Monday , 9 December 2019
Breaking News
You are here: Home » Editororial Page (page 10)

Category Archives: Editororial Page

ਆਪਣਿਆਂ ਤੋਂ ਸਹਾਰਾ ਲੋਚਦੀ ਮਾਂ-ਬੋਲੀ ਪੰਜਾਬੀ

ਮਾਂ ਬੋਲੀ ਜੋ ਇੱਕ ਬੱਚੇ ਨੂੰ ਆਪਣੀ ਮਾਂ ਦੇ ਦੁੱਧ ਨਾਲ ਹੀ ਵਿਰਸੇ ਵਿੱਚ ਮਿਲਦੀ ਹੈ । ਮਾਂ – ਬੋਲੀ ਦੇ ਜੇ ਸ਼ਬਦੀ ਅਰਥ ਕਰੀਏ ਤਾਂ ਉਹ ਬੋਲੀ ਜੋ ਅਸੀ ਆਪਣੀ ਮਾਂ ਤੋਂ ਗ੍ਰਹਿਣ ਕਰਦੇ ਹਾਂ ਉਹ ਸਾਡੀ ਮਾਂ – ਬੋਲੀ ਹੁੰਦੀ ਹੈ । ਮਾਂ – ਬੋਲੀ ਨੂੰ ਸਿੱਖਣ ਲਈ ਸਾਨੂੰ ਕੋਈ ਖਾਸ ਕੋਸ਼ਿਸ਼ ਨਹੀ ਕਰਨੀ ਪੈਂਦੀ ਕਿਉਂਕਿ ਇਹ ਤਾਂ ... Read More »

ਬੇਫ਼ਿਕਰ ਸੱਤਾ ਅਤੇ ਲੀਹੋਂ ਲੱਥਿਆ ਬੇਅਸਰ ਵਿਰੋਧੀ ਧਿਰ

ਕਾਂਗਰਸ ਪਾਰਟੀ ਨੂੰ ਪੰਜਾਬ ਹੋਇਆ ਲਗਪਗ ਢਾਈ ਸਾਲ ਬੀਤ ਚੁੱਕੇ ਹਨ ਅਤੇ ਉਹ ਆਪਣੇ ਕਾਰਜ਼ਕਾਲ ਦਾ ਅੱਧ ਪੂਰਾ ਕਰ ਚੁੱਕੀ ਹੈ । ਜੇਕਰ ਸਰਕਾਰ ਦੇ ਇਸ ਕਾਰਜ਼ਕਾਲ ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਸਰਕਾਰ ਦੀਆ ਨੀਤੀਆਂ ਜਨਤਾ ਨੂੰ ਸੰਤੁਸ਼ਟ ਨਹੀਂ ਕਰ ਪਾਈਆਂ । ਸੱਤਾ ਵਿੱਚ ਆਉਣ ਤੋਂ ਪਹਿਲਾਂ ਬੇਰੁਜ਼ਗਾਰੀ, ਕਿਸਾਨੀ ਸੰਕਟ, ਨਸ਼ਿਆਂ ਵਰਗੇ ਕੋਹੜਾ ਤੋਂ ਪੰਜਾਬੀਆਂ ਨੂੰ ਮੁਕਤ ... Read More »

ਇਹ ਤਾਂ ਸਾਡੀ ਪਰਸਨਲ ਲਾਈਫ ਹੈ

ਬਿੱਕਰ ਆਪਣੀ ਲੰਡੂ ਪਾਰਟੀ ਨਾਲ ਆਥਣ ਸਮੇਂ ਇੱਕ ਸੱਜੀ ਧੱਜੀ ਸੱਥ ਵਿੱਚ ਪਹੁੰਚ ਗਿਆ।ਬੜੇ ਦਮਗਜ਼ੇ ਜਿਹੇ ਮਾਰਦਾ ਹੋਇਆ ਇਹ ਜਿਤਾ ਰਿਹਾ ਸੀ ਕਿ ਉਹ ਬਹੁਤ ਹੀ ਪਹੁੰਚ ਵਾਲਾ ਅਤੇ ਸਾਫ ਸੁਥਰਾ ਬੰਦਾ ਹੈ।Àਹਦੇ ਨਾਲ ਪਹੁੰਚੇ ਤਿੰਨ ਕੁ ਲੰਡੂ ਤੌੜੀ ਜਿੱਡਾ ਸਿਰ ਹਿਲਾ ਕੇ ਉਸਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏੇ ਵਰਾਸ਼ਾ ਨੂੰ ਕੰਨਾਂ ਵੱਲ ਖਿੱਚਕੇ ਥੋੜਾ ਜਿਹਾ ਮਸ਼ਕਰੀ ਵਿੱਚ ਹੱਸ ਰਹੇ ... Read More »

ਕੀਮਤੀ ਜਾਨਾਂ ਦੇ ਦੁਸ਼ਮਣ ਬਣ ਰਹੇ ਨੇ ਉਦਯੋਗਿਕ ਹਾਦਸੇ

ਪਿਛਲੇ ਹਫਤੇ ਦੇਸ਼ ਦੇ ਕਈ ਇਲਾਕਿਆਂ ‘ਚ ਅਜਿਹੇ ਚਾਰ ਵੱਡੇ ਹਾਦਸੇ ਹੋ ਗਏ, ਜਿਨ੍ਹਾਂ ‘ਚ ਲਗਪਗ 50 ਲੋਕਾਂ ਨੁੰ ਆਪਣੀ ਜਾਣ ਗਵਾਉਣੀ ਪਈ।ਮਹਾਂਰਾਸ਼ਟਰ ‘ਚ ਇਕ ਰਸਾਇਣਕ ਕਾਰਖਾਨੇ ‘ਚ ਰਸਾਇਣ ਦੇ ਰਿਸਾਅ ਨਾਲ ਲੱਗੀ ਅੱਗ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਫਿਰ ਦੇਸ਼ ਦੀ ਸਭ ਤੋਂ ਵੱਡੀ ਤੇਲ ਅਤੇ ਕੁਦਰਤੀ ਗੈਸ ਏਜੰਸੀ ਓਐਨਜੀਸੀ ਦੀ ਮੁੰਬਈ ਯੁਨਿਟ ‘ਚ ਭਿਆਨਕ ਅੱਗ ਨਾਲ ... Read More »

ਕਿੱਧਰ ਜਾ ਰਹੀ ਹੈ ਪੰਜਾਬ ਦੀ ਗਾਇਕੀ

ਪੰਜਾਬੀ ਸੱਭਿਆਚਾਰ ਵਿੱਚ ਸੰਗੀਤ ਦਾ ਇਕ ਵਿਸ਼ੇਸ਼ ਮਹੱਤਵ ਹੈ। ਪੀੜ੍ਹੀਆਂ ਤੋਂ ਚਲਦੀ ਆ ਰਹੀ ਪਰੰਪਰਾ ਵਿੱਚ ਸੰਗੀਤ ਨੂੰ ਰੂਹ ਦੇ ਸਕੂਨ ਲਈ ਸੁਣਿਆ ਜਾਂਦਾ ਸੀ, ਜਦੋਂ ਵਿਅਕਤੀ ਬਹੁਤ ਉਦਾਸ ਹੁੰਦਾ ਸੀ ਜਾਂ ਦਿਮਾਗੀ ਤੌਰ ‘ਤੇ ਬਹੁਤ ਜ਼ਿਆਦਾ ਥੱਕ ਜਾਂਦਾ ਸੀ ਤਾਂ ਉਹ ਸੰਗੀਤ ਦਾ ਸਹਾਰਾ ਲੈਂਦਾ ਸੀ। ਸੰਗੀਤ ਵਿਅਕਤੀ ਨੂੰ ਰੂਹਾਨੀਅਤ ਨਾਲ ਜੋੜ ਕੇ ਅਧਿਆਤਮਿਕ ਰਸਤੇ ਉੱਪਰ ਚੱਲਣ ਲਈ ਪ੍ਰੇਰਿਤ ... Read More »

ਜ਼ੁਬਾਨ ਕੀਮਤੀ ਤੋਹਫਾ ਹੈ- ਇਸ ਦੀ ਸੁਚੱਜੀ ਵਰਤੋਂ ਕਰੀਏ

ਮਨੁੱਖੀ ਜੀਵਨ ਪਰਮਾਤਮਾ ਵੱਲੋਂ ਮਿਲਿਆ ਹੋਇਆ ਇੱਕ ਵਰਦਾਨ ਹੈ। ਜ਼ੁਬਾਨ ਮਨੁੱਖੀ ਜੀਵ ਦਾ ਮਹੱਤਵਪੂਰਨ ਅੰਗ ਹੈ। ਜ਼ੁਬਾਨ ਮਨੁੱਖ ਦਾ ਜਨਮ ਤੋਂ ਲੈ ਕੇ ਮਰਨ ਤੱਕ ਸਾਥ ਨਿਭਾਉਂਦੀ ਹੈ। ਦੰਦ ਤਾਂ ਜਨਮ ਲੈਣ ਤੋਂ ਬਾਅਦ ਆਉਦੇ, ਟੁੱਟਦੇ, ਫਿਰ ਨਵੇਂ ਆਉਂਦੇਂ ਅਤੇ ਬੁਢਾਪੇ ਵਿੱਚ ਵੀ ਸਾਥ ਛੱਡ ਜਾਂਦੇ ਹਨ ਪਰ ਜੀਭ ਮਰਨ ਤੱਕ ਸਾਥ ਨਿਭਾਉਂਦੀ ਹੈ। ਜ਼ੁਬਾਨ ਹੈ ਤਾਂ ਅਸੀਂ ਆਪਣੇ ਮਨ ... Read More »

ਜਾਂਬਾਜ ਸਿੱਖ ਅਫ਼ਸਰ : ਸੰਦੀਪ ਸਿੰਘ ਧਾਲੀਵਾਲ

ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ਦੇ ਨਾਲ ਜਿੱਥੇ ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਸਿੱਖ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ, ਉੱਥੇ ਹੀ ਸਮੁੱਚੇਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ। ਸੰਦੀਪ ਸਿੰਘ ਦਾ ਜਨਮ 1977 ਈ. ਵਿਚ ਪਿੰਡ ਧਾਲੀਵਾਲ, ਜ਼ਿਲਾ ਕਪੂਰਥਲਾ ਵਿਚ ਪਿਤਾ ਪਿਆਰਾ ਸਿੰਘ ਧਾਲੀਵਾਲ ਦੇ ਘਰ ਹੋਇਆ ਸੀ। ਸੰਦੀਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ... Read More »

ਪ੍ਰੇਸ਼ਾਨੀ ਦਾ ਸਬੱਬ ਕਿਉਂ ਹੈ ਆਧਾਰ ਕਾਰਡ ਦਾ ਆਧਾਰ?

ਆਧਾਰ ਕਾਰਡ ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ ਜਾਣ ਵਾਲਾ 12 ਅੰਕਾਂ ਦਾ ਵਿਸ਼ੇਸ਼ ਪਹਿਚਾਣ ਪੱਤਰ ਹੈ। ਆਪਣੇ ਅਰੰਭ ਤੋਂ ਲੈ ਕੇ ਹੁਣ ਤੱਕ ਇਹ ਵਿਵਾਦਾਂ ਵਿੱਚ ਫਸਿਆ ਹੋਇਆ ਹੈ। ਬਹੁਤ ਸਾਰੀਆਂ ਕਾਨੂੰਨੀ ਸਮੱਸਿਆਵਾਂ ਵਿੱਚ ਨਿਕਲਦਾ ਹੋਇਆ ਲਗਭਗ ਆਪਣੇ ਦਸ ਸਾਲ ਪੂਰੇ ਕਰ ਚੁੱਕਿਆ ਹੈ। ਭਾਵੇਂ ਕਿ ਸਰਕਾਰ ਵੱਲੋਂ ਆਧਾਰ ਕਾਰਡ ਜ਼ਰੂਰੀ ਬਣਵਾਉਣ ਲਈ ਜਾਰੀ ਕੀਤੇ ਜਾਂਦੇ ਰਹੇ ... Read More »

ਜੰਕ ਫੂਡ ਅਤੇ ਨਕਲੀ ਖਾਦ ਪਦਾਰਥਾਂ ਦੇ ਸੇਵਨ ਨੇ ਪੰਜਾਬੀਆਂ ਦੀ ਜ਼ਿੰਦਗੀ ਨੂੰ ਲਾਇਆ ਗ੍ਰਹਿਣ

ਬਟਾਲਾ- ਜੰਕ ਫੂਡ ਅੱਜ ਦੇ ਜ਼ਮਾਨੇ ਵਿਚ ਕੋਣ ਖਾਣਾ ਪਸੰਦ ਨਹੀਂ ਕਰਦਾ ਚਾਹੇ ਉਹ ਬੱਚੇ ਹੋਣ ਜਾ ਜਵਾਨ ਹਰ ਮਨੁੱਖ ਜੰਕ ਫੂਡ ਅਤੇ ਬਾਹਰੋਂ ਖਾਣਾ ਖਾਧਾ ਪਸੰਦ ਕਰਦਾ ਹੈ ਪਰ ਉਹ ਇਹ ਨਹੀਂ ਜਾਣਦੇ ਕਿ ਰੇਹੜੀਆਂ ਵਾਲੇ ਅਤੇ ਦੁਕਾਨਦਾਰਾਂ ਵਲੋਂ ਅਜਿਹੇ ਖਤਰਨਾਕ ਤੇ ਨਕਲੀ ਮਸਾਲਿਆਂ ਦੀ ਵਰਤੋ ਕੀਤੀ ਜਾਂਦੀ ਹੈ ਜੋਂ ਉਹਨਾਂ ਦੇ ਸ਼ਰੀਰ ਅੰਦਰ ਬੁਰੀ ਤਰ੍ਹਾਂ ਦੀਆਂ ਬੀਮਾਰੀਆਂ ਨੂੰ ... Read More »

ਸਾਹਿਤਕਾਰੀ ਤੇ ਪੱਤਰਕਾਰੀ ਦਾ ਸ਼ਾਮਲਾ ਐਮ.ਐਸ. ਝੱਮਟ

ਮਹਿੰਦਰ ਸਿੰਘ ਝੱਮਟ ਪੰਜਾਬੀ ਸਾਹਿਤਕਾਰ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਇਕ ਜਾਣਿਆ ਅਤੇ ਪਹਿਚਾਣਿਆਂ ਨਾਂ ਹੈ। ਆਪ ਪੰਜਾਬੀ ਸਰੋਤੇ ਸੋਨੀਲੇ ਦੇ ਨਾਂ ਤੋਂ ਚੰਗੀ ਤਰ੍ਹਾਂ ਵਾਕਿਫ ਹਨ। ਉੱਚਾ ਲੰਮਾ ਤੇ ਚੰਨ ਵਰਗੇ ਸੋਹਣੇ ਮੁਖੜੇ ਵਾਲਾ ਝੱਮਟ ਬੜਾ ਸਾਊ ਸੁਭਾਅ ਅਤੇ ਮਿਲਣਸਾਰ ਵਿਅਕਤੀ ਹੈ। ਆਪਣੀ ਇਸ ਦਿਖ ਤੇ ਸਾਹਿਤਕਾਰ ਅਤੇ ਪੱਤਰਕਾਰੀ ਸਦਕਾ ਹੀ ਉਹ ਲੋਕਾਂ ਦੇ ਦਿਲਾਂ ਉੱਤੇ ਛਾਇਆ ਹੋਇਆ ਹੈ। ... Read More »

COMING SOON .....


Scroll To Top
11