Thursday , 27 June 2019
Breaking News
You are here: Home » Editororial Page (page 30)

Category Archives: Editororial Page

ਦੇਸ਼ ’ਤੇ ਹੋਏ ਵੱਡੇ ਅੱਤਵਾਦੀ ਹਮਲਿਆਂ ਦਾ ਤੱਤਕਰਾ

ਜੰਮੂ ਕਸ਼ਮੀਰ ’ਚ ਪਿਛਲੇ ਵੀਰਵਾਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਆਓ ਦੇਸ਼ ’ਤੇ ਹੋਏ ਕੁਝ ਹੋਰ ਅੱਤਵਾਦੀ ਹਮਲਿਆਂ ਬਾਰੇ ਜਾਣਦੇ ਹਾਂ। 1993 ਮੁੰਬਈ ਧਮਾਕਾ : 12 ਮਾਰਚ 1993 ਨੂੰ ਮੁੰਬਈ ’ਚ ਅੱਤਵਾਦੀਆਂ ਨੇ ਵੱਡੇ ਬੰਬ ਧਮਾਕੇ ਨੂੰ ਅੰਜਾਮ ਦਿੱਤਾ। ਅੱਤਵਾਦੀਆਂ ਨੇ ਕੁਲ 12 ਬੰਬ ਧਮਾਕੇ ਕੀਤੇ ਸਨ।ਇਨ੍ਹਾਂ ਧਮਾਕਿਆ ’ਚ 257 ਲੋਕਾਂ ਦੀ ਮੌਤ ਹੋਈ ... Read More »

2019 ਵਾਲੀ ਪਾਨੀਪਤ ਜੰਗ ਦੌਸਤਾਨਾ ਮੈਚ ਹੋਵੇਗੀ

ਭਾਰਤ ਦੇ ਲੋਕਾਂ ਦੀ ਸਮਝ ਵਿੱਚ ਇਹ ਗੱਲ ਆ ਗਈ ਹੈ ਕਿ ਸਾਡੇ ਦੇਸ਼ ਵਿੱਚ ਇਹ ਜਿਹੜੇ ਰਾਜਸੀ ਲੋਕਾਂ ਦੀ ਇੱਕ ਵਖਰੀ ਜਮਾਅਤ ਆ ਬਣੀ ਹੈ । ਅਤੇ ਇਹ ਵੀ ਪਤਾ ਲਗ ਗਿਆ ਹੈ ਕਿ ਇਹ ਸਾਰੇ ਦੇ ਸਾਰੇ ਰਾਜ ਕਰਨ ਲਈ ਰਾਜਸੀ ਆਦਮੀ ਬਣੇ ਹਨ। ਇਹ ਵੀ ਪਤਾ ਲਗ ਗਿਆ ਹੈ ਕਿ ਹਾਲਾਂ ਤਕ ਕਿਸੇ ਵੀ ਰਾਜਸੀ ਆਦਮੀ ਨੇ ... Read More »

ਪੰਜਾਬ ਦੇ ਉਸਰਈਏ ਲੋਹ ਪੁਰਸ਼ ਸ. ਪ੍ਰਤਾਪ ਸਿੰਘ ਕੈਰੋਂ

ਸ੍ਰ ਪਰਤਾਪ ਸਿੰਘ ਕੈਰੋਂ ਨੂੰ ਪੰਜਾਬ ਦੇ ਵਿਕਾਸ ਦੇ ਉਸਰਈਏ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਉਨ੍ਹਾਂ ਨੂੰ ਲੋਹ ਪੁਰਸ਼ ਹੋਣ ਦਾ ਮਾਣ ਵੀ ਪ੍ਰਾਪਤ ਹੈ। ਸ੍ਰ ਪ੍ਰਤਾਪ ਸਿੰਘ ਕੈਰੋਂ ਦਾ ਜਨਮ 1 ਅਕਤੂਬਰ 1901 ਨੂੰ ਪਿੰਡ ਕੈਰੋਂ ਜਿਲ੍ਹਾ ਅੰਮ੍ਰਿਤਸਰ ਵਿਖੇ ਇਕ ਦਰਮਿਆਨੇ ਕਿਸਾਨ ਸ੍ਰ ਨਿਹਾਲ ਸਿੰਘ ਦੇ ਘਰ ਹੋਇਆ ਸੀ। ਸ੍ਰ ਨਿਹਾਲ ਸਿੰਘ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ... Read More »

ਸ਼ਬਦਾਂ ਦੀ ਜਾਦੂਗਰ ਜਸਵਿੰਦਰ ਕੌਰ ਉਰਫ਼ ਬਰਾੜ ਜੈਸੀ

ਤ੍ਰੈਲੋਚਨ ਲੋਚੀ ਦੀ ਗਜ਼ਲ ਦੀਆਂ ਲਾਈਨਾਂ ‘ਜ਼ਾਲਮ ਕਹਿਣ ਬਲਾਵਾਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਨੇ’, ਬਿਲਕੁਲ ਸੱਚ ਨੇ। ਪੰਜਾਬੀਆਂ ਦਾ ਸੱਭਿਆਚਾਰ ਕਲਾਵਾਂ ਨਾਲ ਪੁਰਾਣਾ ਰਿਸ਼ਤਾ ਏ। ਪੰਜਾਬਣ ਮੁਟਿਆਰਾਂ ਅੱਜ ਕਿਸੇ ਵੀ ਖੇਤਰ ’ਚ ਚੌਬਰਾਂ ਤੋਂ ਘੱਟ ਨਹੀਂ, ਚਾਹੇ ਉਹ ਖੇਤਰ ਖੇਡਾਂ ਦਾ ਹੋਵੇ, ਪੜ੍ਹਾਈ ਦਾ ਹੋਵੇ ਜਾਂ ਫਿਰ ਸਾਹਿਤ ਦਾ। ਜਦੋਂ ਕੋਈ ਲੇਖਕ ਬੇਬਾਕ, ਨਿਧੜਕ ਤੇ ਨਿਡਰ ਹੋ ਕੇ ਆਪਣੀ ਕਲਮ ... Read More »

ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਿੱਖਾਂ ਦਾ ਉਹ ਪਵਿੱਤਰ ਅਸਥਾਨ ਹੈ, ਜਿਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਸਾਹਿਬ ਜੀ ਦੇ ਆਗਮਨ ਸਮੇਂ ਇਹ ਨਗਰ ਰਾਏ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਾਅਦ ਇਸ ਦਾ ਨਾਮ ਸ੍ਰੀ ਨਨਕਾਣਾ ਸਾਹਿਬ ਕਰਕੇ ਮਸ਼ਹੂਰ ਹੋਇਆ। ਭਾਰਤ ਪਾਕਿਸਤਾਨ ਵੰਡ ਸਮੇਂ ਬੇਸ਼ੱਕ ਇਹ ਅਸਥਾਨ ... Read More »

ਬੇਕਸੂਰ ਕਸ਼ਮੀਰੀ ਲੋਕਾਂ ਦੀ ਬਰਬਾਦੀ ਦੀ ਸ਼ਰਤ ’ਤੇ ਦਹਿਸ਼ਤੀ ਹਮਲਿਆਂ ਨੂੰ ਰੋਕਣ ਦੀ ਸੋਚ ਦੇਸ਼ ਦੀ ਅਖੰਡਤਾ ਲਈ ਨੁਕਸਾਨਦਾਇਕ

ਪਿਛਲੇ ਦਿਨੀ ਕਸ਼ਮੀਰ ਦੇ ਪੁਲਵਾਮਾ ਜਿਲੇ ਵਿਚ ਵਾਪਰੀ ਬੇਹਦ ਹੀ ਦਰਦਨਾਕ ਘਠਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘਟ ਹੋਵੇਗੀ, ਪਰੰਤੂ ਉਹਦੇ ਉਤੇ ਹੋ ਰਹੀ ਸਿਅਸਤ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਵੀ ਘਟ ਹੈ। ਬਿਨਾ ਸ਼ਕ ਕਟੜਵਾਦ ਨਾ ਕਿਸੇ ਮਸਲੇ ਦਾ ਹਲ ਹੈ,ਨਾ ਕਿਸੇ ਦੇਸ਼ ਵਾਸਤੇ ਫਾਇਦੇਮੰਦ ਹੈ ਅਤੇ ਨਾ ਕਿਸੇ ਕੌਮ ਵਾਸਤੇ ਲਾਹੇਮੰਦ ਹੋ ਸਕਦਾ ਹੈ।ਇਹ ਸਚ ਹੈ ... Read More »

ਕੁਦਰਤ ਦੇ ਰੰਗ

ਇਕ ਵਾਰ ਦੀ ਗਲ ਹੈ ਯਾਤਰੂਆਂ ਨਾਲ ਭਰੀ ਹੋਈ ਇਕ ਬਸ ਕਿਸੇ ਸਥਾਨ ਵਲ ਜਾ ਰਹੀ ਸੀ। ਅਚਾਨਕ ਹੀ ਮੌਸਮ ਬਦਲਿਆ ਅਤੇ ਧੂੜ ਭਰੀ ਹਨੇਰੀ ਚਲਣ ਲਗੀ। ਕਾਫੀ ਦੇਰ ਹਨੇਰੀ ਚਲਣ ਦੇ ਬਾਅਦ ਅਚਾਨਕ ਹੀ ਬੜੇ ਜ਼ੋਰ ਦੇ ਨਾਲ ਬਾਰਿਸ਼ ਹੋਣ ਲਗ ਪਈ। ਬਿਜਲੀ ਕੜਕਦੀ ਹੋਈ ਜਦੋਂ ਹੇਠਾਂ ਵਲ ਆਉਂਦੀ ਤਾਂ ਇੰਝ ਲਗਦਾ ਕਿ ਹੁਣ ਜਾਨ ਗਈ ।ਅਜਿਹਾ ਕਈ ਵਾਰ ... Read More »

ਸਤਿਗੁਰੂ ਰਵਿਦਾਸ ਪਿਆਰੇ…

ਇਸ ਸੰਸਾਰ ਅੰਦਰ ਵਖ ਵਖ ਸਮਿਆਂ ਤੇ ਕੁਝ ਅਜਿਹੇ ਮਹਾਪੁਰਸ਼ ਪੈਦਾ ਹੋਏ, ਜਿਨ੍ਹਾਂ ਨੇ ਅਪਣੀ ਵਿਚਾਰਧਾਰਾ ਨੂੰ ਐਨੀ ਦ੍ਰਿੜ ਊਰਜਾ ਨਾਲ ਭਰਪੂਰ ਕੀਤਾ ਕਿ ਜਿਥੇ ਜਿਥੇ ਤਕ ਉਹ ਵਿਚਾਰਧਾਰਾ ਫੈਲਦੀ ਗਈ, ਸਮਾਜ ਦਾ ਕਲਿਆਣ ਹੁੰਦਾ ਗਿਆ।ਸਤਿਗੁਰੂ ਰਵਿਦਾਸ ਜੀ ਵੀ ਉਹਨਾਂ ਮਹਾਂਪੁਰਸ਼ਾਂ ਵਿਚੋਂ ਇਕ ਸਨ। ਆਪ ਜੀ ਨੇ ਵੇਲੇ ਦੇ ਧਰਮਾਂ ਤੋਂ ਵਖਰਾ ਹੋ ਕੇ, ਇਕ ਅਜਿਹਾ ਸਚੇ ਗਿਆਨ ਦਾ ਰਾਹ ... Read More »

ਪਰਮਾਤਮਾ ਪ੍ਰੇਮ ’ਚ ਗੂੜ੍ਹੇ ਰੰਗੇ ਭਗਤ ਰਵਿਦਾਸ ਜੀ

ਪਰਮਾਤਮਾ ਨਾਲ ਪ੍ਰੀਤਿ ਸਦਾ ਹੀ ਵਿਲਖਣ ਤੇ ਵਿਸਮਾਦ ਪੈਦਾ ਕਰਨ ਵਾਲੀ ਹੈ। ਪਰ ਇਸ ਪ੍ਰੀਤਿ ’ਚ ਭਿਜ ਕੇ ਜਦੋਂ ਆਪਣੀ ਹੋਂਦ ਹੀ ਅਭੇਦ ਕਰ ਦਿਤੀ ਜਾਵੇ ਤਾਂ ਇਕ ਸਤਰੰਗੀ ਸੂਰਜ ਮਨੁਖਤਾ ਦੇ ਗਗਨ ਤੇ ਉਦੈ ਹੁੰਦਾ ਹੈ ਤੇ ਪੂਰੀ ਕਾਇਨਾਤ ਰੰਗੀ ਜਾਂਦੀ ਹੈ। ਭਗਤ ਰਵਿਦਾਸ ਜੀ ਭਗਤੀ ਦੇ ਆਕਾਸ਼ ਤੇ ਅਜਿਹੇ ਹੀ ਸਤਰੰਗੀ ਸੂਰਜ ਹਨ ਜੋ ਕਦੇ ਅਸਤ ਨਾ ਹੋਣ ... Read More »

ਪੰਜਾਬ ਦੀ ਜਨਤਕ ਸਿੱਖਿਆ ਬਚਾਉਣ ਲਈ ਸੰਤੁਲਿਤ ਪਹੁੰਚ ਦੀ ਲੋੜ

ਪੰਜਾਬ ਦੇ ਸਾਰੇ ਸਕੂਲਾਂ ਅੰਦਰ ਅਧਿਆਪਕਾਂ ਵਲੋਂ ਗੁਣਾਤਮਿਕ ਸਿਖਿਆ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ ।ਪਿਛਲੇ ਵਿਦਿਅਕ ਵਰ੍ਹੇ ਦੇ ਸ਼ੁਰੂ ਵਿਚ ਗਤੀਵਿਧੀ ਆਧਾਰਤ ਅਧਿਆਪਨ ਵਿਧੀਆਂ ਤੇ ਜ਼ੋਰ ਦਿਤਾ ਗਿਆ ।ਹਰ ਇਕ ਵਿਸ਼ੇ ਦੇ ਅਧਿਆਪਕਾਂ ਨੂੰ ਸਿਖਲਾਈ ਦੇ ਕੇ ਸਹਾਇਕ ਮਟੀਰੀਅਲ ਵੀ ਦਿਤਾ ਗਿਆ ।ਪ੍ਰਾਇਮਰੀ ਮਿਡਲ ਅਤੇ ਹਾਈ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਦੇ ਮਾਨਸਿਕ ਪਧਰ ਦੀ ਜਾਂਚ ਕਰਕੇ ... Read More »

COMING SOON .....


Scroll To Top
11