀ ਕਿ ‘ਸਿੱਖਾਂ ਕੋਲੋਂ ਬਾਦਸ਼ਾਹੀ ਦੀ ਬੂ ਆਉਂਦੀ ਹੈ, ਐਸੀ ਕੌਮ ਨੂੰ ਜਿੱਤਣਾ ਵੀ ਮੁਸ਼ਕਿਲ ਹੈ, ਜਿਸਨੂੰ ਅਲਾਹ ਦੀ ਟੇਕ ਹੈ: ਜ਼ਕਰੀਆਂ ਖਾਨ ਦੇ ਦਿਮਾਗ ਵਿੱਚ ਇਹ ਸ਼ਬਦ ਕਿਸੇ ਹਥੋੜੇ ਵਾਂਗ ਵਾਰ ਕਰ ਰਹੇ ਸਨ। ਉਹ ਰਾਤ ਦਿਨ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਬਾਰੇ ਸੋਚਾਂ ਸੋਚਦਾ ਰਹਿੰਦਾ ਸੀ। ਜ਼ਕਰੀਆਂ ਖਾਨ ਨੂੰ ਇਹ ... Read More »

COMING SOON .....
Scroll To Top
11