Thursday , 13 December 2018
Breaking News
You are here: Home » Editororial Page (page 3)

Category Archives: Editororial Page

ਪੰਜਾਬੀ ਗੀਤਕਾਰੀ : ਸਮਝਣ ਅਤੇ ਸੰਭਲਣ ਦੀ ਲੋੜ

ਗੀਤ- ਸੰਗੀਤ ਮੁਢ ਤੋਂ ਹੀ ਮਨੁਖੀ ਮਨ ਦੇ ਕੋਮਲ ਭਾਵਾਂ ਦਾ ਪ੍ਰਤੀਕ ਰਿਹਾ ਹੈ। ਸੰਗੀਤ ਦੀਆਂ ਧੁਨੀਆਂ ਉਤੇ ਮਨੁਖ ਨੂੰ ਹਸਦਿਆਂ, ਰੋਂਦਿਆਂ, ਨਚਦਿਆਂ ਅਤੇ ਗਾਉਂਦਿਆਂ ਦੇਖਿਆ ਗਿਆ ਹੈ ਉਥੇ ਹੀ ਆਪਣੀ ਬੋਲੀ ਦੇ ਗੀਤਾਂ ਨੇ ਮਨੁਖੀ ਮਨ ਦੇ ਕੋਮਲ ਭਾਵਾਂ ਨੂੰ ਆਵਾਜ਼ ਦਿਤੀ ਹੈ। ਮਨੁਖ ਦੇ ਸਭਿਅਕ ਹੋਣ ਦੇ ਸਮੇਂ ਤੋਂ ਲੈ ਕੇ ਅਜ ਤਕ ਗੀਤ- ਸੰਗੀਤ ਦਾ ਸਥਾਨ ਨਿਵੇਕਲਾ ... Read More »

ਬਹੁਪੱਖੀ ਪ੍ਰਤਿਭਾ ਦਾ ਮਾਲਕ ਆਪਣੀ ਕਿਸਮਤ ਆਪ ਬਣਾਉਣ ਵਾਲਾ ਕਰਮਯੋਗੀ ਸੀਤਾ ਰਾਮ ਲਹਿਰੀ

ਜਦੋਜਹਿਦ ਦਾ ਦੂਜਾ ਨਾਮ ਜ਼ਿੰਦਗੀ ਹੁੰਦਾ ਹੈ। ਜਿਹੜੇ ਇਨਸਾਨ ਮਿਹਨਤੀ ਨਹੀਂ ਹੁੰਦੇ, ਹੌਸਲੇ ਢਾਹ ਬੈਠਦੇ ਹਨ, ਉਹ ਜ਼ਿੰਦਗੀ ਦੀ ਬਾਜੀ ਹਾਰ ਜਾਂਦੇ ਹਨ। ਜ਼ਿੰਦਗੀ ਹਰ ਇਨਸਾਨ ਨੂੰ ਆਪਣਾ ਭਵਿਖ ਸੁਨਹਿਰਾ ਬਣਾਉਣ ਦਾ ਇੱਕ ਮੌਕਾ ਦਿੰਦੀ ਹੈ। ਉਸ ਮੌਕੇ ਲਾਭ ਉਠਾਕੇ ਉਸਨੂੰ ਸਾਂਭਣ ਵਾਲਾ ਵਿਅਕਤੀ ਨਵੀਆਂ ਪਗਡੰਡੀਆਂ ਬਣਾਕੇ ਸਫਲ ਹੁੰਦਾ ਹੈ। ਅਜਿਹਾ ਹੀ ਇਕ ਵਿਅਕਤੀ ਹੈ ਸੀਤਾ ਰਾਮ ਲਹਿਰੀ, ਜਿਹੜਾ ਮੁਸੀਬਤਾਂ ... Read More »

ਪੈਰਿਸ ’ਚ ਹੋਈ ਬ ਦੀ ਬਦੌਲਤ ਪ੍ਰੈਜੀਡੈਂਟ ਮੈਕਰੋਨ ਨੂੰ ਅਹੁਦੇ ਤੋਂ ਫਾਰਗ ਹੋਣਾ ਪੈ ਸਕਦੈ

ਫ਼ਤਹਿਗੜ੍ਹ ਸਾਹਿਬ- ‘‘ਫ਼ੌਜੀ ਵਪਾਰਿਕ ਸੌਦਿਆਂ ਵਿਚ ਰਿਸ਼ਵਤਾਂ ਪ੍ਰਾਪਤ ਕਰਨ ਜਾਂ ਰਿਸਵਤਾਂ ਦੇਣ ਦੇ ਮੁੱਦੇ ਨੂੰ ਲੈਕੇ ਪੈਰਿਸ ਦੀ ਮੈਕਰੋਨ ਹਕੂਮਤ ਨੂੰ ਆਉਂਣ ਵਾਲੇ ਸਮੇਂ ਵਿਚ ਕਿਸੇ ਸਮੇਂ ਵੀ ਪ੍ਰਧਾਨ ਦੇ ਮੁੱਖ ਅਹੁਦੇ ਤੋਂ ਫਾਰਗ ਹੋਣਾ ਪੈ ਸਕਦਾ । ਕਿਉਂਕਿ ਪੈਰਿਸ ਵਿਚ ਉਠੀ ਸਿਆਸੀ ਬ ਕੋਈ ਵੀ ਖ਼ਤਰਨਾਕ ਰੂਪ ਧਾਰ ਸਕਦੀ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਰਾਫੇਲ ... Read More »

ਸ਼ਰੀਕਾਂ ਦੀ ਬਰਾਤ

‘ਲੈ ਬਈ ਭਤੀਜ ਨਵੇਂ ਲੀੜੇ ਸਿਲਾ ਲੋ ਸਾਰਾ ਟੱਬਰ, ਵਿਆਹ ਆ ਗਿਆ ਅਪਣੇ ਮੀਤੇ ਦਾ , ਜੰਨ ਚੱਲਣਾ ਹੋਊ’, ਅਪਣੇ ਮੁੰਡੇ ਦੇ ਵਿਆਹ ਦਾ ਸੱਦਾ ਪੱਤਰ ਦੇਣ ਆਏ ਚਾਚੇ ਪਾਲੇ ਨੇ ਕੁਰਸੀ ’ਤੇ ਬਹਿੰਦਿਆਂ ਇੱਕ ਤਰ੍ਹਾਂ ਹੁੱਕਮ ਹੀ ਸੁਣਾ ਦਿੱਤਾ। ਚਾਚਾ ਪਾਲਾ ਪੰਜ ਭਰਾਵਾਂ ’ਚੋਂ ਸਭ ਤੋਂ ਛੋਟਾ ਸੀ। ਜੱਟਾਂ ਨਾਲ ਸੀਰੀ ਰਲਦੇ ਪੰਜੇ ਪੁੱਤਾਂ ਦੀ ਕਮਾਈ ਦੇ ਸਿਰ ’ਤੇ ... Read More »

1971 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ

ਅਜ 4 ਦਸੰਬਰ ਨੂੰ ਸਮੁਚਾ ਮੁਲਕ ਨੇਵੀ-ਡੇਅ ਵਜੋਂ ਮਨਾ ਰਿਹਾ ਹੈ। ਇਸ ਦਿਵਸ ਦੀ ਜੋ ਮਹਤਤਾ ਹੈ, ਇਹ 1971 ਦੀ ਲੜਾਈ ਵਿਚ ਇੰਡੀਅਨ ਨੇਵੀ ਵਲੋਂ 4 ਦਸੰਬਰ ਦੀ ਰਾਤ ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਉਤੇ ਬਹੁਤ ਹੀ ਦਲੇਰਾਨਾ ਹਮਲੇ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ, ਅਤੇ 1971 ਦੀ ਲੜਾਈ ਵਿਚ ਸ਼ਹਾਦਤਾਂ ਪਾ ਚੁਕੇ ਜਵਾਨਾਂ ਨੂੰ ਵੀ ਇਸ ਦਿਨ ਯਾਦ ਕੀਤਾ ... Read More »

ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਲਈ ਡੂੰਘਾ ਰਾਜਸੀ ਸੰਕਟ

ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਰਹੇ ਬਾਦਲ ਪਰਿਵਾਰ ਅਤੇ ਉਸਦੇ ਸਿਆਸੀ ਰਿਸ਼ਤੇਦਾਰਾਂ ਤੇ ਚੱਲ ਰਿਹਾ ਅਜੋਕਾ ਰਾਜਸੀ ਸੰਕਟ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਂੋ ਮੁਆਫੀ ਦੇਣ , ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਬਹਿਬਲ ਕਲਾਂ ਦੇ ਪੁਲਿਸ ਗੋਲੀ ਕਾਂਡ ਤੋਂ ਆਰੰਭ ਹੋ ਕੇ ਹੁਣ ਤੱਕ ਬਦਸਤੂਰ ਜਾਰੀ ਹੈਵ। ਪਰੰਤੂ ਲੰਘੇ ... Read More »

ਜੋ ਆਪਣਾ ਲੱਗਦਾ ਹੈ ਉਹ ਹੀ ਤਾਂ ਠੱਗਦਾ ਹੈ

ਨੂਰਾਂ ਭੈਣਾਂ ਦੇ ਇੱਕ ਗੀਤ ਦੇ ਇਹ ਬੋਲ ਅੱਜ ਦੇ ਜ਼ਮਾਨੇ ਦੀ ਸਚਾਈ ਨੂੰ ਬਿਆਨ ਕਰਦੇ ਹਨ। ਸਿੱਧੇ ਤੌਰ ’ਤੇ ਦੂਜੇ ਦੀ ਗੱਲ ਕਰਨੀ ਜਾਂ ਕੁੱਝ ਵਿਗਾੜਨਾ ਔਖਾ ਹੈ ਪਰ ਵਿਸ਼ਵਾਸ਼ ਵਿੱਚ ਲੈ ਕੇ ਅਤੇ ਅਪਣਤ ਜਤਾ ਕੇ ਕਿਸੇ ਨੂੰ ਮਾਰਨਾ ਅੱਜ ਕਾਫੀ ਆਸਾਨ ਅਤੇ ਆਮ ਹੋ ਗਿਆ ਹੈ। ਸੜਕ ’ਤੇ ਸਫਰ ਕਰਦੇ ਸਮੇਂ ਟਰੱਕਾਂ ਦੇ ਪਿੱਛੇ ਅਕਸਰ ਲਿਖਿਆ ਦੇਖਿਆ ... Read More »

ਸਮਾਜ ਸੇਵਕ ਅਤੇ ਪਦਮ ਜਿਮ

ਸਮਾਜ ਸੇਵਕ ਅਤੇ ਪਦਮ ਜਿਮ ਹਾਊਸ ਦੇ ਮਾਲਕ ਸਲਿੰਦਰ ਸਿੰਘ ਤੋਂ ਬਟਾਲਾ ਦੇ ਹਲਾਤਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਟਾਲਾ ਦੀ ਬਦਕਿਸ਼ਮਤੀ ਹੈ ਕਿ ਬਟਾਲਾ ਦਾ ਵਿਕਾਸ ਕਿਸੇ ਵੀ ਲੀਡਰ ਦੇ ਵੱਸ ਦੀ ਕਹਾਣੀ ਨਹੀਂ ਸ਼ਹਿਰ ਦੇ ਭੀੜਭੜਕੇ ਵਾਲੇ ਇਲਾਕੇ ਵਿੱਚ ਖਸਤਾ ਹਾਲਤ ਵਿੱਚ ਪੁੱਲ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ ਉਨ੍ਹਾਂ ਕਿਹਾ ... Read More »

ਬੀਜੇਪੀ ਯੂਥ ਦੇ ਜਨਰਲ ਸਕੱਤਰ

ਪੰਜਾਬ ਅਤੇ ਕੌਂਸਲਰ ਵਿਨੇ ਮਹਾਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਦੀ ਅਣਦੇਂਖੀ ਹੈ ਇਸ ਲਈ ਮੌਜੂਦਾ ਪੰਜਾਬ ਸਰਕਾਰ ਅਤੇ ਸਾਬਕਾ ਸਰਕਾਰ ਦੋਵੇਂ ਹੀ ਜਿੰਮੇਵਾਰ ਹਨ ਸ਼ਹਿਰ ਦੇ ਵਿਕਾਸ ਲਈ ਗ੍ਰਾਂਟ ਲੋਕਲ ਬਾਡੀਜ ਪੰਜਾਬ ਤੋਂ ਮਿਲਦੀ ਹੈ ਪਰ ਸ਼ਹਿਰ ਦੇ ਹਲਕਾ ਵਿਧਾਇਕ ਅਸਵਨੀ ਸੇਖੜੀ ਦੀ ਆਪਣੀ ਹੀ ਪਾਰਟੀ ਨਾਲ ਲੜਾਈ ਕਾਰਨ ਫੇਰ ਬਟਾਲਾ ਦਾ ਵਿਕਾਸ ਰੁੱਕ ... Read More »

ਨਗਰ ਪਾਲਿਕਾ ਬਟਾਲਾ ਦੇ ਪ੍ਰਧਾਨ ਨਰੇਸ਼ ਮਹਾਜਨ

ਨਰੇਸ਼ ਮਹਾਜਨ ਨਾਲ ਗਲੱਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸੁਰੂ ਤੋਂ ਹੀ ਬਟਾਲਾ ਦੇ ਵਿਕਾਸ ਪ੍ਰਤੀ ਵਚਨਬੱਧ ਹਨ ਅਤੇ ਉਨ੍ਹਾਂ ਨੇ ਆਪਣਾ ਵਚਨ ਪੂਰਾ ਵੀ ਕੀਤਾ ਹੈ ਉਨ੍ਹਾਂ ਕਿਹਾ ਕਿ ਸਾਲ 2015 ਤੋਂ 2018 ਤੱਕ ਉਨ੍ਹਾਂ ਨੂੰ ਪੰਜਾਬ ਸਰਕਾਰ ਤੋਂ ਬਟਾਲੇ ਦੇ ਵਿਕਾਸ ਲਈ ਕੋਈ ਵੀ ਗ੍ਰਾਂਟ ਨਹੀਂ ਮਿਲੀ ਜ਼ੋ ਗ੍ਰਾਂਟ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ... Read More »

COMING SOON .....


Scroll To Top
11