Monday , 16 December 2019
Breaking News
You are here: Home » EDITORIALS (page 67)

Category Archives: EDITORIALS

ਰੱਖਿਆ ਸੌਦਿਆਂ ਵਿਚ ਦਲਾਲੀ

ਰੱਖਿਆ ਸੌਦਿਆਂ ਵਿੱਚ ਦਲਾਲੀ ਕੋਈ ਨਵਾਂ ਵਰਤਾਰਾ ਨਹੀਂ ਹੈ। ਬੌਫਰਜ਼ ਤੋਪਾਂ ਦੀ ਖਰੀਦ ਵਿਚ ਹੋਈ ਘਪਲੇਬਾਜ਼ੀ ਹਰ ਦੇਸ਼ ਵਾਸੀ ਨੂੰ ਯਾਦ ਹੈ। ਉਸ ਤੋਂ ਬਾਅਦ ਕਈ ਅਜਿਹੇ ਵੱਡੇ ਘਪਲੇ ਸਾਹਮਣੇ ਆ ਚੁੱਕੇ ਹਨ। ਹੋਰ ਤਾਂ ਹੋਰ ਫੌਜ ਵਿਚ ਸੇਵਾ ਕਰ ਚੁੱਕੇ ਕਈ ਵੱਡੇ ਜਨਰਲ ਇਸ ਗੱਲ ਦਾ ਖੁਦ ਵੀ ਖੁਲਾਸਾ ਕਰ ਚੁੱਕੇ ਹਨ ਕਿ ਰੱਖਿਆ ਸੌਦਿਆਂ ਵਿੱਚ ਮੋਟਾ ਕਮਿਸ਼ਨ ਖਾਧਾ ... Read More »

ਲੰਬੇ ਚੋਣ ਪ੍ਰੋਗਰਾਮ ਬਾਰੇ ਮੁੜ ਵਿਚਾਰ ਦੀ ਲੋੜ

ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣਾਂ ਦਾ ਕੰਮ ਕੁੱਲ 9 ਗੇੜਾਂ ਵਿੱਚ ਪੂਰਾ ਹੋਵੇਗਾ। ਪਹਿਲਾ ਗੇੜ 7 ਅਪ੍ਰੈਲ ਨੂੰ ਸ਼ੁਰੂ ਹੋਣਾ ਹੈ ਜਦ ਕਿ ਅੰਤਿਮ ਗੇੜ 12 ਮਈ ਨੂੰ ਹੋਵੇਗਾ। ਵੋਟਾਂ ਦੀ ਗਿਣਤੀ 16 ਮਈ ਨੂੰ ਹੋਣੀ ਹੈ। ਚੋਣ ਪ੍ਰੋਗਰਾਮ ਦੇ ਐਲਾਨ ਨਾਲ ਹੀ ਦੇਸ਼ ਭਰ ਵਿਚ ਚੋਣ ਜ਼ਾਬਤਾ ਲਾਗੂ ... Read More »

16ਵੀਆਂ ਲੋਕ ਸਭਾ ਚੋਣਾਂ ਦਾ ਐਲਾਨ-ਨਿਆਂਸੰਗਤ ਚੋਣਾਂ ਲਈ ਬਹੁਤ ਕੁਝ ਕਰਨਾ ਬਾਕੀ16ਵੀਆਂ ਲੋਕ ਸਭਾ ਚੋਣਾਂ ਦਾ ਐਲਾਨ-ਨਿਆਂਸੰਗਤ ਚੋਣਾਂ ਲਈ ਬਹੁਤ ਕੁਝ ਕਰਨਾ ਬਾਕੀ

ਸਮਕਾਲੀ ਦ੍ਰਿਸ਼ਟੀਕੋਣ ਸ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਜੀਤ ਪ੍ਰਕਾਸ਼ਨ ਸਮੂਹ ਉਡੀਕੀਆਂ ਜਾ ਰਹੀਆਂ ਲੋਕ ਸਭਾ ਚੋਣਾਂ ਦਾ ਮੁੱਖ ਚੋਣ ਕਮਿਸ਼ਨਰ ਵੀ.ਐ¤ਸ. ਸੰਪਤ ਵੱਲੋਂ ਐਲਾਨ ਕਰ ਦਿੱਤਾ ਗਿਆ। ਦੇਸ਼ ਵੱਡਾ ਹੈ, ਅਨੇਕਾਂ ਹਿੱਸਿਆਂ ਵਿੱਚ ਹਾਲਾਤ ਵੱਖੋ-ਵੱਖਰੇ ਹਨ। ਇਸੇ ਲਈ ਇਹ ਐਲਾਨ ਕਰਨ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਸਾਰੇ ਹੀ ਪਹਿਲੂਆਂ ’ਤੇ ਵਿਸਥਾਰਤ ਵਿਚਾਰ-ਵਟਾਂਦਰਾ ਕਰਨਾ ਪੈਂਦਾ ਹੈ। ਇਨ੍ਹਾਂ ਪਹਿਲੂਆਂ ਵਿੱਚ ਮੌਸਮ ... Read More »

ਪੰਜਾਬੀਆਂ ਨੂੰ ਭਾਈਚਾਰਕ ਜਾਗਰਿਤੀ ਦੀ ਜ਼ਰੂਰਤ

ਪੰਜਾਬੀ ਭਾਈਚਾਰਾ ਇਸ ਸਮੇਂ ਕਈ ਤਰ੍ਹਾਂ ਦੇ ਸਮਾਜਿਕ ਸੰਕਟਾਂ ਵਿੱਚ ਘਿਰਿਆ ਹੋਇਆ ਹੈ। ਪੂਰੇ ਸੰਸਾਰ ਵਿੱਚ ਫੈਲਿਆ ਇਹ ਭਾਈਚਾਰਾ ਆਪਣੀਆਂ ਸਮਾਜਿਕ ਸਮੱਸਿਆਵਾਂ ਪ੍ਰਤੀ ਜਾਗਰਿਤ ਨਹੀਂ ਹੈ। ਭਾਈਚਾਰਕ ਪੱਧਰ ’ਤੇ ਵੀ ਇਨ੍ਹਾਂ ਸਮੱਸਿਆਵਾਂ ਦੇ ਨਿਪਟਾਰੇ ਲਈ ਕਿੱਧਰੇ ਕੋਈ ਯਤਨ ਨਹੀਂ ਹੋ ਰਿਹਾ। ਸਮਾਜਿਕ ਤੌਰ ’ਤੇ ਪੰਜਾਬੀਆਂ ਦੇ ਭਾਈਚਾਰਕ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਕੋਈ ਸਮਾਂ ਸੀ ਜਦੋਂ ਪੰਜਾਬੀ ਰਿਸ਼ਤਿਆਂ ਦੀ ਕਦਰ ... Read More »

ਪਾਕਿਸਤਾਨ ਵਿਚ ਘੱਟ ਗਿਣਤੀਆਂ

ਪਾਕਿਸਤਾਨ ਦਾ ਆਪਣੀਆਂ ਘੱਟ-ਗਿਣਤੀਆਂ ਪ੍ਰਤੀ ਅਕਸ ਦਿਨੋ-ਦਿਨ ਵਿਗੜਦਾ ਜਾ ਰਿਹਾ ਹੈ । ਘੱਟ-ਗਿਣਤੀ ਫਿਰਕਿਆਂ ਅੰਦਰ ਕਾਫ਼ੀ ਨਾਰਾਜ਼ਗੀ ਦਾ ਦੌਰ ਗੰਭੀਰ ਸਥਿਤੀ ਅਖਤਿਆਰ ਕਰਦਾ ਜਾ ਰਿਹਾ ਹੈ। ਆਪਣੀਆਂ ਘੱਟ-ਗਿਣਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਦੇ ਹੋਏ ਪਾਕਿਸਤਾਨ ਇਹ ਭੁੱਲ ਚੁੱਕਾ ਹੈ ਕਿ ਇਸ ਦਾ ਦੁਨੀਆ ਭਰ ਦੀਆਂ  ਘੱਟ-ਗਿਣਤੀਆਂ ਵਿਚ ਕੀ ਸੁਨੇਹਾ ਜਾਵੇਗਾ ਅਤੇ ਬਾਹਰਲੇ ਮੁਲਕਾਂ ਵਿਚ ਕੀ ਅਕਸ ਬਣੇਗਾ।  ਪਹਿਲਾਂ ਹੀ ਪਾਕਿਸਤਾਨ ... Read More »

ਭਾਰਤ ਦੇ ਚੋਣ ਕਾਨੂੰਨ

ਅੱਤਰੀ/ਊਸ਼ਾ/ਕਿਰਨ  ਪੀ ਆਈ ਬੀ , ਜ¦ਧਰ  ਭਾਰਤ ਪ੍ਰਭਤਾ , ਸਮਾਜਵਾਦੀ , ਧਰਮ ਨਿਰਪੇਖ , ਲੋਕਤੰਤਰ ਗਣਰਾਜ ਹੈ । ਲੋਕਤੰਤਰ ਭਾਰਤ ਦੇ ਸੰਵਿਧਾਨ ਦੀਆਂ ਬੁਨਿਆਦੀ ਵਿਸ਼ੇਸ਼ਤਾਵਾਂ ਵਿਚੋਂ ਇੱਕ ਹੈ । ਇਹ ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਹਿੱਸਾ ਹੈ। ਲੋਕਤੰਤਰ ਨੂੰ ਬਣਾਏ ਰੱਖਣ ਲਈ ਕਾਨੂੰਨ ਦਾ ਸ਼ਾਸਨ ਲਾਜ਼ਮੀ ਹੈ ਅਤੇ ਇਹ ਵੀ ਜ਼ਰੂਰੀ ਹੈ ਕਿ ਦੇਸ਼ ਉਚਿਤ ਸ਼ਾਸਨ ਲਈ ਸਰਵਸ੍ਰੇਸ਼ਠ ਉਪਲਬਧ ਵਿਅਕਤੀ ... Read More »

ਪੇਂਡੂ ਵਿਕਾਸ ਲਈ ਅਤਿਅੰਤ ਲਾਜ਼ਮੀ ਗਿਆਨ ਵਿਗਿਆਨ ਮੇਲੇ

ਪ੍ਰੋ: ਗੁਰਭਜਨ ਸਿੰਘ ਗਿੱਲ ਕੋਈ ਵੀ ਦੇਸ਼ ਆਪਣੇ ਪਿੰਡਾਂ ਦੇ ਵਿਕਾਸ ਬਿਨਾ ਵਿਕਾਸ ਦਾ ਸੰਤੁਲਤ ਮਾਡਲ ਨਹੀਂ ਉਸਾਰ ਸਕਦਾ। ਇਕੱਲੇ ਸ਼ਹਿਰ-ਮੁਖੀ ਵਿਕਾਸ ਨਾਲ ਹੋਇਆ ਅਸਾਵਾਂ ਵਿਕਾਸ ਸਮਾਜਕ ਤਣਾਉ ਨੂੰ ਜਨਮ ਦੇਂਦਾ ਹੈ। ਦੇਸ਼ ਦੀ ਆਜ਼ਾਦੀ ਮਗਰੋਂ ਜਦ ਦੇਸ਼ ਨੇ ਆਤਮ ਨਿਰਭਰ ਹੋਣ ਦਾ ਸੁਪਨਾ ਲਿਆ ਤਾਂ ਪੇਂਡੂ ਵਿਕਾਸ ਲਈ ਖੇਤੀਬਾੜੀ ਵਿਕਾਸ ਨੂੰ ਸਭ ਤੋਂ ਮਹੱਤਵਪੂਰਨ ਮੰਨਦਿਆਂ ‘‘ਵਧੇਰੇ ਅੰਨ ਉਗਾਉੂ ਮੁਹਿੰਮ ... Read More »

ਪ੍ਰੋਫੈਸ਼ਨਲ ਵਿਦਿਅਕ ਅਦਾਰਿਆਂ ਨੂੰ ਅੰਨ੍ਹੀ ਲੁੱਟ ਦੀ ਖੁੱਲ੍ਹ ਕਿਉਂ ?

ਗੁਰਚਰਨ ਪੱਖੋਕਲਾਂ ਸੰਪਰਕ : 94177-27245 ਪਿੰਡ ਪੱਖੋਕਲਾਂ, ਜ਼ਿਲ੍ਹਾ ਬਰਨਾਲਾ ਪੰਜਾਬ ਦੀ ਗੱਲ ਕਰੀਏ ਤਾਂ 44 ਲੱਖ ਦੀ ਬੇਰੁਜਗਾਰਾਂ ਦੀ ਫੌਜ ਸੜਕਾਂ ’ਤੇ ਮਾਰਚ ਪਾਸਟ ਕਰ ਰਹੀ ਹੈ। ਹਰ ਸਾਲ ਇਸ ਬੇਰੁਜ਼ਗਾਰ ਫੌਜ ਵਿੱਚ ਦੋ ਤਿੰਨ ਲੱਖ ਨਵੇਂ ਸਿਪਾਹੀ ਭਰਤੀ ਹੋ ਜਾਂਦੇ ਹਨ। ਸਰਕਾਰਾਂ ਨੇ ਵਿਦਿਅਕ ਅਦਾਰਿਆਂ ਦਾ ਤਾਂ ਹੜ੍ਹ ਲਿਆ ਦਿੱਤਾ ਹੈ ਜੋ ਕਿ ਅਮੀਰ ਅਤੇ ਰਾਜਨੀਤਕਾਂ ਦੇ ਆੜੀ ਲੋਕ ... Read More »

ਵੱਡੀਆਂ ਕੰਪਨੀਆਂ ਦੀ ਲੁੱਟ

ਦੇਸ਼ ਵਿੱਚ ਵੱਡੀਆਂ ਕੰਪਨੀਆਂ ਵੱਲੋਂ ਮਚਾਈ ਗਈ ਲੁੱਟ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ। ਸਿਆਸੀ ਨੇਤਾਵਾਂ ਦੀ ਸਰਪ੍ਰਸਤੀ ਹੇਠ ਨਿੱਜੀ ਕੰਪਨੀਆਂ ਵੱਖ-ਵੱਖ ਢੰਗ ਤਰੀਕਿਆਂ ਨਾਲ ਲੋਕਾਂ ਨੂੰ ਲੁੱਟ ਰਹੀਆਂ ਹਨ ਪਰੰਤੂ ਉਨ੍ਹਾਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਹੁੰਦੀ। ਸਹਾਰਾ ਗਰੁੱਪ ਅਤੇ ਪਰਲ ਗਰੁੱਪ ਵੱਲੋਂ ਕੀਤੀ ਗਈ ਲੋਕਾਂ ਦੀ ਲੁੱਟ ਉਚ ਅਦਾਲਤ ਸੁਪਰੀਮ ਕੋਰਟ ਦੇ ਦਖਲ ਨਾਲ ਸਾਹਮਣੇ ਆ ਗਈ ਹੈ। ਅਦਾਲਤ ... Read More »

ਚੋਣਾਂ ’ਚ ਨੌਜਵਾਨ ਪੀੜ੍ਹੀ ਦਾ ਮਹੱਤਵ

ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਦੇਸ਼ ਦੇ ਨੌਜਵਾਨ ਵੋਟਰਾਂ ਦਾ ਵੱਡਾ ਮਹੱਤਵ ਅਤੇ ਯੋਗਦਾਨ ਹੋਵੇਗਾ। ਲੱਗਭੱਗ ਸਾਰੀਆਂ ਸਿਆਸੀ ਪਾਰਟੀਆਂ ਨੌਜਵਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਸ ਅਨੁਮਾਨ ਮੁਤਾਬਿਕ ਲੱਗਭੱਗ 350 ਹਲਕਿਆਂ ਵਿੱਚ ਨੌਜਵਾਨਾਂ ਦੀਆਂ ਵੋਟਾਂ ਫੈਸਲਾਕੁੰਨ ਹੋਣਗੀਆਂ। ਇਸ ਵਾਰ ਕਿਸੇ ਦੀ ਵੀ ਜਿੱਤ ਹਾਰ ਲਈ ਨੌਜਵਾਨ ਵਰਗ ਵਿਸ਼ੇਸ਼ ਭੂਮਿਕਾ ਨਿਭਾਅ ਸਕਦਾ ਹੈ। ਦੇਸ਼ ਦੇ ਸਭ ਤੋਂ ... Read More »

COMING SOON .....


Scroll To Top
11