Thursday , 27 June 2019
Breaking News
You are here: Home » EDITORIALS (page 37)

Category Archives: EDITORIALS

ਪਾਕਿਸਤਾਨ ਕਿਉਂ ਪਛੜਿਆ

ਪਾਕਿਸਤਾਨ ਅਤੇ ਭਾਰਤ ਸੰਨ 1947 ’ਚ ਇਕੱਠੇ ਹੀ ਅੰਗਰੇਜ਼ੀ ਰਾਜ ਤੋਂ ਆਜ਼ਾਦ ਹੋਏ ਸਨ। ਪਿਛਲੇ ਸੱਤ ਦਹਾਕਿਆਂ ਵਿੱਚ ਦੋਵੇਂ ਮੁਲਕਾਂ ਦੇ ਹਾਲਾਤ ਕਾਫੀ ਵੱਖ-ਵੱਖ ਹਨ। ਭਾਰਤ ਨੇ ਕਈ ਖੇਤਰਾਂ ਵਿੱਚ ਵੱਡੀ ਤਰੱਕੀ ਕੀਤੀ ਹੈ। ਪ੍ਰੰਤੂ ਪਾਕਿਸਤਾਨ ਵਿਕਾਸ ਦੀ ਦੌੜ ਵਿੱਚ ਬੁਰੀ ਤਰ੍ਹਾਂ ਪਛੜ ਗਿਆ ਹੈ। ਪਾਕਿਸਤਾਨ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਤਾਂ ਲੋਕ ਹਾਲੇ ਵੀ ਕਬਾਇਲੀਆਂ ਵਾਂਗ ਰਹਿ ਰਹੇ ਹਨ। ... Read More »

ਕੁਦਰਤੀ ਨਿਆਮਤਾਂ ਦੀ ਸੰਭਾਲ ਮੁੱਖ ਲੋੜ

ਕੁਦਰਤ ਨੇ ਪੰਜਾਬ ਨੂੰ ਬਹੁਤ ਕੀਮਤੀ ਨਿਆਮਤਾਂ ਨਾਲ ਭਰਪੂਰ ਕੀਤਾ ਹੋਇਆ ਹੈ। ਪੰਜਾਬ ਕੋਲ ਦੂਸਰੇ ਸਾਰਿਆਂ ਸੂਬਿਆਂ ਨਾਲੋਂ ਵੱਧ ਕੁਦਰਤੀ ਸੋਮੇ ਹਨ। ਪਾਣੀ ਅਤੇ ਹੋਰ ਨਿਆਮਤਾਂ ਪੰਜਾਬ ਲਈ ਇਕ ਵਰਦਾਨ ਹਨ, ਪਰ ਇਹ ਦੁੱਖ ਦੀ ਗੱਲ ਹੈ ਕਿ ਇਸ ਸਭ ਕੁੱਝ ਦੇ ਬਾਵਜੂਦ ਪੰਜਾਬ ਬਰਬਾਦੀ ਦੇ ਕੰਢੇ ’ਤੇ ਖੜ੍ਹਾ ਹੈ। ਪੰਜਾਬ ਦੇ ਕੁਦਰਤੀ ਸੋਮਿਆਂ ਅਤੇ ਕੁਦਰਤੀ ਵਾਤਾਵਰਣ ਲਈ ਵੱਡੇ ਖਤਰੇ ... Read More »

ਅਸਮਾਨ ਤੋਂ ਸਾਫ ਦਿਸਦਾ ਪੰਜਾਬ

ਪੰਜਾਬ ਦੇ ਵਾਤਾਵਰਣ ਵਿਚ ਹਰ ਪਾਸੇ ਧੁੰਦ ਪਸਰੀ ਹੋਈ ਹੈ। ਭ੍ਰਿਸ਼ਟਾਚਾਰ ਦੀ ਇਸ ਧੁੰਦ ਵਿੱਚ ਪੰਜਾਬ ਦੇ ਹਾਲਾਤ ਸਾਫ ਨਹੀਂ ਦਿਸ ਰਹੇ। ਇਹ ਗੱਲ ਵੱਖਰੀ ਹੈ ਕਿ ਅਸਮਾਨ ਤੋਂ ਪੰਜਾਬ ਪੂਰੀ ਤਰ੍ਹਾਂ ਸਾਫ ਦਿਸਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਚੰਡੀਗੜ੍ਹ ਤੋਂ ਜਲੰਧਰ ਤੱਕ ਹੈਲੀਕਾਪਟਰ ’ਤੇ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਸਤਲੁਜ ਦਰਿਆ ’ਚ ... Read More »

ਉਤਰ-ਪੂਰਬੀ ਰਾਜਾਂ ’ਚ ਭਾਜਪਾ ਦੀ ਚੜ੍ਹਤ

ਉਤਰ-ਪੂਰਬੀ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਹੌਲੀ-ਹੌਲੀ ਪੈਰ ਪਸਾਰ ਰਹੀ ਹੈ। ਆਸਾਮ ਵਿੱਚ ਜੜ੍ਹਾਂ ਜਮਾਉਣ ਤੋਂ ਬਾਅਦ ਹੁਣ ਭਾਜਪਾ ਨੇ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਵਿੱਚ ਵੀ ਆਪਣਾ ਸਿਆਸੀ ਆਧਾਰ ਕਾਇਮ ਕਰ ਲਿਆ ਹੈ। ਤਿੰਨੇ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਪਹਿਲੀ ਵਾਰ ਵੱਡੀ ਜਿੱਤ ਮਿਲੀ ਹੈ। ਤ੍ਰਿਪੁਰਾ ਵਿੱਚ ਤਾਂ ਪਾਰਟੀ ਨੇ ਦੋ ਤਿਹਾਈ ਬਹੁਮਤ ਹਾਸਿਲ ਕੀਤਾ ਹੈ। ਖੱਬੇਪੱਖੀਆਂ ... Read More »

ਜੰਮੂ-ਕਸ਼ਮੀਰ ਦਾ ਖੂਨ-ਖਰਾਬਾ

ਜੰਮੂ-ਕਸ਼ਮੀਰ ਵਿੱਚ ਹਾਲਾਤਾਂ ਨੂੰ ਮੋੜਾ ਨਹੀਂ ਪੈ ਰਿਹਾ ਹੈ। ਸਿਆਸੀ ਤੌਰ ’ਤੇ ਵੀ ਇਸ ਦਾ ਕੋਈ ਹੱਲ ਨਾ ਨਿਕਲਣ ਕਾਰਨ ਲਗਾਤਾਰ ਖੂਨ-ਖਰਾਬਾ ਜਾਰੀ ਹੈ। ਜਨਵਰੀ 1989 ਤੋਂ ਲੈ ਕੇ ਹੁਣ ਤਕ 94,290 ਕਸ਼ਮੀਰੀ ਨਾਗਰਿਕ ਮਾਰੇ ਜਾ ਚੁੱਕੇ ਹਨ। ਸੁਰੱਖਿਆ ਦਸਤਿਆਂ ਦੀਆਂ ਮੌਤਾਂ ਇਸ ਤੋਂ ਵੱਖਰੀਆਂ ਹਨ। ਕਸ਼ਮੀਰੀਆਂ ਦਾ ਸਿਆਸੀ ਅੰਦੋਲਨ ਪਿਛਲੇ ਸੱਤ ਦਹਾਕਿਆਂ ਤੋਂ ਲਗਾਤਾਰ ਜਾਰੀ ਹੈ। ਇਸ ਦੌਰਾਨ ਵੱਡੀ ... Read More »

ਕੈਪਟਨ ਸਿਆਸੀ ਘੇਰਾ ਵਿਸ਼ਾਲ ਕਰਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਬਣੀ ਕਾਂਗਰਸ ਸਰਕਾਰ ਇਕ ਸਾਲ ਦਾ ਸਮਾਂ ਪੂਰਾ ਕਰਨ ਵੱਲ ਵਧ ਰਹੀ ਹੈ। ਇਕ ਸਾਲ ਦੇ ਸਮੇਂ ਵਿੱਚ ਸਰਕਾਰ ਨੇ ਕਈ ਖੇਤਰਾਂ ਵਿੱਚ ਮਿਸਾਲੀ ਕੰਮ ਕੀਤਾ ਹੈ। ਬੇਸ਼ਕ ਆਰਥਿਕ ਮੁਸ਼ਕਿਲਾਂ ਕਾਰਨ ਸਰਕਾਰ ਲਈ ਇਹ ਸਮਾਂ ਬਹੁਤ ਕਠਿਨ ਸੀ। ਇਕ ਪਾਸੇ ਪੰਜਾਬ ਦੀ ਆਰਥਿਕਤਾ ਨੂੰ ਸੰਭਾਲਣ ਦਾ ਮੁੱਦਾ ਸੀ। ... Read More »

ਹੋਲਾ-ਮੁਹੱਲਾ ਦੀ ਭਾਵਨਾ ਸੁਰਜੀਤ ਹੋਵੇ

ਸਿੱਖ ਗੁਰੂ ਸਾਹਿਬਾਨ ਨੇ ਜੀਵਨ ਨੂੰ ਇਕ ਨਵੇਂ ਰਸਤੇ ’ਤੇ ਤੋਰਿਆ ਹੈ। ਧਰਮ ਦਾ ਇਹ ਰਸਤਾ ਸਾਰੀ ਦੁਨੀਆਂ ਤੋਂ ਅਲੱਗ ਅਤੇ ਨਿਆਰਾ ਹੈ। ਸਿੱਖ ਧਰਮ ਸਿਰਫ ਧਾਰਮਿਕ ਅਸਥਾਨਾਂ ਤੱਕ ਹੀ ਸੀਮਿਤ ਨਹੀਂ ਹੈ। ਇਸ ਦਾ ਹਰ ਸਿੱਖ ਦੀ ਜ਼ਿੰਦਗੀ ਵਿੱਚ ਸਿੱਧਾ ਦਖਲ ਹੈ। ਕਹਿਣ ਦਾ ਭਾਵ ਇਹ ਹੈ ਕਿ ਸਿੱਖ ਆਪਣਾ ਹਰ ਪਲ ਹਰ ਸਾਹ ਗੁਰੂ ਦੇ ਹੁਕਮ ਤੇ ਆਗਿਆ ... Read More »

ਆਮ ਲੋਕਾਂ ਦੀ ਸੁਰੱਖਿਆ ਦਾ ਮਸਲਾ

ਦੇਸ਼ ਵਿੱਚ ਆਮ ਲੋਕ ਅਣਆਈ ਮੌਤੇ ਮਰ ਰਹੇ ਹਨ। ਵੱਡੇ ਲੋਕਾਂ ਦੀ ਸੁਰੱਖਿਆ ’ਤੇ ਅਰਬਾਂ ਰੁਪਏ ਖਰਚਣ ਵਾਲੀ ਸਰਕਾਰ ਆਮ ਲੋਕਾਂ ਦੀ ਸੁਰੱਖਿਆ ਲਈ ਕੋਈ ਕਦਮ ਚੁੱਕਣ ਲਈ ਤਿਆਰ ਨਹੀਂ। ਦੇਸ਼ ਵਿੱਚ ਹਰ ਰੋਜ਼ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ ਵਿੱਚ ਲੋਕਾਂ ਨੂੰ ਭੰਗ ਦੇ ਭਾੜੇ ਆਪਣੀ ਜਾਣ ਗਵਾਉਣੀ ਪੈ ਰਹੀ ਹੈ। ਬਿਹਾਰ ਦੇ ਮੁਜੱਫਰਪੁਰ ਦੇ ਜ਼ਿਲ੍ਹਾ ਹੈਡ ਕੁਆਰਟਰ ਤੋਂ ... Read More »

ਬਦਹਵਾਸ ਹੁੰਦੇ ਸਿਆਸੀ ਨੇਤਾ

ਸਿਆਸੀ ਨੇਤਾ ਮਾਮੂਲੀ ਕੁਰਸੀਆਂ ਲਈ ਬਦਹਵਾਸ ਹੁੰਦੇ ਨਜ਼ਰ ਆ ਰਹੇ ਹਨ। ਪੰਜਾਬ ਵਿੱਚ ਹੋਈਆਂ ਤਾਜ਼ਾ ਪਾਲਿਕਾ ਚੋਣਾਂ ਵਿੱਚ ਸਿਆਸੀ ਨੇਤਾਵਾਂ ਖਾਸ ਕਰਕੇ ਹੇਠਲੇ ਪੱਧਰ ਦੇ ਸਿਆਸੀ ਕਾਰਕੂਨਾਂ ਵੱਲੋਂ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਹੈ, ਉਹ ਬਹੁਤ ਹੀ ਅਫਸੋਸਨਾਕ ਹੈ। ਪਾਲਿਕਾ ਜਾਂ ਨਗਰ ਨਿਗਮ ਦੀ ਕੌਂਸਲਰੀ ਲੋਕਤੰਤਰ ਤੋਂ ਵੱਡੀ ਨਹੀਂ ਹੈ, ਪਰ ਇਹ ਦੁਖ ਦੀ ਗੱਲ ਹੈ ਕਿ ਬਦਹਵਾਸ ਨੇਤਾਵਾਂ ... Read More »

ਹਾਲਾਤਾਂ ਨੂੰ ਸਮਝੇ ਪਾਕਿਸਤਾਨ

ਪਾਕਿਸਤਾਨ ਦੀ ਸਰਕਾਰ ਹਾਲਾਤਾਂ ਨੂੰ ਨਹੀਂ ਸਮਝ ਰਹੀ। ਇਸ ਕਾਰਨ ਹੀ ਪਾਕਿਸਤਾਨ ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਰਹੀਆਂ ਹਨ। ਪਾਕਿਸਤਾਨ ਦੀ ਸਿਆਸੀ ਲੀਡਰਸ਼ਿਪ ਜੇਕਰ ਸਿਆਣਪ ਵਰਤੇ ਤਾਂ ਉਹ ਮੁਲਕ ਨੂੰ ਮੌਜੂਦਾ ਹਾਲਾਤਾਂ ਵਿੱਚੋਂ ਕੱਢ ਸਕਦੀ ਹੈ। ਪਾਕਿਸਤਾਨ ਇਸ ਸਮੇਂ ਬੁਰੇ ਹਾਲਾਤਾਂ ਵਿੱਚ ਘਿਰਿਆ ਹੋਇਆ ਹੈ। ਇਸ ਪਾਸੇ ਅੰਦਰੂਨੀ ਚੁਣੌਤੀਆਂ ਹਨ। ਹਿੰਸਕ ਕਾਰਵਾਈਆਂ ਕਾਰਨ ਅਮਨ ਕਾਨੂੰਨ ਦੀ ਹਾਲਤ ਬਹੁਤ ਬੁਰੀ ਹੋ ਚੁੱਕੀ ... Read More »

COMING SOON .....


Scroll To Top
11