Sunday , 17 February 2019
Breaking News
You are here: Home » Editororial Page (page 20)

Category Archives: Editororial Page

ਕੰਮਾਂ ਦੀ ਸੂਚੀ

ਵਿਅਕਤੀ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਅਨੇਕਾਂ ਉਪਰਾਲੇ ਕਰਦਾ ਹੈ ਅਤੇ ਕਠਿਨ ਮਿਹਨਤ ਵੀ ਕਰਦਾ ਹੈ ।ਪਰ ਜੇਕਰ ਉਸ ਦੀ ਕੋਸ਼ਿਸ਼ ਵਿਚ ਸਹੀ ਵਿਉਂਤਬੰਦੀ ਦਾ ਸੁਮੇਲ ਨਾ ਹੋਵੇ ਤਾਂ ਸਫਲਤਾ ਦੂਰ ਦੀ ਕੌੜੀ ਬਣ ਕੇ ਰਹਿ ਸਕਦੀ ਹੈ । ਕਿਉਂਕਿ ਸਹੀ ਵਿਉਂਤਬੰਦੀ ਤੋਂ ਬਿਨਾਂ ਕੋਈ ਵੀ ਕੰਮਕਾਜ ਨੇਪਰੇ ਚਾੜਨਾ ਅਤੇ ਚੜ੍ਹਾਉਣਾ ਔਖਾ ਹੋ ਜਾਂਦਾ ਹੈ ।ਇਸ ਵਿਉਂਤਬੰਦੀ ਦੇ ਅਧੀਨ ਇਕ ... Read More »

ਗਦਰੀ ਬਾਬਾ ਸੋਹਨ ਸਿੰਘ ਭਕਨਾ

ਦੇਸ਼ ਦੀ ਅਜ਼ਾਦੀ ਦੀ ਲਹਿਰ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈ। ਬਾਬਾ ਸੋਹਨ ਸਿੰਘ ਭਕਨਾ ਵੀ ਇਸੇ ਰਾਹ ਦੇ ਪਾਂਧੀ ਸਨ। ਬਾਬਾ ਸੋਹਨ ਸਿੰਘ ਭਕਨਾ ਦਾ ਜਨਮ 4 ਜਨਵਰੀ 1870 ਈ: ਵਿੱਚ ਪਿਤਾ ਸ੍ਰ. ਕਰਮ ਸਿੰਘ ਤੇ ਮਾਤਾ ਰਾਮ ਕੌਰ ਦੀ ਕੁੱਖੋਂ ਨਾਨਕੇ ਪਿੰਡ ਖਤਰਾਏਂ ਖੁਰਦ ਅੰਮ੍ਰਿਤਸਰ ਵਿੱਚ ਹੋਇਆ। ਇੱਕ ਸਾਲ ਦੀ ਉਮਰ ਵਿੱਚ ਹੀ ... Read More »

ਭਾਜਪਾ ’ਚ ਹਰ ਪਾਸੇ ਚੁਪ ਛਾ ਗਈ ਹੈ

ਜਿਉਂ-ਜਿਉਂ 2019 ਦੀਆਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਅਤੇ ਹੁਣ ਕੁਝ ਪ੍ਰਾਂਤਾ ਵਿੱਚ ਭਾਜਪਾ ਦੀ ਹਾਰ ਨੇ ਸਾਰੇ ਦੇ ਸਾਰੇ ਭਾਜਪਾ ਲੀਡਰਾਂ ਦੀਆਂ ਜ਼ਬਾਨਾ ਬੰਦ ਕਰ ਦਿਤੀਆਂ ਹਨ। ਅਗਲੀਆਂ ਚੋਣਾਂ ਲਈ ਲੋਕਾਂ ਪਾਸ ਰਖਣ ਨੂੰ ਕੋਈ ਨੁਕਤਾ ਨਹੀਂ ਹੈ ਅਤੇ ਭਾਜਪਾ ਪਾਸ ਇਹ ਦਸਣ ਜੋਗਾ ਵੀ ਕੁਝ ਨਹੀਂ ਹੈ ਜਿਸ ਨਾਲ ਇਹ ਲੋਕਾਂ ਪਾਸ ਦਸ ਸਕਣ ਕਿ ਲੋਕਾਂ ... Read More »

ਪੰਜਾਬੀ ਗਾਇਕੀ ’ਚ ਸੈਂਸਰ ਬੋਰਡ-ਮੌਜੂਦਾ ਸਮੇਂ ਦੀ ਲੋੜ

ਮੌਜੂਦਾ ਗਾਇਕੀ ’ਚ ਆਇਆ ਨਿਘਾਰ ਕੋਈ ਨਵਾਂ ਨਹੀਂ ਹੈ। ਇਸ ਉਪਰ ਬਹੁਤ ਵਾਰ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡਿਆ ਦੇ ਜ਼ਰੀਏ ਚਰਚਾਵਾਂ ਹੋ ਚੁਕੀਆਂ ਹਨ। ਮੈਂ ਖੁਦ ਕਈ ਵਾਰ ਦੂਰਦਰਸ਼ਨ ਦੇ ਪ੍ਰੋਗਰਾਮਾਂ ਦੇ ਜ਼ਰੀਏ ਇਸ ਮੁਦੇ ਨੂੰ ਉਜਾਗਰ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਤੇ ਕਈ ਵਾਰ ਕਲਮ ਦੇ ਜ਼ਰੀਏ? ਅਜ ਵੀ ਕਈ ਪੰਜਾਬੀ ਗੀਤਾਂ ਚ ਦਾਰੂ ਤੇ ਅਸ਼ਲੀਲਤਾ ਭਾਰੂ ਹੈ। ਹੱਦ ... Read More »

ਜੋ ਮੋਰਚੇ ਦੀ ਸਮਾਪਤੀ ਸਬੰਧੀ ਫੈਸਲੇ ਤੋਂ ਸੰਤੁਸਟ ਨਹੀਂ ਉਹ ਇਸ ਮੋਰਚੇ ਨੂੰ ਅੱਗੇ ਲਿਜਾਂਦੇ ਹੋਏ ਬਰਗਾੜੀ ਬੈਠਣ

ਫ਼ਤਹਿਗੜ੍ਹ ਸਾਹਿਬ- ‘‘ਜਮਹੂਰੀਅਤ ਕਦਰਾ-ਕੀਮਤਾ ਨੂੰ ਕਾਇਮ ਰੱਖਣਾ ਅਤਿ ਜ਼ਰੂਰੀ ਹੁੰਦਾ ਹੈ ਅਤੇ ਜਮਹੂਰੀਅਤ ਵਿਚ ਲੋਕਾਂ ਦੀ ਰਾਏ ਦਾ ਵੀ ਵੱਡਾ ਮਹੱਤਵ ਹੁੰਦਾ ਹੈ । ਕਿਉਂਕਿ ਪਾਰਲੀਮੈਂਟ, ਅਸੈਬਲੀ ਜਾਂ ਹੋਰ ਕੋਈ ਰਾਜਨੀਤਿਕ ਸੰਸਥਾਂ ਵਿਚ ਜੇਕਰ ਵਿਰੋਧੀ ਪਾਰਟੀ ਸਰਕਾਰ ਨੂੰ ਡੇਗ ਦੇਵੇ ਤਾਂ ਵਿਰੋਧੀ ਪਾਰਟੀ ਦਾ ਇਹ ਨੈਤਿਕ ਫਰਜ ਹੁੰਦਾ ਹੈ ਕਿ ਉਹ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਬਣਾਵੇ ਅਤੇ ਜੋ ... Read More »

ਠਾਠਾਂ ਮਾਰਦਾ ਸਿੰਧੀਆਂ ਦਾ ਸਿੱਖੀ-ਪ੍ਰੇਮ

28ਵਾਂ ਮਹਾਨ ਗੁਰਮਤਿ ਸਮਾਗਮ ਕੀਰਤਨ ਦਰਬਾਰ ਪਾਕਿਸਤਾਨ ਦੇ ਸਿੰਧ ਪ੍ਰਾਂਤ ’ਚ ‘ਨਾਨਕ ਨਾਮ’ ਦਾ ਝੰਡਾ ਝੁਲਾਉਣ ਵਾਲੇ ਸੰਤ ਬਾਬਾ ਥਾਹਰਿਆ ਸਿੰਘ ਦੀ ਰਾਧਾ ਬਾਈ ਤੋਂ ਸੰਤ ਰੂਪ ’ਚ ਪ੍ਰਸਿੱਧ ਹੋਈ ਪੋਤਰੀ ਮਾਤਾ ਜੈ ਕੌਰ ਦੀ ਪ੍ਰੇਰਕ-ਹਲਾਸ਼ੇਰੀ ’ਤੇ ਮਸੇਰੇ ਭਰਾਤਾ ਭਾਈ ਚੱਤਰ ਸਿੰਘ ਦੇ ਸਿਰੜੀ ਯਤਨਾਂ ਸਦਕਾ ਕੋਟੀ ਵਿਖੇ ਹੋਂਦ ’ਚ ਆਈ ‘ਗੁਰਮਤਿ ਪ੍ਰਚਾਰ ਸਿੰਧੀ ਸੇਵਾ ਸੁਸਾਇਟੀ’ ਵੱਲੋਂ ਲਗਾਤਾਰ ਵਿੱਢੀ ਸਿੱਖੀ-ਪ੍ਰਚਾਰ ... Read More »

ਮੌਜੂਦਾ ਰਾਜਨੀਤਿਕ ਮਾਹੌਲ ’ਚ ਫ਼ਸੀਆਂ ਸਿਆਸੀ ਪਾਰਟੀਆਂ

ਤਕਰੀਬਨ ਡੇਢ ਸਾਲ ਦਾ ਕਾਰਜਕਾਲ ਲੰਘਾਅ ਚੁਕੀ ਕਾਂਗਰਸ ਪਾਰਟੀ ਦੀ ਸਰਕਾਰ ਜਿਸ ਤਰਾਂ ਤਗੜੀ ਪਾਰਟੀ ਹੋ ਕੇ ਪੰਜਾਬ ਅੰਦਰ ਵਡੇ ਬਹੁ-ਮਤ ਨਾਲ ਸਰਕਾਰ ਬਣਾਕੇ ਆਈ ਸੀ ਉਸ ਦਾ ਪ੍ਰਭਾਵ ਲੋਕ ਮਨਾਂ ਤੇ ਮਨਫੀ ਹੋਇਆ ਜਾਪਦਾ ਹੈ। ਕੈਪਟਨ ਸਰਕਾਰ ਨੇ ਬੇਸ਼ਕ ਕਿਸਾਨੀ ਕਰਜਾ ਮੁਆਫ ਅਤੇ ਵਧੀਆ ਸਵਛ ਪ੍ਰਸ਼ਾਸ਼ਨ ਦੇਣ ਦਾ ਅਸਫਲ ਯਤਨ ਕੀਤਾ ਹੈ ਪਰ ਨਸ਼ੇ ਦੇ ਦਰਿਆ ਦਾ ਪਹਿਲੇ ਦਹਾਕੇ ... Read More »

ਜ਼ਿਲ੍ਹਾ ਮਾਨਸਾ ਦੇ ਸਕੂਲਾ ’ਚ ਦਾਖ਼ਲਾ ਮੁਹਿੰਮ ਸਬੰਧੀ ਵਿਸ਼ਾਲ ਰੈਲੀਆਂ

ਪ੍ਰੀ ਪ੍ਰਾਇਮਰੀ ਜਮਾਤਾਂ ਲਈ ਮਾਨਸਾ ਜ਼ਿਲ੍ਹੇ ਦੇ 295 ਸਰਕਾਰੀ ਸਕੂਲਾਂ ’ਚ ਖੁੱਲ ਚੁੱਕਾ ਹੈ ਦਾਖ਼ਲਾ ਪੰਜਾਬ ਸਰਕਾਰ ਅਤੇ ਸਕੂਲ਼ ਸਿੱਖਿਆ ਵਿਭਾਗ ਦੁਆਰਾ ਪੰਜਾਬ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿਚ ਸ਼ੁਰੂ ਕੀਤੀ ਗਈ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਦਾਖਲਾ ਮੁਹਿੰਮ ਨੂੰ ਅੱਜ ਜ਼ਿਲ੍ਹਾ ਮਾਨਸਾ ਵਿਚ ਭਰਪੂਰ ਹੁੰਗਾਰਾ ਮਿਲਿਆ । ਦਾਖਲਾ ਮੁਹਿੰਮ ਨੂੰ ਸ਼ੁਰੂ ਕਰਨ ਲਈ ਅੱਜ ਮਾਨਸਾ ਜ਼ਿਲ੍ਹੇ ਦੇ ਪੰਜ ਬਲਾਕਾਂ ਮਾਨਸਾ , ... Read More »

ਪੰਜਾਬੀ ਵਿਰਾਸਤੀ ਸਭਿਆਚਾਰ ਨੂੰ ਚਿਤਰਣ ਵਾਲੀ : ਚਿੱਤਰਕਾਰਾ ਰਾਜਿੰਦਰ ਕੌਰ ਪਸਰੀਚਾ

ਪੇਟਿੰਗ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦਾ ਸਭ ਤੋਂ ਵਧੀਆ ਸਾਧਨ ਹਨ। ਰਾਜਿੰਦਰ ਕੌਰ ਪਸਰੀਚਾ ਇੱਕ ਅਜਿਹੀ ਪੇਂਟਰ ਹੈ, ਜਿਹੜੀ ਸੂਖ਼ਮ ਤੋਂ ਸੂਖ਼ਮ ਭਾਵਨਾਵਾਂ ਨੂੰ ਬੁਰਛ ਦੀ ਛੂਹ ਨਾਲ ਬੋਲਣ ਲਾ ਦਿੰਦੀ ਹੈ। ਅਰਥਾਤ ਇਨਸਾਨ ਦੀਆਂ ਗੁੰਗੀਆਂ ਭਾਵਨਾਵਾਂ ਨੂੰ ਭੁੱਟ-ਭੁੱਟ ਬੋਲਣ ਲਾ ਦਿੰਦੀ ਹੈ। ਪੰਜਾਬ ’ਚ ਵਿਰਾਸਤੀ ਇਮਾਰਤਾਂ ’ਤੇ ਚਿੱਤਰਕਾਰੀ ਦੇ ਅਦਭੁਤ ਨਮੂਨੇ ਵੇਖਣ ਨੂੰ ਮਿਲਦੇ ਹਨ। ਇਸ ਕਰਕੇ ਪੰਜਾਬੀਆਂ ਦੇ ... Read More »

ਮਨ ਤੋਂ ਕਰਤਾਰ ਤੱਕ ਦਾ ਲਾਂਘਾ ਖੋਲ੍ਹਣ ਦੀ ਲੋੜ

ਪਿਛਲੇ ਕੁਝ ਮਹੀਨਿਆਂ ਤੋਂ ਕਰਤਾਰਪੁਰ ਲਾਂਘੇ ਦਾ ਇੰਨਾ ਜਿਕਰ ਹੋਇਆ ਹੈ ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਸਾਹਿਬ ਦੀ ਬਾਣੀ ਬਾਰੇ ਸੋਚ ਪਿਛਾਂਹ ਜਾਂਦੀ ਪ੍ਰਤੀਤ ਹੋ ਰਹੀ ਹੈ। ਕਰਤਾਰਪੁਰ ਸਾਹਿਬ ਨਗਰ ਗੁਰੂ ਨਾਨਕ ਸਾਹਿਬ ਨੇ ਆਪ ਵਸਾਇਆ ਸੀ ਤੇ ਜੀਵਨ ਦੇ ਅੰਤਮ ਅਠਾਰਹ ਵਰ੍ਹੇ ਉਥੇ ਆਮ ਗ੍ਰਿਹਸਥ ਜੀਵਨ ਜਿਉਂਦਿਆਂ ਇਸ ਪਾਵਨ ਧਰਤੀ ਤੋਂ ਪੂਰੇ ਸੰਸਾਰ ਨੂੰ ਵਿਆਪਕ ਧਾਰਮਕ , ਸਮਾਜਕ ... Read More »

COMING SOON .....


Scroll To Top
11