Wednesday , 3 June 2020
Breaking News
You are here: Home » Editororial Page (page 214)

Category Archives: Editororial Page

ਹੁਣ ਮਿੱਟੀ ਦੇ ਨਹੀਂ ਚੇਤਨਾ ਦੇ ਦੀਵੇ ਬਾਲਣ ਦੀ ਲੋੜ

ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਦਾ ਨਾਮ ਜੁਬਾਨ ਉ¤ਪਰ ਆਉਂਦਿਆਂ ਹੀ ਇਕ-ਮੁਖੀ, ਚੌਹ-ਮੁਖੀ, ਬਹੁਮੁਖੀ ਦੀਵੇ, ਘਰ ਦੇ ਮੇਨ ਗੇਟ ਅੱਗੇ ਜਗਾਈ ਜਾਣ ਵਾਲੀ ਮਿਸ਼ਾਲ, ਵੱਖ-ਵੱਖ ਪ੍ਰਕਾਰ ਦੀਆਂ ਰੰਗ-ਵਰੰਗੀਆਂ ਮੋਮਬੱਤੀਆਂ ਦੀ ਲੌਅ ਬਿਜਲੀ ਨਾਲ ਚੱਲਣ ਵਾਲੀਆਂ ਜਗ ਬੁੱਝ ਕਰਦੀਆਂ ਲੜੀਆਂ ਦੀ ਚਮਕ ਸਾਡੀਆਂ ਅੱਗੇ ਅੱਖਾਂ ਕਿਸੇ ਬਹੁਤ ਹੀ ਪਸੰਦੀ ਦੀ ਫਿਲਮ ਵਾਂਗ ਆਉਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਇਸ ਤਿਉਹਾਰ ਪ੍ਰਤੀ ਭਾਰਤ ... Read More »

ਭ੍ਰਿਸ਼ਟਾਚਾਰ ਨੂੰ ਰੋਕ ਨਹੀਂ

ਵੱਡੇ ਸਿਆਸੀ ਨਾਅਰਿਆਂ ਦੇ ਬਾਵਜੂਦ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੇ ਬਾਵਜੂਦ ਭ੍ਰਿਸ਼ਟਾਚਾਰ ਨੂੰ ਠੱਲ੍ਹ ਨਹੀਂ ਪੈ ਰਹੀ। ਸਰਕਾਰੀ ਦਫਤਰਾਂ ਵਿੱਚ ਆਮ ਲੋਕਾਂ ਦੀ ਲੁੱਟ ਜਾਰੀ ਹੈ। ਵੱਡੇ ਸਰਕਾਰੀ ਸੌਦਿਆਂ ਵਿੱਚ ਕਮਿਸ਼ਨਬਾਜ਼ੀ ਜਿਉਂ ਦੀ ਤਿਉਂ ਚੱਲ ਰਹੀ ਹੈ। ਕਾਰਪੋਰੇਟ ਅਤੇ ਕਾਰੋਬਾਰੀ ਅਦਾਰੇ ਸਿੱਧੇ ਤੌਰ ’ਤੇ ਸਰਕਾਰ ਨੂੰ ਚਲਾ ਰਹੇ ਹਨ। ਸਰਕਾਰ ਦੀਆਂ ... Read More »

ਦੀਵਾਲੀ ਸਮੇਂ ਪਟਾਕਿਆਂ ’ਤੇ ਰੋਕ ਕਿਥੋਂ ਤੱਕ ਸਹੀ

ਦੀਵਾਲੀ ’ਤੇ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਹਿਮ ਨਿਰਦੇਸ਼ ਜਾਰੀ ਕੀਤੇ ਹਨ। ਹਾਈਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਦੀਵਾਲੀ ਵਾਲੇ ਦਿਨ ਸ਼ਾਮ ਨੂੰ ਸਾਢੇ ਛੇ ਤੋਂ ਲੈ ਕੇ ਸਾਢੇ ਨੌ ਵਜੇ ਤੱਕ ਹੀ ਪਟਾਕੇ ਚਲਾਏ ਜਾਣ। ਇਸ ਦੇ ਨਾਲ ਹੀ ਹਾਈਕੋਰਟ ਨੇ ਸਾਫ ਕੀਤਾ ਹੈ ਕਿ ਦੀਵਾਲੀ ... Read More »

ਨੂਰ ਹਸਪਤਾਲ ਕਾਦੀਆਂ ਵਿਖੇ ਮੁਫ਼ਤ ਇਲਾਜ, ਖੂਨ ਦਾਨ ਕੈਂਪ ਆਯੋਜਿਤ

ਕਾਦੀਆ- ਸੇਵਾ ਮਾਨਵਤਾ  ਦੇ ਲਈ ਸਥਾਪਿਤ  ਨੂਰ ਹਸਪਤਾਲ ਕਾਦੀਆਂ ਦੀ ਸਥਾਪਨਾ ਤੇ ਇਕ ਸਦੀ ਪੂਰੀ । ਸ਼ੁਕਰਾਨੇ ਦੇ ਤੋਰ ਤੇ  ਵ¤ਖ ਵ¤ਖ ਮੁਫਤ ਇਲਾਜ , ਬ¤ਲਡ ਡੋਨੇਸ਼ਨ ਕੈਂਪ  ਦੇ ਆਯੌਜਨ ਦੀ ਯੋਜਨਾ, ਕਾਦੀਆਂ ਵਿਚ ਵਿਸ਼ੇਸ਼ ਪ੍ਰੋਗ੍ਰਾਮ ਅਤੇ ਇਤਹਾਸਿਕ ਪਰਦਰਸ਼ਨੀ ਪ੍ਰੋਗਰਾਮ ਇਸਲਾਮ ਧਰਮ ਜਿਥੇ ਸਰਵ ਸ਼ਕਤੀਮਾਨ ਅ¤ਲਾ ਦੀ ਇਬਾਦਤ ਦੀ ਸਿ¤ਖਿਆ ਦਿੰਦਾ ਹੈ ਉਥੇ ਅ¤ਲਾਹ ਦੀ ਸ੍ਰਿਸ਼ਟੀ  (ਕਾਇਨਾਤ)ਦੇ ਪ੍ਰਤੀ ਅਧੀਕਾਰਾਂ ਨੂੰ ... Read More »

ਨਕਲੀ ਤੇ ਮਿਲਾਵਟੀ ਚੀਜ਼ਾਂ ਦੀ ਖਰੀਦਦਾਰੀ ਤੋਂ ਬਚਣ ਦੀ ਲੋੜ

ਅੱਜ ਕੱਲ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਅਤੇ ਲੋਕਾਂ ਨੇ ਖਰੀਦਦਾਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਦੇ ਸਮੇਂ ਵਿੱਚ ਕਿਸੇ ਵੀ ਚੀਜ਼ ਦੇ ਸ਼ੁੱਧ ਜਾਂ ਅਸਲੀ ਹੋਣ ਦੀ ਕੋਈ ਗਰੰਟੀ ਨਹੀਂ ਹੁੰਦੀ , ਹਰ ਇੱਕ ਚੀਜ ਵਿੱਚ ਮਿਲਾਵਟ ਆਉਣੀ ਸ਼ੁਰੂ ਹੋ ਗਈ ਹੈ। ਕਿੳਂੁਕਿ ਇਨਸਾਨੀਅਤ ਦਾ ਮਿਆਰ ਦਿਨਂੋ ਦਿਨ ਘੱਟਦਾ ਜਾ ਰਿਹਾ ਹੈ ਸਿਰਫ ਧੋਖਾ, ਠੱਗੀ, ਬੇਈਮਾਨੀ ਹੀ ਦੇਖਣ ... Read More »

ਸੰਸਾਰ ਵਿਚ ਭੁੱਖਮਰੀ ਦਾ ਸ਼ਿਕਾਰ ਹਨ ਇਕ ਬਿਲੀਅਨ ਲੋਕ

ਭੋਜਨ ਅਤੇ ਖੇਤੀਬਾੜੀ ਆਰਗੇਨਾਈਜੇਸ਼ਨ ਦੀ ਕਾਨਫਰੰਸ ਵਿਚ ਸੰਨ 1979 ਵਿਚ ਵਿਸ਼ਵ ਭੋਜਨ ਦਿਵਸ ਮਨਾਇਆ ਗਿਆ ਅਤੇ ਇਸਦੀ ਸ਼ੁਰੂਆਤ ਸੰਨ 1945 ਨੂੰ ਹੋਈ ਸੀ। ਭਾਰਤ ਵਿਚ ਇਹ ਦਿਵਸ ਸਰਕਾਰੀ, ਗੈਰਸਰਕਾਰੀ ਅਤੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਥਾਵਾਂ ਤੇ ਮਨਾਇਆ ਜਾਂਦਾ ਹੈ। ਭਾਰਤ ਵਿਚ ਖੇਤੀਬਾੜੀ ਮੰਤਰਾਲਾ ਵੱਲੋਂ ਮੁੱਖ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸ ਸਬੰਧੀ ਵਿਦਿਆਰਥੀਆਂ ਵੱਲੋਂ ‘‘ਦਾ ਯਮਨਾ’’ ਨਿਊਜ਼ ਲੈਟਰ ਕੱਢਿਆ ਗਿਆ ਸੀ। ... Read More »

ਦਰੱਖਤਾਂ ਦੀ ਅੰਨ੍ਹੇਵਾਹ ਕਟਾਈ

ਪਾਣੀ ਅਤੇ ਰੁੱਖ ਜੀਵਨ ਦੀ ਰੇਖਾ ਹਨ ਪ੍ਰੰਤੂ ਇਹ ਦੁੱਖ ਦੀ ਗੱਲ ਹੈ ਕਿ ਮਾਨਵੀ ਸਮਾਜ ਦੋਵਾਂ ਪ੍ਰਤੀ ਹੀ ਗੈਰ ਜ਼ਿੰਮੇਵਾਰ ਰਵੱਈਆ ਅਪਣਾ ਰਿਹਾ ਹੈ। ਪੰਜਾਬ ਵਿੱਚ ਤਾਂ ਰੁੱਖਾਂ ਨੂੰ ਦੁਸ਼ਮਣਾਂ ਦੀ ਤਰ੍ਹਾਂ ਕੱਟਿਆ ਜਾ ਰਿਹਾ ਹੈ। ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਵਾਤਾਵਰਣ ਉ¤ਪਰ ਬਹੁਤ ਹੀ ਮਾੜਾ ਅਸਰ ਰਿਹਾ ਹੈ। ਇਕ ਅਨੁਮਾਨ ਮੁਤਾਬਿਕ ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਇਕੱਲੇ ... Read More »

ਇਸ ਦੌਰ ਕੇ ਰਿਸ਼ਤੋਂ ਮੇਂ ਵਫ਼ਾ ਢੂੰਡ ਰਹੇ ਹੋ

ਇਸ ਦੌਰ ਕੇ ਰਿਸ਼ਤੋਂ ਮੇਂ ਵਫ਼ਾ ਢੂੰਡ ਰਹੇ ਹੋ। ਅੱਛਾ ਹੈ ਚਲੋ ਕੁਛ ਤੋਂ ਨਯਾ ਢੂੰਡ ਰਹੇ ਹੋ। ਸ਼ਾਇਰ ਰਾਜੇਂਦਰ ਚਾਂਦ ਦਾ ਉਕਤ ਸ਼ੇਅਰ ਅੱਜ ਦੇ ਦੌਰ ਦੇ ਰਿਸ਼ਤਿਆਂ ਵਿੱਚ ਹੋ ਰਹੀ ਤੋੜ ਭੰਨ੍ਹ ਵੱਲ ਸੰਕੇਤ ਕਰ ਰਿਹਾ ਹੈ। ਸੱਚਮੁੱਚ ਅੱਜ ਦੇ ਦੌਰ ਦੇ ਰਿਸ਼ਤੇ ਤਿੜਕ ਰਹੇ ਹਨ। ਲਹੂ ਦੇ ਰਿਸ਼ਤੇ ਆਪਣੇ ਹੀ ਲਹੂ ਦੇ ਪਿਆਸੇ ਹੋ ਰਹੇ ਹਨ। ਇਹ ... Read More »

ਕੀ ਝੋਨੇ ਦੇ ਖੇਤ ਨੂੰ ਅਗ ਲਾਉਣਾ ਜਾਇਜ਼ ਹੈ?

ਕਿਸਾਨਾਂ ਵਲੋਂ ਖੇਤਾਂ ਦੀ ਪਰਾਲੀ ਨੂੰ ਅਗ ਲਗਾਉਣਾ ਅਜਕਲ੍ਹ ਉਲਝੀ ਤੰਦ ਬਣਿਆ ਹੋਇਆ ਹੈ।ਕਿਸਾਨ ਅਤੇ ਸਰਕਾਰਾਂ ਇਸ ਮੁਦੇ ਤੇ ਆਹਮੋ- ਸਾਹਮਣੇ ਹਨ ।ਕਿਸਾਨ ਆਰਥਿਕ ਮੰਦਹਾਲੀ ਦਾ ਵਾਸਤਾ ਪਾਕੇ ਪਰਾਲੀ ਸਾੜਨ ਨੂੰ ਆਪਣੀ ਮਜਬੂਰੀ ਦਸ ਰਹੇ ਹਨ ਜਦਕਿ ਨੈਸਨਲ ਗ੍ਰੀਨ ਟ੍ਰਿਬਿਊਨਲ ਨੇ ਵਾਤਾਵਰਣ ਪ੍ਰਤੀ ਸੁਚੇਤ ਹੋਣ ਪ੍ਰਗਟਾਵਾ ਕਰਦਿਆਂ ਸਰਕਾਰਾਂ ਨੂੰ ਇਸ ਪ੍ਰਤੀ ਸਖਤਾਈ ਕਰਨ ਦੀ ਹਦਾਇਤ ਕੀਤੀ ਹੈ। ਇਸ ਮੁਦੇ ਪ੍ਰਤੀ ... Read More »

ਜਿਵੇਂ ਆਜੜੀ ਭੇਡਾਂ ਨੂੰ ਚਾਰਦਾ ਏ, ਭੋਲੀ ਜਨਤਾ ਨੂੰ ਕਿਸ ਤਰ੍ਹਾਂ ਚਾਰੀਏ ਜੀ?

ਖ਼ਬਰ ਹੈ ਕਿ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਬਹੁਤ ਸਾਰੇ ਮੁਦੇ ਹਨ, ਪਰ ਸਾਬਕਾ ਅਕਾਲੀ ਮੰਤਰੀ ਸੁਚਾ ਸਿੰਘ ਲੰਗਾਹ ਅਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਦੀਆਂ ਹਾਲ ਵਿਚ ਵਾਇਰਲ ਹੋਈਆਂ ਅਸ਼ਲੀਲ ਵੀਡੀਉਜ਼ ਨੇ ਬਾਕੀ ਸਾਰੇ ਮੁਦੇ ਫਿਕੇ ਪਾ ਦਿਤੇ ਹਨ। ਕਾਂਗਰਸ ਦੇ ਹਮਲਾਵਰ ਰੁਖ਼ ਨੇ ਅਕਾਲੀ ਤੇ ਭਾਜਪਾ ਆਗੂਆਂ ਦੇ ਪ੍ਰਚਾਰ ਨੂੰ ਖੁੰਡਾ ਕਰ ਦਿਤਾ ਹੈ ... Read More »

COMING SOON .....


Scroll To Top
11