Thursday , 27 June 2019
Breaking News
You are here: Home » Editororial Page (page 2)

Category Archives: Editororial Page

ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ

ਕੁੱਝ ਦਿਨ ਪਹਿਲਾਂ ਨਵੇਂ ਬਣੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਆਪਣਾ ਚਾਰਜ ਸੰਭਾਲਦਿਆਂ ਹੀ ਨਿੱਜੀ ਸਕੂਲਾਂ ਬਾਰੇ ਹੁਕਮ ਜਾਰੀ ਕੀਤੇ ਹਨ। ਇਹ ਕੋਈ ਪਹਿਲਾ ਮੌਕਾ ਨਹੀ ਹੈ, ਕਿ ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਰੋਕਣ ਲਈ ਸਰਕਾਰ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੋਵੇ।ਪਿਛਲੇ ਸਾਲਾਂ ਦੌਰਾਨ ਵੀ ਐਸਾ ਹੁੰਦਾ ਹੈ ਕਿ ਸਕੂਲਾਂ ਵਿੱਚ ਦਾਖਲੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿੱਜੀ ਸਕੂਲਾਂ ਦੀਆਂ ... Read More »

ਮੀਡੀਆ ਵੱਲੋਂ ਉਠਾਏ ਜਾਂਦੇ ਲੋਕ ਮੁੱਦਿਆਂ ਨੂੰ ਪ੍ਰਸ਼ਾਸਨ ਵੱਲੋਂ ਠੰਢੇ ਬਸਤੇ ‘ਚ ਪਾਉਣਾ ਸਰਕਾਰ ਦੀਆਂ ਨੀਤੀਆਂ’ ਤੇ ਪੈਂਦਾ ਕਰਦਾ ਸ਼ੱਕ

ਸ਼ੇਰਪੁਰ, (ਹਰਜੀਤ ਕਾਤਿਲ) – ਕਸਬਾ ਸੇਰਪੁਰ ਤੋਂ ਬਰਨਾਲਾ ਨੂੰ ਜਾਂਦੀ ਡਬਲ ਸੜਕ ਜੋ ਰਾਧਾ ਸੁਆਮੀ ਸਤਿਸੰਗ ਘਰ ਦੇ ਨਜ਼ਦੀਕ ਬਾਰ-ਬਾਰ ਟੁੱਟਣ ਕਰਕੇ ਪਿਛਲੇ 7 ਮਹੀਨਿਆਂ ਤੋਂ ਪੰਚਾਇਤ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸੇਰਪੁਰ ਅਤੇ ਐਸ. ਡੀ. ਓ ਬਰਨਾਲਾ ਦੀ ਗਲੇ ਦੀ ਹੱਡੀ ਬਣੀ ਹੋਈ ਹੈ। ਇਹ ਮਾਮਲਾ ਵੱਖ-ਵੱਖ ਅਫਸਰਾਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਵੀ ਇਸ ਦਾ ਕੋਈ ਹੱਲ ... Read More »

ਅੱਤ ਦੀ ਗਰਮੀ ਤੋਂ ਬਚਾਅ ਦੇ ਉਪਾਅ

ਪੰਜਾਬ ‘ਚ ਇਨ੍ਹੀਂ ਦਿਨੀਂ ਗਰਮੀ ਕਾਫ਼ੀ ਵੱਧ ਗਈ ਹੈ, ਪਿਛਲੇ ਦਿਨੀਂ ਪੰਜਾਬ ਦਾ ਤਾਪਮਾਨ 48 ਡਿਗਰੀ ਵੇਖਿਆ ਗਿਆ ਹੈ, ਜੋ ਜੋ ਕਿ ਗਰਮੀ ਦੇ ਹੋਰ ਅੱਗੇ ਵਧਣ ਦੇ ਸੰਕੇਤ ਦੇ ਰਿਹਾ ਹੈ, ਇਨ੍ਹਾਂ ਮਹੀਨਿਆਂ ਦੌਰਾਨ ਲੂ ਵੀ ਆਪਣੇ ਸਿਖਰਾਂ ਤੇ ਹੈ। ਗਰਮੀ ਵਿੱਚ ਲੋਕ ਡੀਹਾਈਡ੍ਰੇਸ਼ਨ (ਪਾਣੀ ਦੀ ਘਾਟ) ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸ਼ਰੀਰ ਦਾ ਤਾਪਮਾਨ. ਸਖ਼ਤ ਗਰਮੀਂ ਵਿਚ ... Read More »

ਅਪਣਾਓ ਯੋਗ-ਭਜਾਓ ਰੋਗ- ਰਹੋ ਨਿਰੋਗ

ਯੋਗ ਦਾ ਇਤਿਹਾਸ ਭਾਰਤ ਦੇ ਗੌਰਵਸ਼ਾਲੀ ਅਤੇ ਸੁਨਹਿਰੇ ਇਤਿਹਾਸ ਜਿਨਾਂ ਹੀ ਪੁਰਾਣਾ ਹੈ।ਯੋਗ ਆਧੁਨਿਕ ਵਿਸ਼ਵ ਨੂੰ ਪ੍ਰਾਚੀਨ ਭਾਰਤ ਦੀ ਬਹੁਮੁੱਲੀ ਭੇਂਟ ਹੈ। ਯੋਗ ਇੱਕ ਪ੍ਰਕਾਰ ਦੀ ਅਧਿਆਤਮਕ ਪ੍ਰਕਿਆ ਹੈ ਜੋ ਸਾਡੇ ਮਨ, ਸ਼ਰੀਰ ਅਤੇ ਆਤਮਾ ਨੂੰ ਇਕੱਠੇ ਲਿਆ ਕੇ ਜੀਵਨ ਨੂੰ ਖ਼ੁਸ਼ਨੁਮਾ ਬਣਾ ਦੇਂਦਾ ਹੈਂ। ਭਾਰਤ ਦੀ ਦੇਣ ਯੋਗ ਨੂੰ ਹੌਲੀ ਹੋਲੀ ਸਾਰੀ ਦੁਨੀਆਂ ਨੇ ਆਪਣਾ ਲਿਆ ਹੈ। ਵਿਸ਼ਵਭਰ ਵਿੱਚ ... Read More »

ਲੇਖਕ ਗੁਰਮੇਲ ਬੀਰੋਕੇ ਦੀ ਚਰਚਿਤ ਵਾਰਤਿਕ ਕਿਤਾਬ ‘ਬਾਤਾਂ ਸੜਕ ਦੀਆਂ’

ਪਰਵਾਸੀ ਲੇਖਕ ਗੁਰਮੇਲ ਬੀਰੋਕੇ ਦੀ ਕਿਤਾਬ “ਬਾਤਾਂ ਸੜਕ ਦੀਆਂ” ਅੱਜ ਕੱਲ੍ਹ ਸਾਹਿਤਕ ਸਫਾਵਾਂ ਵਿਚ ਪੂਰੀ ਚਰਚਿਤ ਹੈ। ਲੇਖਕ ਬੀਰੋਕੇ ਬੇਸ਼ੱਕ ਲੰਬੇ ਸਮੇਂ ਤੋਂ ਕਨੇਡਾ ਦੀ ਧਰਤੀ ਤੇ ਰਹਿ ਰਿਹਾ ਹੈ। ਪਰ ਉਸ ਦੀ ਇਸ ਵਾਰਤਕ ਕਿਤਾਬ ਵਿਚ ਮਾਲਵਈ ਖਿੱਤਾ ਪੂਰੀ ਤਰ੍ਹਾਂ ਸਮਾਇਆ ਪਿਆ ਹੈ। ਗੁਰਮੇਲ ਬੀਰੋਕੇ ਆਪਣੀ ਵਾਰਤਕ ਕਿਤਾਬ ਨੂੰ ਪਾਠਕਾਂ ਦੀ ਕਚਹਿਰੀ ਤੋਂ ਲਿਆਉਣ ਤੋਂ ਪਹਿਲਾਂ ਹੀ ਵੱਖ ਵੱਖ ... Read More »

ਪਾਣੀ ਦੀ ਗੰਭੀਰ ਹੋ ਰਹੀ ਸਮੱਸਿਆ

ਅੱਜ ਸਵੇਰ ਦੀ ਸੈਰ ਲਈ ਥੋੜਾ ਲੇਟ ਹੋ ਗਿਆ, ਧੁੱਪ ਚੜ੍ਹ ਗਈ ਸੀ। ਹਾਲੇ ਇੱਕ ਕਿਲੋਮੀਟਰ ਹੀ ਗਿਆ ਸੀ ਕਿ ਸਾਹਮਣੇ ਵੱਡੀ ਜਿਹੀ ਮਸ਼ੀਨ ਖੜੀ ਵੇਖੀ,ਮੈਂ ਵੇਖਣਸਾਰ ਹੀ ਸਮਝ ਗਿਆ ਕਿ ਇਹ ਤਾਂ ਬੋਰ ਵੈਲ ਵਾਲੀ ਮਸ਼ੀਨ ਹੈ ਪਰ ਇੰਨੀ ਵੱਡੀ ਮਸ਼ੀਨ ਦਾ ਸਾਡੇ ਇਲਾਕੇ ਵਿੱਚ ਕੀ ਕੰਮ,ਇਹ ਮਸ਼ੀਨ ਤਾਂ ਡੂੰਘੇ ਬੋਰਾਂ ਲਈ ਵਰਤੀ ਜਾਂਦੀ ਹੈ।ਕੋਲ ਜਾ ਕੇ ਮੈਂ ਲੇਬਰ ... Read More »

ਨਵੇਂ ਵਿੱਦਿਅਕ ਅਦਾਰਿਆਂ ਦੀ ਥਾਂ ਪੁਰਾਣਿਆਂ ਨੂੰ ਚਲਾਉ

ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਇਸ ਸਾਲ ਧੜਾ ਧੜ ਨਵੇਂ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਦਾ ਵਾਅਦਾ ਕੀਤਾ ਗਿਆ। ਹੋਰਨਾਂ ਤੋਂ ਬਿਨਾਂ ਇਸ ਵਿਚ ਸੂਬੇ ਦਾ ਵਿਦਿਅਕ ਅਤੇ ਤਕਨੀਕੀ ਪੱਧਰ ਉੱਚਾ ਚੁੱਕਣ ਦੇ ਮਨਸ਼ੇ ਨਾਲ ਕੁਝ ਨਵੇਂ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਆਈ.ਟੀ.ਆਈਜ਼. ਖੋਲ੍ਹੀਆਂ ਜਾਣਗੀਆਂ। ਵੇਖਣ ਪਾਖਣ ਨੂੰ ਤਾਂ ਇਹ ਲੋਕਾਂ ਨੂੰ ਬੜਾ ਪ੍ਰਭਾਵਤ ਕਰਨ ਵਾਲਾ ਪਹਿਲੂ ਹੈ। ਹਕੀਕਤ ਵਿਚ ਇਹ ਫਸੀਆਂ ... Read More »

ਕਸ਼ਿਅਪ ਸਮਾਜ ਨੇ ਕੈਨੇਡਾ ‘ਚ ਮਨਾਇਆ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਨੂੰ ਸਮਰਪਿਤ ਦਿਵਸ

ਪੰਜਾਬ ਤੋਂ ਕੈਨੇਡਾ ਪਹੁੰਚੇ ਜੈਕਿਸ਼ਨ ਦਾ ਕੀਤਾ ਵਿਸ਼ੇਸ਼ ਸਨਮਾਨ ਮਿਲਟਨ : ਕੈਨੇਡਾ – ਭਾਰਤੀ ਮੂਲ ਦੇ ਕੈਨੇਡਾ ‘ਚ ਰਹਿੰਦੇ ਪੱਕੇ ਵਸਿੰਦਿਆਂ ਦੇ ਕਸ਼ਿਅਪ ਸਮਾਜ ਦੇ ਕਰੀਬ 60 ਪ੍ਰੀਵਾਰਾਂ ਨੇ ਜਿਥੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਫਤਿਹਗੜ੍ਹ ਸਾਹਿਬ ਨਾਲ ਸਥਾਈ ਤੌਰ ‘ਤੇ ਜੁੜ ਕੇ ਮੈਂਬਰਸ਼ਿੱਪ ‘ਚ ਵਾਧਾ ਕੀਤਾ ਹੈ ਉਥੇ ਇਨ੍ਹਾਂ ਪਰਿਵਾਰਾਂ ਨੇ ਕਨੇਡਾ ਦੀ ਧਰਤੀ ਤੇ ... Read More »

‘ਮਾਂ’ ਮੈਂ ਤੇਰਾ ਫਤਿਹ ਬੋਲਦਾ ਹਾਂ

‘ਮਾਂ’ ਮੈਂ ਤੇਰਾ ਫਤਿਹ ਬੋਲਦਾ ਆਂ ਪੈਰੀ ਪੈਨਾ ‘ਮਾਂ’ ਮੈਂ ਫਤਿਹ ਬੋਲਦਾ, ‘ਮਾਂ’ ਤੂੰ ਮੈਨੂੰ ਜਦ ਦੁਪਿਹਰ ਤੋਂ ਬਾਅਦ ਆਪਣਾ ਦੁੱਧ ਪਿਲਾ ਕੇ ਕੰਮ ਧੰਦੇ ਵਿੱਚ ਰੁੱਝ ਗਈ ਸੀ ਤੇ ਤੁਰੀ ਫਿਰਦੀ ਨੇ ਮੇਰੇ ਪਾਪਾ ਨੂੰ ਕਿਹਾ ਸੀ ਕਿ ਫਤਿਹਵੀਰ ਲਈ ਸ਼ਹਿਰੋ ਅੱਜ ਕੇਲੇ ਤੇ ਲੀਚੀਆਂ ਲੈ ਆਓ ਪਾਪਾ ਝੱਟ ਆਪਣੀ ਕਾਰ ਨੂੰ ਧੋਣ ਲੱਗ ਪਏ ਤੇ ਮੈਂ ਵੀ ਖੁਸ਼ੀ ... Read More »

ਪਾਣੀ ਨੂੰ ਲੈ ਕੇ ਹੋਵੇਗਾ ਤੀਸਰਾ ਵਿਸ਼ਵ ਯੁੱਧ

ਦਰਿਆਈ ਪਾਣੀਆਂ ਦੇ ਲਗਾਤਾਰ ਪੰਜਾਬੋਂ ਬਾਹਰ ਜਾਣ ਕਾਰਨ ਧਰਤੀ ਹੇਠਲਾ ਪਾਣੀ ਵਰਤਣ ਨੂੰ ਲੋਕ ਮਜ਼ਬੂਰ * ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ, ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿੱਚ ਹੈ। ਪਹਿਲੀ ਪਰਤ 10 ਤੋਂ 20 ਫੁੱਟ ਤੱਕ ਹੈ। ਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖਤਮ ਹੋ ਚੁੱਕਾ ਹੈ। ... Read More »

COMING SOON .....


Scroll To Top
11