Thursday , 15 November 2018
Breaking News
You are here: Home » EDITORIALS (page 38)

Category Archives: EDITORIALS

ਸੁਪਰੀਮ ਕੋਰਟ ਤੋਂ ਉਮੀਦਾਂ

ਦੇਸ਼ ਵਿੱਚ ਜਦੋਂ ਰਾਜਨੀਤੀ ਅਤੇ ਰਾਜਸੀ ਪ੍ਰਬੰਧ ਲਗਾਤਾਰ ਗਰਕਦਾ ਜਾ ਰਿਹਾ ਹੈ ਉਸ ਵੇਲੇ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਅ ਰਹੀ ਹੈ। ਭ੍ਰਿਸ਼ਟਾਚਾਰ ਅਤੇ ਬੇਇਨਸਾਫੀ ਦੇ ਕਈ ਵੱਡੇ ਮਾਮਲਿਆਂ ਵਿੱਚ ਸੁਪਰੀਮ ਕੋਰਟ ਨੂੰ ਮਿਸਾਲੀ ਨਿਰਣੇ ਲਏ ਹਨ। ਦੇਸ਼ ਦੀ ਵੱਡੀ ਗਿਣਤੀ ਵਿੱਚ ਵੱਸੋਂ ਸਿਆਸੀ ਪ੍ਰਬੰਧ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੀ ਹੈ। ਉਹ ਇਨਸਾਫ ਲਈ ... Read More »

ਸਿਆਸਤ ਵਿੱਚ ਕੁਝ ਵੀ ਹੋ ਸਕਦੈ…

ਖ਼ੈਰ .. ਸਿਆਸਤ ਹੈ ਇੱਥੇ ਕੁਝ ਵੀ ਹੋ ਸਕਦੈ..। ਗੱਲ ਪੰਜਾਬ ਚੋਣਾਂ ਦੀ ਕਰੀਏ ਤਾਂ ਇਹ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ ਜਾਂ ਕਹਿ ਸਕਦੇ ਹਾਂ ਕਿ ਚਾੜ੍ਹ ਲਈਆਂ ਗਈਆਂ। ਚੋਣ ਕਮਿਸ਼ਨ ਦੇ ਕਾਰ-ਵਿਹਾਰ ਵਿੱਚ ਪਿਛਲੇ ਦੋ ਕੁ ਦਹਾਕਿਆਂ ਤੋਂ ਜਾਂ ਕਹਿ ਲਓ ਟੀ.ਐਨ. ਸੇਸ਼ਨ ਦੇ ਯੁੱਗ ਤੋਂ ਬਾਅਦ ਕਾਫ਼ੀ ਤਬਦੀਲੀ ਆਈ ਹੈ। ਚੋਣ ਪ੍ਰਕਿਰਿਆ ‘ਚ ਜਿੱਥੇ ਆਧੁਨਿਕ ਤਕਨੀਕ ਨੂੰ ਅਪਣਾਇਆ ... Read More »

ਚੜ੍ਹਦੀਕਲਾ ਵਿੱਚ ਰਹੋਗੇ ਤਾਂ ਸਮੇਂ ਦੇ ਹਾਣੀ ਜ਼ਰੂਰ ਬਣੋਗੇ

ਸਾਡੀ ਜਿੰਦਗੀ ਇੱਕ ਸਿੱਕੇ ਦੇ ਦੋ ਪਹਿਲੂਆਂ ਵਾਂਗ ਹੈ ਅਤੇ ਦੁੱਖ ਸੁੱਖ,ਖੁਸ਼ੀ ਗਮੀ ਤੇ ਹਾਰ ਜਿੱਤ ਇਹੀ ਜਿੰਦਗੀ ਦੀ ਵਿਲੱਖਣਤਾ ਹੈ।ਇਸ ਲਈ ਹਰ ਇੱਕ ਇਨਸਾਨ ਨੂੰ ਦੋਹਾਂ ਚੀਜਾਂ ਨੂੰ ਸਹਿ ਸਕਣ ਦੀ ਤਿਆਰੀ ਵਿੱਚ ਰਹਿਣਾ ਚਾਹੀਦਾ ਹੈ।ਪਰ ਇਨਸਾਨ ਚਾਹੁੰਦੇ ਹੋਏ ਵੀ ਸਮੇਂ ਦਾ ਹਾਣੀ ਨਹੀਂ ਬਣ ਸਕਦਾ।ਇਨਸਾਨ ਖੁਸ਼ੀ ਦੇ ਪਲਾਂ ਦਾ ਲੁਤਫ ਤਾਂ ਬਹੁਤ ਲੈਂਦਾ ਹੈ ਪਰ ਥੋੜਾ ਜਿਹਾ ਹੀ ... Read More »

ਮੈਂ ਮਰਨ ਚੱਲਿਆ ਹਾਂ : ਬਾਬਾ ਸੰਤ ਸਿੰਘ ਅਕਾਲੀ

ਜ਼ਿਲ੍ਹਾ ਅੰਮ੍ਰਿਤਸਰ ਦਾ ਇੱਕ ਛੋਟਾ ਜਿਹਾ ਪਿੰਡ ਭਰਾੜੀਵਾਲ ਹੈ, ਜੋ ਅੰਮ੍ਰਿਤਸਰ ਸ਼ਹਿਰ ਤੋਂ ਤਕਰੀਬਨ ਦੋ-ਢਾਈ ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ, ਸ਼ਹਿਰ ਦੇ ਬਾਰ੍ਹਾਂ ਦਰਵਾਜ਼ਿਆਂ ਵਿੱਚੋਂ ਇਕ ਹਕੀਮਾਂ ਵਾਲਾ ਦਰਵਾਜ਼ਾ ਇਸ ਪਿੰਡ ਵੱਲ ਨੂੰ ਲੱਗਦਾ ਹੈ, ਜਿਸ ਦੀ ਲਿੰਕ ਰੋਡ ਪਿੰਡ ਵਿੱਚ ਦੀ ਲੰਘਦੀ ਹੋਈ ਝਬਾਲ (ਖੇਮਕਰਨ ਰੋਡ) ਨਾਲ ਜਾ ਮਿਲਦੀ ਹੈ। ਪਿੰਡ ਤੋਂ ਸ਼ਹਿਰ ਵੱਲ ਦੀ ਸਾਈਡ ਤੋਂ ਤਕਰੀਬਨ ... Read More »

“ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਇਤਿਹਾਸਕ ਪੱਖ ਦੀ ਪੜਚੋਲ

ਸ਼੍ਰੋਮਣੀ  ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਣਨ ਤੇ ਦਰਬਾਰ ਸਾਹਿਬ ਅਮ੍ਰਿੰਤਸਰ, ਗੁਰੁਦਵਾਰਾ ਬਾਬੇ ਕੀ ਬੇਰ ਸਾਹਿਬ ਸਿਆਲਕੋਟ ਅਤੇ ਹੋਰ ਕਈ ਗੁਰਦੁਆਰਿਆਂ ਦਾ ਪ੍ਰਬੰਧ ਕਮੇਟੀ ਦੇ ਕੋਲ ਆ ਗਿਆ ਸੀ। ਪਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਫਰਵਰੀ 1921 ਤੱਕ ਮਹੰਤ ਨਰਾਇਣ ਦਾਸ ਦੇ ਕਬਜ਼ੇ ਅਧੀਨ ਰਿਹਾ ਜਿਹੜਾ ਕੇ ਬਹੁਤ ਹੀ ਅਯਾਸ਼ ਕਿਸਮ ਦਾ ਆਦਮੀ ਸੀ ਅਤੇ ਜਿਸ ਨੇ ... Read More »

‘ਮਾਂ ਬੋਲੀ ਭੁੱਲ ਜਾਉਗੇ, ਕੱਖਾਂ ਵਾਂਗੂੰ ਰੁਲ ਜਾਉਗੇ’ ਦਾ ਨਾਅਰਾ ਸਿਰਫ ਕੰਧਾਂ ਤੇ ਲਿਖਣ ਲਈ

ਇਹ ਮੰਨਿਆ ਜਾਂਦਾ ਹੈ ਕਿ, ‘ਜੇ ਕੋਈ ਦੁਨੀਆ ਵਿੱਚ ਕੋਈ ਸੱਭ ਤੋਂ ਵੱਡਾ, ਮਿੱਠਾ ਸ਼ਬਦ ਹੈ ਤਾਂ ਉਹ ਹੈ ‘ਮਾਂ’ ਅਤੇ ਇਹ ਸ਼ਬਦ ਕੇਵਲ ਇੱਕ ਇਨਸਾਨ ਲਈ ਵਰਤਿਆ ਜਾਂਦਾ ਹੈ ਜਿਸਦੀ ਕੁੱਖੋਂ ਇਨਸਾਨ ਜੰਮਦਾ ਹੈ ਅਤੇ ਹੋਰ ਕਿਸੇ ਲਈ ਨਹੀਂ, ਪਰ ਜੇ ਮਾਂ ਜਿੰਨਾਂ ਹੀ ਕੋਈ ਹੋਰ ਪਿਆਰਾ ਹੁੰਦਾ ਹੈ ਤਾਂ ਉਹ ਹੈ ਸਾਡੀ ‘ਮਾਂ ਬੋਲੀ’। ਭਾਵ ਜੋ ਬੋਲੀ ਅਸੀਂ ... Read More »

ਮੈਂ ਮਹਿਸੂਸ ਕੀਤਾ ਠਕਾਸ਼! ਜੇ ਇਸ ਤਰ੍ਹਾਂ ਹੋ ਜਾਵੇ’’

ਜ਼ਿੰਦਗੀ ਦੀਆਂ ਕੁਝ ਉਮੰਗਾ ਅਜਿਹੀਆਂ ਹੁੰਦੀਆਂ ਹਨ ਜਿੰਨ੍ਹਾਂ ਨੂੰ ਪੂਰਨ ਦੀ ਰੀਝ ਤਾਂ ਬਹੁਤ ਹੁੰਦੀ ਹੈ,ਪਰ ਯਕੀਨ ਨਹੀਂ ਹੁੰਦਾ ਕਿ ਉਹ ਪੂਰੀਆਂ ਹੋਣ ਵੀ ਜਾਂ ਨਾ।ਅਜਿਹੇ ਸੁਪਨਿਆਂ ਲਈ ਸਾਡੇ ਮਨ ਵਿ¤ਚ ਵਾਰ-ਵਾਰ ਇ¤ਕੋ ਗ¤ਲ ਆਂਉਦੀ ਹੈ ਕਿ,ਠਕਾਸ਼! ਜੇ ਇਸ ਤਰ੍ਹਾਂ ਹੋ ਜਾਵੇ।ਠ ਅਜਿਹੇ ਸੁਪਨੇ ਜਦੋਂ ਕਦੇ ਅਚਨਚੇਤ ਪੂਰੇ ਹੋ ਜਾਂਦੇ ਹਨ ਤਾਂ ਦਿਲ ਆਪ-ਮੁਹਾਰੇ ਅੰਬਰਾਂ ਵਿ¤ਚ ਉਡਾਰੀਆਂ ਮਾਰਨ ਲ¤ਗਦਾ ਹੈ।ਇਸੇ ... Read More »

ਚੰਡੀਗੜ੍ਹ ’ਚ ਭਾਜਪਾ ਦੀ ਜਿੱਤ ਦੇ ਅਰਥ

ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜੇ ਸਚਮੁੱਚ ਹੈਰਾਨੀਜਨਕ ਹਨ। ਨੋਟਬੰਦੀ ਦੇ ਵਿਵਾਦ ਕਾਰਨ ਖੁਦ ਭਾਜਪਾ ਨੂੰ ਵੀ ਇਹ ਵਿਸ਼ਵਾਸ ਨਹੀਂ ਸੀ ਕਿ ਉਸ ਨੂੰ ਪੜ੍ਹੇ ਲਿਖਿਆਂ ਦੇ ਸ਼ਹਿਰ ਚੰਡੀਗੜ੍ਹ ਵਿੱਚ ਏਨੀ ਵੱਡੀ ਜਿੱਤ ਮਿਲੇਗੀ। ਇਸ ਇੱਕ ਪਾਸੜ ਚੋਣ ਵਿੱਚ ਕਾਂਗਰਸ ਦਾ ਤਾਂ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਹੈ। ਚੰਡੀਗੜ੍ਹ ਵਾਸੀਆਂ ਨੇ ਭਾਜਪਾ ਨੂੰ ਰਿਕਾਰਡ ਤੋੜ ਵੋਟਾਂ ਪਾਈਆਂ ਹਨ। ਨੋਟਬੰਦੀ ਖਿਲਾਫ ... Read More »

ਫਾਸ਼ੀਵਾਦ ਦੇ ਖਤਰੇ ਵੱਲ ਵਧ ਰਿਹਾ ਭਾਰਤੀ ਲੋਕਤੰਤਰ

1947 ਵਿਚ ਦੇਸ਼ ਦੇ ਲੋਕਾਂ ਨੇ ਕਾਂਗਰਸ ਦੀ ਅਗਵਾਈ ਵਿਚ ਸੰਘਰਸ਼ ਕਰਕੇ ਅੰਗਰੇਜ਼ਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ। ਪਰੰਤੂ ਅੰਗਰੇਜ਼ ਸਾਮਰਾਜੀਆਂ ਨੇ ਦੇਸ਼ ਦੇ ਦੋ ਟੁਕੜੇ ਕਰ ਦਿੱਤੇ ਜਿਸਦਾ ਵੱਡਾ ਸੰਤਾਪ ਦੋਵਾਂ ਪਾਸਿਆਂ ਦੇ ਆਮ ਲੋਕਾਂ ਨੂੰ ਭੋਗਣਾ ਪਿਆ। ਦੇਸ਼ ਬਰਤਾਨਵੀ ਸਾਮਰਾਜੀ ਜਕੜ ਤੋਂ ਮੁਕਤ ਹੋ ਗਿਆ। ਲੋਕਾਂ ਨੂੰ ਰਾਜਨੀਤਕ ਆਜ਼ਾਦੀ ਤਾਂ  ਮਿਲ ਗਈ ਪਰੰਤੂ ਆਰਥਿਕ ਆਜ਼ਾਦੀ ਨਹੀਂ ... Read More »

ਵਿਸ਼ਾਲ ਗਿਆਨਵਾਨ ਵਿਦਵਾਨ : ਗਿਆਨੀ ਸੰਤੋਖ ਸਿੰਘ

ਗ਼ਰ ਨਦਰੇ ਕਰਮ ਹੋ ਉਸ ਕੀ, ਤੋਂ ਗੁਲਜ਼ਾਰ ਖਿਲਤੇ ਹੈਂ।ਹੋ ਰਾਹਨੁਮਾਈ ਉਸ ਕੀ, ਤੋ ਆਪ ਜੈਸੇ ਦਿਲਦਾਰ ਮਿਲਤੇ ਹੈਂ।ਕੈਸੇ ਬਿਆਂ ਕਰੂੰ ਇਨ ਕਾ ਕਲਮੇ ਹੁਨਰ,ਇਨਹੀ ਸੇ ਚਾਤ੍ਰਿਕ, ਸੀਤਲ ਔਰ ਮੁਖਤਿਆਰ ਮਿਲਤੇ ਹੈਂ।ਆਪਣੀ ਸ਼ਖ਼ਸੀਅਤ ਦੀ ਸੁਚੱਜੀ ਪਛਾਣ ਗਿਆਨੀ ਸੰਤੋਖ ਸਿੰਘ ਜੀ ਖ਼ੁਦ ਹੀ ਹਨ ਪਰ ਫਿਰ ਵੀ ਵੱਖ ਵੱਖ ਵਿਦਵਾਨਾਂ ਨੇ ਆਪਣੇ ਆਪਣੇ ਨਜ਼ਰੀਏ ਨਾਲ਼, ਪ੍ਰੋ. ਮੋਹਣ ਸਿੰਘ ਜੀ ਦੁਆਰਾ ਸੰਪਾਦਤ ... Read More »

COMING SOON .....


Scroll To Top
11